Till Death
ਹੋ ਮੀਟਿੰਗਾਂ 'ਚ ਜੱਕੜ ਹੀ ਪਿਆ ਹੁੰਦਾ
ho mITiMgAM 'cha jakka.Da hI piA huMdA
Oh, the meetings are always dominated by my imposing presence
ਮੇਜ਼ ਤੇ ਨੀ ਹੋਲਸਟਰ ਪਾ ਕੇ ਮੁੰਡਾ
meja਼ te nI holasaTara pA ke muMDA
This lad keeps his holster right there on the table
ਚੜ੍ਹਦਾ ਸਟੇਜ ਤੇ ਧਰਤੀ ਹਿਲਾਈ ਐ
cha.DhadA saTeja te dharatI hilAI ai
When I step on stage, I make the earth tremble underfoot
ਜਵਾਨੀ ਵਾਲੀ ਏਜ਼ ਵੈਰੀ ਲੂਬੁਟਿਨ ਥੱਲੇ
javAnI vAlI eja਼ vairI lUbuTina thalle
Youthful energy is at its peak, crushing enemies under Louboutin soles
ਤੂੰ ਐ ਦਿਲ ਵਾਲੀ ਸੇਜ਼ ਤੇ
tUM ai dila vAlI seja਼ te
While you reside on the throne of my heart
ਡੈਡਲੀ ਵੈਪਨ ਮੁੰਡਾ ਰੱਖਦਾ ਐ ਡੱਬ ਬਿੱਲੋ
DaiDalI vaipana muMDA rakkhadA ai Dabba billo
Yours truly [Mitran: this friend/singer] keeps a deadly weapon tucked in his waist, [Billo: a term of endearment for a beautiful girl]
ਕਾਰ ਮੇਰੀ ਕੱਢੇ ਐਗਜ਼ੌਸਟਾਂ 'ਚੋਂ ਅੱਗ ਬਿੱਲੋ
kAra merI kaDDhe aigaja਼ausaTAM 'choM agga billo
My car spits fire from its exhausts, [Billo: a term of endearment for a beautiful girl]
ਜਿਹਨੂੰ ਸਾਡੇ ਬਾਰੇ ਪੁੱਛਣਾ ਉਹ ਰੱਬ
jihanUM sADe bAre puchChaNA uha rabba
Only God can answer those who want to know about my status
ਐਵੇਂ ਸਾਡੇ ਕੋਲੋਂ ਸੜਦੇ ਐ ਸਭ
aiveM sADe koloM sa.Dade ai sabha
Everyone is simply burning with envy of us
ਸਾਡੀ ਤੱਕਦੇ ਚੜ੍ਹਾਈ ਖੜ੍ਹ-ਖੜ੍ਹ ਸਾਰਾ ਜੱਗ
sADI takkade cha.DhAI kha.Dha-kha.Dha sArA jagga
The whole world stands still to witness my meteoric rise
ਹੈਬਿਟਾਂ ਵੀ ਸਾਡੀਆਂ ਇਹ ਰਹਿਣੀਆਂ ਨੇ ਟਿਲ ਡੈੱਥ
haibiTAM vI sADIAM iha rahiNIAM ne Tila Daittha
These habits of ours shall remain exactly like this till death
ਅੱਜ ਜੋ ਉਹੀ ਮੈਂ ਗੱਲਾਂ ਕਹਿਣੀਆਂ ਨੇ ਟਿਲ ਡੈੱਥ
ajja jo uhI maiM gallAM kahiNIAM ne Tila Daittha
The words I speak today are the ones I’ll stand by till death
ਹੋ ਜੇ ਭਾਵੇਂ ਚੇਂਜ ਮੇਰੀ ਰੇਂਜ ਲਵਾਂ ਜੈੱਟ
ho je bhAveM cheMja merI reMja lavAM jaiTTa
Whether my Range Rover changes or I buy a private jet
ਵਿਚ ਟੋਲੀਆਂ ਪੁਰਾਣੀਆਂ ਹੀ ਬਹਿਣੀਆਂ ਨੇ ਟਿਲ ਡੈੱਥ
vicha TolIAM purANIAM hI bahiNIAM ne Tila Daittha
I’ll still be sitting with my same old crews till death

ਹੋ ਸੱਚੀ ਕਰਾਂ ਗੱਲ ਐਵੇਂ ਝੂਠ ਨਹੀਓਂ ਫੇਕੀ ਦੇ
ho sachchI karAM galla aiveM jhUTha nahIoM phekI de
I speak the truth, I don't engage in fake lies or tall tales
ਬਾਪ ਨੂੰ ਹਰਾਉਂਦੇ ਕੰਮ ਮਿੱਤਰਾਂ ਦੀ ਨੇਕੀ ਦੇ
bApa nUM harAuMde kaMma mittarAM dI nekI de
It is the noble deeds of yours truly [Mitran: this friend/singer] that outshine even my father's legacy
ਗੁੱਡ ਬੈਡ ਟਾਈਮ ਜਿਨ੍ਹਾਂ ਨਾਲ ਬਹਿ ਕੇ ਸਿੱਖੀ ਦੇ
guDDa baiDa TAIma jinhAM nAla bahi ke sikkhI de
Those with whom I sat and learned through good times and bad
ਉਹ ਯਾਰ ਅਜ਼ਮਾਈ ਦੇ ਨੀ ਵੈਰੀ ਜੋ ਕੇ ਦੇਖੀ ਦੇ
uha yAra aja਼mAI de nI vairI jo ke dekhI de
Those are the [Yaar: close friends/brothers] you trust; enemies are only meant to be tested
ਉਹ ਅਸੀਂ ਚੰਗਿਆਂ ਲਈ ਚੰਗੇ ਮਾੜਿਆਂ ਲਈ ਯਮਰਾਜ
uha asIM chaMgiAM laI chaMge mA.DiAM laI yamarAja
I am a saint for the good, but the [Yamraj: King of Death/God of Justice] for the wicked
ਮਾਰ ਦਈਏ ਨਜ਼ਰਾਂ 'ਚੋਂ ਸਿੱਟ-ਸਿੱਟ ਨੀ
mAra daIe naja਼rAM 'choM siTTa-siTTa nI
I can strike them down with just a single piercing gaze
ਆ ਸੈਲਫ਼ਿਸ਼ ਯਾਰਾਂ ਵਾਲੀ ਯਾਰੀ ਵਾਲਾ ਰੰਗ
A sailapha਼isa਼ yArAM vAlI yArI vAlA raMga
This shallow color of friendship from selfish companions
ਛੇਤੀ ਚੜ੍ਹਦਾ ਤੇ ਉਹਨੀਂ ਛੇਤੀ ਜਾਂਦਾ ਫਿਟ ਨੀ
ChetI cha.DhadA te uhanIM ChetI jAMdA phiTa nI
Fades away as quickly as it was initially painted on
ਉਹੀ ਸਾਡੇ ਯਾਰ ਦਿਲਦਾਰ ਰਹਿਣੇ ਟਿਲ ਡੈੱਥ
uhI sADe yAra diladAra rahiNe Tila Daittha
Only my true, large-hearted [Yaar: close friends/brothers] will remain till death
ਗੱਡੀਆਂ 'ਚ ਨਾਲ ਹਥਿਆਰ ਰਹਿਣੇ ਟਿਲ ਡੈੱਥ
gaDDIAM 'cha nAla hathiAra rahiNe Tila Daittha
The weapons will remain right beside me in the cars till death
ਅੱਜ ਜਿਹੜੇ ਉਹੀ ਐ ਵਿਚਾਰ ਰਹਿਣੇ ਟਿਲ ਡੈੱਥ
ajja jiha.De uhI ai vichAra rahiNe Tila Daittha
The principles I hold today will remain my thoughts till death
ਚੜ੍ਹਦੀ ਕਲਾ 'ਚ ਕੰਮ-ਕਾਰ ਰਹਿਣੇ ਟਿਲ ਡੈੱਥ
cha.DhadI kalA 'cha kaMma-kAra rahiNe Tila Daittha
My business and spirit will remain in [Chardikala: an eternal state of high spirits and optimism] till death

ਕੁੜੀਆਂ ਲਈ ਹੌਟ ਮੁੰਡਾ ਵੈਰੀਆਂ ਲਈ ਮੌਤ ਮੁੰਡਾ
ku.DIAM laI hauTa muMDA vairIAM laI mauta muMDA
A heartthrob for the [Kudi: girls/maidens], but a messenger of death for enemies
ਆਨ ਦਾ ਸਪੋਟ ਮੁੰਡਾ ਕਰੇ ਕੰਮ ਡਨ ਨੀ
Ana dA sapoTa muMDA kare kaMma Dana nI
This lad gets the job done right there on the spot
ਜਿਗਰੇ ਤੋਂ ਸ਼ੇਰ ਪੂਰਾ ਰੱਜ ਕੇ ਦਲੇਰ
jigare toM sa਼era pUrA rajja ke dalera
With a heart like a lion, completely filled with courage
ਮੋਢੇ ਰੱਖਦਾ ਐ ਟੈਸਟਾ ਰੋਨੇਰੋ ਵਾਲੀ ਗਨ ਨੀ
moDhe rakkhadA ai TaisaTA ronero vAlI gana nI
I carry a gun as legendary as a Testarossa on my shoulder
ਮੁੰਡਾ ਏਕੇ-47 ਦੇ ਬਰਸਟ ਜਿਹਾ
muMDA eke-47 de barasaTa jihA
This lad is like a rapid burst from an AK-47
ਸਾਲੇ ਵੈਰੀਆਂ ਲਈ ਵੈਲੀ ਉਂਝ ਮਸਤ ਜਿਹਾ
sAle vairIAM laI vailI uMjha masata jihA
A [Saale: Playful taunt to rivals] nightmare to enemies, yet a carefree soul otherwise
ਜਿਹੜਾ ਟੁੱਟੇ ਨਾ ਨੀ ਐਸਾ ਉਹ ਟਰਸਟ ਜਿਹਾ
jiha.DA TuTTe nA nI aisA uha TarasaTa jihA
Our bond of trust is something that can never be broken
ਜ਼ੋਰ ਹਿੱਕ ਵਿਚ ਵੀ ਐਂਡ ਦੇ ਥਰਸਟ ਜਿਹਾ
ja਼ora hikka vicha vI aiMDa de tharasaTa jihA
There is power in my chest like the final thrust of an engine

ਉਹ ਦੇਖੀ ਚੱਲ ਦੇਖੀ ਧੌਣ ਫੜ ਕੇ ਘੁਮਾਊਂ ਨੀ
uha dekhI challa dekhI dhauNa pha.Da ke ghumAUM nI
Just watch me, watch how I’ll grab them by the neck and spin them around
ਤੂੰ ਲੈਣਾ ਕੀ ਐ ਦੱਸ ਸਾਰੀ ਦੁਨੀਆ ਵਿਕਾਊ
tUM laiNA kI ai dassa sArI dunIA vikAU
What do you care? Tell me, the whole world is up for sale
ਜਿਨ੍ਹਾਂ ਭੋਰੀਆਂ ਮੇਰੇ ਨਾ ਭੋਰ-ਭੋਰ ਕੇ ਖੰਡਾਉਂ
jinhAM bhorIAM mere nA bhora-bhora ke khaMDAuM
Those who try to break me will find themselves scattered like dust
ਜਿਹ ਤੋਂ ਜਿੱਤਿਆ ਨੀ ਮੈਂ ਮੇਰੀ ਗੱਲ ਮੁਹਰਾਊ
jiha toM jittiA nI maiM merI galla muharAU
I will make the one who couldn't defeat me follow my lead
ਜਜ਼ਬੇ ਤੇ ਖ਼ੂਨ 'ਚ ਉਹ ਬਾਲ਼ ਰਹੂ ਟਿਲ ਡੈੱਥ
jaja਼be te kha਼Una 'cha uha bAla਼ rahU Tila Daittha
The fire in my passion and blood will keep burning till death
ਹਿੰਮਤਾਂ 'ਚ ਇੱਦਾਂ ਹੀ ਭੁਚਾਲ ਰਹੂ ਟਿਲ ਡੈੱਥ
hiMmatAM 'cha iddAM hI bhuchAla rahU Tila Daittha
The earthquake in my courage will continue to shake things up till death
ਹੌਸਲਾ ਦਲੇਰੀ ਨਾਲ-ਨਾਲ ਰਹੂ
hausalA dalerI nAla-nAla rahU
Fortitude and bravery will walk hand-in-hand with me
ਦੇਖੀ ਧੋਖੇਬਾਜ਼ਾਂ ਦੀ ਚਕਾਉਂਦਾ ਲਾਡੀ ਛਾਲ ਰਹੂ ਟਿਲ ਡੈੱਥ
dekhI dhokhebAja਼AM dI chakAuMdA lADI ChAla rahU Tila Daittha
Watch how [Laddi: Self-reference to the song's lyricist/artist] makes the traitors flee in terror till death
ਨਾ ਕਲਮ ਰੁਕੂ ਨਾ ਮਿਹਨਤ
nA kalama rukU nA mihanata
Neither will my pen stop, nor will my hard work cease
ਤੇ ਅਸੀਂ ਵਾਂਗ ਕਾਲ ਦੇ ਆਵਾਂਗੇ
te asIM vAMga kAla de AvAMge
And I will come for them like the inevitable hour of doom
ਤੂੰ ਦੇਖੀ ਚੱਲ ਬੱਸ ਦੇਖੀ ਚੱਲ
tUM dekhI challa bassa dekhI challa
You just keep watching, just keep on watching
ਤੂਫਾਨ ਠਾਲ੍ਹ ਦੇ ਆਵਾਂਗੇ
tUphAna ThAlha de AvAMge
I will come to silence the raging storms