Time Is Money
ਤੜਕੇ ਤੜਕੇ ਜਾਈਏ ਜਾਈਏ
ta.Dake ta.Dake jAIe jAIe
Early, early, we go, we go
ਹਰਿਓ ਹਰਿਓ ਹਰਿਓ ਹਰਿਓ
hario hario hario hario
Harriyo, Harriyo, Harriyo, Harriyo
ਯਾਰੀਆਂ ਯਾਰੀਆਂ ਯਾਰੀਆਂ ਯਾਰੀਆਂ
yArIAM yArIAM yArIAM yArIAM
Friendships, friendships, friendships, friendships
ਬਰਕਿਨ ਮੁੱਢਿਆਂ 'ਚ ਗੁੱਟ ਵੈਨ ਕਲੀਫ਼ ਨੀ
barakina muDDhiAM 'cha guTTa vaina kalIpha਼ nI
Birkin on your shoulders, Van Cleef on your wrist, girl
ਹੋ ਅਰਮੀਜ਼ ਪੈਰਾਂ 'ਚ ਮੈਂ ਕਰਾਂ ਕੀ ਤਾਰੀਫ਼ ਤੇਰੀ ਸੋਹਣੀਏ
ho aramIja਼ pairAM 'cha maiM karAM kI tArIpha਼ terI sohaNIe
Oh, Hermès on your feet, how can I praise your beauty, darling?
ਡ੍ਰਿੱਪ ਦੀ ਤੂੰ ਲਾਈ ਫਿਰੇ ਅੱਗ ਤੇਰੀ ਸਹੇਲੀ ਸਾਡੀ ਫੈਨ ਏ
Drippa dI tUM lAI phire agga terI sahelI sADI phaina e
You're setting the drip on fire, your friend is our fan
ਯਾਰਾਂ ਦਾ ਸਾਰਾ ਜੱਗ
yArAM dA sArA jagga
The whole world is ours, friends
ਚੋਰੀ ਚੋਰੀ ਤੱਕਦੀ ਐ ਮਿੱਤਰਾਂ ਦੀ ਵਿੱਪ ਨੂੰ ਨੀ
chorI chorI takkadI ai mittarAM dI vippa nUM nI
She secretly stares at our friends' whip, girl
ਕਦੇ ਆਈਸਡ ਆਊਟ ਕਦੇ ਕਲਾਕ ਦੇ ਕਲਿੱਪ ਨੂੰ ਨੀ
kade AIsaDa AUTa kade kalAka de kalippa nUM nI
Sometimes at the iced-out jewelry, sometimes at the watch clip, girl
ਨਵੀਂ ਨਵੀਂ ਉੱਤਰੀ ਲੱਗੇ ਜਿਉਂ ਤੇਰੀ ਸੰਗ ਜੀ ਨੀ
navIM navIM uttarI lagge jiuM terI saMga jI nI
You seem to be newly arrived, with your shyness, girl
ਟਾਈਮ ਇਜ਼ ਮਨੀ ਤੂੰ ਯਾਰਾਂ ਤੋਂ ਜਿਹੜਾ ਮੰਗਦੀ
TAIma ija਼ manI tUM yArAM toM jiha.DA maMgadI
Time is Money, that's what you ask from friends
ਨਜ਼ਰਾਂ ਮਿਲਾਉਂਦੀ ਐ ਤੇ ਨਾਲੇ ਐਸਕੇਪ ਕਰੇ
naja਼rAM milAuMdI ai te nAle aisakepa kare
She makes eye contact, and then she escapes
ਮਿੱਤਰਾਂ ਦੀ ਘੜੀ ਦੇਖ ਘੜੀ ਮੁੜੀ ਵੇਪ ਕਰੇ
mittarAM dI gha.DI dekha gha.DI mu.DI vepa kare
Seeing our friends' watch, she repeatedly vapes
ਮਸਤੀ 'ਚ ਲੱਗਦੀਆਂ ਫਿਰਦੀਆਂ ਝੂਮਦੀ ਨੀ ਗੱਲਾਂ ਤੋਂ ਤਾਂ ਲੱਗੇ ਮੈਨੂੰ
masatI 'cha laggadIAM phiradIAM jhUmadI nI gallAM toM tAM lagge mainUM
You seem to be swaying around in a trance, from your talk, it seems to me, girl
ਫੈਨ ਮਸ਼ਰੂਮ ਦੀ
phaina masa਼rUma dI
You're a fan of mushrooms
ਮੈਨੂੰ ਲੱਗੇ ਬਿੱਲੋ ਬਾਹਲੀ ਨੀ ਤੂੰ ਫੈਨ ਸੀ
mainUM lagge billo bAhalI nI tUM phaina sI
It seems to me, Billo, you weren't much of a fan
ਅਸੀਂ ਓਲਡ ਸਕੂਲ ਕੁੜੀਏ ਤੂੰ ਜੇਨ ਜ਼ੈੱਡ
asIM olaDa sakUla ku.DIe tUM jena zaiDDa
We are old school, girl, you are Gen Z
ਅੱਖਾਂ ਵਿੱਚ ਨਸ਼ਾ ਥੱਲੇ ਪਰਸਨਲ ਬੈਂਜ਼ੀ ਨੀ
akkhAM vichcha nasa਼A thalle parasanala baiMja਼I nI
Intoxication in her eyes, below her a personal Benz, girl
ਲੀਨ ਦੀ ਸ਼ੌਕੀਨ ਕੁੜੇ ਬਾਹਲੀ ਐ ਟ੍ਰੈਂਡੀ ਨੀ
lIna dI sa਼aukIna ku.De bAhalI ai TraiMDI nI
Fond of Lean, girl, you're very trendy, girl
ਲੈਂਬੋ ਦੇਖ ਕੁੜੀ ਕਹਿੰਦੀ ਫਾਹਟ
laiMbo dekha ku.DI kahiMdI phAhaTa
Seeing the Lambo, the girl says, 'Damn!'
ਵਟ ਵੈਨ ਹਾਓ ਚਲੋ ਛੱਡੋ ਮਿੱਟੀ ਪਾਓ
vaTa vaina hAo chalo ChaDDo miTTI pAo
What, when, how? Let's leave it, put soil on it (forget about it)
ਹੋ ਆਰੀ ਯਾਰੀ ਯਾਰੀ
ho ArI yArI yArI
Oh, Aari Yaari Yaari
ਹੋ ਏਨੀ ਛੇਤੀ ਨਾ
ho enI ChetI nA
Oh, not so soon
ਹੋ ਏਨੀ ਛੇਤੀ ਨਹੀਂ ਖੁੱਲ੍ਹਣੀ ਹੋ
ho enI ChetI nahIM khullhaNI ho
Oh, it won't open so quickly, oh
ਸਾਡੀ ਵਿੱਪ ਦੀ ਤੇਰੇ ਲਈ ਬਾਰੀ
sADI vippa dI tere laI bArI
The door of our whip for you
ਹੋ ਸਾਨੂੰ ਪੁੱਗਦੀਆਂ ਯਾਰੀਆਂ ਹੋ
ho sAnUM puggadIAM yArIAM ho
Oh, friendships suffice for us, oh
ਕਿਹੜੀ ਬਹਿ ਕੇ ਜੰਨਾਂ ਨਾ ਜਾਵਾਂ ਮਾਰੀ
kiha.DI bahi ke jaMnAM nA jAvAM mArI
Which girl sitting down could captivate my soul?
ਹੋ ਚੰਡੀਗੜ੍ਹੋਂ ਸਾਢੇ ਤਿੰਨ ਘੰਟੇ 'ਚ ਦੁਬਈ
ho chaMDIga.DhoM sADhe tiMna ghaMTe 'cha dubaI
Oh, from Chandigarh to Dubai in three and a half hours
ਨਾਲ ਯਾਰ ਬੇਲੀ ਕਈ ਮੁੰਡੇ ਪੱਟੇ ਫ਼ਨ ਦੇ
nAla yAra belI kaI muMDe paTTe pha਼na de
With many friends, boys drawn to fun
ਘੜੀਆਂ ਤੇ ਗੱਡੀਆਂ ਦਾ ਸ਼ੌਕ ਮੁੰਡੇ ਨੂੰ
gha.DIAM te gaDDIAM dA sa਼auka muMDe nUM
The boy has a fondness for watches and cars
ਵਿੱਪ ਟਿਫ਼ਨੀ ਬਲੂ ਵੇਟ ਕਰੇ ਰੰਨ ਵੇ
vippa Tipha਼nI balU veTa kare raMna ve
The Tiffany Blue whip waits, and the girl waits, bro
ਹੋ ਮੈਨੂੰ ਪੁੱਛਣ ਸ਼ਰੀਕ ਤਨਖਾਹਾਂ ਮੇਰੀਆਂ ਹੋ
ho mainUM puchChaNa sa਼rIka tanakhAhAM merIAM ho
Oh, rivals ask me about my earnings, oh
ਦੇਣੀ ਕੱਲ੍ਹ ਨਣਵਾਪੂ ਨੂੰ ਜ਼ਲਾ ਮੇਰੀਆਂ
deNI kallha naNavApU nUM ja਼lA merIAM
I'll give a display of my power to Nanwapu tomorrow
ਕੰਮ ਕਾਰ ਸੈੱਟ ਮੈਂ ਲੈ ਕੇ ਜਾਵਾਂ ਜੈੱਟ
kaMma kAra saiTTa maiM lai ke jAvAM jaiTTa
Business is sorted, I take the jet
ਮੈਨੂੰ ਜਿੱਥੇ ਜਿੱਥੇ ਲੈ ਕੇ ਜਾਣ ਰਾਹਾਂ ਮੇਰੀਆਂ ਹੋ
mainUM jitthe jitthe lai ke jANa rAhAM merIAM ho
Wherever my paths take me, oh
ਪੰਪ ਰੱਖਦੇ ਸ਼ਰੀਰ ਫਿੱਸੀ ਡੌਲਿਆਂ 'ਚ
paMpa rakkhade sa਼rIra phissI DauliAM 'cha
They keep their bodies pumped, with bulging biceps
ਸੈਂਡੋ ਕਰੀ ਲਿਫ਼ਟ ਜੀ ਕਲਾਸ ਤੇ ਗਰਾਊਂਡਡ ਲੈਂਬੋ
saiMDo karI lipha਼Ta jI kalAsa te garAUMDaDa laiMbo
They lift in Sando vests, with class and a grounded Lambo
ਹਰ ਦਿਨ ਹਰ ਵਾਰ ਸ਼ਨੀਵਾਰ ਐਤਵਾਰ
hara dina hara vAra sa਼nIvAra aitavAra
Every day, every time, Saturday, Sunday
ਵੀਰੋ ਪ੍ਰੇ ਫੌਰ ਲਵ
vIro pre phaura lava
Brothers, pray for love
ਵੀ ਜਸਟ ਪ੍ਰੇ ਫੌਰ ਕਾਰਜ਼
vI jasaTa pre phaura kAraja਼
We just pray for cars
ਹੋ ਗਰਦਨਾਂ ਘੁੰਮਦੀਆਂ ਜਦੋਂ ਸ਼ਹਿਰੋਂ ਲੰਘਦੀ
ho garadanAM ghuMmadIAM jadoM sa਼hiroM laMghadI
Oh, necks turn when she passes through the city
ਹੋ ਟਾਈਮ ਇਜ਼ ਮਨੀ ਤੂੰ ਯਾਰਾਂ ਤੋਂ ਜਿਹੜਾ ਮੰਗਦੀ
ho TAIma ija਼ manI tUM yArAM toM jiha.DA maMgadI
Oh, Time is Money, that's what you ask from friends
ਹੋ ਟਾਈਮ ਇਜ਼ ਮਨੀ ਤੂੰ ਯਾਰਾਂ ਤੋਂ ਜਿਹੜਾ ਮੰਗਦੀ
ho TAIma ija਼ manI tUM yArAM toM jiha.DA maMgadI
Oh, Time is Money, that's what you ask from friends
ਅਰੇ ਅਰੇ ਅਰੇ
are are are
Hey, hey, hey
ਹਰਿਓ ਹਰਿਓ ਹਰਿਓ ਹਰਿਓ
hario hario hario hario
Harriyo, Harriyo, Harriyo, Harriyo
ਯਾਰੀਆਂ ਯਾਰੀਆਂ ਯਾਰੀਆਂ ਯਾਰੀਆਂ
yArIAM yArIAM yArIAM yArIAM
Friendships, friendships, friendships, friendships
ਯਾਰੀਆਂ ਯਾਰੀਆਂ ਯਾਰੀਆਂ ਯਾਰੀਆਂ
yArIAM yArIAM yArIAM yArIAM
Friendships, friendships, friendships, friendships
ਹਰ ਦਿਨ ਹਰ ਵਾਰ ਸ਼ਨੀਵਾਰ ਐਤਵਾਰ
hara dina hara vAra sa਼nIvAra aitavAra
Every day, every time, Saturday, Sunday
ਵੀਰੋ ਪ੍ਰੇ ਫੌਰ ਲਵ
vIro pre phaura lava
Brothers, pray for love
ਵੀ ਜਸਟ ਪ੍ਰੇ ਫੌਰ ਕਾਰਜ਼
vI jasaTa pre phaura kAraja਼
We just pray for cars
ਹੋ ਗਰਦਨਾਂ ਘੁੰਮਦੀਆਂ ਜਦੋਂ ਸ਼ਹਿਰੋਂ ਲੰਘਦੀ
ho garadanAM ghuMmadIAM jadoM sa਼hiroM laMghadI
Oh, necks turn when she passes through the city
ਹੋ ਟਾਈਮ ਇਜ਼ ਮਨੀ ਤੂੰ ਯਾਰਾਂ ਤੋਂ ਜਿਹੜਾ ਮੰਗਦੀ
ho TAIma ija਼ manI tUM yArAM toM jiha.DA maMgadI
Oh, Time is Money, that's what you ask from friends
ਹੋ ਟਾਈਮ ਇਜ਼ ਮਨੀ ਤੂੰ ਯਾਰਾਂ ਤੋਂ ਜਿਹੜਾ ਮੰਗਦੀ
ho TAIma ija਼ manI tUM yArAM toM jiha.DA maMgadI
Oh, Time is Money, that's what you ask from friends