True Flex

by Parmish Vermaft Bohemia

ਅੱਡ ਕੁੜੇ ਮੰਜ਼ਿਲਾਂ ਨੇ ਅੱਡ ਕੁੜੇ ਰਸਤੇ
aDDa ku.De maMja਼ilAM ne aDDa ku.De rasate
Our destinations are distinct, [Kudi: girl/maiden] [Ni/Nee: a gender-specific vocative used to address a woman directly], and our paths are separate
ਕਬਜ਼ੇ ਤੇ ਚਾਹੀਦਾ ਹੈ ਫ੍ਰੀ ਆਊਟ ਵਾਸਤੇ
kabaja਼e te chAhIdA hai phrI AUTa vAsate
A firm grip is required for a free-spirited life
ਜਿਹੜੇ ਰਾਹਾਂ ਵੱਲ ਤੁਰੇ ਮੁੜਦਾ ਨਹੀਂ ਕੋਈ
jiha.De rAhAM valla ture mu.DadA nahIM koI
Those who tread upon these paths never return
ਐਵੇਂ ਕੱਢ ਲਈ ਨਾ ਏਜ ਕਿਤੇ ਗੱਭਰੂ ਦੀ ਆਸ ਤੇ
aiveM kaDDha laI nA eja kite gabbharU dI Asa te
Don't waste your youth waiting on this [Gabbru: a strong, prime youth]
ਪੀ ਕੇ ਆਲਾ ਥਾਂ ਕੁੜੇ ਮਿੱਤਰਾਂ ਨੇ ਮੱਲਿਆ
pI ke AlA thAM ku.De mittarAM ne malliA
Yours truly has occupied the top spot, [Kudi: girl/maiden]
ਜੱਟ ਉਹ ਤੂਫ਼ਾਨ ਜਿਹੜਾ ਜਾਂਦਾ ਨਹੀਂਓ ਠੱਲਿਆ
jaTTa uha tUpha਼Ana jiha.DA jAMdA nahIMo ThalliA
That [Jatt: a member of the land-owning agricultural community known for pride and lifestyle] is a storm that cannot be contained
ਜੇਬ ਕਿਸੇ ਸਾਲੇ ਦੀ ਨਹੀਂ ਲੈਂਦੇ ਆਂ ਨਜ਼ਾਰੇ
jeba kise sAle dI nahIM laiMde AM naja਼Are
I don't rely on the pockets of [Saale: Playful taunt to other suitors], I just enjoy the vibes
ਬਿੱਲੋ ਖੜ੍ਹੀ ਰਹਿੰਦੀ ਅੱਖ ਕੁੜੇ ਮਾਲ ਹੁੰਦਾ ਚੱਲਿਆ
billo kha.DhI rahiMdI akkha ku.De mAla huMdA challiA
[Billo: a term of endearment for a beautiful girl, often implying light/hazel eyes], my gaze stays sharp while the business keeps moving
ਜੱਟ ਜਿਹਦੇ ਅੰਦਰ ਗੱਡੀ ਦੇ ਟਾਇਰ ਬਾਹਰ ਨੂੰ
jaTTa jihade aMdara gaDDI de TAira bAhara nUM
The [Jatt] stays inside while the tires of the car stick out wide
ਜੁੱਤੀ ਥੱਲੇ ਰੱਖਦਾ ਨੀ ਲੰਡੂਆਂ ਦੀ ਡਾਰ ਨੂੰ
juttI thalle rakkhadA nI laMDUAM dI DAra nUM
I keep the pack of [Landoo: petty, insignificant people/cowards] under my feet
ਵੀਕਡੇਅਸ ਸਾਰੇ ਸਾਲੇ ਰੌਲਿਆਂ 'ਚ ਕੱਢਦਾ
vIkaDeasa sAre sAle rauliAM 'cha kaDDhadA
[Saale: Bastards] spend all their weekdays entangled in disputes
ਵੀਕਐਂਡ ਵਿਹਲਾ ਰੱਖੇ ਜੱਟੀਏ ਸ਼ਿਕਾਰ ਨੂੰ
vIkaaiMDa vihalA rakkhe jaTTIe sa਼ikAra nUM
But I keep the weekends free for the hunt, [Jattiye: Female of the Jatt community]
ਗੋਲ ਕਰਕੇ ਅੱਖਾਂ ਦੀ ਗੱਲਾਂ ਕਰਦਾ ਨਾ ਗੋਲ ਕੁੜੇ
gola karake akkhAM dI gallAM karadA nA gola ku.De
I keep my eyes focused and don't talk in circles, [Kudi: girl/maiden]
ਜੱਟ ਨਾਲ ਵੈਰੀ ਦੋਵੇਂ ਜਦੋਂ ਦਿੰਦਾ ਖੋਲ ਕੁੜੇ
jaTTa nAla vairI doveM jadoM diMdA khola ku.De
When the [Jatt] opens up, both friends and enemies are revealed
ਜੰਮਿਆ ਨਹੀਂ ਸਾਲਾ ਜਿਹੜਾ ਗੱਲ ਜਾਵੇ ਕੱਟ
jaMmiA nahIM sAlA jiha.DA galla jAve kaTTa
No [Saale: Bastard] has been born who can cut me off mid-sentence
ਨੀ ਪੱਥਰ ਤੇ ਲੀਕ ਹੁੰਦੇ ਗੱਭਰੂ ਦੇ ਬੋਲ ਕੁੜੇ
nI patthara te lIka huMde gabbharU de bola ku.De
[Ni/Nee: vocative] The words of this [Gabbru] are etched in stone, [Kudi: girl/maiden]
ਜਿੱਥੇ ਜਾ ਕੇ ਖੜ੍ਹਦਾ ਬਿਠਾ ਦਿੰਦਾ ਸਾਰੇ ਨੀ
jitthe jA ke kha.DhadA biThA diMdA sAre nI
Wherever I stand, I make everyone else take a seat [Ni/Nee: vocative]
ਇੱਕੋ ਗੱਲ ਦੂਜੀ ਵਾਰੀ ਕਹਿੰਦਾ ਨਹੀਂ ਦੁਬਾਰੇ ਨੀ
ikko galla dUjI vArI kahiMdA nahIM dubAre nI
I never repeat the same thing twice [Ni/Nee: vocative]
ਹੋ ਯਾਰ ਤੇ ਵਿਰੋਧੀ ਆ ਬਰਾਬਰ ਦੇ ਭਾਲਦਾ
ho yAra te virodhI A barAbara de bhAladA
I search for friends and rivals who are my equals
ਹੌਲੇ ਬੰਦਿਆਂ ਤੇ ਹੱਥ ਚੱਕਦਾ ਨਾ ਭਾਰੇ ਨੀ
haule baMdiAM te hattha chakkadA nA bhAre nI
I don't raise my heavy hand against those who are weak [Ni/Nee: vocative]
ਪਹਿਲੇ ਦਿਨੋਂ ਲਾਈਕ ਬੰਦਾ ਕਰਦਾ ਨਾ ਜਾਲੀ ਕੁੜੇ
pahile dinoM lAIka baMdA karadA nA jAlI ku.De
From day one, I haven't liked anything fake, [Kudi: girl/maiden]
ਭਰ ਕੇ ਜੇ ਲਾਵੇ ਊਜ਼ੀ ਕਰ ਦਿੰਦਾ ਖ਼ਾਲੀ ਕੁੜੇ
bhara ke je lAve Uja਼I kara diMdA kha਼AlI ku.De
If I load up the Uzi, I leave the place empty, [Kudi: girl/maiden]
ਬਾਹਰ ਨੂੰ ਟ੍ਰੈਪ ਮੁੰਡਾ ਤੀਜੇ ਦਿਨ ਕੱਢਦਾ
bAhara nUM Traipa muMDA tIje dina kaDDhadA
The boy beats the trap and heads out every third day
ਨੀ ਫੀਲਿੰਗਾਂ ਨੂੰ ਕ਼ਤਰ ਵੇਕੇਸ਼ਨਾਂ ਨੂੰ ਬਾਲੀ ਕੁੜੇ
nI phIliMgAM nUM qatara vekesa਼nAM nUM bAlI ku.De
The feelings are for Qatar and the vacations are for Bali, [Kudi: girl/maiden]
ਮੈਗਨਮ ਮੋਢਿਆਂ ਤੇ ਬੋਝ ਲਿਖੀ ਹੋਈ ਆ
maiganama moDhiAM te bojha likhI hoI A
The burden of a Magnum is written on my shoulders
ਗੋਲੀ ਕਦੇ ਤਿੰਨ ਟਾਈਮ ਡੋਜ਼ ਲਿਖੀ ਹੋਈ ਆ
golI kade tiMna TAIma Doja਼ likhI hoI A
The bullet is written as a three-time daily dose
ਡਾਊਨ ਲੱਗੇ ਬਿੱਲੋ ਕਦੇ ਦੇਖੀ ਨਾ ਗ੍ਰਾਫੀ
DAUna lagge billo kade dekhI nA grAphI
[Billo: term of endearment], you've never seen my graph go down
ਮੈਂ ਕਿਹਾ ਗੱਭਰੂ ਦੇ ਲੇਖਾਂ ਵਿੱਚ ਮੌਜ ਲਿਖੀ ਹੋਈ ਆ
maiM kihA gabbharU de lekhAM vichcha mauja likhI hoI A
I said, luxury and joy are written in this [Gabbru's] destiny
ਗੱਭਰੂ ਦੇ ਲੇਖਾਂ ਵਿੱਚ ਮੌਜ ਲਿਖੀ ਹੋਈ ਆ
gabbharU de lekhAM vichcha mauja likhI hoI A
Luxury and joy are written in this [Gabbru's] destiny
ਹੁਣ ਖੱਟਾ ਤੇ ਕਮਾ ਜਿਹੜੀ ਫ਼ਸਲ ਮੈਨੇ ਬੋਈ ਆ
huNa khaTTA te kamA jiha.DI pha਼sala maine boI A
Now I reap and earn the harvest that I sowed
ਹੁਣ ਘਰ ਵਾਲੀ ਬੈਠੀ ਮੇਰੀ ਨੋਟ ਬਟੋਰਦੀ
huNa ghara vAlI baiThI merI noTa baToradI
Now my wife sits at home collecting the notes
ਉਹ ਪਹਿਲੀਆਂ 'ਚ ਦੁਖੀ ਹੋ ਕੇ ਇੱਕੋ ਵਾਰੀ ਰੋਈ ਆ
uha pahilIAM 'cha dukhI ho ke ikko vArI roI A
She only cried once in the early days when she was distressed
ਨੱਬੇ ਕਿੰਨੇ ਉੱਠੇ ਪਰ ਸਟਾਰ ਮੇਰਾ ਉਹੀ ਆ
nabbe kiMne uTThe para saTAra merA uhI A
Ninety others rose, but my star remains the same
ਮੇਰੇ ਵੱਲੋਂ ਹੋਰ ਅੱਗੇ ਵਧੇ ਪਏ ਜੋ ਕੋਈ ਆ
mere valloM hora agge vadhe pae jo koI A
Whoever claims to be ahead of me is just in my rear-view
ਹੁਣ ਮੇਰੇ ਬਾਰੇ ਮੈਥੋਂ ਨਹੀਂ ਪਰਮਿਸ਼ ਤੋਂ ਪੁੱਛੋ
huNa mere bAre maithoM nahIM paramisa਼ toM puchCho
Now don't ask me about myself, ask [Parmish: Self-reference to the artist]
ਕਿਨ੍ਹੇ ਫੋਟੋ ਰੱਖੀ ਹੋਈ ਆ
kinhe phoTo rakkhI hoI A
Who has kept my photo close
ਹੁਣ ਮੇਰੀ ਮੋਟੀਵੇਸ਼ਨ ਕਿੱਥੋਂ ਮੁੱਕੇ
huNa merI moTIvesa਼na kitthoM mukke
Now how could my motivation ever run dry?
ਮੁੰਡੇ ਹਿੱਟ ਮੋਢਿਆਂ ਤੇ ਫਿਰਨ ਮੈਨੂੰ ਚੱਕੇ
muMDe hiTTa moDhiAM te phirana mainUM chakke
Successful boys are carrying me on their shoulders
ਮੁੰਡੇ ਫਿੱਟ ਮਾੜੇ ਬੰਦੇ ਬਾਬਾ ਦੂਰ ਰੱਖੇ
muMDe phiTTa mA.De baMde bAbA dUra rakkhe
The boys are fit, and the Lord keeps the wicked people away
ਸ਼ੁਕਰ ਪਰਦਾਦਿਆਂ ਦੇ ਜਿਹੜੇ ਕਰਮ ਕੀਤੇ
sa਼ukara paradAdiAM de jiha.De karama kIte
Gratitude for the good deeds my forefathers did
ਵੈਰੀਆਂ ਨੂੰ ਸ਼ਰਮ ਕਿੱਥੇ ਚੈੱਕ
vairIAM nUM sa਼rama kitthe chaikka
Where is the shame in the enemies? Check it
ਮੈਂ ਮਾਈਲਜ਼ ਜਿਹੜੇ ਅਰਨ ਕੀਤੇ ਚੈੱਕ
maiM mAIlaja਼ jiha.De arana kIte chaikka
The miles that I've earned, check them
ਮੈਂ ਪੁਆਇੰਟ ਜਿਹੜੇ ਸਟੈਕ ਕੀਤੇ ਚੈੱਕ
maiM puAiMTa jiha.De saTaika kIte chaikka
The points that I've stacked, check them
ਨਾਲੇ ਤੇਰਾ ਮੇਰਾ ਰੈਪ ਕਿੱਥੇ ਚੈੱਕ
nAle terA merA raipa kitthe chaikka
And where is the comparison between your rap and mine? Check it
ਵੈਰੀਆਂ ਨੇ ਸਾਰੀ ਉਮਰ ਮੇਰੇ 'ਤੇ ਖਾਰ ਕੱਢੀ
vairIAM ne sArI umara mere 'te khAra kaDDhI
My enemies spent their whole lives venting their malice at me
ਪਰ ਤੂੰ ਦੱਸ ਵੀਰੇ ਕਦੇ ਮੈਨੇ ਗਾਲ ਕੱਢੀ
para tUM dassa vIre kade maine gAla kaDDhI
But tell me brother, did I ever utter a single slur?
ਨਾਲੇ ਕਿੰਨੇ ਮੈਨੂੰ ਸਮਝੇ ਨਹੀਂ ਹੋਣੇ ਨੇ
nAle kiMne mainUM samajhe nahIM hoNe ne
And many probably didn't even understand me
ਬੰਦੂਕ ਬਣਾਤੀ ਮੇਰੀ ਜੀਐਮਸੀ ਦੀ ਕਾਲੀ ਗੱਡੀ
baMdUka baNAtI merI jIaimasI dI kAlI gaDDI
My black GMC vehicle has been turned into a weapon
ਹੁਣ ਰੈਪ ਗੇਮ ਮੈਨੂੰ ਖੱਪ ਲੱਗੇ
huNa raipa gema mainUM khappa lagge
Now the rap game just feels like a noisy commotion to me
ਮੈਂ ਜਦੋਂ ਗਾਹ ਕੱਢਿਆ ਵੇ ਮੈਨੂੰ ਸੱਪ ਲੱਭੇ
maiM jadoM gAha kaDDhiA ve mainUM sappa labbhe
When I caused a stir, I found hidden snakes
ਮੈਂ ਜਦੋਂ ਰਾਹ ਤੈਨੂੰ ਦੱਸਾਂ ਮੈਨੂੰ ਰੱਬ ਲੱਭੇ
maiM jadoM rAha tainUM dassAM mainUM rabba labbhe
When I show you the way, I find God
ਹੁਣ ਮੇਰਾ ਘਰ ਵੇ ਮੈਨੂੰ ਸਾਰਾ ਜੱਗ ਲੱਗੇ
huNa merA ghara ve mainUM sArA jagga lagge
Now my home feels like the whole world to me
ਗੱਡੀ ਦਾ ਬਣਾਈਏ ਸੱਪ ਰੋਡਾਂ ਉੱਤੇ ਗੋਰੀਏ
gaDDI dA baNAIe sappa roDAM utte gorIe
We make the car slither like a snake on the roads, [Goriye: fair-skinned girl]
ਭੁੱਕਦੇ ਆਂ ਜੜੇ ਬਿੱਲੋ ਬੋਰਾਂ ਉੱਤੇ ਗੋਰੀਏ
bhukkade AM ja.De billo borAM utte gorIe
We roar on the caliber of our weapons, [Billo: term of endearment] [Goriye: fair-skinned girl]
ਲੱਖਾਂ ਲੁੱਖਾਂ ਵਾਲੀ ਜੱਟ ਗੇਮ ਵਿੱਚੋਂ ਬਾਹਰ
lakkhAM lukkhAM vAlI jaTTa gema vichchoM bAhara
The [Jatt] is out of the game involving mere lakhs
ਸਿੱਧੀ ਡੀਲ ਜਾ ਕੇ ਖੜ੍ਹਦੀ ਕਰੋੜਾਂ ਉੱਤੇ ਗੋਰੀਏ
siddhI DIla jA ke kha.DhadI karo.DAM utte gorIe
The deal goes straight and settles on crores, [Goriye: fair-skinned girl]
ਅੱਖ ਜੇ ਮਿਲਾਵੇਂ ਦਿਖੂ ਰੈਡਨੈੱਸ ਡੇਲਿਆਂ 'ਚ
akkha je milAveM dikhU raiDanaissa DeliAM 'cha
If you meet my gaze, you'll see the redness in my eyes
ਘੋੜਿਆਂ ਦੀ ਰੇਸ ਤੇ ਉਡਾਉਂਦੇ ਪਾਊਂਡ ਮੇਲਿਆਂ 'ਚ
gho.DiAM dI resa te uDAuMde pAUMDa meliAM 'cha
I blow through Pounds on horse races at the fairs
ਯਾਰੀਆਂ ਦੀ ਹੋਵੇ ਗੱਲ ਵੱਧ-ਵੱਧ ਪੈਣ ਨੀ
yArIAM dI hove galla vaddha-vaddha paiNa nI
When it comes to [Yaar: close friends/brothers], I step forward and give my all
ਨਾਰਾਂ ਨੂੰ ਰਾਏ ਜੱਟ ਪੈਣ ਨਾ ਝਮੇਲਿਆਂ 'ਚ
nArAM nUM rAe jaTTa paiNa nA jhameliAM 'cha
I advise the ladies not to get caught in the [Jatt's] complications
ਰੱਖੀ ਐ ਟਿਕਾ ਕੇ ਅੱਖ ਗੋਲਾਂ ਤੇ ਕੁੜੇ
rakkhI ai TikA ke akkha golAM te ku.De
I've kept my eyes fixed steadily on the goals, [Kudi: girl/maiden]
ਲੰਘੀ ਦਾ ਹੂਟਰ ਲਾ ਕੇ ਟੋਲਾਂ ਤੇ ਕੁੜੇ
laMghI dA hUTara lA ke TolAM te ku.De
We pass through the tolls with the sirens blaring, [Kudi: girl/maiden]
ਇੱਥੋਂ ਉੱਥੋਂ ਦੀਆਂ ਉੱਤੇ ਬਾਲਾ ਨਹੀਂ ਧਿਆਨ
itthoM utthoM dIAM utte bAlA nahIM dhiAna
I don't pay much attention to the here and there
ਖੰਨੇ ਆਲਾ ਜ਼ੋਰ ਲਾਈ ਜਾਵੇ ਬੋਲਾਂ ਤੇ ਕੁੜੇ
khaMne AlA ja਼ora lAI jAve bolAM te ku.De
The boy from [Khanna: the artist Laddi Chahal's hometown] puts all his might into his words
ਵੈਰੀਆਂ ਨੂੰ ਸ਼ਰਮ ਕਿੱਥੇ ਚੈੱਕ
vairIAM nUM sa਼rama kitthe chaikka
Where is the shame in the enemies? Check it
ਮੈਂ ਮਾਈਲਜ਼ ਜਿਹੜੇ ਅਰਨ ਕੀਤੇ ਚੈੱਕ
maiM mAIlaja਼ jiha.De arana kIte chaikka
The miles that I've earned, check them
ਮੈਂ ਪੁਆਇੰਟ ਜਿਹੜੇ ਸਟੈਕ ਕੀਤੇ ਚੈੱਕ
maiM puAiMTa jiha.De saTaika kIte chaikka
The points that I've stacked, check them
ਨਾਲੇ ਤੇਰਾ ਮੇਰਾ ਰੈਪ ਕਿੱਥੇ ਚੈੱਕ
nAle terA merA raipa kitthe chaikka
And where is the comparison between your rap and mine? Check it

Share

More by Parmish Verma

View all songs →