We Made It
by Parmish Vermaft Sunny Malton
ਰੁੱਖੀ ਖਾਧੀ ਸੁੱਕੀ ਖਾਧੀ ਕਿਸੇ ਦਾ ਟੋਪਾ ਤੱਕਿਆ ਨਹੀਂ
rukkhI khAdhI sukkI khAdhI kise dA TopA takkiA nahIM
I ate dry bread, I ate plain crusts, but never eyed anyone else’s [Topa: traditional measuring bowl/portion]
ਆਪ ਬਣਾਇਆ ਆਪੇ ਖਾਇਆ ਕਿਸੇ ਦਾ ਦਾਣਾ ਹੱਕਿਆ ਨਹੀਂ
Apa baNAiA Ape khAiA kise dA dANA hakkiA nahIM
I earned my own, I fed myself, and never usurped another’s rightful grain
ਘੰਟੇ ਲਾ ਲਾ ਪੱਕੇ ਕਰਤੇ ਘਰ ਦਾ ਕੱਚਾ ਕੋਠਾ ਜੀ
ghaMTe lA lA pakke karate ghara dA kachchA koThA jI
Spending hours upon hours, I fortified the crumbling mud-walls of my home
ਜ਼ਿੰਮੇਵਾਰੀ ਦਾ ਝੋਲਾ ਚੱਕਿਆ ਵੱਜਦਾ ਸਟੂਡੈਂਟ ਕੋਟਾ ਜੀ
ja਼iMmevArI dA jholA chakkiA vajjadA saTUDaiMTa koTA jI
I carried the heavy bag of responsibility while labeled with a "Student Quota" status
ਬੱਸ ਰਜ਼ਾ ਉਹਦੀ ਵਿਚ ਰਾਜ਼ੀ ਰਹਿੰਦੇ ਬੰਨ੍ਹ ਲੱਗੇ ਜਾਂ ਠੇਡਾ ਜੀ
bassa raja਼A uhadI vicha rAja਼I rahiMde baMnha lagge jAM TheDA jI
I remain content in His divine will, whether life builds a dam for me or trips me up
ਨਿੱਕੇ ਨਿੱਕੇ ਪਿੰਡੋਂ ਆ ਕੇ ਪਾਉਂਦੇ ਧੱਕ ਕੈਨੇਡਾ ਜੀ
nikke nikke piMDoM A ke pAuMde dhakka kaineDA jI
Arriving from tiny little villages, these lads are [Dhakk: creating a powerful impact/dominating] in Canada
ਨਿੱਕੇ ਨਿੱਕੇ ਪਿੰਡੋਂ ਆ ਕੇ ਪਾਉਂਦੇ ਧੱਕ ਕੈਨੇਡਾ ਜੀ
nikke nikke piMDoM A ke pAuMde dhakka kaineDA jI
Arriving from tiny little villages, these lads are [Dhakk: creating a powerful impact/dominating] in Canada
ਪੀਸ ਵਰਕ ਪੀ ਆਰ ਦਾ ਰੌਲਾ ਫ਼ਤਿਹ ਕਰੂੰਗਾ ਟੇਢਾ ਜੀ
pIsa varaka pI Ara dA raulA pha਼tiha karUMgA TeDhA jI
The chaos of piece-work and [PR: Permanent Residency], I’ll conquer this crooked path
ਨਿੱਕੇ ਨਿੱਕੇ ਪਿੰਡੋਂ ਆ ਕੇ ਪਾਉਂਦੇ ਧੱਕ ਕੈਨੇਡਾ ਜੀ
nikke nikke piMDoM A ke pAuMde dhakka kaineDA jI
Arriving from tiny little villages, these lads are [Dhakk: creating a powerful impact/dominating] in Canada
ਥੱਲੇ ਮਾਂ ਦਾ ਬੁਣਿਆ ਸਵੈਟਰ ਉੱਤੇ ਮੂਸ ਨਕਲਾਂ ਨੇ
thalle mAM dA buNiA savaiTara utte mUsa nakalAM ne
Wearing a sweater knitted by my mother underneath, with [Moose Knuckles: a luxury Canadian jacket brand] on top
ਸੀਨੇ ਵਿਚ ਤੂਫ਼ਾਨ ਪਲਦਾ ਭਾਵੇਂ ਥੱਕੀਆਂ ਸ਼ਕਲਾਂ ਨੇ
sIne vicha tUpha਼Ana paladA bhAveM thakkIAM sa਼kalAM ne
A storm is brewing in my chest, even if my face looks weary
ਨਕਲ ਨਾ ਕਰਦੇ ਅਸਲ ਕਰਦੇ ਟਾਈਮ ਔਖੇ ਨਾਲ ਟੱਸਲ ਕਰਦੇ
nakala nA karade asala karade TAIma aukhe nAla Tassala karade
I don’t imitate, I create the original; I’m in a [Tussle: a hard-fought struggle] with tough times
ਜਣ ਖਣ ਤਾਂ ਇੱਥੇ ਸਾਥ ਨਿਭਾ ਕੇ ਆਪਣੇ ਤਾਂ ਬੱਸ ਧੋਖੇ ਕਰਦੇ
jaNa khaNa tAM itthe sAtha nibhA ke ApaNe tAM bassa dhokhe karade
Strangers might stand by you here, but our own people often just betray us
ਸਰਕਲ ਬੰਦਾ ਆਪ ਬਣਾਵੇ ਕਰਤਾਰ ਤਾਂ ਖੇਡੇ ਖੇਡਾਂ ਜੀ
sarakala baMdA Apa baNAve karatAra tAM kheDe kheDAM jI
A man builds his own circle, while the [Kartar: The Creator/God] plays His divine games
ਨਿੱਕੇ ਨਿੱਕੇ ਪਿੰਡੋਂ ਆ ਕੇ ਪਾਉਂਦੇ ਧੱਕ ਕੈਨੇਡਾ ਜੀ
nikke nikke piMDoM A ke pAuMde dhakka kaineDA jI
Arriving from tiny little villages, these lads are [Dhakk: creating a powerful impact/dominating] in Canada
ਨਿੱਕੇ ਨਿੱਕੇ ਪਿੰਡੋਂ ਆ ਕੇ ਪਾਉਂਦੇ ਧੱਕ ਕੈਨੇਡਾ ਜੀ
nikke nikke piMDoM A ke pAuMde dhakka kaineDA jI
Arriving from tiny little villages, these lads are [Dhakk: creating a powerful impact/dominating] in Canada
ਪੀਸ ਵਰਕ ਪੀ ਆਰ ਦਾ ਰੌਲਾ ਫ਼ਤਿਹ ਕਰੂੰਗਾ ਟੇਢਾ ਜੀ
pIsa varaka pI Ara dA raulA pha਼tiha karUMgA TeDhA jI
The chaos of piece-work and [PR: Permanent Residency], I’ll conquer this crooked path
ਨਿੱਕੇ ਨਿੱਕੇ ਪਿੰਡੋਂ ਆ ਕੇ ਪਾਉਂਦੇ ਧੱਕ ਕੈਨੇਡਾ ਜੀ
nikke nikke piMDoM A ke pAuMde dhakka kaineDA jI
Arriving from tiny little villages, these lads are [Dhakk: creating a powerful impact/dominating] in Canada
ਮੋਢਿਆਂ ਉੱਤੇ ਝੋਲੇ ਨੇ ਤੇ ਝੋਲੇ ਕਿਹੜਾ ਹੌਲੇ ਨੇ
moDhiAM utte jhole ne te jhole kiha.DA haule ne
Bags are slung over shoulders, and these bags are anything but light
ਨੀਂਦ ਨਹੀਂ ਪੂਰੀ ਹੁੰਦੀ ਪਰ ਹੁਣ ਖ਼ਾਬ ਤਾਂ ਪੂਰੇ ਹੋ ਰਹੇ ਨੇ
nIMda nahIM pUrI huMdI para huNa kha਼Aba tAM pUre ho rahe ne
Sleep remains incomplete, but now my dreams are finally coming true
ਕਾਮਯਾਬੀਆਂ ਪਾਉਣ ਵਾਸਤੇ ਕੀਤਾ ਕਮਲ਼ਾ ਵੇਚਾ ਤੇ
kAmayAbIAM pAuNa vAsate kItA kamala਼A vechA te
To achieve this success, I made a [Kamla: crazy/mad] bargain with life
ਇਕ ਜੱਟਾਂ ਦੇ ਪੁੱਤ ਮਾਰਦੇ ਥਾਪੀਆਂ ਖੜ੍ਹ ਸਕੋਚਾਂ 'ਤੇ
ika jaTTAM de putta mArade thApIAM kha.Dha sakochAM 'te
And now the sons of [Jatt: a member of the land-owning agricultural community known for pride and lifestyle] strike their thighs in pride on [Skotchas: slang for Scotiabank/streets of Canada]
ਹੰਬਲ ਬੱਸ ਚੈੱਕ ਦੇਖ ਸਾਡੀ ਤਰੱਕੀ
haMbala bassa chaikka dekha sADI tarakkI
Stay humble, just look at the paycheck to see our progress
ਫ਼ਰੋਮ ਸੇਫ਼ਟੀ ਸ਼ੂਜ਼ ਟੂ ਜੌਰਡਨਜ਼
pha਼roma sepha਼TI sa਼Uja਼ TU jauraDanaja਼
From safety shoes to Jordans
ਨੀਤ ਇੰਨੀ ਮਾੜੀ ਨਾ ਰੱਖੀ
nIta iMnI mA.DI nA rakkhI
Don't harbor such a foul intention towards us
ਦੱਬ ਕੇ ਰੱਖ ਤੂੰ ਕੰਮ ਯਾਰਾ ਬਾਲੀ ਛੇਤੀ ਵੀ ਨਾ ਹੱਕੀ
dabba ke rakkha tUM kaMma yArA bAlI ChetI vI nA hakkI
Keep grinding hard, my [Yaar: close friend/brother], don't try to drive me out too soon
ਹਾਰਡ ਵਰਕ ਨਾਲ ਅੱਗੇ ਆਏ ਇੰਨਾ ਸੋਚਿਆ ਸੀ ਨੱਕੀ
hAraDa varaka nAla agge Ae iMnA sochiA sI nakkI
I’ve come forward through hard work, I had envisioned this [Nakki: pinpoint/precise] goal
ਜੋ ਸਾਨੂੰ ਮਾੜਾ ਬੋਲਦੇ ਉਹ ਸ਼ਕਲ ਸਾਡੀ ਜਾਣਦੇ
jo sAnUM mA.DA bolade uha sa਼kala sADI jANade
Those who speak ill of us only know our faces
ਮਾਂ ਬਾਪ ਸਾਡੇ ਨਾਲ ਨੇ ਉਹ ਹਾਸਲ ਸਾਡੀ ਪਛਾਣ ਦੇ
mAM bApa sADe nAla ne uha hAsala sADI paChANa de
My parents are with me, they are the essence of my identity
ਇਹ ਸਟੂਡੈਂਟ ਲਾਣਾ ਵੀਰੇ ਇਹ ਹੱਕ ਦੀ ਹੀ ਬੱਸ ਖਾਣਗੇ
iha saTUDaiMTa lANA vIre iha hakka dI hI bassa khANage
This is the [Student Lana: the student fraternity/clan], brother; they will only eat what they rightfully earn
ਇਹ ਨਵੇਂ ਨਵੇਂ ਜੋ ਆਏ ਨੇ ਬੜਿਆਂ ਨੂੰ ਖੂੰਜੇ ਲਾਉਣਗੇ
iha naveM naveM jo Ae ne ba.DiAM nUM khUMje lAuNage
These newcomers who have just arrived will push many [Khunje: into the corner/out of the way]
ਦੇਖੇ ਜਿਹੜੇ ਖ਼ਾਬ ਉਹ ਸ਼ੋਰੂਮਾਂ ਚੋਂ ਕਢਾਈਆਂ
dekhe jiha.De kha਼Aba uha sa਼orUmAM choM kaDhAIAM
The dreams I once saw, I’ve now driven them out of the showrooms
ਚਾਰ ਜਰਮਨ ਮਸਟੈਂਗਾਂ ਡਿਲੀਵਰੀਆਂ ਨੇ ਲਈਆਂ
chAra jaramana masaTaiMgAM DilIvarIAM ne laIAM
Four German cars and Mustangs, I’ve taken the deliveries
ਭਾਗਾਂ ਵਾਲੀ ਏ ਮਾਂ ਸੋਹਣਿਆ
bhAgAM vAlI e mAM sohaNiA
You are a blessed mother, my beautiful friend
ਬਹੁਤ ਸੋਹਣੇ ਪੁੱਤ
bahuta sohaNe putta
With such wonderful sons
ਰੱਬ ਭਾਗ ਲਾਵੇ ਇੱਦਾਂ ਹੀ ਮਿਹਨਤ ਕਰਦੇ
rabba bhAga lAve iddAM hI mihanata karade
May God bless you as you keep working hard like this
ਇੱਥੇ ਤਾਈਂ ਸਫ਼ਰ ਸੀ ਮੇਰਾ ਹੁਣ ਦਾਤਾ ਸ਼ੁਕਰ ਐ ਤੇਰਾ
itthe tAIM sapha਼ra sI merA huNa dAtA sa਼ukara ai terA
This was my journey until now, and [Data: The Great Giver/God], I am grateful to You
18 ਸਾਲ ਦਾ ਸੀ ਤੁਰਿਆ ਪਰੀਤ ਰੱਖ ਮਾਣ ਸੀ ਵੱਡਾ ਜਿਹਾ ਤੇਰਾ
18 sAla dA sI turiA parIta rakkha mANa sI vaDDA jihA terA
I set out at eighteen, [Preet: reference to lyricist/artist] had a massive pride in you
ਮਨ ਨੀਵਾਂ ਮੱਤ ਉੱਚੀ ਰੱਖੀ ਰੌਲਾ ਤਾਂ ਬੱਸ ਐਡਾ ਸੀ
mana nIvAM matta uchchI rakkhI raulA tAM bassa aiDA sI
Keep your mind humble and your thoughts high—that was the only secret
ਨਿੱਕੇ ਨਿੱਕੇ ਪਿੰਡੋਂ ਆ ਕੇ ਪਾ ਗਏ ਧੱਕ ਕੈਨੇਡਾ ਜੀ
nikke nikke piMDoM A ke pA gae dhakka kaineDA jI
Arriving from tiny little villages, these lads have [Dhakk: created a powerful impact] in Canada
ਸਾਫ਼ ਨੀਤਾਂ ਪੀ ਆਰ ਵੀ ਲੈ ਗਏ ਫ਼ਤਿਹ ਕੀਤਾ ਕੰਮ ਟੇਢਾ ਜੀ
sApha਼ nItAM pI Ara vI lai gae pha਼tiha kItA kaMma TeDhA jI
With pure intentions, they secured their [PR: Permanent Residency] and conquered the crooked path
ਨਿੱਕੇ ਨਿੱਕੇ ਪਿੰਡੋਂ ਆ ਕੇ ਪਾ ਗਏ ਧੱਕ ਕੈਨੇਡਾ ਜੀ
nikke nikke piMDoM A ke pA gae dhakka kaineDA jI
Arriving from tiny little villages, these lads have [Dhakk: created a powerful impact] in Canada