Yaar Mere
by Parmish Vermaft Raftaar
ਹੋ ਕਾਲੇ ਰੰਗ ਦੀ ਆ ਗੱਡੀ ਵਿਚ ਨੇ ਸਵਾਰ ਜਿਹੜੇ
ho kAle raMga dI A gaDDI vicha ne savAra jiha.De
The ones riding in the black-colored car,
ਬੋਲਣ ਨੀ ਦਿੰਦੇ ਘੱਟ ਪੁੱਛਦੇ ਸਵਾਲ ਜਿਹੜੇ
bolaNa nI diMde ghaTTa puchChade savAla jiha.De
They don't let others speak much, asking questions of their own,
ਪਾਣੀ ਨਾਲੋਂ ਮਹਿੰਗੇ ਮਾਰ ਦਿੰਦੇ ਐਸੀ ਮਾਰ ਜਿਹੜੇ
pANI nAloM mahiMge mAra diMde aisI mAra jiha.De
More precious than water, they strike such a lethal blow,
ਤੇਰੇ ਲਈ ਨੇ ਬਣੇ ਕਾਲ ਮੇਰੇ ਲਈ ਨੇ ਯਾਰ ਮੇਰੇ
tere laI ne baNe kAla mere laI ne yAra mere
To you they are harbingers of death, but to me they are `[Yaar: close friends/brothers; carries significant cultural weight regarding loyalty]`,
ਗੱਡੀ ਨਾਲੇ ਵੈਰੀ ਦੋਵੇਂ ਛੱਡਦੇ ਆਂ ਧੂੰਆਂ ਬਿੱਲੋ
gaDDI nAle vairI doveM ChaDDade AM dhUMAM billo
The car and the enemy both leave behind trails of smoke, `[Billo: a term of endearment for a beautiful girl, often implying light/hazel eyes]`,
ਪੈਂਦਾ ਜਿੱਥੇ ਹੱਥ ਉੱਥੇ ਕੰਬਦੀਆਂ ਰੂਹਾਂ ਬਿੱਲੋ
paiMdA jitthe hattha utthe kaMbadIAM rUhAM billo
Wherever their hand reaches, souls begin to tremble, `[Billo: term of endearment]`,
ਹਾਰਨ ਵਾਲੇ ਮੈਂ ਦੇਣੇ ਵਰਕੇ ਹੀ ਪਾੜ ਹਿੱਕ
hArana vAle maiM deNe varake hI pA.Da hikka
I tear up the pages of those destined to lose,
ਚੌੜੀ ਕਰਕੇ ਵੀ ਜਿੱਤ ਤੁਰੇ ਨਾਲ ਨਾਲ ਮੇਰੇ
chau.DI karake vI jitta ture nAla nAla mere
With chests held high, victory walks side-by-side with me,
ਖੜ੍ਹਦੇ ਨੇ ਰੌਲਿਆਂ 'ਚ ਨਾਲ ਮੇਰੇ
kha.Dhade ne rauliAM 'cha nAla mere
They stand firm beside me in every dispute,
ਮੈਂ ਕਿਹਾ ਨਾਲ ਮੇਰੇ
maiM kihA nAla mere
I said, they are right by my side,
ਮੈਂ ਕਿਹਾ ਨਾਲ ਮੇਰੇ
maiM kihA nAla mere
I said, they are right by my side,
ਵੈਰੀਆਂ ਲਈ ਬਣਦੇ ਨੇ ਕਾਲ ਜਿਹੜੇ
vairIAM laI baNade ne kAla jiha.De
The ones who become the personification of death for enemies,
ਮੈਂ ਕਿਹਾ ਯਾਰ ਮੇਰੇ
maiM kihA yAra mere
I said, they are my `[Yaar: loyal brothers]`,
ਮੈਂ ਕਿਹਾ ਯਾਰ ਮੇਰੇ
maiM kihA yAra mere
I said, they are my `[Yaar: loyal brothers]`,
ਹੋ... ਹੋ... ਹੋ...
ho... ho... ho...
Ho... Ho... Ho...
ਸਿੱਧੀ ਗੱਲ ਮੂੰਹ ਉੱਤੇ ਕਰਦੇ ਨਾ ਵਲ ਕੇ
siddhI galla mUMha utte karade nA vala ke
They speak the truth straight to your face without any twists,
ਯਾਰੀਆਂ ਪਗਾਉਣ ਮੁੰਡੇ ਹਿੱਕਾਂ ਉੱਤੇ ਚੱਲ ਕੇ
yArIAM pagAuNa muMDe hikkAM utte challa ke
These boys fulfill their friendships by walking with chests out,
ਥੋਡੀ ਪਸੰਦ ਬੰਦੇ ਛੱਡਦੇ ਨਾ ਟੱਲ
thoDI pasaMda baMde ChaDDade nA Talla
Your favorite men don't stop until they've finished the task,
ਯਾਰਾਂ ਦਾ ਦਾਬਾ ਵੈਰੀ ਦੀ ਅੱਖ ਕੌੜੀ ਸੇਮ ਟਾਈਮ ਭੱਲ ਕੇ
yArAM dA dAbA vairI dI akkha kau.DI sema TAIma bhalla ke
The brothers' dominance and the enemy's bitter gaze happen at the same time,
ਆਏ ਦੱਲੇ ਜਿਹੜੇ ਵੀ ਆਏ ਯਾਰਾਂ ਨੇ ਚੰਗੇ ਤਪਾਏ
Ae dalle jiha.De vI Ae yArAM ne chaMge tapAe
All those sell-outs who showed up, my brothers heated them up well,
ਖਿੱਚੀ ਲਕੀਰ ਭੌਂਕੀ ਜਾਂਦੀ ਗਦੀੜ ਹਵਾ 'ਚ ਉੱਡਦਾ ਲੈਂਦੀ ਆ ਤੀਰ
khichchI lakIra bhauMkI jAMdI gadI.Da havA 'cha uDDadA laiMdI A tIra
A line has been drawn, the pack of hounds barks while the arrow flies through the air,
ਧੱਕ ਸਾਨੂੰ ਜਾਣੀ ਨਾ ਕੱਖ ਡਰਿੱਪ ਵੀ ਰੱਖਦੇ ਵੱਖ
dhakka sAnUM jANI nA kakkha Darippa vI rakkhade vakkha
Don't think we are nothing, our "drip" and style are on a different level,
ਅੱਖਾਂ ਦੇ ਉੱਤੇ ਕ੍ਰਿਸਚਨ ਡੀਓਰ ਲੂਈ ਦੇ ਕਿੱਕਸ ਤੇ ਖਾਂਦੇ ਮੋਰ
akkhAM de utte krisachana DIora lUI de kikkasa te khAMde mora
Christian Dior on the eyes, and Louis Vuitton kicks with peacock-like flair,
ਯੇ ਮੇਰੇ ਯਾਰ ਸਾਰੇ ਨੇ ਬਾਈ ਵੀ ਗੈਂਗ ਗੈਂਗ
ye mere yAra sAre ne bAI vI gaiMga gaiMga
Yeah, these are all my brothers, my "Bhai" and the gang-gang,
ਆਈ ਨਾ ਕਲੋਜ਼ ਪੂਰੇ ਤਿਆਰ
AI nA kaloja਼ pUre tiAra
Don't come close, we are fully prepared,
ਹੱਥੋਂ ਮੇਂ ਲੋਹਾ ਵੀ ਬੈਂਗ ਬੈਂਗ
hatthoM meM lohA vI baiMga baiMga
With iron in our hands, it goes bang-bang,
ਅਸਲੋਂ ਸੇ ਮਸਲੇ ਸੰਭਾਲੇ
asaloM se masale saMbhAle
We handled the issues with real weapons,
ਮਸਲੋਂ ਸੇ ਅਪਨੇ ਨਿਕਾਲੇ
masaloM se apane nikAle
We pulled ourselves out of the trouble,
ਯਾਰੀ ਨਿਭਾਈ ਹੈ ਕਈਓਂ ਕੀ ਨਸਲੇਂ ਹੀ ਰੋਕ ਦੀਂ
yArI nibhAI hai kaIoM kI nasaleM hI roka dIM
We maintained our friendship and stopped the lineages of many,
ਯਾਰੋਂ ਨੇ ਕਿੱਲੀਆਂ ਠੋਕ ਦੀਂ ਖੁੱਲ੍ਹੀ ਤਬਾਹੀ ਹੈ ਯੇ ਮੇਰੇ ਭਾਈ ਹੈਂ
yAroM ne killIAM Thoka dIM khullhI tabAhI hai ye mere bhAI haiM
My brothers hammered the nails in, it's total destruction, these are my brothers,
ਹਰ ਰਾਤ ਕਲੇਸ਼ ਫ਼ਰਾਰੀ ਮੇਂ ਕੋਰਟ ਮੇਂ ਪੇਸ਼
hara rAta kalesa਼ pha਼rArI meM koraTa meM pesa਼
Conflict every night in the Ferrari, then an appearance in court,
ਖੁੱਲ੍ਹਾ ਆਦੇਸ਼ ਜੋ ਭਾਈਓਂ ਸੇ ਉਲਝੇ ਵੋ ਛੋੜ ਕੇ ਭਾਗੇਂਗੇ ਦੇਸ਼
khullhA Adesa਼ jo bhAIoM se ulajhe vo Cho.Da ke bhAgeMge desa਼
A clear order: whoever messes with my brothers will flee the country,
ਯਾਰੀ ਹੈ ਕਿਆ ਰਾਜਾ ਨਾ ਕੋਈ ਫ਼ਕੀਰ
yArI hai kiA rAjA nA koI pha਼kIra
What is friendship? Neither a king nor a beggar,
ਸਾਥ ਮੇਂ ਚਲੇ ਮੁੰਡੀਰ
sAtha meM chale muMDIra
The whole `[Mundeer: a group of young, spirited boys/followers]` walks together,
ਯਾਰੀ ਹੈ ਕਿਆ ਲੋਇਲਟੀ ਵਾਲਾ ਜ਼ਮੀਰ
yArI hai kiA loilaTI vAlA ja਼mIra
What is friendship? It's the conscience of loyalty,
ਯਾਰੀ ਹੈ ਪੱਥਰ ਲਕੀਰ
yArI hai patthara lakIra
Friendship is a line etched in stone,
ਸਟ੍ਰੀਟ ਕੋਡ ਮੁੰਡੇ ਬਿੱਲੋ ਕਰਦੇ ਸਵਿੰਗ ਨੀ
saTrITa koDa muMDe billo karade saviMga nI
These boys swing through the street code, `[Billo: term of endearment]`,
ਪਰ ਕੱਟ ਹੋ ਜਾਈਏ ਕਰਦੇ ਨਾ ਰਿੰਗ ਨੀ
para kaTTa ho jAIe karade nA riMga nI
But we cut off, we don't just "ring" or play around,
ਦਿੰਦੇ ਨਹੀਂਓ ਗੱਲਾਂ ਬਿੱਲੋ ਸਟੋਰੀਆਂ 'ਚ ਸਾਥ
diMde nahIMo gallAM billo saTorIAM 'cha sAtha
They don't just give support in "stories" or talk, `[Billo: term of endearment]`,
ਮੱਗ ਸ਼ੌਟਾਂ 'ਚ ਵੀ ਅੜੇ ਗੂੜ੍ਹੇ ਉਹੀ ਯਾਰ ਚਾਰ ਜਿਹੜੇ
magga sa਼auTAM 'cha vI a.De gU.Dhe uhI yAra chAra jiha.De
Even in mugshots, those same four deep friends stand firm,
ਖੜ੍ਹਦੇ ਨੇ ਰੌਲਿਆਂ 'ਚ ਨਾਲ ਮੇਰੇ
kha.Dhade ne rauliAM 'cha nAla mere
They stand firm beside me in every dispute,
ਮੈਂ ਕਿਹਾ ਨਾਲ ਮੇਰੇ
maiM kihA nAla mere
I said, they are right by my side,
ਮੈਂ ਕਿਹਾ ਨਾਲ ਮੇਰੇ
maiM kihA nAla mere
I said, they are right by my side,
ਵੈਰੀਆਂ ਲਈ ਬਣਦੇ ਨੇ ਕਾਲ ਜਿਹੜੇ
vairIAM laI baNade ne kAla jiha.De
Unknown callers and a known Mustang,
ਮੈਂ ਕਿਹਾ ਯਾਰ ਮੇਰੇ
maiM kihA yAra mere
The phone is smooth but we make the enemies "hang,"
ਮੈਂ ਕਿਹਾ ਯਾਰ ਮੇਰੇ
maiM kihA yAra mere
From the start, the desi accent has been picked up and carried,
ਅਨਨੋਨ ਕਾਲਰਾਂ ਤੇ ਨੋਨ ਮਸਟੈਂਗ ਨੀ
ananona kAlarAM te nona masaTaiMga nI
Inside the Lambo, it’s pure Islanders slang,
ਫ਼ੋਨ ਤਾਂ ਸਮੂਥ ਵੈਰੀ ਕਰ ਦਈਏ ਹੈਂਗ ਨੀ
pha਼ona tAM samUtha vairI kara daIe haiMga nI
In JDM cars, the flocks of brothers go whistling by,
ਮੁੱਢ ਤੋਂ ਆ ਦੇਸੀ ਐਕਸੈਂਟ ਵੀ ਆ ਚੱਕੇ ਚੱਲੇ
muDDha toM A desI aikasaiMTa vI A chakke challe
A round through Argyle might end up costing some stranger dearly,
ਲੈਂਬੋ ਵਿਚ ਪੂਰਾ ਆਈਲੈਂਡਰਸ ਸਲੈਂਗ ਨੀ
laiMbo vicha pUrA AIlaiMDarasa salaiMga nI
This is the hood in Sydney West, where they say the hood is "no good,"
JDM ਕਾਰਾਂ ਵਿਚ ਜਾਣ ਛੂਕਦੀਆਂ ਡਾਰਾਂ
JDM kArAM vicha jANa ChUkadIAM DArAM
We’ve set up camp in Mount Druitt, where the "Y-Hate" gang roams.
ਲੱਗਦਾ ਆਰਗਾਈਲ ਦਾ ਗੇੜਾ ਪੈ ਜਾਊ ਕਿਸੇ ਬੇਗਾਨੇ ਭਾਰਾਂ
laggadA AragAIla dA ge.DA pai jAU kise begAne bhArAM
ਸਿਡਨੀ ਵੈਸਟ ਦੇ ਵਿਚ ਆ ਹੁੱਡ ਤੇ ਕਹਿੰਦੇ ਹੁੱਡ ਵਜੇ ਨੋ ਗੁੱਡ
siDanI vaisaTa de vicha A huDDa te kahiMde huDDa vaje no guDDa
ਮਾਊਂਟ ਡਰੂਟ 'ਚ ਲੱਗੇ ਡੇਰੇ ਵਾਏ ਹੇਟ ਜਿੱਥੇ ਮਾਰੇ ਗੇੜੇ
mAUMTa DarUTa 'cha lagge Dere vAe heTa jitthe mAre ge.De