Zindagi
ਓ ਸੂਰਜ ਦੀ ਲੋਅ ਤੇ ਉੱਠਦਾ ਏ ਯਾਰ ਰਾਤੀਂ ਸੌਂਦਾ ਏ ਨੀ ਮੋਟੇ ਚਾਰ ਪੰਜ ਪੈੱਗ ਮਾਰ
o sUraja dI loa te uTThadA e yAra rAtIM sauMdA e nI moTe chAra paMja paigga mAra
Oh, your truly [Mitran: yours truly/this friend] rises with the first light of the sun and sleeps late after downing four or five stiff pegs
ਓ ਕੋਈ ਪਰਵਾਹ ਨਹੀਂ ਪਾਇਆ ਪਿਆ ਗਾਹ ਨੀ ਫ਼ਤਿਹ ਹੁੰਦੀ ਐ ਨੀ ਸਾਡੇ ਮਾਰੇ ਢੋਲ ਤੇ
o koI paravAha nahIM pAiA piA gAha nI pha਼tiha huMdI ai nI sADe mAre Dhola te
Oh, I haven’t a single care, I've been wrecking havoc [Att Machayi: causing a storm] and victory is ours whenever we strike the drum
ਨੀ ਜ਼ਿੰਦਗੀ ਤਾਂ ਯਾਰ ਜਿਉਂਦੇ ਨੇ
nI ja਼iMdagI tAM yAra jiuMde ne
Listen [Ni/Nee: a gender-specific vocative used to address a woman directly], it’s these brothers [Yaar: close friends/brothers; carries significant cultural weight regarding loyalty] who truly live life
ਮਿਲਦੀ ਨਾ ਗੇੜੀ ਕਿਸੇ ਮੁੱਲ ਤੇ ਨੀ ਜ਼ਿੰਦਗੀ ਤਾਂ ਯਾਰ ਜਿਉਂਦੇ ਨੇ
miladI nA ge.DI kise mulla te nI ja਼iMdagI tAM yAra jiuMde ne
You can’t buy the thrill of a cruise [Gedi: a slow, stylish drive through the city to see and be seen] at any price, life is truly lived by these brothers
ਮਿਲਦੀ ਨਾ ਗੇੜੀ ਕਿਸੇ ਮੁੱਲ ਤੇ ਨੀ ਜ਼ਿੰਦਗੀ ਤਾਂ ਯਾਰ ਜਿਉਂਦੇ ਨੇ
miladI nA ge.DI kise mulla te nI ja਼iMdagI tAM yAra jiuMde ne
You can’t buy the thrill of a cruise [Gedi] at any price, life is truly lived by these brothers

ਓ ਨਾਕੇ ਆ ਇਹ ਭੰਨਦੇ ਨੀ ਪਹਿਲੇ ਦਿਨੋਂ ਮੜ੍ਹਕ ਸਾਡੇ ਆਉਣ ਨਾਲ ਖ਼ੁਸ਼ ਸ਼ਹਿਰ ਦੀਆਂ ਸੜਕਾਂ
o nAke A iha bhaMnade nI pahile dinoM ma.Dhaka sADe AuNa nAla kha਼usa਼ sa਼hira dIAM sa.DakAM
You can’t buy the thrill of a cruise [Gedi] at any price, life is truly lived by these brothers
ਓ ਆਥਣੇ ਜਿਹੇ ਯਾਰ ਬੇਲੀ ਇਕੱਠੇ ਜਦੋਂ ਬਹਿੰਦੇ ਨੇ ਬੱਸ ਫਿਰ ਸੁਣਦੀਆਂ ਹੁੰਦੀਆਂ ਨੇ
o AthaNe jihe yAra belI ikaTThe jadoM bahiMde ne bassa phira suNadIAM huMdIAM ne
Oh, we’ve been smashing through police barricades and carrying this stately pride [Madak: swagger/stately pride] since day one, the city streets rejoice at our arrival
ਓ ਪੰਜ ਵਜੇ ਖੜਕਣ ਫ਼ੋਨਾਂ ਦੀਆਂ ਘੰਟੀਆਂ
o paMja vaje kha.DakaNa pha਼onAM dIAM ghaMTIAM
Oh, when the circle of friends [Yaar: close friends/brothers] gathers together in the evening, that’s all you hear about
ਦੁਖੀ ਮੈਥੋਂ ਨਾਲ ਦੇ ਵਲੈਤਾਂ ਦੀਆਂ ਆਂਟੀਆਂ
dukhI maithoM nAla de valaitAM dIAM AMTIAM
Oh, at five o’clock the phones start ringing incessantly
ਬੱਸ ਇੱਕ ਨੂੰ ਫੜਾਇਆ ਸੱਚੀ ਰਾਸ ਪੂਰਾ ਆਇਆ ਬੜਾ ਮਾਣ ਏ ਨੀ ਦਿੱਤੇ ਉਸ ਫੁੱਲ ਤੇ
bassa ikka nUM pha.DAiA sachchI rAsa pUrA AiA ba.DA mANa e nI ditte usa phulla te
The aunties in the foreign lands are quite fed up with me
ਨੀ ਜ਼ਿੰਦਗੀ ਤਾਂ ਯਾਰ ਜਿਉਂਦੇ ਨੇ
nI ja਼iMdagI tAM yAra jiuMde ne
I only held onto one girl and she truly suited me, I take great pride in the flower she gave me
ਮਿਲਦੀ ਨਾ ਗੇੜੀ ਕਿਸੇ ਮੁੱਲ ਤੇ ਨੀ ਜ਼ਿੰਦਗੀ ਤਾਂ ਯਾਰ ਜਿਉਂਦੇ ਨੇ
miladI nA ge.DI kise mulla te nI ja਼iMdagI tAM yAra jiuMde ne
Listen [Ni/Nee], it’s these brothers [Yaar] who truly live life
ਮਿਲਦੀ ਨਾ ਗੇੜੀ ਕਿਸੇ ਮੁੱਲ ਤੇ ਨੀ ਜ਼ਿੰਦਗੀ ਤਾਂ ਯਾਰ ਜਿਉਂਦੇ ਨੇ
miladI nA ge.DI kise mulla te nI ja਼iMdagI tAM yAra jiuMde ne
You can’t buy the thrill of a cruise [Gedi] at any price, life is truly lived by these brothers
ਮਿਲਦੀ ਨਾ ਗੇੜੀ ਕਿਸੇ ਮੁੱਲ ਤੇ ਨੀ ਜ਼ਿੰਦਗੀ ਤਾਂ ਯਾਰ ਜਿਉਂਦੇ ਨੇ
miladI nA ge.DI kise mulla te nI ja਼iMdagI tAM yAra jiuMde ne
You can’t buy the thrill of a cruise [Gedi] at any price, life is truly lived by these brothers
ਮਿਲਦੀ ਨਾ ਗੇੜੀ ਕਿਸੇ ਮੁੱਲ ਤੇ ਨੀ ਜ਼ਿੰਦਗੀ ਤਾਂ ਯਾਰ ਜਿਉਂਦੇ ਨੇ
miladI nA ge.DI kise mulla te nI ja਼iMdagI tAM yAra jiuMde ne
You can’t buy the thrill of a cruise [Gedi] at any price, life is truly lived by these brothers
ਓ ਚਿੱਲ ਕਰੀਦੀ ਐ ਐਵੇਂ ਫ਼ਿਕਰਾਂ ਨੂੰ ਭੁੱਲ ਕੇ ਲੈਣਾ ਕੀ ਆ ਦੱਸ ਜਣੀ ਖਣੀ ਉੱਤੇ ਡੁੱਲ੍ਹ ਕੇ
o chilla karIdI ai aiveM pha਼ikarAM nUM bhulla ke laiNA kI A dassa jaNI khaNI utte Dullha ke
You can’t buy the thrill of a cruise [Gedi] at any price, life is truly lived by these brothers
ਓ ਜਿਮ ਸ਼ਿਮ ਬੱਲੀਏ ਨੀ ਠੋਕ ਕੇ ਆ ਲਾਈਦੀ ਕਰੀਦੀ ਐ ਐਸ਼ ਅਸੀਂ ਪੂਰੀ ਖੁੱਲ੍ਹ ਕੇ
o jima sa਼ima ballIe nI Thoka ke A lAIdI karIdI ai aisa਼ asIM pUrI khullha ke
You can’t buy the thrill of a cruise [Gedi] at any price, life is truly lived by these brothers
ਓ ਰੂਬੀਕੋਨ ਜਦੋਂ ਘਰੋਂ ਬਾਹਰ ਨਿਕਲੇ ਚੋਣਵੀਂ ਦੇ ਨਾਲ ਉਦੋਂ ਯਾਰ ਨਿਕਲੇ
o rUbIkona jadoM gharoM bAhara nikale choNavIM de nAla udoM yAra nikale
Oh, we just chill and forget all our worries, what’s the point in falling for every random girl?
ਤੇਲ ਮਾਰਦਾ ਏ ਕੂਕ ਕਹਿੰਦਾ ਛੇਤੀ ਮੈਨੂੰ ਫੂਕ ਸੂਈ ਝਾਕਦੀ ਪਈ ਐ ਖੜ੍ਹੀ ਫੁੱਲ ਤੇ
tela mAradA e kUka kahiMdA ChetI mainUM phUka sUI jhAkadI paI ai kha.DhI phulla te
Oh, we hit the gym hard, babe [Billiye: term of endearment for a beautiful girl], and we live our lives with total freedom
ਨੀ ਜ਼ਿੰਦਗੀ ਤਾਂ ਯਾਰ ਜਿਉਂਦੇ ਨੇ
nI ja਼iMdagI tAM yAra jiuMde ne
Oh, when the Rubicon rolls out of the house, it’s only the elite inner circle [Yaar] that rides along
ਮਿਲਦੀ ਨਾ ਗੇੜੀ ਕਿਸੇ ਮੁੱਲ ਤੇ ਨੀ ਜ਼ਿੰਦਗੀ ਤਾਂ ਯਾਰ ਜਿਉਂਦੇ ਨੇ
miladI nA ge.DI kise mulla te nI ja਼iMdagI tAM yAra jiuMde ne
The engine screams as if it's burning up, telling me to floor it, as the fuel needle stares back at the "Full" mark
ਮਿਲਦੀ ਨਾ ਗੇੜੀ ਕਿਸੇ ਮੁੱਲ ਤੇ ਨੀ ਜ਼ਿੰਦਗੀ ਤਾਂ ਯਾਰ ਜਿਉਂਦੇ ਨੇ
miladI nA ge.DI kise mulla te nI ja਼iMdagI tAM yAra jiuMde ne
Listen [Ni/Nee], it’s these brothers [Yaar] who truly live life
ਮਿਲਦੀ ਨਾ ਗੇੜੀ ਕਿਸੇ ਮੁੱਲ ਤੇ ਨੀ ਜ਼ਿੰਦਗੀ ਤਾਂ ਯਾਰ ਜਿਉਂਦੇ ਨੇ
miladI nA ge.DI kise mulla te nI ja਼iMdagI tAM yAra jiuMde ne
You can’t buy the thrill of a cruise [Gedi] at any price, life is truly lived by these brothers
ਮਿਲਦੀ ਨਾ ਗੇੜੀ ਕਿਸੇ ਮੁੱਲ ਤੇ ਨੀ ਜ਼ਿੰਦਗੀ ਤਾਂ ਯਾਰ ਜਿਉਂਦੇ ਨੇ
miladI nA ge.DI kise mulla te nI ja਼iMdagI tAM yAra jiuMde ne
You can’t buy the thrill of a cruise [Gedi] at any price, life is truly lived by these brothers
ਓ ਰੁਤਬਾ ਤੇ ਮੁੱਛ ਸਾਡੀ ਖੜ੍ਹੀ ਰਹੀ ਐ
o rutabA te muchCha sADI kha.DhI rahI ai
You can’t buy the thrill of a cruise [Gedi] at any price, life is truly lived by these brothers
ਨਾ ਹੀ ਵਾਧੂ ਸੁਣੀਏ ਤੇ ਨਾ ਹੀ ਕਹੀ ਐ
nA hI vAdhU suNIe te nA hI kahI ai
You can’t buy the thrill of a cruise [Gedi] at any price, life is truly lived by these brothers
ਕੱਢ ਕੇ ਆ ਸਮਾਂ ਜਦੋਂ ਗੇੜੀ ਕਿਤੇ ਲਾਈਦੀ ਕਹਿੰਦੀਆਂ ਨੇ ਨਾਰਾਂ ਏਹ ਯੇਹ ਤੋ ਵਹੀ ਹੈ
kaDDha ke A samAM jadoM ge.DI kite lAIdI kahiMdIAM ne nArAM eha yeha to vahI hai
You can’t buy the thrill of a cruise [Gedi] at any price, life is truly lived by these brothers
ਓ ਸਾਂਝੇ ਨੇ ਡਿਸੀਜ਼ਨ ਉਹ ਮੇਰੀ ਸੋਲਮੇਟ ਨਾ ਕਰੀਦਾ ਪਿਆਰ ਅਸੀਂ ਕੀਤਾ ਕਦੇ ਹੇਟ
o sAMjhe ne DisIja਼na uha merI solameTa nA karIdA piAra asIM kItA kade heTa
Oh, our status and our mustache have always stayed held high
ਓ ਲੈਂਦੇ ਆਂ ਸਵਾਦ ਨਾਲੇ ਕੰਮ ਵੀ ਆ ਕੀਤਾ ਮੈਨੀ ਵਿਗੜੇ ਨਾ ਮਾਪਿਆਂ ਦੀ ਖੁੱਲ੍ਹ ਤੇ
o laiMde AM savAda nAle kaMma vI A kItA mainI viga.De nA mApiAM dI khullha te
We don't listen to nonsense, and we don't say anything out of line
ਨੀ ਜ਼ਿੰਦਗੀ ਤਾਂ ਯਾਰ ਜਿਉਂਦੇ ਨੇ
nI ja਼iMdagI tAM yAra jiuMde ne
When we make time to go out for a cruise [Gedi], the ladies whisper, "Hey, it’s that same guy!"
ਮਿਲਦੀ ਨਾ ਗੇੜੀ ਕਿਸੇ ਮੁੱਲ ਤੇ ਨੀ ਜ਼ਿੰਦਗੀ ਤਾਂ ਯਾਰ ਜਿਉਂਦੇ ਨੇ
miladI nA ge.DI kise mulla te nI ja਼iMdagI tAM yAra jiuMde ne
Oh, our decisions are mutual, she is my soulmate, we only know how to love, never to hate
ਮਿਲਦੀ ਨਾ ਗੇੜੀ ਕਿਸੇ ਮੁੱਲ ਤੇ ਨੀ ਜ਼ਿੰਦਗੀ ਤਾਂ ਯਾਰ ਜਿਉਂਦੇ ਨੇ
miladI nA ge.DI kise mulla te nI ja਼iMdagI tAM yAra jiuMde ne
Oh, we enjoy ourselves but we’ve put in the work too; Manny [Self-reference to the artist/associate] doesn’t spoil despite the freedom given by his parents