ZINDAGI 3:00 AM SESSIONS
by Parmish Vermaft DJ Sumit Rajwanshi
ਸਾਰੀ ਰਾਤ ਮੈਂ ਲਾਈਆਂ ਕਾਲਾਂ
sArI rAta maiM lAIAM kAlAM
All night long, I kept placing calls
ਤੈਨੂੰ ਕੀ ਅੰਦਾਜ਼ਾ ਮੇਰੇ ਦਿਲ ਤੇ ਕੀ ਬੀਤੀ ਮੈਨੂੰ ਚੈਨ ਨਾ ਲੱਭੇ
tainUM kI aMdAja਼A mere dila te kI bItI mainUM chaina nA labbhe
You have no idea what my heart went through, I could find no peace
ਇਹ ਮੁੰਡੇ ਪਾਗਲ ਨੇ ਸਾਰੇ
iha muMDe pAgala ne sAre
All these boys are out of their minds
ਗੱਲਾਂ ਵੱਡੀਆਂ ਵੱਡੇ ਲਾਰੇ
gallAM vaDDIAM vaDDe lAre
They have big talk and even bigger false promises
ਉਮਰ ਦੀ ਭੋਲੀ ਅੜੀਏ ਤੂੰ ਨਹੀਂ ਬਚ ਕੇ ਰਹਿ
umara dI bholI a.DIe tUM nahIM bacha ke rahi
You are innocent for your age, [Kudiye: girl/maiden], don't forget to stay on your guard
ਤੈਨੂੰ ਮੰਗਿਆ ਮੈਂ ਰੱਬ ਕੋਲੋਂ ਨੀ
tainUM maMgiA maiM rabba koloM nI
I have asked for you from God [Ni: a gender-specific vocative used to address a woman directly]
ਲਕੋ ਕੇ ਰੱਖਾਂ ਸਭ ਕੋਲੋਂ ਨੀ
lako ke rakkhAM sabha koloM nI
I want to keep you hidden from everyone [Ni: vocative address]
ਤੈਨੂੰ ਮੰਗਿਆ ਮੈਂ ਰੱਬ ਕੋਲੋਂ ਨੀ
tainUM maMgiA maiM rabba koloM nI
I have asked for you from God [Ni: vocative address]
ਲਕੋ ਕੇ ਰੱਖਾਂ ਸਭ ਕੋਲੋਂ ਨੀ
lako ke rakkhAM sabha koloM nI
I want to keep you hidden from everyone [Ni: vocative address]
ਦਿਲ ਨਾਲ ਲਾਰੇ ਨੀ ਤੂੰ ਲਾਉਣ ਵਾਲੀਏ
dila nAla lAre nI tUM lAuNa vAlIe
O you who plays games with my heart [Ni: vocative address]
ਇਹ ਦਿਲ ਤੇਰਾ ਜਦੋਂ ਟੁੱਟੂਗਾ ਤਾਂ ਪਤਾ ਲੱਗੂਗਾ
iha dila terA jadoM TuTTUgA tAM patA laggUgA
When your own heart breaks, only then will you understand

ਇਨ੍ਹਾਂ ਨੇ ਝੱਲੀ ਕਰ ਜਾਣਾ
inhAM ne jhallI kara jANA
They will drive you to madness
ਲੋਕਾਂ ਵਿੱਚ ਕੱਲੀ ਕਰ ਜਾਣਾ
lokAM vichcha kallI kara jANA
They will leave you all alone among people
ਸੱਟ ਜੋ ਤੂੰ ਜਰ ਕੇ ਬਹਿਣੀ ਬਿਨ ਪੀਤਿਆਂ ਟੱਲੀ
saTTa jo tUM jara ke bahiNI bina pItiAM TallI
The pain you will have to endure will leave you [Talli: intoxicated/dizzy] without even a drink
ਟੁੱਟੇ ਦਿਲ ਨੂੰ ਸਾਂਭੀ ਫਿਰਦੇ
TuTTe dila nUM sAMbhI phirade
They wander around carrying their broken hearts
ਕੀ ਫ਼ਾਇਦਾ ਮੁਟਿਆਰੇ
kI pha਼AidA muTiAre
What is the point of it all, [Mutiyare: young beautiful maiden]
12 ਸਾਲ ਮੱਝੀਆਂ ਚਰਾਈਆਂ ਛੱਡੇ ਤਖ਼ਤ ਹਜ਼ਾਰੇ
12 sAla majjhIAM charAIAM ChaDDe takha਼ta haja਼Are
Ranjha grazed buffaloes for twelve years and abandoned [Takhat Hazara: the throne/hometown of the legendary lover Ranjha]
ਅੱਖੀਂ ਰੜਕੇ ਨੀਂਦ ਮੈਨੂੰ ਸੌਣ ਨਾ ਦੇਵੇ ਬੇਚੈਨੀ
akkhIM ra.Dake nIMda mainUM sauNa nA deve bechainI
My eyes burn with grit, restlessness won't let me sleep
ਬਸ ਮੈਂ ਹੀ ਨਹੀਂ ਇਕੱਲਾ ਅੱਜ ਤੇਰੇ ਚੰਨ ਨਾਲ ਤਾਰੇ ਨੇ
basa maiM hI nahIM ikallA ajja tere chaMna nAla tAre ne
It is not just me who is lonely; tonight even the moon is accompanied by stars
ਕਿਉਂ ਨਾ ਤੂੰ ਦੇਖੇਂ ਦਿਲ ਦਾ ਹਾਲ ਮੇਰਾ
kiuM nA tUM dekheM dila dA hAla merA
Why don't you see the state of my heart?
ਕਿਉਂ ਨਾ ਤੂੰ ਦੇਖੇਂ ਦਿਲ ਦਾ ਹਾਲ ਮੇਰਾ
kiuM nA tUM dekheM dila dA hAla merA
Why don't you see the state of my heart?
ਤੈਨੂੰ ਮੰਗਿਆ ਮੈਂ ਰੱਬ ਕੋਲੋਂ ਨੀ
tainUM maMgiA maiM rabba koloM nI
I have asked for you from God [Ni: vocative address]
ਮੇਰੀ ਤੂੰ ਜ਼ੁਬਾਨ ਬਣ ਨੀ
merI tUM ja਼ubAna baNa nI
Become my voice, my expression [Ni: vocative address]
ਟੱਪ ਨਾ ਜਾਵੀਂ ਬੱਝੀ ਸੱਟ ਦੀ ਜੋ ਪੀੜ ਹੁਣ ਚਿਹਰੇ ਨੂੰ ਆ ਜਾਣੀ
Tappa nA jAvIM bajjhI saTTa dI jo pI.Da huNa chihare nUM A jANI
Don't let the pain of this wound cross over and show upon your face
ਜ਼ੁਲਫ਼ਾਂ ਨੂੰ ਰੱਖ ਸਾਂਭ ਕੇ ਬੇਗਾਨਿਆਂ ਦੇ ਜੱਬ ਕੋਲੋਂ ਨੀ
ja਼ulapha਼AM nUM rakkha sAMbha ke begAniAM de jabba koloM nI
Keep your tresses guarded from the prying eyes of strangers [Ni: vocative address]
ਇਹ ਮੁੰਡੇ ਪਾਗਲ ਨੇ ਸਾਰੇ
iha muMDe pAgala ne sAre
All these boys are out of their minds
ਗੱਲਾਂ ਵੱਡੀਆਂ ਵੱਡੇ ਲਾਰੇ
gallAM vaDDIAM vaDDe lAre
They have big talk and even bigger false promises
ਉਮਰ ਦੀ ਭੋਲੀ ਅੜੀਏ ਤੂੰ ਨਹੀਂ ਬਚ ਕੇ ਰਹਿ
umara dI bholI a.DIe tUM nahIM bacha ke rahi
You are innocent for your age, [Kudiye: girl/maiden], don't forget to stay on your guard
ਕੈਸਾ ਹੋਇਆ ਏ ਮਾਹੌਲ
kaisA hoiA e mAhaula
The atmosphere has become so heavy
ਸਨਾਟਿਆਂ ਦਾ ਸ਼ੋਰ ਮੇਰੇ ਕੰਨ ਤੱਕ ਗੂੰਜੇ ਮੈਨੂੰ ਖਾਂਦੀ ਇੱਕ ਜਾਵੇ
sanATiAM dA sa਼ora mere kaMna takka gUMje mainUM khAMdI ikka jAve
The cacophony of silence echoes in my ears, it's consuming me piece by piece
ਸਾਰੀ ਰਾਤ ਮੈਂ ਲਾਈਆਂ ਕਾਲਾਂ
sArI rAta maiM lAIAM kAlAM
All night long, I kept placing calls
ਤੈਨੂੰ ਕੀ ਅੰਦਾਜ਼ਾ ਮੇਰੇ ਦਿਲ ਤੇ ਕੀ ਬੀਤੀ ਮੈਨੂੰ ਚੈਨ ਨਾ ਲੱਭੇ
tainUM kI aMdAja਼A mere dila te kI bItI mainUM chaina nA labbhe
You have no idea what my heart went through, I could find no peace
ਹਰ ਸਾਹ ਨਾਲ ਯਾਦ ਤੈਨੂੰ ਕਰਦੇ ਰਹੇ
hara sAha nAla yAda tainUM karade rahe
With every breath, I kept remembering you
ਕੋਈ ਸਾਡੇ ਵਾਂਗ ਕਰੂਗਾ ਤਾਂ ਪਤਾ ਲੱਗੂਗਾ
koI sADe vAMga karUgA tAM patA laggUgA
When someone loves you like I do, only then will you understand
ਦਿਲ ਨਾਲ ਲਾਰੇ ਨੀ ਤੂੰ ਲਾਉਣ ਵਾਲੀਏ
dila nAla lAre nI tUM lAuNa vAlIe
O you who plays games with my heart [Ni: vocative address]
ਇਹ ਦਿਲ ਤੇਰਾ ਜਦੋਂ ਟੁੱਟੂਗਾ ਤਾਂ ਪਤਾ ਲੱਗੂਗਾ
iha dila terA jadoM TuTTUgA tAM patA laggUgA
When your own heart breaks, only then will you understand
ਜ਼ੁਲਫ਼ਾਂ ਨੂੰ ਰੱਖ ਸਾਂਭ ਕੇ ਬੇਗਾਨਿਆਂ ਦੇ ਜੱਬ ਕੋਲੋਂ ਨੀ
ja਼ulapha਼AM nUM rakkha sAMbha ke begAniAM de jabba koloM nI
Keep your tresses guarded from the prying eyes of strangers [Ni: vocative address]
ਕਿਉਂ ਨਾ ਤੂੰ ਦੇਖੇਂ ਦਿਲ ਦਾ ਹਾਲ ਮੇਰਾ
kiuM nA tUM dekheM dila dA hAla merA
Why don't you see the state of my heart?
ਤੈਨੂੰ ਮੰਗਿਆ ਮੈਂ ਰੱਬ ਕੋਲੋਂ ਨੀ
tainUM maMgiA maiM rabba koloM nI
I have asked for you from God [Ni: vocative address]
ਲਕੋ ਕੇ ਰੱਖਾਂ ਸਭ ਕੋਲੋਂ ਨੀ
lako ke rakkhAM sabha koloM nI
I want to keep you hidden from everyone [Ni: vocative address]
ਤੈਨੂੰ ਮੰਗਿਆ ਮੈਂ ਰੱਬ ਕੋਲੋਂ ਨੀ
tainUM maMgiA maiM rabba koloM nI
I have asked for you from God [Ni: vocative address]
ਲਕੋ ਕੇ ਰੱਖਾਂ ਸਭ ਕੋਲੋਂ ਨੀ
lako ke rakkhAM sabha koloM nI
I want to keep you hidden from everyone [Ni: vocative address]
ਮੈਂ ਖ਼ੁਦ ਵਿੱਚ ਖੋਈ ਜਾਂਦਾ ਹਾਂ
maiM kha਼uda vichcha khoI jAMdA hAM
I am getting lost within myself
ਮੈਨੂੰ ਲੱਭਣ ਵਾਲਾ ਕੋਈ ਨਹੀਂ
mainUM labbhaNa vAlA koI nahIM
There is no one left to find me
ਕੇ ਜੇ ਅੱਜ ਅੱਕਿਓਂ ਫਿਰਦਾ ਹਾਂ ਅੱਖ ਅਜੇ ਤੀਕ ਤਾਰੂ ਹੀ ਨਹੀਂ
ke je ajja akkioM phiradA hAM akkha aje tIka tArU hI nahIM
If I wander around frustrated today, it's because my eyes haven't found their harbor yet
ਕਿਤੇ ਮਿਲਦੀ ਜੇ ਕੱਲੀ ਤੈਨੂੰ ਹਾਲ ਮੈਂ ਸੁਣਾਵਾਂ
kite miladI je kallI tainUM hAla maiM suNAvAM
If I could find you alone somewhere, I would tell you my story
ਦਿਨ ਰਾਤ ਤੇਰੇ ਬਸ ਖ਼ਾਬ ਪੁਣੀ ਜਾਵਾਂ
dina rAta tere basa kha਼Aba puNI jAvAM
Day and night, I just keep weaving dreams of you
ਤੈਨੂੰ ਰੱਬ ਕੋਲੋਂ ਮੰਗਾਂ ਬਸ ਕਰਾਂ ਮੈਂ ਦੁਆਵਾਂ
tainUM rabba koloM maMgAM basa karAM maiM duAvAM
I ask for you from God, I just keep making prayers
ਕਿਤੇ ਬਣ ਕੇ ਜੇ ਮੇਰੀ ਸਭ ਤੇਰੇ ਲੇਖੇ ਲਾਵਾਂ
kite baNa ke je merI sabha tere lekhe lAvAM
If you were to become mine, I’d dedicate my entire destiny to you
ਕਿਉਂ ਨਾ ਤੂੰ ਦੇਖੇਂ ਦਿਲ ਦਾ ਹਾਲ ਮੇਰਾ
kiuM nA tUM dekheM dila dA hAla merA
Why don't you see the state of my heart?
ਤੈਨੂੰ ਮੰਗਿਆ ਮੈਂ ਰੱਬ ਕੋਲੋਂ ਨੀ
tainUM maMgiA maiM rabba koloM nI
I have asked for you from God [Ni: vocative address]
ਲਕੋ ਕੇ ਰੱਖਾਂ ਜੱਗ ਕੋਲੋਂ ਨੀ
lako ke rakkhAM jagga koloM nI
I want to keep you hidden from the world [Ni: vocative address]
ਅੱਖ ਡਰ-ਡਰਦੀ ਸ਼ਰਮ ਫਿਰ ਕਰਦੀ
akkha Dara-DaradI sa਼rama phira karadI
Your eyes flicker with fear and then fill with modesty
ਵੇਖ-ਵੇਖ ਤੈਨੂੰ ਮੇਰੀ ਹਿੱਕ ਜਾਂਦੀ ਠਰਦੀ
vekha-vekha tainUM merI hikka jAMdI TharadI
Just looking at you, my chest feels a soothing chill
ਮੁੰਡਿਆਂ ਦੇ ਦਿਲ ਉੱਤੇ ਬਿਜਲੀ ਏ ਵਰ੍ਹਦੀ
muMDiAM de dila utte bijalI e varhadI
You're like a bolt of lightning striking the hearts of boys
ਚੰਨ ਵਾਲੀ ਚਾਨਣੀ ਵੀ ਤੇਰੇ ਅੱਗੇ ਹਾਰਦੀ
chaMna vAlI chAnaNI vI tere agge hAradI
Even the glow of the moon admits defeat before your beauty
ਬਾਜ਼ੀ ਹੋਰ ਪੈਣੇ ਨੇ ਤਾਰੇ
bAja਼I hora paiNe ne tAre
The stakes are about to change
ਤੇਰਾ ਲੱਭਦੇ ਵਿਚਾਰੇ
terA labbhade vichAre
The poor souls are searching for you
ਦੱਸਾਂ ਉਹਨਾਂ ਲੱਗ ਜੇ ਦੁਨੀਆਂ ਦੀ ਨਿਗ੍ਹਾ ਤੋਲੇ ਪੈ
dassAM uhanAM lagga je dunIAM dI nighA tole pai
If I tell them, the world’s gaze will [Tole: weigh/judge] your worth
ਅਜੇ ਟਾਈਮ ਨਾ ਕੁਝ ਵੀ ਹੋਇਆ ਏ
aje TAIma nA kujha vI hoiA e
It hasn't been that long yet
ਅਜੇ ਰਾਤ ਵੀ ਮੇਰੀ ਖਲੋਈ ਨਹੀਂ
aje rAta vI merI khaloI nahIM
Even my night hasn't come to a standstill yet
ਤੈਨੂੰ ਆਪਣਾ ਕਹਿਣ ਦੀ ਗ਼ਲਤੀ ਮੈਂ ਅਜੇ ਕਿਸੇ ਕੋਲੋਂ ਲਕੋਈ ਨਹੀਂ
tainUM ApaNA kahiNa dI ga਼latI maiM aje kise koloM lakoI nahIM
The mistake of calling you mine—I haven't hidden that from anyone yet
ਹੋਇਆ ਡਾਵਾਂ-ਡੋਲ ਕਰਾਂ ਹੁਣ ਕੀ
hoiA DAvAM-Dola karAM huNa kI
I’ve become unsteady, what should I do now?
ਕਿਤੇ ਲੱਭਦੀ ਨਾ ਲੀਹ ਕੋਈ ਰਾਹ ਤੇ ਦਿਖਾਵੇ
kite labbhadI nA lIha koI rAha te dikhAve
I can't find a path, if only someone would show me the way
ਸਾਰੀ ਰਾਤ ਮੈਂ ਲਾਈਆਂ ਕਾਲਾਂ
sArI rAta maiM lAIAM kAlAM
All night long, I kept placing calls
ਤੈਨੂੰ ਕੀ ਅੰਦਾਜ਼ਾ ਮੇਰੇ ਦਿਲ ਤੇ ਕੀ ਬੀਤੀ ਮੈਨੂੰ ਚੈਨ ਨਾ ਲੱਭੇ
tainUM kI aMdAja਼A mere dila te kI bItI mainUM chaina nA labbhe
You have no idea what my heart went through, I could find no peace
ਅੱਖ ਦੀ ਨੋਕ ਟਿੱਕੀ ਕੈਰੀ
akkha dI noka TikkI kairI
The sharp gaze of your eyes is fixed and piercing
ਬਚਾ ਕੇ ਰੱਖ ਲਵਾਂ ਤੈਨੂੰ ਕਿਤੇ ਨਾ ਕਰ ਦੇਵੀਂ ਦੇਰੀ
bachA ke rakkha lavAM tainUM kite nA kara devIM derI
I want to keep you safe, don't let it be too late
ਲੱਭਦੇ ਫਿਰਦੇ ਆ ਚਾਰੇ
labbhade phirade A chAre
They are searching for you everywhere
ਹਾਈ ਹੋਏ ਪਏ ਨੇ ਪਾਰੇ
hAI hoe pae ne pAre
Their tempers and desires are running high
ਆ ਸਭ ਤੇਰੇ ਨਾਮ ਕਰਨ ਨੂੰ ਫਿਰਦੇ ਜੋ ਕੁਝ ਹੈ
A sabha tere nAma karana nUM phirade jo kujha hai
They are all waiting to claim everything as theirs in your name