Exclusive

by Pavitar Lassoift Deol Harman

ਇੱਕ ਚੱਲਦੀ ਆ ਵਿੰਡ ਚਿੱਤ ਲੱਗਦਾ ਨਹੀਂ ਬਿੰਦ
ikka challadI A viMDa chitta laggadA nahIM biMda
A restless breeze is blowing, I can't find peace for a moment
ਮੇਰੀ ਰੁੱਸੀ ਫਿਰੇ ਜਿੰਦ ਮੈਂ ਮਨਾਵਾਂ ਖੰਡ ਨੂੰ
merI russI phire jiMda maiM manAvAM khaMDa nUM
My soul is [Roosna: sulking/annoyed], and I am trying to sweeten her mood
ਗੱਲ ਐਡੀ ਵੀ ਨਹੀਂ ਕੋਈ ਦੇਖੀ ਜਾਊ ਜਿਵੇਂ ਹੋਈ
galla aiDI vI nahIM koI dekhI jAU jiveM hoI
The matter isn't that grave, we’ll handle whatever comes our way
ਲੈ ਕੇ ਜਾਵਾਂਗੇ ਲਸੋਈ ਪਿੰਡ ਆਉਂਦੀ ਠੰਡ ਨੂੰ
lai ke jAvAMge lasoI piMDa AuMdI ThaMDa nUM
I'll take you to [Lassoi: the artist's native village] as the winter chill arrives
ਹੋ ਤੇਰੀਆਂ ਕਲਾਸਮੇਟਾਂ ਸੜਦੀਆਂ ਤੈਥੋਂ
ho terIAM kalAsameTAM sa.DadIAM taithoM
Your classmates are burning with envy of you
ਨਾਲੇ ਜੈਲਸੀ ਕਰਨ ਤੇਰੇ ਜੱਟ ਤੇ
nAle jailasI karana tere jaTTa te
And they are jealous of your [Jatt: a member of the land-owning agricultural community known for pride and lifestyle]
ਚੋਰੀ ਚੋਰੀ ਤੈਥੋਂ ਨਾਲੇ ਭੇਜਣ ਸਨੈਪਾਂ
chorI chorI taithoM nAle bhejaNa sanaipAM
Secretly, they send me Snaps behind your back
ਵਿੱਚੋਂ ਵਿੱਚੀ ਨੀ ਮਰਨ ਤੇਰੇ ਜੱਟ ਤੇ
vichchoM vichchI nI marana tere jaTTa te
Deep down, [Ni/Nee: a gender-specific vocative used to address a woman directly] they are dying for your [Jatt]
ਕਾਹਨੂੰ ਹੋਈ ਕਨਫ਼ਿਊਜ਼ ਐਵੇਂ ਉੱਡਿਆ ਫ਼ਿਊਜ਼
kAhanUM hoI kanapha਼iUja਼ aiveM uDDiA pha਼iUja਼
Why are you confused? You've blown a fuse for no reason
ਨਾਲੇ ਆਪ ਹੋਵੇਂ ਨਾਲੇ ਮੈਨੂੰ ਕਰੇ ਤੰਗ ਤੂੰ
nAle Apa hoveM nAle mainUM kare taMga tUM
You stay troubled yourself and you keep me distressed too
ਇੱਕ ਚੱਲਦੀ ਆ ਵਿੰਡ ਚਿੱਤ ਲੱਗਦਾ ਨਹੀਂ ਬਿੰਦ
ikka challadI A viMDa chitta laggadA nahIM biMda
A restless breeze is blowing, I can't find peace for a moment
ਮੇਰੀ ਰੁੱਸੀ ਫਿਰੇ ਜਿੰਦ ਮੈਂ ਮਨਾਵਾਂ ਖੰਡ ਨੂੰ
merI russI phire jiMda maiM manAvAM khaMDa nUM
My soul is [Roosna: sulking/annoyed], and I am trying to sweeten her mood
ਗੱਲ ਐਡੀ ਵੀ ਨਹੀਂ ਕੋਈ ਦੇਖੀ ਜਾਊ ਜਿਵੇਂ ਹੋਈ
galla aiDI vI nahIM koI dekhI jAU jiveM hoI
The matter isn't that grave, we’ll handle whatever comes our way
ਲੈ ਕੇ ਜਾਵਾਂਗੇ ਲਸੋਈ ਪਿੰਡ ਆਉਂਦੀ ਠੰਡ ਨੂੰ
lai ke jAvAMge lasoI piMDa AuMdI ThaMDa nUM
I'll take you to [Lassoi] as the winter chill arrives
ਤੂੰ ਤਾਂ ਓਕੇ ਬਾਈ ਕਹਿ ਕੇ ਰੱਖ ਤਾ
tUM tAM oke bAI kahi ke rakkha tA
You just ended things by saying "Okay, bye"
ਨੀ ਫ਼ੋਰਡ ਡੱਟ ਉੱਡਦੇ ਫਿਰਨ ਜਿਵੇਂ ਸੰਨ ਦੇ
nI pha਼oraDa DaTTa uDDade phirana jiveM saMna de
While my [Ford: a brand of tractor synonymous with Jatt prestige] is flying through the fields like the sun
ਲੈ ਲੈ ਕੇ ਬੁੱਕਲਾਂ 'ਚ ਕਰਦੇ ਪਿਆਰ
lai lai ke bukkalAM 'cha karade piAra
Gathering me in their embrace, they shower me with love
ਸਾਰੇ ਹੀਰੇ ਆ ਨੀ ਯਾਰ ਤੇਰੇ ਚੰਨ ਦੇ
sAre hIre A nI yAra tere chaMna de
All the [Yaar: close friends/brothers; carries significant cultural weight regarding loyalty] of your "moon" are like diamonds
ਕਹਿੰਦੇ ਬੰਦਾ ਵਿੱਚ ਪਾਓ ਹੁਣ ਭਾਬੀ ਨੂੰ ਮਨਾਓ
kahiMde baMdA vichcha pAo huNa bhAbI nUM manAo
They say, "Get someone to mediate, go pacify our sister-in-law"
ਨਹੀਂ ਟੱਪ ਕੇ ਵੀ ਚੱਲਾਂਗੇ ਪੀ.ਜੀ. ਦੀ ਕੰਧ ਨੂੰ
nahIM Tappa ke vI challAMge pI.jI. dI kaMdha nUM
"Otherwise, we'll even jump over the PG hostel wall"
ਇੱਕ ਚੱਲਦੀ ਆ ਵਿੰਡ ਚਿੱਤ ਲੱਗਦਾ ਨਹੀਂ ਬਿੰਦ
ikka challadI A viMDa chitta laggadA nahIM biMda
A restless breeze is blowing, I can't find peace for a moment
ਮੇਰੀ ਰੁੱਸੀ ਫਿਰੇ ਜਿੰਦ ਮੈਂ ਮਨਾਵਾਂ ਖੰਡ ਨੂੰ
merI russI phire jiMda maiM manAvAM khaMDa nUM
My soul is [Roosna: sulking/annoyed], and I am trying to sweeten her mood
ਗੱਲ ਐਡੀ ਵੀ ਨਹੀਂ ਕੋਈ ਦੇਖੀ ਜਾਊ ਜਿਵੇਂ ਹੋਈ
galla aiDI vI nahIM koI dekhI jAU jiveM hoI
The matter isn't that grave, we’ll handle whatever comes our way
ਲੈ ਕੇ ਜਾਵਾਂਗੇ ਲਸੋਈ ਪਿੰਡ ਆਉਂਦੀ ਠੰਡ ਨੂੰ
lai ke jAvAMge lasoI piMDa AuMdI ThaMDa nUM
I'll take you to [Lassoi] as the winter chill arrives
ਹੋ ਚਿੱਤ ਨਹੀਓਂ ਲੱਗਣਾ ਪਵਿੱਤਰ ਬਿਨਾਂ ਨੀ
ho chitta nahIoM laggaNA pavittara binAM nI
Your heart won't find peace without [Pavitar: Self-reference to the song's lyricist/artist Pavitar Lassoi]
ਤੈਨੂੰ ਵੱਢ ਵੱਢ ਖਾਣਗੀਆਂ ਬਾਰਿਸ਼ਾਂ
tainUM vaDDha vaDDha khANagIAM bArisa਼AM
The rain showers will bite at your soul in loneliness
ਬੱਸਾਂ ਵਾਂਗੂੰ ਪਿੰਡ ਗੇੜੇ ਮਾਰਦੇ ਵਿਚੋਲੇ
bassAM vAMgUM piMDa ge.De mArade vichole
Like local buses, the matchmakers keep circling the village
ਆਉਣ ਦੂਰੋਂ ਦੂਰੋਂ ਮਿੱਠੀਏ ਸਿਫ਼ਾਰਿਸ਼ਾਂ
AuNa dUroM dUroM miTThIe sipha਼Arisa਼AM
Sweetheart, recommendations for marriage are coming from far and wide
ਭਾਵੇਂ ਹੁਣੇ ਲਾ ਲੈ ਬੈੱਟ ਤੈਨੂੰ ਹੋਊ ਰਿਗਰੈੱਟ
bhAveM huNe lA lai baiTTa tainUM hoU rigaraiTTa
You can place a bet right now, but you will surely regret it
ਹੋਰ ਲੈ ਗਈ ਜੇ ਵਿਆਹ ਕੇ ਕੋਈ ਤੇਰੇ ਚੰਨ ਨੂੰ
hora lai gaI je viAha ke koI tere chaMna nUM
If someone else ends up marrying your "moon" [yours truly]
ਇੱਕ ਚੱਲਦੀ ਆ ਵਿੰਡ ਚਿੱਤ ਲੱਗਦਾ ਨਹੀਂ ਬਿੰਦ
ikka challadI A viMDa chitta laggadA nahIM biMda
A restless breeze is blowing, I can't find peace for a moment
ਮੇਰੀ ਰੁੱਸੀ ਫਿਰੇ ਜਿੰਦ ਮੈਂ ਮਨਾਵਾਂ ਖੰਡ ਨੂੰ
merI russI phire jiMda maiM manAvAM khaMDa nUM
My soul is [Roosna: sulking/annoyed], and I am trying to sweeten her mood
ਗੱਲ ਐਡੀ ਵੀ ਨਹੀਂ ਕੋਈ ਦੇਖੀ ਜਾਊ ਜਿਵੇਂ ਹੋਈ
galla aiDI vI nahIM koI dekhI jAU jiveM hoI
The matter isn't that grave, we’ll handle whatever comes our way
ਲੈ ਕੇ ਜਾਵਾਂਗੇ ਲਸੋਈ ਪਿੰਡ ਆਉਂਦੀ ਠੰਡ ਨੂੰ
lai ke jAvAMge lasoI piMDa AuMdI ThaMDa nUM
I'll take you to [Lassoi] as the winter chill arrives

Share

More by Pavitar Lassoi

View all songs →