Grip
by Pavitar Lassoift Starboy X
ਇੱਕ ਚੱਲਦੀ ਆ ਵਿੰਡ ਚਿੱਤ ਲੱਗਦਾ ਨੀ ਵਿੰਦ ਮੇਰੀ ਰੁੱਸੀ ਫਿਰੇ ਜਿੰਦ ਮੈਂ ਮਨਾਵਾਂ ਖੰਡ ਨੂੰ
ikka challadI A viMDa chitta laggadA nI viMda merI russI phire jiMda maiM manAvAM khaMDa nUM
A cool breeze is blowing, and my heart doesn't feel at rest for a moment, my life [soulmate] is sulking, and I'm trying to sweeten my sugar’s mood.
ਗੱਲ ਐਡੀ ਵੀ ਨੀ ਕੋਈ ਦੇਖੀ ਜਾਊ ਜਿਵੇਂ ਹੋਈ ਲੈ ਕੇ ਜਾਵਾਂਗੇ ਲਸੋਈ ਪੁੱਤ ਆਉਂਦੀ ਠੰਡ ਨੂੰ
galla aiDI vI nI koI dekhI jAU jiveM hoI lai ke jAvAMge lasoI putta AuMdI ThaMDa nUM
It’s not such a big deal, we’ll see how it goes; I’ll take you to [Lassoi: the artist's native village/hometown] once the winter sets in.
ਹੋ ਤੇਰੀਆਂ ਕਲਾਸਮੇਟਾਂ ਸੜਦੀਆਂ ਤੈਥੋਂ ਨਾਲੇ ਜੈਲਸੀ ਕਰਨ ਤੇਰੇ ਜੱਟ ਤੇ
ho terIAM kalAsameTAM sa.DadIAM taithoM nAle jailasI karana tere jaTTa te
Your classmates are burning with envy and they are jealous of your [Jatt: a member of the land-owning agricultural community known for pride and lifestyle].
ਚੋਰੀ ਚੋਰੀ ਤੈਥੋਂ ਨਾਲੇ ਭੇਜਣ ਸਨੈਪਾਂ ਵਿੱਚੋਂ-ਵਿੱਚੀ ਨੀ ਮਰਨ ਤੇਰੇ ਜੱਟ ਤੇ
chorI chorI taithoM nAle bhejaNa sanaipAM vichchoM-vichchI nI marana tere jaTTa te
Secretly they send Snapchats to me, and deep down, they are dying for your [Jatt: the singer].
ਕਾਹਨੂੰ ਹੋਈ ਕਨਫਿਊਜ਼ ਐਵੇਂ ਉੱਡਿਆ ਫ਼ਿਊਜ਼ ਨਾਲੇ ਆਪ ਹੋਵੇ ਨਾਲੇ ਮੈਨੂੰ ਕਰੇ ਤੰਗ ਤੂੰ
kAhanUM hoI kanaphiUja਼ aiveM uDDiA pha਼iUja਼ nAle Apa hove nAle mainUM kare taMga tUM
Why are you so confused? You've blown a fuse, you're troubled yourself and you're troubling me too.
ਇੱਕ ਚੱਲਦੀ ਆ ਵਿੰਡ ਚਿੱਤ ਲੱਗਦਾ ਨੀ ਵਿੰਦ ਮੇਰੀ ਰੁੱਸੀ ਫਿਰੇ ਜਿੰਦ ਮੈਂ ਮਨਾਵਾਂ ਖੰਡ ਨੂੰ
ikka challadI A viMDa chitta laggadA nI viMda merI russI phire jiMda maiM manAvAM khaMDa nUM
A cool breeze is blowing, and my heart doesn't feel at rest for a moment, my life [soulmate] is sulking, and I'm trying to sweeten my sugar’s mood.
ਗੱਲ ਐਡੀ ਵੀ ਨੀ ਕੋਈ ਦੇਖੀ ਜਾਊ ਜਿਵੇਂ ਹੋਈ ਲੈ ਕੇ ਜਾਵਾਂਗੇ ਲਸੋਈ ਪੁੱਤ ਆਉਂਦੀ ਠੰਡ ਨੂੰ
galla aiDI vI nI koI dekhI jAU jiveM hoI lai ke jAvAMge lasoI putta AuMdI ThaMDa nUM
It’s not such a big deal, we’ll see how it goes; I’ll take you to [Lassoi: Pavitar's hometown] once the winter sets in.
ਤੂੰ ਤਾਂ ਓਕੇ ਬਾਏ ਕਹਿ ਕੇ ਰੱਖਤਾ ਨੀ ਫੋਨ ਕੱਟ ਉੱਡਦੇ ਫਿਰਨ ਡੱਟ ਜੇਮਸਨ ਦੇ
tUM tAM oke bAe kahi ke rakkhatA nI phona kaTTa uDDade phirana DaTTa jemasana de
You just said "Okay, bye" and hung up the phone, while the corks of Jameson bottles are flying high.
ਲੈ ਲੈ ਕੇ ਬੁੱਕਲਾਂ 'ਚ ਕਰਦੇ ਪਿਆਰ ਸਾਰੇ ਹੀਰਿਆਂ ਨੀ ਯਾਰ ਤੇਰੇ ਚੰਨ ਦੇ
lai lai ke bukkalAM 'cha karade piAra sAre hIriAM nI yAra tere chaMna de
Wrapped in their [Khes: traditional thick checkered cotton blankets], everyone is sharing love; your beloved’s [Yaar: close friends/brothers] are like shining stars.
ਕਹਿੰਦੇ ਬੰਦਾ ਵਿੱਚ ਪਾਓ ਹੁਣੇ ਭਾਬੀ ਨੂੰ ਮਨਾਓ ਨਹੀਂ ਟੱਪ ਕੇ ਵੀ ਚੱਲਾਂਗੇ ਪੀਜੀ ਦੀ ਕੰਧ ਨੂੰ
kahiMde baMdA vichcha pAo huNe bhAbI nUM manAo nahIM Tappa ke vI challAMge pIjI dI kaMdha nUM
They say "Get a mediator involved and win over our sister-in-law now," or we’ll even jump over the PG [Paying Guest/Hostel] wall.
ਇੱਕ ਚੱਲਦੀ ਆ ਵਿੰਡ ਚਿੱਤ ਲੱਗਦਾ ਨੀ ਵਿੰਦ ਮੇਰੀ ਰੁੱਸੀ ਫਿਰੇ ਜਿੰਦ ਮੈਂ ਮਨਾਵਾਂ ਖੰਡ ਨੂੰ
ikka challadI A viMDa chitta laggadA nI viMda merI russI phire jiMda maiM manAvAM khaMDa nUM
A cool breeze is blowing, and my heart doesn't feel at rest for a moment, my life [soulmate] is sulking, and I'm trying to sweeten my sugar’s mood.
ਗੱਲ ਐਡੀ ਵੀ ਨੀ ਕੋਈ ਦੇਖੀ ਜਾਊ ਜਿਵੇਂ ਹੋਈ ਲੈ ਕੇ ਜਾਵਾਂਗੇ ਲਸੋਈ ਪੁੱਤ ਆਉਂਦੀ ਠੰਡ ਨੂੰ
galla aiDI vI nI koI dekhI jAU jiveM hoI lai ke jAvAMge lasoI putta AuMdI ThaMDa nUM
It’s not such a big deal, we’ll see how it goes; I’ll take you to [Lassoi: the artist's village] once the winter sets in.
ਹੋ ਚਿੱਤ ਨਹੀਂਓਂ ਲੱਗਣਾ ਪਵਿੱਤਰ ਬਿਨਾਂ ਨੀ ਤੈਨੂੰ ਵੱਢ ਵੱਢ ਖਾਣਗੀਆਂ ਬਾਰਿਸ਼ਾਂ
ho chitta nahIMoM laggaNA pavittara binAM nI tainUM vaDDha vaDDha khANagIAM bArisa਼AM
Your heart won't find peace without [Pavitar: Self-reference to the artist/lyricist], these rains will feel like they are biting you.
ਬੱਸਾਂ ਵਾਂਗੂ ਪਿੰਡ ਗੇੜੇ ਮਾਰਦੇ ਵਿਚੋਲੇ ਆਉਣ ਦੂਰੋਂ ਦੂਰੋਂ ਮਿੱਠੀਏ ਸਿਫ਼ਾਰਸ਼ਾਂ
bassAM vAMgU piMDa ge.De mArade vichole AuNa dUroM dUroM miTThIe sipha਼Arasa਼AM
Like buses on a route, the matchmakers keep circling my village, and sweet recommendations are pouring in from afar.
ਭਾਵੇਂ ਹੁਣੇ ਲਾ ਲੈ ਬੈੱਟ ਤੈਨੂੰ ਹੋਰ ਰਿਗਰੈੱਟ ਹੋਰ ਲੈ ਗਈ ਜੇ ਵਿਆਹ ਕੇ ਕੋਈ ਤੇਰੇ ਚੰਦ ਨੂੰ
bhAveM huNe lA lai baiTTa tainUM hora rigaraiTTa hora lai gaI je viAha ke koI tere chaMda nUM
You can place a bet right now, but you’ll only have regret, if some other girl marries and takes your moon away.
ਇੱਕ ਚੱਲਦੀ ਆ ਵਿੰਡ ਚਿੱਤ ਲੱਗਦਾ ਨੀ ਵਿੰਦ ਮੇਰੀ ਰੁੱਸੀ ਫਿਰੇ ਜਿੰਦ ਮੈਂ ਮਨਾਵਾਂ ਖੰਡ ਨੂੰ
ikka challadI A viMDa chitta laggadA nI viMda merI russI phire jiMda maiM manAvAM khaMDa nUM
A cool breeze is blowing, and my heart doesn't feel at rest for a moment, my life [soulmate] is sulking, and I'm trying to sweeten my sugar’s mood.
ਗੱਲ ਐਡੀ ਵੀ ਨੀ ਕੋਈ ਦੇਖੀ ਜਾਊ ਜਿਵੇਂ ਹੋਈ ਲੈ ਕੇ ਜਾਵਾਂਗੇ ਲਸੋਈ ਪੁੱਤ ਆਉਂਦੀ ਠੰਡ ਨੂੰ
galla aiDI vI nI koI dekhI jAU jiveM hoI lai ke jAvAMge lasoI putta AuMdI ThaMDa nUM
It’s not such a big deal, we’ll see how it goes; I’ll take you to [Lassoi: the singer's hometown] once the winter sets in.