REH NAI HONA
by Prabh Chahal
ਪੌਣ ਹੱਥ ਸੁਨੇਹੇ ਘੱਲਾਂ ਤੇਰੇ ਨਾਮ
pauNa hattha sunehe ghallAM tere nAma
I send messages to your name through the hands of the breeze
ਜਿੱਥੇ ਲੈ ਕੇ ਚੱਲੇ ਚੱਲਾਂ ਤੇਰੇ ਨਾਮ
jitthe lai ke challe challAM tere nAma
Wherever it leads me, I walk in your name
ਬੱਸ ਤਿਹਾਈਆਂ ਅੱਖਾਂ ਮੂਹਰੇ ਆਉਂਦਾ ਰਹਿ
bassa tihAIAM akkhAM mUhare AuMdA rahi
Just keep appearing before my thirsty eyes
ਵੇ ਮੈਂ ਤੇਰੇ 'ਤੇ ਮਰਦੀ ਆਂ ਤੂੰ ਜਿਉਂਦਾ ਰਹਿ
ve maiM tere 'te maradI AM tUM jiuMdA rahi
I am devoted unto death for you, may you live forever
ਵੇ ਮੈਂ ਤੇਰੇ 'ਤੇ ਮਰਦੀ ਆਂ ਤੂੰ ਜਿਉਂਦਾ ਰਹਿ
ve maiM tere 'te maradI AM tUM jiuMdA rahi
I am devoted unto death for you, may you live forever
ਜਿੰਨਾ ਚਿੱਕਰ ਜਾਨ ਨਹੀਂ ਜਾਂਦੀ
jiMnA chikkara jAna nahIM jAMdI
As long as the breath does not leave my life
ਚੜ੍ਹ ਇਸ਼ਕ ਦੀ ਪਾਣ ਨਹੀਂ ਜਾਂਦੀ
cha.Dha isa਼ka dI pANa nahIM jAMdI
This essence of love shall not fade away
ਜਿੱਦਣ ਦਾ ਤੂੰ ਮਿਲਿਆ
jiddaNa dA tUM miliA
From the day that I met you
ਮੇਰੇ ਬੁੱਲ੍ਹਾਂ ਤੋਂ ਮੁਸਕਾਨ ਨਹੀਂ ਜਾਂਦੀ
mere bullhAM toM musakAna nahIM jAMdI
The smile has not left my lips
ਰੋ ਸਕਦੀ ਆਂ ਮੈਂ ਰੋ ਸਕਦੀ ਆਂ ਮੈਂ
ro sakadI AM maiM ro sakadI AM maiM
I can weep, I can endure tears
ਪਰ ਤੂੰ ਮੁਸਕਾਉਂਦਾ ਰਹਿ
para tUM musakAuMdA rahi
But you, my love, must keep smiling
ਵੇ ਮੈਂ ਤੇਰੇ 'ਤੇ ਮਰਦੀ ਆਂ ਤੂੰ ਜਿਉਂਦਾ ਰਹਿ
ve maiM tere 'te maradI AM tUM jiuMdA rahi
I am devoted unto death for you, may you live forever
ਵੇ ਮੈਂ ਤੇਰੇ 'ਤੇ ਮਰਦੀ ਆਂ ਤੂੰ ਜਿਉਂਦਾ ਰਹਿ
ve maiM tere 'te maradI AM tUM jiuMdA rahi
I am devoted unto death for you, may you live forever
ਹੱਸੇ ਮਿੱਨਾ ਮਿੱਨਾ ਵੇਖਾਂ
hasse minnA minnA vekhAM
I watch you smile so softly and sweet
ਇੱਕ ਤਸਵੀਰ ਮਹੀਨਾ ਵੇਖਾਂ
ikka tasavIra mahInA vekhAM
I can gaze at a single picture for a whole month
ਤੂੰ ਅੱਖਾਂ ਦੀ ਆਦਤ ਹੋ ਗਿਓਂ
tUM akkhAM dI Adata ho gioM
You have become a habit for my eyes
ਓਨਾ ਹੀ ਥੋੜ੍ਹਾ ਜਿੰਨਾ ਵੇਖਾਂ
onA hI tho.DhA jiMnA vekhAM
The more I see, the more I crave
ਹੁਣ ਜਿਹੜੇ ਮਰਜ਼ੀ ਨਾਵਾਂ ਨਾਲ ਬੁਲਾਉਂਦਾ ਰਹਿ
huNa jiha.De maraja਼I nAvAM nAla bulAuMdA rahi
Now call me by whatever names you desire
ਵੇ ਮੈਂ ਤੇਰੇ 'ਤੇ ਮਰਦੀ ਆਂ ਤੂੰ ਜਿਉਂਦਾ ਰਹਿ
ve maiM tere 'te maradI AM tUM jiuMdA rahi
I am devoted unto death for you, may you live forever
ਵੇ ਮੈਂ ਤੇਰੇ 'ਤੇ ਮਰਦੀ ਆਂ ਤੂੰ ਜਿਉਂਦਾ ਰਹਿ
ve maiM tere 'te maradI AM tUM jiuMdA rahi
I am devoted unto death for you, may you live forever
ਅੰਬਰ ਚੰਨ ਜ਼ਮੀਨ ਅਸਾਂ ਦੀ
aMbara chaMna ja਼mIna asAM dI
The sky, the moon, and the earth are mine through you
ਤੇਰੀ ਮਰਜ਼ੀ ਦੀਨ ਅਸਾਂ ਦੀ
terI maraja਼I dIna asAM dI
Your will has become my faith and [Deen: spiritual path/religion]
ਤੂੰ ਪਹਾੜਾਂ ਦੀ ਸ਼ਾਨ ਵਰਗਿਆ
tUM pahA.DAM dI sa਼Ana varagiA
You are like the majestic glory of the mountains
ਜ਼ਿੰਦਗੀ ਕਰੀ ਹਸੀਨ ਅਸਾਂ ਦੀ
ja਼iMdagI karI hasIna asAM dI
You have made my life so beautiful
ਚੰਨ ਵਰਗਿਆ ਰਾਤਾਂ ਨੂੰ ਰੁਸ਼ਨਾਉਂਦਾ ਰਹਿ
chaMna varagiA rAtAM nUM rusa਼nAuMdA rahi
Like the moon, keep illuminating my nights
ਜਣੀ-ਖਣੀ ਵੀ ਸੂਰਤ ਅੰਦਰ ਵਾੜੀ ਨਹੀਂ
jaNI-khaNI vI sUrata aMdara vA.DI nahIM
I haven't let any ordinary person into my soul
ਦਿਲ ਖ਼ਾਲੀ ਨਹੀਂ ਕੀਤਾ ਯਾਦ ਉਜਾੜੀ ਨਹੀਂ
dila kha਼AlI nahIM kItA yAda ujA.DI nahIM
I haven't emptied my heart, nor let your memory fade
ਸੱਚ ਪੁੱਛੇਂ ਤਾਂ ਦੁਨੀਆ ਚੰਗੀ ਨਹੀਂ ਲੱਗਦੀ
sachcha puchCheM tAM dunIA chaMgI nahIM laggadI
To tell the truth, I don't care for this world
ਤੂੰ ਮਿਲਿਆ ਏ ਤੇ ਲੱਗਦਾ ਐਨੀ ਮਾੜੀ ਨਹੀਂ
tUM miliA e te laggadA ainI mA.DI nahIM
But since I found you, it doesn't seem so bad