Allah

by Prabh Gillft Avvy Sra, Happy Raikoti

ਪਿਆਰ ਤੂੰ ਵੀ ਕੀਤਾ ਪਿਆਰ ਮੈਂ ਵੀ ਕੀਤਾ
piAra tUM vI kItA piAra maiM vI kItA
You loved me truly, and I loved you just the same
ਤੂੰ ਵੀ ਲਾ ਕੇ ਨਿਭਾਈ ਮੈਂ ਵੀ ਅੱਖ ਨੀ ਚੁਰਾਈ
tUM vI lA ke nibhAI maiM vI akkha nI churAI
You stayed faithful to the end, and I never turned my gaze away
ਜਦ ਬਣ ਜਾਣ ਇੰਝ ਹਾਲਾਤ ਵਿਛੜਨਾ ਪੈਂਦਾ ਏ ਹਾਏ
jada baNa jANa iMjha hAlAta viCha.DanA paiMdA e hAe
When circumstances take such a turn, parting becomes an aching necessity
ਜਦ ਅੱਲ੍ਹਾ ਜਦ ਅੱਲ੍ਹਾ
jada allhA jada allhA
When Allah [the Divine/God], when Allah
ਜਦ ਅੱਲ੍ਹਾ ਛੱਡ ਜਾਏ ਸਾਥ ਵਿਛੜਨਾ ਪੈਂਦਾ ਏ
jada allhA ChaDDa jAe sAtha viCha.DanA paiMdA e
When Allah stops walking beside us, parting becomes an aching necessity
ਅੱਲ੍ਹਾ ਛੱਡ ਜਾਏ ਸਾਥ ਵਿਛੜਨਾ ਪੈਂਦਾ ਏ
allhA ChaDDa jAe sAtha viCha.DanA paiMdA e

ਤੇਰੇ ਬਿਨ ਕੀਹਨੇ ਸਾਡਾ ਰੱਖਣਾ ਖ਼ਿਆਲ ਵੇ
tere bina kIhane sADA rakkhaNA kha਼iAla ve
Other than you, who is there to look after my heart?
ਛੱਡੀਏ ਖ਼ੁਦ ਤੈਨੂੰ ਅਸੀਂ ਸਾਡੀ ਕੀ ਮਜ਼ਾਲ ਵੇ
ChaDDIe kha਼uda tainUM asIM sADI kI maja਼Ala ve
How could I ever dare to leave you of my own accord?
ਤੇਰੇ ਬਿਨ ਕੀਹਨੇ ਸਾਡਾ ਰੱਖਣਾ ਖ਼ਿਆਲ ਵੇ
tere bina kIhane sADA rakkhaNA kha਼iAla ve
Other than you, who is there to look after my heart?
ਛੱਡੀਏ ਖ਼ੁਦ ਅਸੀਂ ਤੈਨੂੰ ਸਾਡੀ ਕੀ ਮਜ਼ਾਲ ਵੇ
ChaDDIe kha਼uda asIM tainUM sADI kI maja਼Ala ve
How could I ever dare to leave you of my own accord?
ਸਾਡੀ ਕੀ ਮਜ਼ਾਲ ਵੇ
sADI kI maja਼Ala ve
How could I ever dare?
ਜਦ ਇਸ਼ਕ ‘ਚ ਆ ਜਾਏ ਜ਼ਾਤ ਵਿਛੜਨਾ ਪੈਂਦਾ ਏ ਹਾਏ
jada isa਼ka ‘cha A jAe ja਼Ata viCha.DanA paiMdA e hAe
When [Zaat: caste/social lineage] interferes in love, parting becomes an aching necessity
ਜਦ ਅੱਲ੍ਹਾ ਛੱਡ ਜਾਏ ਸਾਥ ਵਿਛੜਨਾ ਪੈਂਦਾ ਏ
jada allhA ChaDDa jAe sAtha viCha.DanA paiMdA e
When Allah stops walking beside us, parting becomes an aching necessity
ਅੱਲ੍ਹਾ ਛੱਡ ਜਾਏ ਸਾਥ ਵਿਛੜਨਾ ਪੈਂਦਾ ਏ
allhA ChaDDa jAe sAtha viCha.DanA paiMdA e
When Allah stops walking beside us, parting becomes an aching necessity
ਜਦ ਅੱਲ੍ਹਾ ਛੱਡ ਜਾਏ ਸਾਥ ਵਿਛੜਨਾ ਪੈਂਦਾ ਏ
jada allhA ChaDDa jAe sAtha viCha.DanA paiMdA e
When Allah stops walking beside us, parting becomes an aching necessity
ਅੱਲ੍ਹਾ ਛੱਡ ਜਾਏ ਸਾਥ ਵਿਛੜਨਾ ਪੈਂਦਾ ਏ
allhA ChaDDa jAe sAtha viCha.DanA paiMdA e
When Allah stops walking beside us, parting becomes an aching necessity
ਦੁਨੀਆਂ ਦੀ ਮੁੱਠੀ ਦੇ ਵਿਚ ਸੱਜਣਾ ਸਾਡੀ ਜਾਨ ਹੋ ਗਈ
dunIAM dI muTThI de vicha sajjaNA sADI jAna ho gaI
My [Sajjan: soulmate], our very lives are now held in the world's tight fist
ਮਾਲੀ ਬੇਵਫ਼ਾ ਨਹੀਂ ਹੋਇਆ ਕੁਦਰਤ ਬੇਈਮਾਨ ਹੋ ਗਈ
mAlI bevapha਼A nahIM hoiA kudarata beImAna ho gaI
The gardener wasn't unfaithful, it's nature that turned its back on us

ਜਦ ਦੁਨੀਆਂ ਦੇ ਜਾਏ ਮਾਤ ਵਿਛੜਨਾ ਪੈਂਦਾ ਏ ਹਾਏ
jada dunIAM de jAe mAta viCha.DanA paiMdA e hAe
When the world finally defeats you, parting becomes an aching necessity
ਜਦ ਅੱਲ੍ਹਾ ਛੱਡ ਜਾਏ ਸਾਥ ਵਿਛੜਨਾ ਪੈਂਦਾ ਏ
jada allhA ChaDDa jAe sAtha viCha.DanA paiMdA e
When Allah stops walking beside us, parting becomes an aching necessity
ਅੱਲ੍ਹਾ ਛੱਡ ਜਾਏ ਸਾਥ ਵਿਛੜਨਾ ਪੈਂਦਾ ਏ
allhA ChaDDa jAe sAtha viCha.DanA paiMdA e
When Allah stops walking beside us, parting becomes an aching necessity
ਜਦ ਅੱਲ੍ਹਾ ਛੱਡ ਜਾਏ ਸਾਥ ਵਿਛੜਨਾ ਪੈਂਦਾ ਏ
jada allhA ChaDDa jAe sAtha viCha.DanA paiMdA e
When Allah stops walking beside us, parting becomes an aching necessity
ਅੱਲ੍ਹਾ ਛੱਡ ਜਾਏ ਸਾਥ ਵਿਛੜਨਾ ਪੈਂਦਾ ਏ
allhA ChaDDa jAe sAtha viCha.DanA paiMdA e
When Allah stops walking beside us, parting becomes an aching necessity
ਜਦ ਅੱਲ੍ਹਾ ਛੱਡ ਜਾਏ ਸਾਥ ਵਿਛੜਨਾ ਪੈਂਦਾ ਏ
jada allhA ChaDDa jAe sAtha viCha.DanA paiMdA e
When Allah stops walking beside us, parting becomes an aching necessity
ਅੱਲ੍ਹਾ ਛੱਡ ਜਾਏ ਸਾਥ ਵਿਛੜਨਾ ਪੈਂਦਾ ਏ
allhA ChaDDa jAe sAtha viCha.DanA paiMdA e
When Allah stops walking beside us, parting becomes an aching necessity
ਜਦ ਅੱਲ੍ਹਾ ਛੱਡ ਜਾਏ ਸਾਥ ਵਿਛੜਨਾ ਪੈਂਦਾ ਏ
jada allhA ChaDDa jAe sAtha viCha.DanA paiMdA e
When Allah stops walking beside us, parting becomes an aching necessity
ਅੱਲ੍ਹਾ ਛੱਡ ਜਾਏ ਸਾਥ ਵਿਛੜਨਾ ਪੈਂਦਾ ਏ
allhA ChaDDa jAe sAtha viCha.DanA paiMdA e
When Allah stops walking beside us, parting becomes an aching necessity

Share

More by Prabh Gill

View all songs →