Allah Ve - From "Main Te Bapu"
by Prabh Gillft Nik D, Parmish Verma
ਉਹ ਖਿੜੀ ਦੁਪਹਿਰ ਜਿਹੀ
uha khi.DI dupahira jihI
She is like the radiance of a blooming afternoon
ਰਾਣੀਏ ਖ਼ਾਬਾਂ ਦੀ
rANIe kha਼AbAM dI
The queen of my dreams
ਉਹਦੀ ਖ਼ੁਸ਼ਬੂ ਖਿੱਚਦੀ ਏ
uhadI kha਼usa਼bU khichchadI e
Her fragrance draws me in
ਜਿਵੇਂ ਗੁਲਾਬਾਂ ਦੀ
jiveM gulAbAM dI
Just like the scent of roses
ਉਹਦੇ ਬਿਨ ਸੁੰਨਾ
uhade bina suMnA
Without her, this whole
ਸੰਸਾਰ ਹੋਈ ਜਾਂਦਾ ਏ
saMsAra hoI jAMdA e
World feels desolate and empty
ਅੱਲ੍ਹਾ ਵੇ ਲੱਗੈ ਮੈਨੂੰ ਪਿਆਰ ਹੋਈ ਜਾਂਦਾ ਏ
allhA ve laggai mainUM piAra hoI jAMdA e
Oh God, I feel like I am falling in love
ਅੱਲ੍ਹਾ ਵੇ ਲੱਗੈ ਮੈਨੂੰ ਪਿਆਰ ਹੋਈ ਜਾਂਦਾ ਏ
allhA ve laggai mainUM piAra hoI jAMdA e
Oh God, I feel like I am falling in love
ਉਹਦੀ ਗਲੀ ਜਾਣ ਦੀ
uhadI galI jANa dI
Walking toward her street
ਆਦਤ ਹੋ ਗਈ
Adata ho gaI
Has become a habit of mine
ਦੀਦ ਉਹਦੀ ਮੇਰੇ ਲਈ
dIda uhadI mere laI
A glimpse of her
ਇਬਾਦਤ ਹੋ ਗਈ
ibAdata ho gaI
Has become my [Ibadat: act of worship/devotion]

ਉਹਦੇ ਵਿੱਚੋਂ ਰੱਬ ਦਾ
uhade vichchoM rabba dA
Within her, a glimpse of the Divine
ਦੀਦਾਰ ਹੋਈ ਜਾਂਦਾ ਏ
dIdAra hoI jAMdA e
Is becoming visible to me
ਉਹਦੇ ਵਿੱਚੋਂ ਰੱਬ ਦਾ
uhade vichchoM rabba dA
Within her, a glimpse of the Divine
ਦੀਦਾਰ ਹੋਈ ਜਾਂਦਾ ਏ
dIdAra hoI jAMdA e
Is becoming visible to me
ਅੱਲ੍ਹਾ ਵੇ ਲੱਗੈ ਮੈਨੂੰ ਪਿਆਰ ਹੋਈ ਜਾਂਦਾ ਏ
allhA ve laggai mainUM piAra hoI jAMdA e
Oh God, I feel like I am falling in love
ਅੱਲ੍ਹਾ ਵੇ ਲੱਗੈ ਮੈਨੂੰ ਪਿਆਰ ਹੋਈ ਜਾਂਦਾ ਏ
allhA ve laggai mainUM piAra hoI jAMdA e
Oh God, I feel like I am falling in love
ਖ਼ੌਰੇ ਕਿਹੜੇ ਕਰਮਾਂ ਦਾ ਪੁੰਨ ਅੱਗੇ ਆ ਗਿਆ
kha਼aure kiha.De karamAM dA puMna agge A giA
Who knows which good deed from my past has borne fruit
ਖ਼ਾਸ ਜਿਹੇ ਸੱਜਣਾਂ ਨੂੰ ਆਮ ਜਿਹਾ ਭਾ ਗਿਆ
kha਼Asa jihe sajjaNAM nUM Ama jihA bhA giA
That such an extraordinary [Sajjan: soulmate/beloved] took a liking to an ordinary man

ਦਿਨੋਂ ਦਿਨ ਦਿਲ ਬੇਕਰਾਰ ਹੋਈ ਜਾਂਦਾ ਏ
dinoM dina dila bekarAra hoI jAMdA e
Day by day, my heart grows more restless