Rooh De Rukh (From "Laung Laachi")

by Prabh Gillft Gurmeet Singh

ਨੀ ਤੂੰ ਵੇਲਾਂ ਵਾਂਗੂੰ ਚੜ੍ਹ ਗਈ ਰੂਹ ਦਿਆਂ ਰੁੱਖਾਂ 'ਤੇ
nI tUM velAM vAMgUM cha.Dha gaI rUha diAM rukkhAM 'te
[Ni: a gender-specific vocative used to address a woman directly] You have climbed like vines upon the trees of my soul
ਤੇ ਮੈਂ ਤੇਰੇ ਪੈਰੀਂ ਉੱਗ ਆਇਆ ਘਾਹ ਬਣ ਕੇ
te maiM tere pairIM ugga AiA ghAha baNa ke
And I have sprouted at your feet like humble blades of grass
ਮੇਰੇ ਦਿਲ 'ਚੋਂ ਉੱਠਦੀਆਂ ਹੂਕਾਂ ਮੈਨੂੰ ਪੁੱਛਦੀਆਂ ਨੇ
mere dila 'choM uTThadIAM hUkAM mainUM puchChadIAM ne
The deep cries rising from my heart keep questioning me
ਕਿੱਥੇ ਗੁੰਮ ਜਾਂਦੇ ਨੇ ਐਨੇ ਸੋਹਣੇ ਰਾਹ ਬਣ ਕੇ
kitthe guMma jAMde ne aine sohaNe rAha baNa ke
Where do people vanish after becoming such beautiful paths?

ਤੇਰੇ ਰਾਹਾਂ ਵਿੱਚੋਂ ਕੱਚ ਦੇ ਟੋਟੇ ਚੁਗਦੇ ਰਹੇ
tere rAhAM vichchoM kachcha de ToTe chugade rahe
I kept picking up shards of glass from the paths you walked
ਇਹਨਾਂ ਤਲੀਆਂ 'ਤੇ ਤੇਰੇ ਨਾਮ ਦੇ ਸੂਰਜ ਉੱਗਦੇ ਰਹੇ
ihanAM talIAM 'te tere nAma de sUraja uggade rahe
Suns bearing your name kept rising from these palms of mine

ਨੀ ਤੂੰ ਸੁਪਨਾ ਬਣ ਕੇ ਮਿਲ ਜਾਣੀ ਏਂ ਰਾਤਾਂ ਨੂੰ
nI tUM supanA baNa ke mila jANI eM rAtAM nUM
[Ni: a gender-specific vocative used to address a woman directly] You meet me in the form of a dream during the nights
ਤੜਕੇ ਉੱਠ ਕੇ ਤੱਕੀਏ ਦਿਲ 'ਚੋਂ ਨਿਕਲੇ ਤਾਅ ਬਣ ਕੇ
ta.Dake uTTha ke takkIe dila 'choM nikale tAa baNa ke
Only to be seen at dawn as the steaming sighs escaping my heart
ਨੀ ਤੂੰ ਵੇਲਾਂ ਵਾਂਗੂੰ ਚੜ੍ਹ ਗਈ ਰੂਹ ਦਿਆਂ ਰੁੱਖਾਂ 'ਤੇ
nI tUM velAM vAMgUM cha.Dha gaI rUha diAM rukkhAM 'te
[Ni: a gender-specific vocative used to address a woman directly] You have climbed like vines upon the trees of my soul
ਤੇ ਮੈਂ ਤੇਰੇ ਪੈਰੀਂ ਉੱਗ ਆਇਆ ਘਾਹ ਬਣ ਕੇ
te maiM tere pairIM ugga AiA ghAha baNa ke
And I have sprouted at your feet like humble blades of grass
ਮੇਰੇ ਦਿਲ 'ਚੋਂ ਉੱਠਦੀਆਂ ਹੂਕਾਂ ਮੈਨੂੰ ਪੁੱਛਦੀਆਂ ਨੇ
mere dila 'choM uTThadIAM hUkAM mainUM puchChadIAM ne
The deep cries rising from my heart keep questioning me
ਕਿੱਥੇ ਗੁੰਮ ਜਾਂਦੇ ਨੇ ਐਨੇ ਸੋਹਣੇ ਰਾਹ ਬਣ ਕੇ
kitthe guMma jAMde ne aine sohaNe rAha baNa ke
Where do people vanish after becoming such beautiful paths?
ਮੈਨੂੰ ਭੁੱਲਦੀਆਂ ਨਹੀਓਂ ਗੱਲਾਂ ਜੋ ਤੂੰ ਕਹੀਆਂ ਸੀ
mainUM bhulladIAM nahIoM gallAM jo tUM kahIAM sI
I can never forget the words that you once spoke to me
ਹਾਲੇ ਕਿੰਨੀਆਂ ਚੀਜ਼ਾਂ ਯਾਦ ਵਿਚਕਾਰੇ ਪਈਆਂ ਸੀ
hAle kiMnIAM chIja਼AM yAda vichakAre paIAM sI
So many things were left lingering in the middle of our memories

ਮੇਰੇ ਇਹਨਾਂ ਹੱਥਾਂ ਵਿੱਚ ਖ਼ੁਸ਼ਬੂ ਤੇਰਿਆਂ ਹੱਥਾਂ ਦੀ
mere ihanAM hatthAM vichcha kha਼usa਼bU teriAM hatthAM dI
The fragrance of your hands still lingers within my own hands
ਅੱਜ ਵੀ ਚਾਰੇ ਪਾਸੇ ਉੱਡਦੀ ਰਹਿੰਦੀ ਵਾਅ ਬਣ ਕੇ
ajja vI chAre pAse uDDadI rahiMdI vAa baNa ke
Even today, it keeps drifting all around me like a gentle breeze
ਨੀ ਤੂੰ ਵੇਲਾਂ ਵਾਂਗੂੰ ਚੜ੍ਹ ਗਈ ਰੂਹ ਦਿਆਂ ਰੁੱਖਾਂ 'ਤੇ
nI tUM velAM vAMgUM cha.Dha gaI rUha diAM rukkhAM 'te
[Ni: a gender-specific vocative used to address a woman directly] You have climbed like vines upon the trees of my soul
ਤੇ ਮੈਂ ਤੇਰੇ ਪੈਰੀਂ ਉੱਗ ਆਇਆ ਘਾਹ ਬਣ ਕੇ
te maiM tere pairIM ugga AiA ghAha baNa ke
And I have sprouted at your feet like humble blades of grass
ਮੇਰੇ ਦਿਲ 'ਚੋਂ ਉੱਠਦੀਆਂ ਹੂਕਾਂ ਮੈਨੂੰ ਪੁੱਛਦੀਆਂ ਨੇ
mere dila 'choM uTThadIAM hUkAM mainUM puchChadIAM ne
The deep cries rising from my heart keep questioning me
ਕਿੱਥੇ ਗੁੰਮ ਜਾਂਦੇ ਨੇ ਐਨੇ ਸੋਹਣੇ ਰਾਹ ਬਣ ਕੇ
kitthe guMma jAMde ne aine sohaNe rAha baNa ke
Where do people vanish after becoming such beautiful paths?

Share

More by Prabh Gill

View all songs →