Aaja O Yaara
by Preeti Uttamft Sukhwinder Singh, Babbu Maan
ਲੱਗੀ ਹੈ ਹਾਲਾਤਾਂ ਦੀ ਨਜ਼ਰ ਉਤਾਰ ਲੈ
laggI hai hAlAtAM dI naja਼ra utAra lai
We've been struck by the evil eye of circumstances, let us ward it off
ਲੱਗੀ ਹੈ ਹਾਲਾਤਾਂ ਦੀ ਨਜ਼ਰ ਉਤਾਰ ਲੈ
laggI hai hAlAtAM dI naja਼ra utAra lai
We've been struck by the evil eye of circumstances, let us ward it off
ਆਜਾ ਓ ਯਾਰਾ
AjA o yArA
Come now, oh `[Yaar: close friend/soulmate; carries significant cultural weight regarding loyalty]`
ਹਾਏ
hAe
O alas
ਆਜਾ ਓ ਯਾਰਾ ਹਮ ਜ਼ਿੰਦਗੀ ਸਵਾਰ ਲੈ
AjA o yArA hama ja਼iMdagI savAra lai
Come now, oh `[Yaar]`, let us mend our lives together
ਆਜਾ ਓ ਯਾਰਾ ਹਮ ਜ਼ਿੰਦਗੀ ਸਵਾਰ ਲੈ
AjA o yArA hama ja਼iMdagI savAra lai
Come now, oh `[Yaar]`, let us mend our lives together
ਭੁੱਲ ਪੁਰਾਣੀਆਂ ਬਾਤਾਂ ਨੂੰ
bhulla purANIAM bAtAM nUM
Let us forget those old tales
ਯਾਦਾਂ ਦੀਆਂ ਬਰਾਤਾਂ ਨੂੰ
yAdAM dIAM barAtAM nUM
The haunting processions of memories
ਆਂਸੂ ਭਰੀ ਬਰਸਾਤਾਂ ਨੂੰ
AMsU bharI barasAtAM nUM
The rainfalls drenched in tears
ਉਨ੍ਹਾਂ ਬੇਰਹਿਮ ਰਾਤਾਂ ਨੂੰ
unhAM berahima rAtAM nUM
And those merciless nights
ਹੱਥਾਂ ਦੇ ਵਿੱਚ ਅੱਜ ਫਿਰ ਖੁਸ਼ੀ ਦੀ ਗਿਟਾਰ ਲੈ
hatthAM de vichcha ajja phira khusa਼I dI giTAra lai
Today, let us take up the guitar of joy in our hands once more
ਹੱਥਾਂ ਦੇ ਵਿੱਚ ਅੱਜ ਫਿਰ ਖੁਸ਼ੀ ਦੀ ਗਿਟਾਰ ਲੈ
hatthAM de vichcha ajja phira khusa਼I dI giTAra lai
Today, let us take up the guitar of joy in our hands once more
ਆਜਾ ਓ ਯਾਰਾ
AjA o yArA
Come now, oh `[Yaar]`
ਆਜਾ ਓ ਯਾਰਾ ਹਮ ਜ਼ਿੰਦਗੀ ਸਵਾਰ ਲੈ
AjA o yArA hama ja਼iMdagI savAra lai
Come now, oh `[Yaar]`, let us mend our lives together
ਆਜਾ ਓ ਯਾਰਾ ਹਮ ਜ਼ਿੰਦਗੀ ਸਵਾਰ ਲੈ
AjA o yArA hama ja਼iMdagI savAra lai
Come now, oh `[Yaar]`, let us mend our lives together
ਜ਼ਖ਼ਮ ਬਹੁਤ ਹੀ ਗਹਿਰੇ ਹੈ
ja਼kha਼ma bahuta hI gahire hai
The wounds are incredibly deep
ਤਾਉਮਰ ਕੇ ਲੀਏ ਠਹਿਰੇ ਹੈ
tAumara ke lIe Thahire hai
They have settled in for a lifetime
ਜ਼ਹਿਰ ਸਬਰ ਕਾ ਪੀਣਾ ਹੈ
ja਼hira sabara kA pINA hai
I must drink the poison of patience
ਮਾਂ ਕੀ ਖ਼ਾਤਰ ਜੀਣਾ ਹੈ
mAM kI kha਼Atara jINA hai
I must live for the sake of my mother
ਅੱਜ ਖੁਦਾ ਤੋਂ ਫਿਰ ਖੁਸ਼ੀਆਂ ਉਧਾਰ ਲੈ
ajja khudA toM phira khusa਼IAM udhAra lai
Today, let us borrow some happiness from God once more