3am in Gillco

by Prem Dhillonft The Kidd

ਆਓ ਸੁਣਿਆ ਪੁੱਤ ਕਰੇ ਡੈਡੀ ਨੂੰ ਮਿਸ
Ao suNiA putta kare DaiDI nUM misa
Oh, I heard the son misses his daddy. Your entire album is just one diss from me. Granted, if you stand tall, then also consider this. You'll be brought to the ground, showing how low you truly are. Oh, you lowly ones, you keep provoking and taking shots. Gill Co. is begging for the video to be released. If it comes out, where will your team stop it? You'll be in such a state, you won't be seen in the scene again. Other's sons have arrived at your doorstep, and you're hiding in a corner. I heard you're built on abuses and haven't been humbled yet. Who exposed your weak points? You big star, bastard, couldn't get them fixed. Even if you mistakenly plead in front of Dhillon's yacht, I saved you from getting beaten with shoes in the barracks. Don't act crazy, just entertaining yourselves aimlessly. My kings are famous, bastards, they don't even go for a ride. Nambardars, bastards, don't show up when challenged. You have two-three thugs picked up by an old woman. In the Pata jails, save yourself from getting torn apart by the enforcers. First, get your village released from your uncles' grip. You keep listening silently, and what can I say in response? You feel like a man, but you are actually effeminate. Oh, they're scared to raid, turn on your touch (GPS/phone). See them roaring, after sharing their location. They aren't capable of dissing, that's why they resorted to bad reels. They aren't capable of fighting, that's why they resorted to biting. Money, power, and links are being displayed on the phone. Come however you want, you know whose (connections) are good. Oh, let it be doubled, the pen in my hand makes the Jatt proud. I'll put your recordings full of pleas on the internet, bastards. One shouldn't get names inserted into a song by taking from others. I'll change the address for those who don't want any cowards. Just inflated with ego, trying to dominate on reels. Sparrows keep gathering, while eagles look to swoop down. Oh, no fake, don't just bark uselessly like dogs. A compromise with you means shoes on your head. Save yourself, Mohali, a black Range Rover is coming roaring. Don't take it lightly, it will pass right by your side. I won't spare your life, go and keep performing Hajj. Don't just run away, your son has been hit by a hack. I've given as much as I needed to, now I won't say much more. Your useless songs, I considered them a donkey. It was for the idle Jatt, they call this a reply. If you are to give a reply too, put it with six months (of effort). Write it yourself, lowly one, don't just get it written by someone else. If you are to give a reply, put it with six months (of effort). Oh, boys, boys, don't make a wager, eagles will come and enter the target. Bastards, relying on others, they've been torn to shreds. Your words don't stop from your mouth, then why do you act like a pest? The permanent buffalo-seat will remain in the hands of the shades. It won't come in your generations, anyone who can beat me. The permanent buffalo-seat will remain in the hands of the shades. I heard them saying it's a one-sided beef. Scared of a beating, they go around falling at feet. They go around getting gunmen just by taking my name. Bastards, scared of a beating, they go around falling at feet. If it hurts too much, I'll rub 'Taahl' balm. My maid, Sandhu, has more self-respect than you. Oh, villains on reels, but cowards in real life. My maid, Sandhu, has more self-respect than you.
ਐਲਬਮ ਤੇਰੀ ਮੇਰਾ ਇੱਕੋ ਹੀ ਡਿਸ
ailabama terI merA ikko hI Disa
ਮੰਨਿਆ ਖੜ੍ਹੇ ਜੇ ਤੇ ਸੋਚੋ ਵੀ ਜੇ ਨਾਲੇ
maMniA kha.Dhe je te socho vI je nAle
ਆ ਜੂ ਭੋਏ ਚੰਡਣਾ ਕੇ ਕਿੱਡੇ ਤੁਸੀਂ ਥੱਲੇ
A jU bhoe chaMDaNA ke kiDDe tusIM thalle
ਓ ਥੱਲੇਓ ਨੀ ਲਾਂਭੇ ਛੇੜੀ ਰੱਖਦੇ ਜੇ ਵਾਰ ਕੱਢੇ
o thalleo nI lAMbhe Che.DI rakkhade je vAra kaDDhe
ਗਿੱਲ ਕੋਚ ਹਾੜ੍ਹੇ ਆਵੇ ਵੀਡੀਓ ਬਾਹਰ
gilla kocha hA.Dhe Ave vIDIo bAhara
ਆ ਗਈ ਜੇ ਬਾਹਰ ਕਿੱਥੋਂ ਡੱਕੂ ਤੇਰੀ ਟੀਮ
A gaI je bAhara kitthoM DakkU terI TIma
ਤੇਰੀ ਐਸੀ ਜਾਣੀ ਤੇਰੇ ਮੁੜ ਵੱਜਣੀ ਨਾ ਸੀਨ
terI aisI jANI tere mu.Da vajjaNI nA sIna
ਬਗਾਨੇ ਪੁੱਤ ਪਹੁੰਚੇ ਡਾਰੇ ਲੁਕਿਆ ਤੂੰ ਖੂੰਜੇ
bagAne putta pahuMche DAre lukiA tUM khUMje
ਗਾਲ੍ਹਾਂ ਉੱਤੇ ਬੈਠਾ ਸੁਣਿਆ ਤੂੰ ਆਇਆ ਨਹੀਂ ਸੀ ਭੂੰਜੇ
gAlhAM utte baiThA suNiA tUM AiA nahIM sI bhUMje
ਨੱਕੇ ਉੱਤੋਂ ਢਿੱਲੇ ਤੇਰੇ ਕੀਹਨੇ ਚਕਵਾਏ
nakke uttoM Dhille tere kIhane chakavAe
ਵੱਡਾ ਤੂੰ ਸਟਾਰ ਸਾਲਿਆ ਗਏ ਨਾ ਛੁਡਾਏ
vaDDA tUM saTAra sAliA gae nA ChuDAe
ਭੁੱਲ ਕੇ ਜੇ ਕੱਢੇ ਹਾੜ੍ਹੇ ਢਿੱਲੋਂ ਯਾਟ ਅੱਗੇ
bhulla ke je kaDDhe hA.Dhe DhilloM yATa agge
ਬੈਰਕਾਂ 'ਚ ਛਿੱਤਰ ਵੀ ਵੱਜਣੋਂ ਬਚਾਏ
bairakAM 'cha Chittara vI vajjaNoM bachAe
ਕਰਤੂਤ ਨਾ ਦਿਵਾਨੀ ਐਵੇਂ ਚਿੱਤ ਪਰਚਾਉਂਦੇ
karatUta nA divAnI aiveM chitta parachAuMde
ਮੇਰੇ ਕਿੰਗਾਂ ਦਾ ਹੀ ਫੇਮਸ ਸਾਲੇ ਗੇੜੀ ਵੀ ਨੀ ਲਾਉਂਦੇ
mere kiMgAM dA hI phemasa sAle ge.DI vI nI lAuMde
ਨੰਬਰਦਾਰਾਂ ਸਾਲੇ ਟਾਈਮ ਪਾਏ ਤੇ ਨਹੀਂ ਆਉਂਦੇ
naMbaradArAM sAle TAIma pAe te nahIM AuMde
ਦੋ-ਤੀਂ ਬਦਮਾਸ਼ ਫੁੱਲ ਬੁੜ੍ਹੀ ਤੋਂ ਚਕਾਉਂਦੇ
do-tIM badamAsa਼ phulla bu.DhI toM chakAuMde
ਪੱਟਾ ਜੇਲ੍ਹਾਂ 'ਚ ਤੂੰ ਡਾਂਡੇ ਆਲਾ ਪਾਟਣੋਂ ਬਚਾ ਲੈ
paTTA jelhAM 'cha tUM DAMDe AlA pATaNoM bachA lai
ਪਿੰਡ ਪੁੱਫੜਾਂ ਜੋ ਨੱਪੀ ਪਹਿਲੀ ਓ ਤੇ ਛੁਡਾ ਲੈ
piMDa puppha.DAM jo nappI pahilI o te ChuDA lai
ਸੁਣੀ ਜਾਵੇਂ ਚੁੱਪ ਚਾਪ ਤੇ ਜਵਾਬ ਮੈਂ ਕੀ ਆਂਹਾਂ
suNI jAveM chuppa chApa te javAba maiM kI AMhAM
ਕਰੇ ਮਰਦ ਮਹਿਸੂਸ ਤੂੰ ਤੇ ਹੈ ਈ ਜਨਾਨਾ
kare marada mahisUsa tUM te hai I janAnA
ਓ ਡਰੇ ਪਾਉਣ ਰੇਡਾਂ ਯੂਰੇ ਟੱਚ ਤੇ ਲਾ
o Dare pAuNa reDAM yUre Tachcha te lA
ਵੇਖੀਂ ਆਉਂਦੇ ਸ਼ੂਕਦੇ ਪਾ ਕੇ ਲੋਕੇਸ਼ਨ
vekhIM AuMde sa਼Ukade pA ke lokesa਼na
ਉਹ ਨਹੀਂਓ ਡਿੱਸ ਜੋਗੇ ਤਾਂ ਹੀ ਰੀਲਾਂ ਮੰਦੀਆਂ ਤੇ ਆ ਗਏ
uha nahIMo Dissa joge tAM hI rIlAM maMdIAM te A gae
ਨਹੀਂਓ ਭਿੜਨੇ ਜੋਗੇ ਆ ਤਾਂ ਹੀ ਦੰਦੀਆਂ ਤੇ ਆ ਗਏ
nahIMo bhi.Dane joge A tAM hI daMdIAM te A gae
ਪੈਸਾ ਪਾਵਰ ਤੇ ਲਿੰਕ ਪਿਆ ਫੋਨ ਉੱਤੇ ਕੱਢਿਆ
paisA pAvara te liMka piA phona utte kaDDhiA
ਆ ਜਿਵੇਂ ਆਉਣਾ ਆ ਜੀ ਤੈਨੂੰ ਪਤਾ ਕੀਹਦੇ ਚੰਗੇ
A jiveM AuNA A jI tainUM patA kIhade chaMge
ਓ ਦੂਣੀ ਹੋ ਜਾਵੇ ਹੱਥ ਫੜ੍ਹੀ ਕਲਮ ਕਰੇ ਮਾਣ ਜੱਟ ਤੇ
o dUNI ho jAve hattha pha.DhI kalama kare mANa jaTTa te
ਰਿਕਾਰਡਿੰਗਾਂ ਤਰਲਿਆਂ ਵਾਲੀਆਂ ਪਾਵਾਂ ਸਾਲਿਓ ਨੈੱਟ ਤੇ
rikAraDiMgAM taraliAM vAlIAM pAvAM sAlio naiTTa te
ਹੋਰਾਂ ਕੋਲੋਂ ਲੈ ਕੇ ਗੀਤ ਵਿੱਚ ਨਾਮ ਨਹੀਂ ਪਵਾਈਦੇ
horAM koloM lai ke gIta vichcha nAma nahIM pavAIde
ਐਡਰੈੱਸ ਬਦਲਾਵਾਂ ਜਿਹਨੂੰ ਗਾਂਡੂ ਨਹੀਂਓ ਚਾਹੀਦੇ
aiDaraissa badalAvAM jihanUM gAMDU nahIMo chAhIde
ਐਵੇਂ ਜਾਨ ਫੁੱਲੀ ਰੀਲਾਂ ਉੱਤੇ ਛਾਉਣ ਨੂੰ ਫਿਰਦੇ
aiveM jAna phullI rIlAM utte ChAuNa nUM phirade
ਚੀਣੇ ਹੋਈ ਜਾਣ ਇਕੱਠੇ ਬਾਜ਼ ਟਾਹਣ ਨੂੰ ਫਿਰਦੇ
chINe hoI jANa ikaTThe bAja਼ TAhaNa nUM phirade
ਓ ਨਹੀਂਓ ਫੱਕ ਨਾ ਟਾਂਊ ਟਾਂਊ ਲਾਈ ਐਵੇਂ ਕੁੱਤੀਆਂ
o nahIMo phakka nA TAMU TAMU lAI aiveM kuttIAM
ਰਾਜੀਨਾਮਾ ਤੇਰੇ ਨਾਲ ਸਿਰ ਤੇਰੇ ਜੁੱਤੀਆਂ
rAjInAmA tere nAla sira tere juttIAM
ਬਚ ਜਾ ਮੁਹਾਲੀ ਕਾਲੀ ਰੇਂਜ ਫਿਰੇ ਛੁੱਕੀ ਆਉਣੀ
bacha jA muhAlI kAlI reMja phire ChukkI AuNI
ਮੱਥੇ ਅੱਲ੍ਹ ਸਮਝੀਂ ਨਾ ਲੰਘੂ ਕੋਲੋਂ ਵੱਖੀਂ
matthe allha samajhIM nA laMghU koloM vakkhIM
ਨਹੀਂ ਬਖ਼ਸ਼ਦਾ ਜਾਨ ਜਾ ਕਰੀ ਜਾ ਹੱਜ
nahIM bakha਼sa਼dA jAna jA karI jA hajja
ਐਵੇਂ ਨੱਠ ਤੇ ਨੀ ਯੂਰੇ ਪੁੱਤ ਹੈਕ 'ਚ ਵੱਜ
aiveM naTTha te nI yUre putta haika 'cha vajja
ਕੀਤੀ ਜਿੰਨੀ ਦੇਣੀ ਦੇਤੀ ਹੁਣ ਕਹਿਣਾ ਨਹੀਂ ਮੈਂ ਬਹੁਤਾ
kItI jiMnI deNI detI huNa kahiNA nahIM maiM bahutA
ਤੇਰੇ ਫਾਲਤੂ ਗੀਤ ਮੈਂ ਤਾਂ ਛੱਡਿਆ ਈ ਖੋਤਾ
tere phAlatU gIta maiM tAM ChaDDiA I khotA
ਵੇਹਲੇ ਜੱਟ ਤੇ ਸੀ ਇਹਨੂੰ ਕਹਿਣ ਰਿਪਲਾਈ
vehale jaTTa te sI ihanUM kahiNa ripalAI
ਹੋਊ ਦੇਣਾ ਜੇ ਜਵਾਬ ਵੀ ਨੇ ਮੀਨ੍ਹੇ ਛੇ ਨਾਲ ਲਾਈਂ
hoU deNA je javAba vI ne mInhe Che nAla lAIM
ਆਪ ਲਿਖੀਂ ਥੱਲਿਆਂ ਨਾ ਐਵੇਂ ਕਿਸੇ ਤੋਂ ਲਿਖਾਈਂ
Apa likhIM thalliAM nA aiveM kise toM likhAIM
ਹੋਊ ਦੇਣਾ ਜੇ ਜਵਾਬ ਮੀਨ੍ਹੇ ਛੇ ਨਾਲ ਲਾਈਂ
hoU deNA je javAba mInhe Che nAla lAIM
ਓ ਲੌਂਡੇ ਲੌਂਡੇ ਬਾਜ਼ੀ ਦੋ ਨਾ ਆਉਣ ਬਾਜ਼ ਵੜ੍ਹੇ ਟੀਚ
o lauMDe lauMDe bAja਼I do nA AuNa bAja਼ va.Dhe TIcha
ਹੋਰਾਂ ਮੋਢਿਆਂ ਚਲਾਉਂਦੇ ਸਾਲੇ ਕਰਤੇ ਆ ਚੀਥ
horAM moDhiAM chalAuMde sAle karate A chItha
ਗੱਲ ਥੱਬਦੀ ਨਾ ਮੂੰਹੋਂ ਫਿਰ ਕਰੇ ਕਿਉਂ ਕਤੀੜ
galla thabbadI nA mUMhoM phira kare kiuM katI.Da
ਰਹਿਣੀ ਛਾਂਵਾਂ ਦੇ ਹੱਥਾਂ 'ਚ ਪੱਕੀ ਮੱਝ ਵਾਲੀ ਸੀਟ
rahiNI ChAMvAM de hatthAM 'cha pakkI majjha vAlI sITa
ਤੇਰੀ ਪੁਸ਼ਤਾਂ 'ਚ ਆਉਣਾ ਨੀ ਜੋ ਕਰੂ ਮੈਨੂੰ ਬੀਟ
terI pusa਼tAM 'cha AuNA nI jo karU mainUM bITa
ਰਹਿਣੀ ਛਾਂਵਾਂ ਦੇ ਹੱਥਾਂ 'ਚ ਪੱਕੀ ਮੱਝ ਵਾਲੀ ਸੀਟ
rahiNI ChAMvAM de hatthAM 'cha pakkI majjha vAlI sITa
ਵਨ ਸਾਈਡਡ ਆ ਬੀਫ ਸੁਣਿਆ ਮੈਂ ਕਹਿੰਦੇ ਫਿਰਦੇ ਆ
vana sAIDaDa A bIpha suNiA maiM kahiMde phirade A
ਛਿੱਤਰਾਂ ਤੋਂ ਡਰੇ ਜਾ ਕੇ ਪੈਰੀਂ ਪੈਂਦੇ ਫਿਰਦੇ ਆ
ChittarAM toM Dare jA ke pairIM paiMde phirade A
ਮੇਰਾ ਨਾਂ ਹੀ ਲੈ ਕੇ ਗੰਨ ਮੈਨ ਲੈਂਦੇ ਫਿਰਦੇ ਆ
merA nAM hI lai ke gaMna maina laiMde phirade A
ਛਿੱਤਰਾਂ ਤੋਂ ਡਰੇ ਸਾਲੇ ਪੈਰੀਂ ਪੈਂਦੇ ਫਿਰਦੇ ਆ
ChittarAM toM Dare sAle pairIM paiMde phirade A
ਦੁਖਦੀ ਜੇ ਬਹੁਤੀ ਤਾਹਲ ਵਾਲੀ ਬਾਮ ਚੰਡੂ
dukhadI je bahutI tAhala vAlI bAma chaMDU
ਤੇਰੇ ਨਾਲੋਂ ਵੱਧ ਗ਼ੈਰਤ ਆ ਰੱਖੇ ਮੇਡ ਸੰਧੂ
tere nAloM vaddha ga਼airata A rakkhe meDa saMdhU
ਓ ਰੀਲਾਂ ਉੱਤੇ ਵਿਲਨ ਤੇ ਰੀਅਲ 'ਚ ਗਾਂਡੂ
o rIlAM utte vilana te rIala 'cha gAMDU
ਤੇਰੇ ਨਾਲੋਂ ਵੱਧ ਗ਼ੈਰਤ ਆ ਰੱਖੇ ਮੇਡ ਸੰਧੂ
tere nAloM vaddha ga਼airata A rakkhe meDa saMdhU

Share

More by Prem Dhillon

View all songs →