Badberry
by Prem Dhillonft Rass
ਉਹ ਡੱਬੀ ਭਰੀ ਹੋਵੇ ਇੱਦਾਂ ਕੁੜੇ ਹੌਸਲਾ ਹੀ ਬੜਾ ਆਵੇ ਮੁੱਕਣ ਤੇ ਸਾਨੂੰ ਪੁੱਛ ਕੀ ਬੀਤਦੀ
uha DabbI bharI hove iddAM ku.De hausalA hI ba.DA Ave mukkaNa te sAnUM puchCha kI bItadI
When that small box is filled to the brim, girl, it gives me immense courage; ask me what I endure when it runs out
ਉਹ ਬੰਬ ਵਾਂਗੂੰ ਫਟੇ ਜਦੋਂ ਸੁੱਟੀ ਦੀ ਅੰਦਰ ਇਹ ਵੀ ਘੜੀ-ਮੁੜੀ ਸਾਡੇ ਵਾਂਗੂੰ ਚਾਹ ਡੀਕਦੀ
uha baMba vAMgUM phaTe jadoM suTTI dI aMdara iha vI gha.DI-mu.DI sADe vAMgUM chAha DIkadI
It explodes like a bomb when tossed inside the mouth; like us, it too constantly craves for a sip of tea
ਮਾਲ ਹੋਵੇ ਟੋਪ ਦਾ ਮੈਂ ਦੱਸਾਂ ਕਰੀਂ ਜਾਈਂ ਨੋਟ ਮਾਲ ਹੋਵੇ ਟੋਪ ਦਾ ਮੈਂ ਦੱਸਾਂ ਕਰੀਂ ਜਾਈਂ ਨੋਟ ਵੱਜੇ ਭਾਰੀ ਨਾਲੇ ਖੁਰਕ ਤੇ ਖਿੱਚ ਪੱਕੀ ਆ
mAla hove Topa dA maiM dassAM karIM jAIM noTa mAla hove Topa dA maiM dassAM karIM jAIM noTa vajje bhArI nAle khuraka te khichcha pakkI A
The stash must be top-tier, let me tell you—just take note; it hits heavy, cures the itch, and the pull is guaranteed
ਉਹ ਨੀ ਮੈਂ ਬੈੱਡ ਗਾਈ ਮੇਰੇ ਐਵੇਂ ਕੋਲੋਂ ਦੀ ਨਾ ਲੰਘੀਂ ਮਿੱਤਰਾਂ ਨੇ ਕੁੜੇ ਦੋ ਰੱਤ ਪਾ ਰੱਖੀ ਆ
uha nI maiM baiDDa gAI mere aiveM koloM dI nA laMghIM mittarAM ne ku.De do ratta pA rakkhI A
Hey, I’m a bad guy, don't just pass me by like that; [Mitran: yours truly] has been on a two-day binge, girl
ਲੋਕਾਂ ਦੀ ਤਾਂ ਕਾਟੋ ਸਾਲੀ ਫੁੱਲਾਂ ਉੱਤੇ ਰਹਿੰਦੀ ਮਿੱਤਰਾਂ ਨੇ ਕਾਟੋ ਫੁੱਲਾਂ ਉੱਤੇ ਲਾ ਰੱਖੀ ਆ
lokAM dI tAM kATo sAlI phullAM utte rahiMdI mittarAM ne kATo phullAM utte lA rakkhI A
For others, their [Kaato: a squirrel, used here as a metaphor for one's high or spirit] stays on the flowers; but [Mitran: yours truly] has pinned his spirit to the flowers [symbolizing a peak state of intoxication]
ਉਹ ਨੀ ਮੈਂ ਬੈੱਡ ਗਾਈ ਮੇਰੇ ਐਵੇਂ ਕੋਲੋਂ ਦੀ ਨਾ ਲੰਘੀਂ ਮਿੱਤਰਾਂ ਨੇ ਕੁੜੇ ਦੋ ਰੱਤ ਪਾ ਰੱਖੀ ਆ
uha nI maiM baiDDa gAI mere aiveM koloM dI nA laMghIM mittarAM ne ku.De do ratta pA rakkhI A
Hey, I’m a bad guy, don't just pass me by like that; [Mitran: yours truly] has been on a two-day binge, girl
ਲੋਕਾਂ ਦੀ ਤਾਂ ਕਾਟੋ ਸਾਲੀ ਫੁੱਲਾਂ ਉੱਤੇ ਰਹਿੰਦੀ ਮਿੱਤਰਾਂ ਨੇ ਕਾਟੋ ਫੁੱਲਾਂ ਉੱਤੇ ਲਾ ਰੱਖੀ ਆ
lokAM dI tAM kATo sAlI phullAM utte rahiMdI mittarAM ne kATo phullAM utte lA rakkhI A
For others, their [Kaato: a squirrel, used here as a metaphor for one's high or spirit] stays on the flowers; but [Mitran: yours truly] has pinned his spirit to the flowers
ਉਹ ਜਦੋਂ ਟੁੱਟਦੇ ਹੋਈਏ ਪਈਏ ਟੁੱਟ ਕੇ ਕਵਾਰੀ ਕੋਈ ਜੇ ਖਾਧੀ ਹੋਵੇ ਗੱਲ ਨਹੀਂਓਂ ਮਾਈਂਡ ਕਰਦੇ
uha jadoM TuTTade hoIe paIe TuTTa ke kavArI koI je khAdhI hove galla nahIMoM mAIMDa karade
When we are breaking from withdrawal, we fall apart like a virgin; if we've consumed something, we don't mind what's said
ਮਿਹਨਤੀ ਆਂ ਮੁੰਡੇ ਲੋਕੀਂ ਕਹਿੰਦੇ ਆ ਨਿਕੰਮੇ ਸਾਨੂੰ ਪੁੱਛ ਫੁੱਲ ਆਪਾਂ ਗ੍ਰਾਇੰਡ ਕਰਦੇ
mihanatI AM muMDe lokIM kahiMde A nikaMme sAnUM puchCha phulla ApAM grAiMDa karade
We are hardworking boys, though people call us useless; ask us how we grind the flower [buds] ourselves
ਕੋਠੇ-ਕੋਠੇ ਜਿੱਡੇ ਗੱਡ ਪਾਇਆ ਸ਼ਹਿਰ ਨੂੰ ਆ ਘੇਰਾ ਫੋਰਚੂਨਰਾਂ 'ਚ ਬੈਠੇ ਜੱਟ ਬਹੁਤੇ ਫੱਬਦੇ
koThe-koThe jiDDe gaDDa pAiA sa਼hira nUM A gherA phorachUnarAM 'cha baiThe jaTTa bahute phabbade
Towering like mansions, we've laid siege to the city; sitting in Fortuners, these [Jatt: members of the agricultural community known for pride] look most dashing
ਪੈਰਾਂ ਜਿੱਡੇ ਓੜ ਕਿੱਥੋਂ ਮਿਲੂਗੀ ਪਿਓਰ ਰੌਲਾ ਇਹੀ ਆ ਤੇ ਇਹਦਾ ਰਹੀਏ ਹੱਲ ਲੱਭਦੇ
pairAM jiDDe o.Da kitthoM milUgI piora raulA ihI A te ihadA rahIe halla labbhade
Where will you find anything as pure as a footprint? That’s the whole struggle, and we're always seeking the solution
ਉਹ ਤੜੇ-ਦੁੜੇ ਵਾਲਾ ਰੱਖੇ ਵਾਧੂ ਨਹੀਂ ਮਟੀਰ ਤੜੇ-ਦੁੜੇ ਵਾਲਾ ਰੱਖੇ ਵਾਧੂ ਨਹੀਂ ਮਟੀਰ ਪਾਊਡਰ 4-5 ਆਟੋ ਗੰਨ ਪੱਕੀ ਆ
uha ta.De-du.De vAlA rakkhe vAdhU nahIM maTIra ta.De-du.De vAlA rakkhe vAdhU nahIM maTIra pAUDara 4-5 ATo gaMna pakkI A
He doesn't keep a useless crowd of weaklings around; he doesn't keep a useless crowd of weaklings around; with 4-5 types of powder and an automatic gun guaranteed
ਉਹ ਨੀ ਮੈਂ ਬੈੱਡ ਗਾਈ ਮੇਰੇ ਐਵੇਂ ਕੋਲੋਂ ਦੀ ਨਾ ਲੰਘੀਂ ਮਿੱਤਰਾਂ ਨੇ ਕੁੜੇ ਦੋ ਰੱਤ ਪਾ ਰੱਖੀ ਆ
uha nI maiM baiDDa gAI mere aiveM koloM dI nA laMghIM mittarAM ne ku.De do ratta pA rakkhI A
Hey, I’m a bad guy, don't just pass me by like that; [Mitran: yours truly] has been on a two-day binge, girl
ਲੋਕਾਂ ਦੀ ਤਾਂ ਕਾਟੋ ਸਾਲੀ ਫੁੱਲਾਂ ਉੱਤੇ ਰਹਿੰਦੀ ਮਿੱਤਰਾਂ ਨੇ ਕਾਟੋ ਫੁੱਲਾਂ ਉੱਤੇ ਲਾ ਰੱਖੀ ਆ
lokAM dI tAM kATo sAlI phullAM utte rahiMdI mittarAM ne kATo phullAM utte lA rakkhI A
For others, their [Kaato: a squirrel, used here as a metaphor for one's high or spirit] stays on the flowers; but [Mitran: yours truly] has pinned his spirit to the flowers
ਓ ਮੇਰੇ ਮੁੱਖ ਮਿੱਠੀਏ ਆਈ ਲਵ ਯੂ
o mere mukkha miTThIe AI lava yU
Oh my sweet-faced one, I love you
ਉਹ ਮੈਨੂੰ ਹੋਰਾਂ ਦਾ ਨਹੀਂ ਪਤਾ ਸਾਡੇ ਆਲੇ ਜਦੋਂ ਬੈਡ ਹਾਲ-ਚਾਲ ਪਿੱਛੋਂ ਖਣੀ ਮਾਸਾ ਸੁਲਾਹ ਮਾਰਦੇ
uha mainUM horAM dA nahIM patA sADe Ale jadoM baiDa hAla-chAla pichChoM khaNI mAsA sulAha mArade
I don’t know about others, but when our condition is bad; only after the greetings do they offer a bit of a truce
ਉਹ ਨਾ ਕੋਈ ਤੁੱਕੀ-ਤਿੱਕੀ ਲਾਈ ਕੱਲਾ ਮਾਝੇ ਵਾਲਾ ਢਿੱਲੋਂ ਲਾ ਕੇ ਧੌਣ ਪਾਉਣ ਜੱਟ ਕੁੜੇ ਗੇੜੀ ਮਾਰਦੇ
uha nA koI tukkI-tikkI lAI kallA mAjhe vAlA DhilloM lA ke dhauNa pAuNa jaTTa ku.De ge.DI mArade
No point in meaningless talk, only Dhillon from [Majha: a central region of Punjab known for its warriors and distinct dialect]; with heads held high, these [Jatt: agriculturalists] cruise around the town
ਵੈਲੀ ਪਰਚੇ ਆਸ਼ੀ ਲਾਉਣੇ ਮੱਥੇ ਆਸੇ-ਪਾਸੇ ਸੱਚ ਪੁੱਛੇਂ ਜੇ ਮੈਂ ਜੇਲ੍ਹਾਂ ਲਈ ਇਹ ਗੱਲ ਵੱਡੀ ਨਾ
vailI parache Asa਼I lAuNe matthe Ase-pAse sachcha puchCheM je maiM jelhAM laI iha galla vaDDI nA
Criminal cases and lovers' scars are visible all around; to be honest, going to jail is no big deal for me
ਉਹ ਕਹਿੰਦੇ ਕੇ.ਕੇ. ਡੋਜ਼ ਸਾਲੀ ਵਾਹਵਾ ਆ ਵਧਾਰੀ ਹੁਣ ਛੱਡਣੀ ਤੇ ਕਿੱਥੋਂ ਇਹ ਜਾਂਦੀ ਛੱਡੀ ਨਾ
uha kahiMde ke.ke. Doja਼ sAlI vAhavA A vadhArI huNa ChaDDaNI te kitthoM iha jAMdI ChaDDI nA
They say the [K.K.: a potent grade of poppy/opium] dose has been increased quite a bit; now how to quit it? It simply won't be left behind
ਸਾਡੀ ਯਾਰੀ ਜਿਹੀ ਆ ਤੱਤ ਓਪੀਅਮ ਨਾਲ ਦੇਣੀ ਸਾਡੀ ਯਾਰੀ ਜਿਹੀ ਆ ਤੱਤ ਓਪੀਅਮ ਨਾਲ ਦੇਣੀ ਦੂਰ ਹੋਇਓਂ ਕਹਿੰਦੇ ਵੱਜੂਗੀ ਟੋਟ ਪੱਕੀ ਆ
sADI yArI jihI A tatta opIama nAla deNI sADI yArI jihI A tatta opIama nAla deNI dUra hoioM kahiMde vajjUgI ToTa pakkI A
Our friendship is like the raw essence of opium; our friendship is like the raw essence of opium; they say if you distance yourself, the withdrawal hit is guaranteed
ਉਹ ਨੀ ਮੈਂ ਬੈੱਡ ਗਾਈ ਮੇਰੇ ਐਵੇਂ ਕੋਲੋਂ ਦੀ ਨਾ ਲੰਘੀਂ ਮਿੱਤਰਾਂ ਨੇ ਕੁੜੇ ਦੋ ਰੱਤ ਪਾ ਰੱਖੀ ਆ
uha nI maiM baiDDa gAI mere aiveM koloM dI nA laMghIM mittarAM ne ku.De do ratta pA rakkhI A
Hey, I’m a bad guy, don't just pass me by like that; [Mitran: yours truly] has been on a two-day binge, girl
ਲੋਕਾਂ ਦੀ ਤਾਂ ਕਾਟੋ ਸਾਲੀ ਫੁੱਲਾਂ ਉੱਤੇ ਰਹਿੰਦੀ ਮਿੱਤਰਾਂ ਨੇ ਕਾਟੋ ਫੁੱਲਾਂ ਉੱਤੇ ਲਾ ਰੱਖੀ ਆ
lokAM dI tAM kATo sAlI phullAM utte rahiMdI mittarAM ne kATo phullAM utte lA rakkhI A
For others, their [Kaato: a squirrel, used here as a metaphor for one's high or spirit] stays on the flowers; but [Mitran: yours truly] has pinned his spirit to the flowers
ਉਹ ਮਿੱਟੀ ਆ ਸਰੀਰ ਜਦੋਂ ਤੱਕ ਨਾ ਇਹ ਖੁਰੇ ਮਾਲ ਤੁਰੇ ਫਿਰੇ ਗੱਲਾਂ ਆਲਾ ਗੇੜਾ ਫੜਦੇ
uha miTTI A sarIra jadoM takka nA iha khure mAla ture phire gallAM AlA ge.DA pha.Dade
The body is just dust until it eventually erodes; as the stash moves, the cycle of talk takes flight
ਲਈਏ ਆਪਣੀ ਹੀ ਬੀਜ ਨਹੀਂ ਫਿਰ ਆਪਿਓਂ ਲਿਆਈਏ ਫਿਰ ਵਿਹਲੇ ਬਹਿ ਕੇ ਰਹਿੰਦੇ ਆ ਸਕੀਮਾਂ ਘੜਦੇ
laIe ApaNI hI bIja nahIM phira ApioM liAIe phira vihale bahi ke rahiMde A sakImAM gha.Dade
We either grow our own seed or bring it ourselves; then we sit idle and keep hatching new schemes
ਅੱਖਾਂ ਚੜ੍ਹੀਆਂ ਤੇ ਲਾ ਕੇ ਕੁੜੇ ਕੱਪ ਕਾਲੇ ਸ਼ੇਡਜ਼ ਸ਼ਾਮ ਢਲੀ ਨੂੰ ਆ ਜੱਟ ਸ਼ਹਿਰ ਆ ਵੜਦੇ
akkhAM cha.DhIAM te lA ke ku.De kappa kAle sa਼eDaja਼ sa਼Ama DhalI nUM A jaTTa sa਼hira A va.Dade
With bloodshot eyes covered by dark black shades; as evening falls, the [Jatt: agriculturalists] descend upon the city
ਮੁੰਡੇ ਛੱਡਦੇ ਗਲੋ ਹਾਏ ਨੀ ਕਿੱਡਾ ਸੋਹਣਾ ਉਹ ਵੇਖ ਕੁੜੀਆਂ ਨੂੰ ਜਾਂਦੇ ਫਿਰ ਚਾਅ ਚੜ੍ਹਦੇ
muMDe ChaDDade galo hAe nI kiDDA sohaNA uha vekha ku.DIAM nUM jAMde phira chAa cha.Dhade
The boys radiate a glow, oh how handsome they look; seeing them, the [Kudi: girls] are filled with sudden excitement
ਉਹ ਦੱਸ ਕਿਹੜਾ ਉਹ ਹੁਸਨ ਜਿਹੜਾ ਅੱਖਾਂ ਨਾਲ ਕੀਲੇ ਦੱਸ ਕਿਹੜਾ ਉਹ ਹੁਸਨ ਜਿਹੜਾ ਅੱਖਾਂ ਨਾਲ ਕੀਲੇ ਸਾਡੀ ਅੱਖ ਵਿੱਚ ਅੱਖ ਦੇਵੇ ਕਰ ਸ਼ੱਕੀ ਆ
uha dassa kiha.DA uha husana jiha.DA akkhAM nAla kIle dassa kiha.DA uha husana jiha.DA akkhAM nAla kIle sADI akkha vichcha akkha deve kara sa਼kkI A
Tell me, which beauty can enchant me with just her eyes? Tell me, which beauty can enchant me with just her eyes? Whoever locks eyes with me becomes suspicious