BADBOY

by Prem Dhillonft Gurlez Akhtar

ਉਹ ਬਿੱਲੋ ਤੇਰੇ ਯਾਰ ਦੀ ਚੜ੍ਹਾਈ ਨੀ
uha billo tere yAra dI cha.DhAI nI
Oh [Billo: a term of endearment for a beautiful girl], your man’s rise to the top is legendary
ਹੋ ਬਾਹਲਿਆਂ ਤੋਂ ਜ਼ਰੀ ਨਹੀਂਓਂ ਜਾਂਦੀ ਆ
ho bAhaliAM toM ja਼rI nahIMoM jAMdI A
And most people simply cannot stomach it
ਵੇ ਮੈਂ ਵੀ ਤੈਨੂੰ ਕਹਿਣਾ ਸੀ ਵੇ ਢਿੱਲੋਂ ਆ
ve maiM vI tainUM kahiNA sI ve DhilloM A
I wanted to tell you this too, [Dhillon: self-reference to the artist Prem Dhillon]
ਮੰਡੀਰ ਤੈਥੋਂ ਖਾਰ ਬੜੀ ਖਾਂਦੀ ਆ
maMDIra taithoM khAra ba.DI khAMdI A
The [Mandeer: group of aimless/unruly youth] is burning with intense envy towards you
ਹਾਏ ਹੋ ਮੈਂ ਵੀ ਆਇਆ ਫੇਰ ਕੁੜੇ ਬੋਲ ਨੀ
hAe ho maiM vI AiA phera ku.De bola nI
Hey, I’ve come back again to speak my truth, girl
ਹੋ ਤਾਂਹੀਂ ਰੱਖਾਂ ਫਾਡੀ ਵਾਲਾ ਦਾਬ ਨਾ
ho tAMhIM rakkhAM phADI vAlA dAba nA
That’s why I don’t keep any fear or hesitation in my stride
ਯਾਰਾ ਬੰਦਿਆਂ ਦੇ ਤੁੰਨ ਰੱਖਾਂ ਮੈਗਨੀ
yArA baMdiAM de tuMna rakkhAM maiganI
[Yaar: close friend/this friend] keeps his magazine loaded for the wrong ones
ਕੰਮਾਂ ਕਾਰਾਂ ਸ਼ਹਿਰਾਂ 'ਚ ਵਾਗ ਨਾ
kaMmAM kArAM sa਼hirAM 'cha vAga nA
My affairs don’t just wander aimlessly through city streets
ਕਈ ਤੇਰੇ ਟੌਹਰ ਟੱਪੇ ਤੋਂ ਆ ਚੱਲਦੇ
kaI tere Tauhara Tappe toM A challade
Many survive off the crumbs of your grand [Tohaur: stately pride/swagger]
ਤੇ ਕਈ ਤੈਥੋਂ ਐਵੇਂ ਲੱਗੀ ਜਾਂਦੇ ਆ
te kaI taithoM aiveM laggI jAMde A
While many others are just becoming needlessly jealous of you
ਕਈ ਮੇਰੇ ਸਾਲੇ ਭੇਤੀ ਮੈਨੂੰ ਨਿੰਦਦੇ
kaI mere sAle bhetI mainUM niMdade
Some of these [Saale: playful taunt to rivals, here used as bastards] are insiders who slander me
ਹੋ ਕਰਾਂ ਕੀ ਮੈਂ ਮੇਰੇ ਗੰਦੇ ਆਂਡਿਆਂ
ho karAM kI maiM mere gaMde AMDiAM
What can I do about these "rotten eggs" of mine?
ਵੇ ਬੈਡ ਬੋਏ ਕਹਿਣ ਤੈਨੂੰ ਸੁਣਿਆ
ve baiDa boe kahiNa tainUM suNiA
I've heard people calling you a "Bad Boy"
ਖੈਰ ਦੁਨੀਆ ਤਾਂ ਬੜਾ ਕੁਝ ਆਂਦੀ ਆ
khaira dunIA tAM ba.DA kujha AMdI A
Well, the world says a whole lot of things anyway
ਉਹ ਬਿੱਲੋ ਤੇਰੇ ਯਾਰ ਦੀ ਚੜ੍ਹਾਈ ਨੀ
uha billo tere yAra dI cha.DhAI nI
Oh [Billo: a term of endearment], your man’s rise to the top is legendary
ਹੋ ਬਾਹਲਿਆਂ ਤੋਂ ਜ਼ਰੀ ਨਹੀਂਓਂ ਜਾਂਦੀ ਆ
ho bAhaliAM toM ja਼rI nahIMoM jAMdI A
And most people simply cannot stomach it
ਨੀ ਬਿੱਲੋ ਫੁੱਲ ਯੈੱਸ ਤੇਰੇ ਯਾਰ ਦੀ
nI billo phulla yaissa tere yAra dI
Listen [Billo: a term of endearment], your man is at his absolute peak
ਉਹ ਬਾਹਲਿਆਂ ਤੋਂ ਜ਼ਰੀ ਨਹੀਂਓਂ ਜਾਂਦੀ ਆ
uha bAhaliAM toM ja਼rI nahIMoM jAMdI A
And most people simply cannot stomach it
ਵੇ ਤੂੰ ਸੇਫ਼ ਹੈਂਡ ਚੱਲ ਹੁਣ ਸੋਹਣਿਆ
ve tUM sepha਼ haiMDa challa huNa sohaNiA
You should play it safe now, my handsome soulmate
ਮੰਡੀਰ ਤੈਥੋਂ ਖਾਰ ਬੜੀ ਖਾਂਦੀ ਆ
maMDIra taithoM khAra ba.DI khAMdI A
The [Mandeer: group of aimless/unruly youth] is burning with intense envy towards you
ਵੇ ਤੂੰ ਉਹੀ ਲੋਨ ਪਾਉਣਾ ਮਸ਼ਹੂਰ ਜਿਹਾ
ve tUM uhI lona pAuNA masa਼hUra jihA
You still wear those famous long-chains of yours
ਵੇਖ ਅੱਲੜਾਂ ਨੂੰ ਠੰਡੇ ਹੋ ਕੇ ਆਉਣੇ ਆਂ
vekha alla.DAM nUM ThaMDe ho ke AuNe AM
Watch how the [Allarh: young, innocent maidens] go cold with awe when you arrive
ਹੋ ਮੈਂ ਉਹੀ ਮਾਝੇ ਉੱਤੇ ਲੱਗਾ ਗਾਉਣ ਜੋ
ho maiM uhI mAjhe utte laggA gAuNa jo
I’m the same one who started singing about the [Majha: the central region of Punjab, known for its distinct dialect and warriors]
ਤੇ ਪਿੱਛੇ ਪਿੱਛੇ ਲਾਏ ਵਾੜੇ ਗਾਉਣੇ ਆਂ
te pichChe pichChe lAe vA.De gAuNe AM
And I’ve made everyone else follow in my footsteps
ਵੇ ਤੂੰ ਉਹੀ ਗੱਲ ਕਰੇ ਜੋ ਮਖੌਲ ਨਾ
ve tUM uhI galla kare jo makhaula nA
You speak with a weight that isn’t just a joke
ਤੇ ਤੇਰੀ ਕਿਤੇ ਗੱਲ ਵੀ ਮਸ਼ਹੂਰ ਆ
te terI kite galla vI masa਼hUra A
And your words carry weight and fame everywhere
ਉਹ ਨੀ ਮੈਂ ਉਹ ਨੀ ਜੋ ਗੀਤਾਂ ਵਿੱਚ ਜੱਟ ਨੇ
uha nI maiM uha nI jo gItAM vichcha jaTTa ne
Oh, I’m not just a [Jatt: a member of the land-owning agricultural community] in songs
ਪਿੰਡ ਸ਼ਾਹ ਸਾਡੀ ਆਲ ਵੀ ਮਸ਼ਹੂਰ ਆ
piMDa sa਼Aha sADI Ala vI masa਼hUra A
My family lineage from Shah village is legendary as well
ਉਹ ਠਹਿਰ ਇੱਕ ਗੱਲ ਦੱਸਾਂ ਹੋਰ ਨੀ
uha Thahira ikka galla dassAM hora nI
Wait, let me tell you one more thing
ਮੇਰੇ ਜਿਹਾ ਮੇਰਾ ਭਾਈ ਵੀ ਮਸ਼ਹੂਰ ਆ
mere jihA merA bhAI vI masa਼hUra A
My brother is just as famous as I am
ਉਹ ਲੋਕਾਂ ਦੇ ਤਾਂ ਯਾਰੀਆਂ ਦੇ ਕਿੱਸੇ ਨੇ
uha lokAM de tAM yArIAM de kisse ne
People have stories about their friendships
ਮੇਰਾ ਵੈਰ ਤੇ ਵਗਾਲੀ ਵੀ ਮਸ਼ਹੂਰ ਆ
merA vaira te vagAlI vI masa਼hUra A
But my enmities and my [Vagali: a unique regional slang for a powerful personality/swagger] are famous too
ਤੇਰਾ ਸੁਣਿਆ ਏ ਟੈਮ ਵਿੱਚ ਕੌਣ ਗਏ
terA suNiA e Taima vichcha kauNa gae
I’ve heard about who left you during your tough times
ਤੇ ਮੈਨੂੰ ਡਰ ਹੋ ਜੇ ਨਾ ਵਿਹਾਣੀ ਆ
te mainUM Dara ho je nA vihANI A
And I fear that something unfortunate might happen to you
ਉਹ ਬਿੱਲੋ ਤੇਰੇ ਯਾਰ ਦੀ ਚੜ੍ਹਾਈ ਨੀ
uha billo tere yAra dI cha.DhAI nI
Oh [Billo: a term of endearment], your man’s rise to the top is legendary
ਹੋ ਬਾਹਲਿਆਂ ਤੋਂ ਜ਼ਰੀ ਨਹੀਂਓਂ ਜਾਂਦੀ ਆ
ho bAhaliAM toM ja਼rI nahIMoM jAMdI A
And most people simply cannot stomach it
ਨੀ ਬਿੱਲੋ ਫੁੱਲ ਯੈੱਸ ਤੇਰੇ ਯਾਰ ਦੀ
nI billo phulla yaissa tere yAra dI
Listen [Billo: a term of endearment], your man is at his absolute peak
ਉਹ ਬਾਹਲਿਆਂ ਤੋਂ ਜ਼ਰੀ ਨਹੀਂਓਂ ਜਾਂਦੀ ਆ
uha bAhaliAM toM ja਼rI nahIMoM jAMdI A
And most people simply cannot stomach it
ਵੇ ਤੂੰ ਸੇਫ਼ ਹੈਂਡ ਚੱਲ ਹੁਣ ਸੋਹਣਿਆ
ve tUM sepha਼ haiMDa challa huNa sohaNiA
You should play it safe now, my handsome soulmate
ਮੰਡੀਰ ਤੈਥੋਂ ਖਾਰ ਬੜੀ ਖਾਂਦੀ ਆ
maMDIra taithoM khAra ba.DI khAMdI A
The [Mandeer: group of aimless/unruly youth] is burning with intense envy towards you
ਲੈ ਕੇ ਫਿਰੇ ਫੋਰਚੂਨਰਾਂ ਦਾ ਕਾਫ਼ਲਾ
lai ke phire phorachUnarAM dA kApha਼lA
You move with a convoy of Fortuners
ਜਾਣ-ਬੁੱਝ ਕੇ ਤੂੰ ਠਾਰਦਾ ਏਂ ਕਾਲਜੇ
jANa-bujjha ke tUM ThAradA eM kAlaje
Purposely making the hearts of your enemies go cold
ਇੱਥੇ ਬੜੇ ਕਈ ਪਲੇਅਰ ਸੀਗੇ ਬਣਦੇ
itthe ba.De kaI paleara sIge baNade
Many here used to pretend to be big players
ਬਾਈ ਰੇਡ ਤੇ ਮੈਂ ਗੁੱਸੀ ਕਰ ਬੋਲਤੇ
bAI reDa te maiM gussI kara bolate
Brother, I shut them down with just one aggressive move
ਸੱਚ ਕਹਿਣ ਤੇਰੀ ਕੂਣੀ ਬੜੀ ਮਾੜੀ ਆ
sachcha kahiNa terI kUNI ba.DI mA.DI A
To tell the truth, your [Kooni: elbow/strike] is very dangerous
ਥੱਬੇ ਮਾਰ ਜਦੋਂ ਪੈਰ ਰਹਿੰਦਾ ਹਾਈ
thabbe mAra jadoM paira rahiMdA hAI
When you strike with force, the impact stays high
ਉਹ ਹਾਈ ਕਹਿ ਕੇ ਪੱਤ ਰਿੜਕ ਸੁੱਟਦੇ
uha hAI kahi ke patta ri.Daka suTTade
They say "High" and churn the pride out of others
ਕੱਲਾ ਹਾਈ ਨੀ ਮੈਂ ਕੁੜੇ ਹਾਈ ਫਾਈ
kallA hAI nI maiM ku.De hAI phAI
I’m not just "High" girl, I’m "High-Fied"
ਫੇਕ ਔਰੇ ਵਿੱਚ ਪਾਉਣ ਇੱਥੇ ਰੀਲਾਂ ਕਈ
pheka aure vichcha pAuNa itthe rIlAM kaI
Many here just create reels in a fake aura
ਪਿੰਡ ਬੈਠਾ ਨੀ ਮੈਂ ਫੁੱਲ ਸੈਟਿਸਫਾਈ
piMDa baiThA nI maiM phulla saiTisaphAI
Sitting in my village, I am fully satisfied
ਬਲੂ ਟਿੱਕ ਜੀ ਲਵਾ ਕੇ ਬੱਚੇ ਸ਼ੋਅ ਦੇ ਨੇ
balU Tikka jI lavA ke bachche sa਼oa de ne
Those kids are just for show with their little [Blue Ticks]
ਤੇ ਸ਼ਾਹ ਜੱਗ ਉੱਤੇ ਵੈਰੀਫਾਈ
te sa਼Aha jagga utte vairIphAI
But [Shah: reference to artist’s lineage/village] is verified by the whole world
ਵੇ ਤੂੰ ਵੀ ਕਿਸੇ ਗੱਲੋਂ ਗਲੋਂ ਲਾਈ ਸੀ
ve tUM vI kise galloM galoM lAI sI
You were also being blamed for something once
ਤੇ ਕਹਿੰਦੇ ਕਿ ਤੂੰ ਖੇਡ ਗਿਆ ਸ਼ੈਤਾਨੀਆਂ
te kahiMde ki tUM kheDa giA sa਼aitAnIAM
They say you played some cunning tricks
ਉਹ ਬਿੱਲੋ ਤੇਰੇ ਯਾਰ ਦੀ ਚੜ੍ਹਾਈ ਨੀ
uha billo tere yAra dI cha.DhAI nI
Oh [Billo: a term of endearment], your man’s rise to the top is legendary
ਹੋ ਬਾਹਲਿਆਂ ਤੋਂ ਜ਼ਰੀ ਨਹੀਂਓਂ ਜਾਂਦੀ ਆ
ho bAhaliAM toM ja਼rI nahIMoM jAMdI A
And most people simply cannot stomach it
ਨੀ ਬਿੱਲੋ ਫੁੱਲ ਯੈੱਸ ਤੇਰੇ ਯਾਰ ਦੀ
nI billo phulla yaissa tere yAra dI
Listen [Billo: a term of endearment], your man is at his absolute peak
ਉਹ ਬਾਹਲਿਆਂ ਤੋਂ ਜ਼ਰੀ ਨਹੀਂਓਂ ਜਾਂਦੀ ਆ
uha bAhaliAM toM ja਼rI nahIMoM jAMdI A
And most people simply cannot stomach it
ਵੇ ਤੂੰ ਸੇਫ਼ ਹੈਂਡ ਚੱਲ ਹੁਣ ਸੋਹਣਿਆ
ve tUM sepha਼ haiMDa challa huNa sohaNiA
You should play it safe now, my handsome soulmate
ਮੰਡੀਰ ਤੈਥੋਂ ਖਾਰ ਬੜੀ ਖਾਂਦੀ ਆ
maMDIra taithoM khAra ba.DI khAMdI A
The [Mandeer: group of aimless/unruly youth] is burning with intense envy towards you
ਵੇ ਚਾਰੇ ਪਾਸੇ ਦਿਸੇਂ ਤੂੰ ਹੀ ਅੱਜ-ਕੱਲ੍ਹ
ve chAre pAse diseM tUM hI ajja-kallha
You are seen everywhere these days
ਵਿਸ਼ਾ ਚਰਚਾ ਦਾ ਤੂੰ ਹੀ ਆਂ ਮੇਜਰ ਦਾ
visa਼A charachA dA tUM hI AM mejara dA
You are the major topic of every discussion
ਗੀਤ ਮਸਤੀਆਂ ਦੇ ਜਿੱਦਾਂ ਰੌਲਾ ਪਾਉਂਦੇ ਨੇ
gIta masatIAM de jiddAM raulA pAuMde ne
Just like songs of celebration make a lot of noise
ਉਹਦੋਂ ਵੱਧ ਮੇਰਾ ਰੌਲਾ ਫੇਰ ਪੇਜ਼ਰ ਦਾ
uhadoM vaddha merA raulA phera peja਼ra dA
My pager makes even more noise than that
ਡੌਲੋ ਨੰਗਲਿਆ ਪਿੰਡ ਮੇਰਾ ਪੁੱਛ ਲਏ ਕੋਈ
Daulo naMgaliA piMDa merA puchCha lae koI
Anyone can ask about my village, Dolo Nangal
ਮੈਂ ਕੌਣ ਮੇਰੀ ਕੀ ਖ਼ਾਨਦਾਨੀ ਆ
maiM kauNa merI kI kha਼AnadAnI A
Who I am and what my family legacy is
ਉਹ ਬਿੱਲੋ ਤੇਰੇ ਯਾਰ ਦੀ ਚੜ੍ਹਾਈ ਨੀ
uha billo tere yAra dI cha.DhAI nI
Oh [Billo: a term of endearment], your man’s rise to the top is legendary
ਹੋ ਬਾਹਲਿਆਂ ਤੋਂ ਜ਼ਰੀ ਨਹੀਂਓਂ ਜਾਂਦੀ ਆ
ho bAhaliAM toM ja਼rI nahIMoM jAMdI A
And most people simply cannot stomach it
ਨੀ ਬਿੱਲੋ ਫੁੱਲ ਯੈੱਸ ਤੇਰੇ ਯਾਰ ਦੀ
nI billo phulla yaissa tere yAra dI
Listen [Billo: a term of endearment], your man is at his absolute peak
ਉਹ ਬਾਹਲਿਆਂ ਤੋਂ ਜ਼ਰੀ ਨਹੀਂਓਂ ਜਾਂਦੀ ਆ
uha bAhaliAM toM ja਼rI nahIMoM jAMdI A
And most people simply cannot stomach it

Share

More by Prem Dhillon

View all songs →