Blame
by Prem Dhillonft San-B
ਸਭ ਤੋਂ ਪਹਿਲਾਂ ਉਹ ਜੱਟ ਬੱਲੀਏ ਨੀ ਜਿਹੜੀ ਫੀਲ ਵਿੱਚ ਘੁੰਮੇ ਉਹ ਗੁੱਟ ਬੱਲੀਏ
sabha toM pahilAM uha jaTTa ballIe nI jiha.DI phIla vichcha ghuMme uha guTTa ballIe
First and foremost, it's that [Jatt: a member of the land-owning agricultural community known for pride and lifestyle] [Billo: a term of endearment for a beautiful girl] who moves in that distinct vibe
ਉਂਝ ਉਹਨੇ ਕਿਸੇ ਨਾਲ ਵੈਰ ਨਹੀਂਓਂ ਪਾਇਆ ਪਰ ਸੇਫ ਸਾਈਡ ਰੱਖੇ ਕੋਲੇ ਦਾਤ ਬੱਲੀਏ
uMjha uhane kise nAla vaira nahIMoM pAiA para sepha sAIDa rakkhe kole dAta ballIe
Usually, he doesn't go looking for a feud with anyone, but keeps a [Daat: a traditional heavy-bladed agricultural tool/weapon] by his side for a safe side
ਖ਼ੈਰ ਬਾਜ਼ੀ ਓਦੋਂ ਗੱਲ ਆਮ ਜਿਹੀ ਐ ਨੀ ਜਦੋਂ ਜੁਰਤਾਂ ਦੇ ਸਿਰ ਉੱਤੇ ਫੇਮ ਆਉਂਦਾ ਐ
kha਼aira bAja਼I odoM galla Ama jihI ai nI jadoM juratAM de sira utte phema AuMdA ai
Well, it's a common occurrence when fame comes on the foundation of sheer courage
ਓ ਤੇਰੇ ਜੱਟ ਦਾ ਕੁੜੇ ਮਾੜਿਆਂ ‘ਚ ਨਾਮ ਐ ਆਉਂਦਾ ਐ
o tere jaTTa dA ku.De mA.DiAM ‘cha nAma ai AuMdA ai
Oh, your [Jatt: land-owning agricultural youth] is being listed among the notorious ones
ਨੀ ਦਿਲ ਤੋੜਨੇ ਸਿਰ ਚੋਰੀ ਦਾ ਬਲੇਮ ਐ ਆਉਂਦਾ ਐ
nI dila to.Dane sira chorI dA balema ai AuMdA ai
The blame for heart-breaking and theft is pinned on me
ਨੀ ਤੇਰੇ ਜੱਟ ਦਾ ਕੁੜੇ ਮਾੜਿਆਂ ‘ਚ ਨਾਮ ਐ ਆਉਂਦਾ ਐ
nI tere jaTTa dA ku.De mA.DiAM ‘cha nAma ai AuMdA ai

ਓ ਪੋਜ਼ੀਟਿਵ ਮਾਈਂਡ ਸੈੱਟ ਯਾਰ ਰੱਖਦੇ ਫੋਕੀ ਨਹੀਂਓਂ ਫੀਲ ਜੋ ਸਟਾਰ ਰੱਖਦੇ
o poja਼ITiva mAIMDa saiTTa yAra rakkhade phokI nahIMoM phIla jo saTAra rakkhade
Your [Yaar: close friends/brothers] keep a positive mindset, not the hollow vibe that some stars keep
ਚੁੱਕ ਕੇ ਕਮੇਟੀਆਂ ਨੀ ਸ਼ੈਅ ਜੀ ਕਰਾਉਂਦੇ ਮੁੰਡੇ ਹਾਕੀ ਵਾਲੇ ਨੋਟਾਂ ਦੀਆਂ ਕਾਰ ਰੱਖਦੇ
chukka ke kameTIAM nI sa਼aia jI karAuMde muMDe hAkI vAle noTAM dIAM kAra rakkhade
They don't run on petty loans, these boys keep cars filled with stacks of cash
ਉੱਠ ਕੇ ਆ ਪਿੰਡੋਂ ਹੋਏ ਮੇਨ ਸਟ੍ਰੀਮ ਨੀ ਅੱਲੜਾਂ ਦਾ ਹੋਇਆ ਯਾਰ ਡੇ ਡ੍ਰੀਮ ਨੀ
uTTha ke A piMDoM hoe mena saTrIma nI alla.DAM dA hoiA yAra De DrIma nI
Coming from the village, we've gone mainstream; I’ve become the daydream of young [Kudi: girl/maiden]
ਅੱਖਾਂ ਵਿੱਚ ਅੱਖਾਂ ਪਾ ਕੇ ਸ਼ੱਕ ਕੀ ਕਰਦੀ ਏ ਜਿਹੜੀ ਸਾਡੇ ਮੂਹਰੇ ਬਣਦੀ ਆ ਬਹੁਤੀ ਲੀਨ ਨੀ
akkhAM vichcha akkhAM pA ke sa਼kka kI karadI e jiha.DI sADe mUhare baNadI A bahutI lIna nI
Why do you look at me with doubt, you who acts so lean and delicate in front of me?
ਬੈਡ ਬੁਆਏ ਭਾਵੇਂ ਸਾਨੂੰ ਲੋਕੀ ਕਹੀ ਜਾਂਦੇ ਪਰ ਗੀਤਾਂ ਦੇ ਉੱਤੇ ਨਹੀਂਓਂ ਸ਼ੇਮ ਆਉਂਦਾ ਐ
baiDa buAe bhAveM sAnUM lokI kahI jAMde para gItAM de utte nahIMoM sa਼ema AuMdA ai
People might keep calling us "Bad Boys," but there is no shame in our songs
ਓ ਤੇਰੇ ਜੱਟ ਦਾ ਕੁੜੇ ਮਾੜਿਆਂ ‘ਚ ਨਾਮ ਐ ਆਉਂਦਾ ਐ
o tere jaTTa dA ku.De mA.DiAM ‘cha nAma ai AuMdA ai
Oh, your [Jatt: land-owning agricultural youth] is being listed among the notorious ones
ਨੀ ਦਿਲ ਤੋੜਨੇ ਸਿਰ ਚੋਰੀ ਦਾ ਬਲੇਮ ਐ ਆਉਂਦਾ ਐ
nI dila to.Dane sira chorI dA balema ai AuMdA ai
The blame for heart-breaking and theft is pinned on me
ਨੀ ਤੇਰੇ ਜੱਟ ਦਾ ਕੁੜੇ ਮਾੜਿਆਂ ‘ਚ ਨਾਮ ਐ ਆਉਂਦਾ ਐ
nI tere jaTTa dA ku.De mA.DiAM ‘cha nAma ai AuMdA ai
Oh, your [Jatt: land-owning agricultural youth] is being listed among the notorious ones
ਨੀ ਦਿਲ ਤੋੜਨੇ ਸਿਰ ਚੋਰੀ ਦਾ ਬਲੇਮ ਐ ਆਉਂਦਾ ਐ
nI dila to.Dane sira chorI dA balema ai AuMdA ai
The blame for heart-breaking and theft is pinned on me
ਉਹ ਗੱਦੀਗਿਰੀ ਵਿੱਚ ਸਾਨੂੰ ਲੱਖ ਗਿਣਦੇ ਜਿਵੇਂ ਜਿਵੇਂ ਖਰੇ ਨਾਲ ਜਾਈਏ ਖਿੜਦੇ
uha gaddIgirI vichcha sAnUM lakkha giNade jiveM jiveM khare nAla jAIe khi.Dade
In the world of dominance, they count us in the millions, we bloom as we walk with the pure-hearted
ਕੁੱਤੀ ਸਾਡੀ ਭੌਂਕਦੀ ਐ ਫੁੱਲ ਵੇਖ ਕੇ ਕਈ ਸਾਡੇ ਹੀ ਬਣਾਏ ਸਾਡੇ ਅੱਗੇ ਤਿੜਦੇ
kuttI sADI bhauMkadI ai phulla vekha ke kaI sADe hI baNAe sADe agge ti.Dade
Even our dogs bark when they see a flower, while those we created now try to stand against us

ਚਿੱਲ ਜੇ ਸੁਭਾਅ ਦੇ ਰਹੀਏ ਕਰਦੇ ਆ ਜੱਗ
chilla je subhAa de rahIe karade A jagga
We live life with a chill temperament and rule the world
ਲਾਉਣੀ ਪੋਲੀ ਅੜ ਕੇ ਕਿਸੇ ਬੰਨੇ ਉਹ ਨਾ ਲੱਗ
lAuNI polI a.Da ke kise baMne uha nA lagga
We don't settle for anything soft; once we get [Garari Adh Gai: stubbornly fixated], we don't budge
ਵੇਖ ਕਰਤੂਤਾਂ ਕਈ ਪਾਸਾ ਵੱਟੀ ਜਾਂਦੇ ਯਾਰ ਕਰਦੇ ਲਿਟ ਐ ਉਹ ਵੈਰੀਆਂ ਨੂੰ ਟੈਗ
vekha karatUtAM kaI pAsA vaTTI jAMde yAra karade liTa ai uha vairIAM nUM Taiga
Seeing our deeds, many turn their heads away, while [Yaar: close friends] are setting the scene lit and tagging the enemies
ਕਾਣੀ ਵੰਡ ਵਾਲੀ ਕਦੇ ਨੀਤ ਹੀ ਨਾ ਰੱਖੀ ਹਿਸਾਬ ਪੁੰਨਾਂ ਤੇ ਪਾਪਾਂ ਦਾ ਵੀ ਫੇਮ ਆਉਂਦਾ ਐ
kANI vaMDa vAlI kade nIta hI nA rakkhI hisAba puMnAM te pApAM dA vI phema AuMdA ai
I never had the intention of unfair distribution; the fame comes from the balance of sins and virtues
ਓ ਤੇਰੇ ਜੱਟ ਦਾ ਕੁੜੇ ਮਾੜਿਆਂ ‘ਚ ਨਾਮ ਐ ਆਉਂਦਾ ਐ
o tere jaTTa dA ku.De mA.DiAM ‘cha nAma ai AuMdA ai
Oh, your [Jatt: land-owning agricultural youth] is being listed among the notorious ones
ਨੀ ਦਿਲ ਤੋੜਨੇ ਸਿਰ ਚੋਰੀ ਦਾ ਬਲੇਮ ਐ ਆਉਂਦਾ ਐ
nI dila to.Dane sira chorI dA balema ai AuMdA ai
The blame for heart-breaking and theft is pinned on me
ਨੀ ਤੇਰੇ ਜੱਟ ਦਾ ਕੁੜੇ ਮਾੜਿਆਂ ‘ਚ ਨਾਮ ਐ ਆਉਂਦਾ ਐ
nI tere jaTTa dA ku.De mA.DiAM ‘cha nAma ai AuMdA ai
Oh, your [Jatt: land-owning agricultural youth] is being listed among the notorious ones
ਨੀ ਦਿਲ ਤੋੜਨੇ ਸਿਰ ਚੋਰੀ ਦਾ ਬਲੇਮ ਐ ਆਉਂਦਾ ਐ
nI dila to.Dane sira chorI dA balema ai AuMdA ai
The blame for heart-breaking and theft is pinned on me
ਓ ਅੱਖ ਨਾ ਮਿਲਾਉਂਦੇ ਨਾ ਹੀ ਛੇੜ ਲਾਉਂਦੇ ਆ ਦੱਬੇ ਪੈਰੀ ਯਾਰ ਆਣ ਰੇਡ ਪਾਉਂਦੇ ਆ
o akkha nA milAuMde nA hI Che.Da lAuMde A dabbe pairI yAra ANa reDa pAuMde A
They don't lock eyes nor do they taunt openly; these [Yaar: close friends] arrive on silent feet to raid
ਢਿੱਲੋਂ ਦਾ ਵੀ ਇਹਦੇ ‘ਚ ਕਸੂਰ ਕੋਈ ਨਾ ਗਲ ਪੈਣ ਨੂੰ ਮਾਝੇ ਵਾਲੇ ਸਿੱਧੇ ਆਉਂਦੇ ਆ
DhilloM dA vI ihade ‘cha kasUra koI nA gala paiNa nUM mAjhe vAle siddhe AuMde A
Even [Dhillon: Self-reference to the artist, Prem Dhillon] is not at fault here; those from [Majha: a central region of Punjab known for its brave and fierce people] come straight for the throat
ਵੀਕੈਂਡ ਰੱਖੀਦਾ ਕਲੱਬ ਗੇੜਾ ਨੀ ਨਿਕਲ ਕਰਾਇਆ ਪਾਇਆ ਡੱਬ ਜਿਹੜਾ ਨੀ
vIkaiMDa rakkhIdA kalabba ge.DA nI nikala karAiA pAiA Dabba jiha.DA nI
We keep the weekends for the club rounds, with a nickel-plated piece tucked in the waist
ਆਪਣੀਆਂ ਸਾਹਿਬਾਂ ਅੱਗੇ ਮਿਰਜ਼ੇ ਕਹਾਉਣ ਪਰ ਸਾਡੇ ਮੂਹਰੇ ਵੈਰੀ ਕੋਈ ਐਡਾ ਜੇਰਾ ਨੀ
ApaNIAM sAhibAM agge miraja਼e kahAuNa para sADe mUhare vairI koI aiDA jerA nI
They might act like legendary lovers before their ladies, but no enemy has that much [Jera: guts/courage] before us
ਓਬਵੀਅਸ ਗੱਲ ਹਾਲੇ ਹੋਈ ਸ਼ੁਰੂਆਤ ਵੇਖੀਂ ਅੱਗੇ ਅੱਗੇ ਕਿਹੜੇ ਯਾਰ ਕਹਿਰ [?]
obavIasa galla hAle hoI sa਼urUAta vekhIM agge agge kiha.De yAra kahira [?]
It’s obvious that this is just the beginning; see what storms [Yaar: close friends] will stir up next
ਓ ਤੇਰੇ ਜੱਟ ਦਾ ਕੁੜੇ ਮਾੜਿਆਂ ‘ਚ ਨਾਮ ਐ ਆਉਂਦਾ ਐ
o tere jaTTa dA ku.De mA.DiAM ‘cha nAma ai AuMdA ai
Oh, your [Jatt: land-owning agricultural youth] is being listed among the notorious ones
ਨੀ ਦਿਲ ਤੋੜਨੇ ਸਿਰ ਚੋਰੀ ਦਾ ਬਲੇਮ ਐ ਆਉਂਦਾ ਐ
nI dila to.Dane sira chorI dA balema ai AuMdA ai
The blame for heart-breaking and theft is pinned on me
ਨੀ ਤੇਰੇ ਜੱਟ ਦਾ ਕੁੜੇ ਮਾੜਿਆਂ ‘ਚ ਨਾਮ ਐ ਆਉਂਦਾ ਐ
nI tere jaTTa dA ku.De mA.DiAM ‘cha nAma ai AuMdA ai
Oh, your [Jatt: land-owning agricultural youth] is being listed among the notorious ones
ਨੀ ਦਿਲ ਤੋੜਨੇ ਸਿਰ ਚੋਰੀ ਦਾ ਬਲੇਮ ਐ ਆਉਂਦਾ ਐ
nI dila to.Dane sira chorI dA balema ai AuMdA ai
The blame for heart-breaking and theft is pinned on me
ਕਿ ਪੱਟਾਂ ਡੱਕਾ ਸਾਂਭ ਲੈ ਸੱਜਣਾ ਖਿੱਚ ਤਿਆਰੀ ਓਏ
ki paTTAM DakkA sAMbha lai sajjaNA khichcha tiArI oe
Hey, pick up the pace and get ready, [Sajjan: beloved/friend], prepare yourself
ਪਿੰਡ ਦੋਲੋ ਨੰਗਲ ਵਿੱਚ ਹੋਣੀ ਮਿੱਤਰਾ ਕੌਡੀ ਭਾਰੀ ਓਏ
piMDa dolo naMgala vichcha hoNI mittarA kauDI bhArI oe
In the village of Dolo Nangal, a heavy [Kabaddi: a traditional South Asian contact sport] match is about to happen
ਪੇੜ ਸਾਨ੍ਹਾਂ ਦੇ ਹੋਣੇ ਵੇਖੀਂ ਜੋਸ਼ ਜਵਾਨਾਂ ਦੇ
pe.Da sAnhAM de hoNe vekhIM josa਼ javAnAM de
You’ll see the tracks of bulls, witness the passion of the youth
ਅੱਜ ਡੌਲਿਆਂ ਉੱਤੇ ਚਲਦੀ ਵੇਖੀਂ ਰੇਲ ਜਵਾਨਾਂ ਦੇ
ajja DauliAM utte chaladI vekhIM rela javAnAM de
See the power of the youth rippling through their biceps today
ਡੌਲਿਆਂ ਉੱਤੇ ਚਲਦੀ ਵੇਖੀਂ ਰੇਲ ਜਵਾਨਾਂ ਦੇ
DauliAM utte chaladI vekhIM rela javAnAM de
See the power of the youth rippling through their biceps today