Boot Cut
by Prem Dhillon
ਨਵੇਂ ਜਿਹੜੇ ਉੱਠਦੇ ਫ਼ੈਨ ਸਾਡੀ ਲੁੱਕ ਦੇ
naveM jiha.De uTThade pha਼aina sADI lukka de
The youngsters rising up now are fans of my aesthetic
ਕਰਦੇ ਨਾ ਕਾਪੀ ਕਿਸੇ ਸਟਾਰ ਦੀ
karade nA kApI kise saTAra dI
They don't copy the style of any mainstream star

ਦਿਲਾਂ ਉੱਤੇ ਛਾਪ ਜਿਹੀ ਛੱਡ ਜਾਂਦੇ ਆ
dilAM utte ChApa jihI ChaDDa jAMde A
We leave a lasting imprint upon people's hearts
ਲੰਘੇ ਜਿੱਥੋਂ ਵਾਰ ਜਿਹੀ ਯਾਰ ਦੀ
laMghe jitthoM vAra jihI yAra dI
Wherever the strike of [Yaar: close friends/brothers; used here as 'yours truly'] passes through
ਬੂਟ ਕੱਟ ਪਾਉਣੇ ਆ ਨਜ਼ਰਾਂ 'ਚ ਆਉਣੇ ਆ
bUTa kaTTa pAuNe A naja਼rAM 'cha AuNe A
I wear my boot-cuts and catch every eye
ਵਿੰਟੇਜ ਲੁੱਕ ਤੇਰੇ ਯਾਰ ਦੀ
viMTeja lukka tere yAra dI
This is the vintage look of [Yaar: yours truly]
ਬੂਟ ਕੱਟ ਪਾਉਣੇ ਆ ਨਜ਼ਰਾਂ 'ਚ ਆਉਣੇ ਆ
bUTa kaTTa pAuNe A naja਼rAM 'cha AuNe A
I wear my boot-cuts and catch every eye
ਰੌਇਲ ਜੀ ਲੁੱਕ ਤੇਰੇ ਯਾਰ ਦੀ
rauila jI lukka tere yAra dI
This is the royal look of [Yaar: yours truly]
ਅਤਰ ਫ਼ੁਲੇਲ ਲਾ ਲਾਏ ਰੰਗ ਨਹੀਂ ਉਹ ਮੰਗਦੇ
atara pha਼ulela lA lAe raMga nahIM uha maMgade
They don't seek colors enhanced by perfumes or scents
ਗੱਲੀਂ ਬਾਤੀਂ ਯਾਰ ਨਹੀਂ ਉਹ ਨਾਰਾਂ ਠੱਗਦੇ
gallIM bAtIM yAra nahIM uha nArAM Thaggade
This friend doesn't deceive women with empty words
ਡੀਸੈਂਟ ਜੀ ਟੱਚ ਵੇਖ ਡੋਲ ਜਾਂਦੀ ਆਂ
DIsaiMTa jI Tachcha vekha Dola jAMdI AM
Seeing my decent touch of class, you lose your composure
ਫ਼ੋਕੀ ਹੈਲੋ ਹਾਏ ਨਾਲ ਖੋਲ੍ਹ ਜਾਂਦੀ ਆਂ
pha਼okI hailo hAe nAla kholha jAMdI AM
You open up even to my casual 'hello' and 'hi'
ਜਿਹੜੇ ਪੋਜ਼ ਵਿੱਚ ਫ਼ੋਟੋਆਂ ਕਰਾ ਜਾਈਏ
jiha.De poja਼ vichcha pha਼oToAM karA jAIe
Whatever pose I strike for my photographs
ਓਹੀ ਵਾਇਰਲ ਸਟੋਰੀ ਫਿਰ ਯਾਰ ਦੀ
ohI vAirala saTorI phira yAra dI
That same moment becomes a viral story for [Yaar: yours truly]
ਬੂਟ ਕੱਟ ਪਾਉਣੇ ਆ ਨਜ਼ਰਾਂ 'ਚ ਆਉਣੇ ਆ
bUTa kaTTa pAuNe A naja਼rAM 'cha AuNe A
I wear my boot-cuts and catch every eye
ਵਿੰਟੇਜ ਲੁੱਕ ਤੇਰੇ ਯਾਰ ਦੀ
viMTeja lukka tere yAra dI
This is the vintage look of [Yaar: yours truly]
ਬੂਟ ਕੱਟ ਪਾਉਣੇ ਆ ਨਜ਼ਰਾਂ 'ਚ ਆਉਣੇ ਆ
bUTa kaTTa pAuNe A naja਼rAM 'cha AuNe A
I wear my boot-cuts and catch every eye
ਰੌਇਲ ਜੀ ਲੁੱਕ ਤੇਰੇ ਯਾਰ ਦੀ
rauila jI lukka tere yAra dI
This is the royal look of [Yaar: yours truly]
ਬਟਨ ਡਾਊਨ ਕਾਲਰਾਂ ਦੇ ਸ਼ੌਕੀ ਜੱਟ ਨੀ
baTana DAUna kAlarAM de sa਼aukI jaTTa nI
[Jatt: a member of the land-owning agricultural community known for pride] is fond of button-down collars [Ni/Nee: a gender-specific vocative used to address a woman directly]
ਪਰਖ ਕੇ ਚੀਜ਼ ਪਾਉਂਦੇ ਲੱਭ ਲੱਭ ਨੀ
parakha ke chIja਼ pAuMde labbha labbha nI
I handpick and test every garment I choose to wear
ਬੋਲਣੀ 'ਚ ਰੋਅਬ ਲੀੜੇ ਲੱਤਾਂ ਫੱਬਦੇ
bolaNI 'cha roaba lI.De lattAM phabbade
There's authority in my speech, and my clothes suit my frame
ਟੌਪ ਨੋਚ ਜੱਟ ਵਿਰਲੇ ਹੀ ਲੱਭਦੇ
Taupa nocha jaTTa virale hI labbhade
Top-notch [Jatt: members of the land-owning community] like this are rarely found

ਲੋਕਾਂ ਦੀ ਨਾ ਜਿੱਥੇ ਕੋਈ ਪੇਸ਼ ਚੱਲਦੀ
lokAM dI nA jitthe koI pesa਼ challadI
Where ordinary people have no influence or say
ਚੱਲ ਜਾਂਦੀ ਫ਼ਰਮਾਇਸ਼ ਉੱਥੇ ਯਾਰ ਦੀ
challa jAMdI pha਼ramAisa਼ utthe yAra dI
The personal request of [Yaar: yours truly] holds full weight
ਬੂਟ ਕੱਟ ਪਾਉਣੇ ਆ ਨਜ਼ਰਾਂ 'ਚ ਆਉਣੇ ਆ
bUTa kaTTa pAuNe A naja਼rAM 'cha AuNe A
I wear my boot-cuts and catch every eye
ਵਿੰਟੇਜ ਲੁੱਕ ਤੇਰੇ ਯਾਰ ਦੀ
viMTeja lukka tere yAra dI
This is the vintage look of [Yaar: yours truly]
ਬੂਟ ਕੱਟ ਪਾਉਣੇ ਆ ਨਜ਼ਰਾਂ 'ਚ ਆਉਣੇ ਆ
bUTa kaTTa pAuNe A naja਼rAM 'cha AuNe A
I wear my boot-cuts and catch every eye
ਰੌਇਲ ਜੀ ਲੁੱਕ ਤੇਰੇ ਯਾਰ ਦੀ
rauila jI lukka tere yAra dI
This is the royal look of [Yaar: yours truly]
ਚੌਂਕ ਜੱਟਾਂ ਵੈਗਨਾਂ ਨਾਲ ਪੈੱਗ ਵੱਜਦੇ
chauMka jaTTAM vaiganAM nAla paigga vajjade
At the town square, [Jatt: the land-owning men] clink glasses by their G-Wagons
ਕਲਾਸੀ ਪੁੱਤ ਮਾਪਿਆਂ ਦੇ ਕਿੱਥੇ ਟੱਲਦੇ
kalAsI putta mApiAM de kitthe Tallade
Classy sons of their parents, they never back down
ਵੁੱਡ ਪਿਸਤੌਲਾਂ ਦੇ ਆ ਬੱਟ ਰੱਖਦੇ
vuDDa pisataulAM de A baTTa rakkhade
They keep wooden grips on the butts of their pistols
ਢਿੱਲੋਂ ਸੁਣਦੇ ਖੜਾਕੇ ਦੂਰੋਂ ਠੱਕ-ਠੱਕ ਦੇ
DhilloM suNade kha.DAke dUroM Thakka-Thakka de
They hear the thundering echoes of [Dhillon: Self-reference to the artist, Prem Dhillon] from afar
ਆਥਣੇ ਜੋ ਮਹਿਫ਼ਿਲ ਸੀ ਮੰਤਰੀ ਨਾਲ ਸੱਜੀ
AthaNe jo mahipha਼ila sI maMtarI nAla sajjI
The evening gathering was adorned with a Minister
ਫ਼ਰੰਟ ਪੇਜ ਫ਼ੋਟੋ ਬਣੀ ਅਖ਼ਬਾਰ ਦੀ
pha਼raMTa peja pha਼oTo baNI akha਼bAra dI
The photograph became the front-page news of the paper