Busy Doin Nothin

by Prem Dhillonft San-B

ਹੋ ਤੈਨੂੰ ਡੱਕਦਾ ਨੀ ਕੁੜੇ ਕਿਸੇ ਗੱਲੋਂ ਜਾ ਤੂੰ ਗੱਲਾਂ ਵਿਚ ਆ ਕੇ ਵੇਖ ਲੈ
ho tainUM DakkadA nI ku.De kise galloM jA tUM gallAM vicha A ke vekha lai
Hey, I’m not stopping you from anything, [Kudi: girl/maiden] [Ni: a gender-specific vocative used to address a woman directly], go ahead and believe their words if you want
ਓ ਕੀਹਦੀ ਹਸਤੀ ਤੇ ਕੀਹਦੀ ਤੂਤੀ ਬੋਲਦੀ ਤੂੰ ਸ਼ੱਕ ਜਿਹਾ ਕੱਢਾ ਕੇ ਵੇਖ ਲੈ
o kIhadI hasatI te kIhadI tUtI boladI tUM sa਼kka jihA kaDDhA ke vekha lai
Oh, whose stature is grand and whose influence reigns supreme, go ahead and clear your doubts
ਅੱਜ ਚੱਲੇ ਨਾ ਜਿਨ੍ਹਾਂ ਦੀ ਕਹਿੰਦੇ ਚੱਲਦੀ
ajja challe nA jinhAM dI kahiMde challadI
Today, even those who claimed to be powerful have no sway
ਚੱਲੇ ਨਾ ਜਿਨ੍ਹਾਂ ਦੀ ਕਹਿੰਦੇ ਚੱਲਦੀ ਨੀ ਰੋਕ ਲਾਈ ਇੱਥੋਂ ਹੋਣੀ ਐ
challe nA jinhAM dI kahiMde challadI nI roka lAI itthoM hoNI ai
Those who claimed to be powerful have no sway; their progress must have been halted right here
ਓ ਜਿਹੜੀ ਮਿੱਤਰਾ ਕਰਾਉਣੀ ਕੁੜੇ ਸ਼ੈਅ ਨੀ ਉਹ ਗ਼ੈਰਾਂ ਕੋਲੋਂ ਕਿੱਥੋਂ ਹੋਣੀ ਐ
o jiha.DI mittarA karAuNI ku.De sa਼aia nI uha ga਼airAM koloM kitthoM hoNI ai
Oh, the kind of impact [Mitran: yours truly] will make, [Kudi: girl/maiden], how could strangers ever achieve that?
ਓ ਜਿਹੜੀ ਯਾਰਾਂ ਨੇ ਕਰਾਉਣੀ ਲਾਲਾ ਲਾਲਾ ਨੀ ਉਹ ਗ਼ੈਰਾਂ ਕੋਲੋਂ ਕਿੱਥੋਂ ਹੋਣੀ ਐ
o jiha.DI yArAM ne karAuNI lAlA lAlA nI uha ga਼airAM koloM kitthoM hoNI ai
Oh, the frenzy [Yaar: close friends/brothers; carries significant cultural weight regarding loyalty] will cause, how could strangers ever achieve that?
ਓ ਸਾਨੂੰ ਲੱਗੇ ਢਾਉਣ ਸਾਡੇ ਕੋਲੇ ਆਪਣੇ ਤੇ ਵਿਚ ਟਾਊਨ ਵੈਰੀ ਲੱਗੇ ਨੀ
o sAnUM lagge DhAuNa sADe kole ApaNe te vicha TAUna vairI lagge nI
Oh, our own people are trying to bring us down, while the enemies are waiting in the town
ਓ ਵੇਖ ਲੱਗੇ ਸਾਨੂੰ ਪਾਉਣ ਕਈ ਭੋਲਿਓ ਅਸੀਂ ਪਾਉਣ ਬਰਬੈਰੀ ਲੱਗੇ ਨੀ
o vekha lagge sAnUM pAuNa kaI bholio asIM pAuNa barabairI lagge nI
Oh look, some naive ones are trying to "wear" us down, while we have started wearing Burberry
ਓ ਰੀਸਾਂ ਕਰਦੇ ਆ ਕੁੜੇ ਤੇਰੇ ਜੱਟ ਦੀਆਂ ਇਹਨਾਂ ਬਾਅਦ ਐਂਡ ਲਾਉਂਦੇ ਆ
o rIsAM karade A ku.De tere jaTTa dIAM ihanAM bAada aiMDa lAuMde A
Oh, they try to mimic the style of your [Jatt: a member of the land-owning agricultural community known for pride and lifestyle], and only then do they reach their limit
ਏ ਸਾਲੇ ਫਿਰਦੇ ਕਮੈਂਟਾਂ ਵਿਚ ਜਿਹੜੀਆਂ ਦੇ ਸਾਨੂੰ ਡੀ.ਐਮ. ਆਉਂਦੇ ਆ
e sAle phirade kamaiMTAM vicha jiha.DIAM de sAnUM DI.aima. AuMde A
These [Saale: Playful taunt to other suitors, suggesting the singer has already 'won' the girl] wander in the comments of those who send me DMs
ਓ ਚੁੱਕ ਅੱਡੀਆਂ ਲੈਂਦੇ ਆ ਕਈ ਫਾਹ
o chukka aDDIAM laiMde A kaI phAha
Oh, many are stretching on their tiptoes just to catch a glimpse
ਅੱਡੀਆਂ ਲੈਂਦੇ ਆ ਕਈ ਫਾਹ ਕਾਪੀ ਫੇਰ ਵੀ ਨਾ ਡਿੱਟੋ ਹੋਣੀ ਐ
aDDIAM laiMde A kaI phAha kApI phera vI nA DiTTo hoNI ai
Even by stretching on their tiptoes, they can’t produce a carbon copy of this
ਓ ਜਿਹੜੀ ਮਿੱਤਰਾ ਕਰਾਉਣੀ ਕੁੜੇ ਸ਼ੈਅ ਨੀ ਉਹ ਗ਼ੈਰਾਂ ਕੋਲੋਂ ਕਿੱਥੋਂ ਹੋਣੀ ਐ
o jiha.DI mittarA karAuNI ku.De sa਼aia nI uha ga਼airAM koloM kitthoM hoNI ai
Oh, the kind of impact [Mitran: yours truly] will make, [Kudi: girl/maiden], how could strangers ever achieve that?
ਓ ਜਿਹੜੀ ਯਾਰਾਂ ਨੇ ਕਰਾਉਣੀ ਲਾਲਾ ਲਾਲਾ ਨੀ ਉਹ ਗ਼ੈਰਾਂ ਕੋਲੋਂ ਕਿੱਥੋਂ ਹੋਣੀ ਐ
o jiha.DI yArAM ne karAuNI lAlA lAlA nI uha ga਼airAM koloM kitthoM hoNI ai
Oh, the frenzy [Yaar: close friends/brothers; carries significant cultural weight regarding loyalty] will cause, how could strangers ever achieve that?
ਓ ਮਾਝੇ ਵਾਲੇ ਪਿੱਛੇ ਭਰਦੀਆਂ ਹੌਕਾ ਕਈ ਸਹਿਕਦੀਆਂ ਜਾਨਾਂ ਹੋਣਗੀਆਂ
o mAjhe vAle pichChe bharadIAM haukA kaI sahikadIAM jAnAM hoNagIAM
Oh, many sigh with longing for this man from [Majha: the central region of Punjab, known for its distinct dialect and warrior history], many souls must be yearning
ਜੇ ਤੁਰੀਏ ਇਹਨਾਂ ਰਾਹਾਂ ਤੇ ਹੋਣਗੀਆਂ ਟਿੱਚਰਾਂ ਤੇ ਸਾਡੀਆਂ ਸਲਾਮਾਂ ਹੋਣਗੀਆਂ
je turIe ihanAM rAhAM te hoNagIAM TichcharAM te sADIAM salAmAM hoNagIAM
If we walk these paths, there will be taunts, but there will also be salutes for us
ਓ ਖ਼ਵਾਬ ਕਿਸੇ ਦਾ ਨਾ ਲੱਥ ਕੁੜੇ ਸੋਚੋ ਰਲੇ ਕਿਸੇ ਨਾਲ ਨਾ ਮੱਤ ਲਿਖੀ ਨੀ
o kha਼vAba kise dA nA lattha ku.De socho rale kise nAla nA matta likhI nI
Oh, no one’s dream has been crushed, [Kudi: girl/maiden], and our mindset matches with no one else
ਓ ਸ਼ਾਲਾ ਲਿਖੀ ਹੋਵੇ ਭਾਵੇਂ ਸਾਡੀ ਘੱਟ ਪਰ ਲੇਖਾਂ ਵਿਚ ਅੱਤ ਲਿਖੀ ਨੀ
o sa਼AlA likhI hove bhAveM sADI ghaTTa para lekhAM vicha atta likhI nI
Oh, even if the span of our life is written short, let it be written as legendary
ਓ ਗੱਲ ਮੂੰਹ ਤੇ ਕੋਈ ਕਹਿ ਜੇ ਇਹਨੇ ਜੋਗਾ ਨਾ
o galla mUMha te koI kahi je ihane jogA nA
Oh, no one has the guts to say something to my face
ਮੂੰਹ ਤੇ ਕੋਈ ਕਹਿ ਜੇ ਇਹਨੇ ਜੋਗਾ ਨਾ ਜੇ ਕੋਈ ਕਿਸੇ ਪਿੱਠੋਂ ਹੋਣੀ ਐ
mUMha te koI kahi je ihane jogA nA je koI kise piTThoM hoNI ai
No one has the guts to say it to my face; if anything happens, it’ll be behind my back
ਓ ਜਿਹੜੀ ਮਿੱਤਰਾ ਕਰਾਉਣੀ ਕੁੜੇ ਸ਼ੈਅ ਨੀ ਉਹ ਗ਼ੈਰਾਂ ਕੋਲੋਂ ਕਿੱਥੋਂ ਹੋਣੀ ਐ
o jiha.DI mittarA karAuNI ku.De sa਼aia nI uha ga਼airAM koloM kitthoM hoNI ai
Oh, the kind of impact [Mitran: yours truly] will make, [Kudi: girl/maiden], how could strangers ever achieve that?
ਓ ਜਿਹੜੀ ਯਾਰਾਂ ਨੇ ਕਰਾਉਣੀ ਲਾਲਾ ਲਾਲਾ ਨੀ ਉਹ ਗ਼ੈਰਾਂ ਕੋਲੋਂ ਕਿੱਥੋਂ ਹੋਣੀ ਐ
o jiha.DI yArAM ne karAuNI lAlA lAlA nI uha ga਼airAM koloM kitthoM hoNI ai
Oh, the frenzy [Yaar: close friends/brothers; carries significant cultural weight regarding loyalty] will cause, how could strangers ever achieve that?
ਹੋ ਪਹਿਲਾਂ ਆਏ ਸਾਡੇ ਆਪੇ ਕਈ ਨੇੜੇ ਹੁਣ ਆਪੇ ਸਾਥੋਂ ਦੂਰ ਹੋਏ ਨੀ
ho pahilAM Ae sADe Ape kaI ne.De huNa Ape sAthoM dUra hoe nI
Hey, many came close to us on their own, and now they’ve distanced themselves on their own
ਐਵੇਂ ਭੁੜਕਦੇ ਭੁੱਲ ਗਏ ਸਾਲੇ ਬਹਿ ਕੇ ਢਿੱਲੋਂ ਨਾਲ ਮਸ਼ਹੂਰ ਹੋਏ ਸੀ
aiveM bhu.Dakade bhulla gae sAle bahi ke DhilloM nAla masa਼hUra hoe sI
The [Saale: Playful taunt/insult for betrayers] are jumping around now, forgetting they became famous by sitting with [Dhillon: Self-reference to the artist, Prem Dhillon]
ਓ ਕਈਆਂ ਨੂੰ ਲੱਗਿਆ ਲੂਣ ਵਿਚੋਂ ਵਿਚੀ ਬੱਸ ਉੱਤੋਂ ਉੱਤੋਂ ਸ਼ੋਅ ਨੀ ਕਰਦੇ
o kaIAM nUM laggiA lUNa vichoM vichI bassa uttoM uttoM sa਼oa nI karade
Oh, many are feeling the salt of envy deep down, they just don’t show it on the surface
ਓ ਨਾਲੇ ਰੱਖਦੇ ਸਾਡੇ ਨਾਲ ਖ਼ੁਣਸ ਬੋਲਣ ਤੇ ਕੱਟ ਆਫ਼ ਕਿਉਂ ਨੀ ਕਰਦੇ
o nAle rakkhade sADe nAla kha਼uNasa bolaNa te kaTTa Apha਼ kiuM nI karade
Oh, they harbor a grudge against us, so why don’t they just cut us off when they speak?
ਓ ਜਿਹੜਾ ਹੱਸ ਕੇ ਕਹਾਊਗਾ ਕੱਵਾਲੀ ਦਾ
o jiha.DA hassa ke kahAUgA kavvAlI dA
Oh, the one who happily calls for a [Qawwali: Sufi devotional singing]
ਹੱਸ ਕੇ ਕਹਾਊਗਾ ਕੱਵਾਲੀ ਜਿਹੜੇ ਵੈਰੋ ਮਿਡਲ ਫਿੰਗਰ ਹੋਣੀ ਐ
hassa ke kahAUgA kavvAlI jiha.De vairo miDala phiMgara hoNI ai
He will happily call for a [Qawwali: Sufi devotional singing], but for enemies, it'll be the middle finger
ਓ ਜਿਹੜੀ ਮਿੱਤਰਾ ਕਰਾਉਣੀ ਕੁੜੇ ਸ਼ੈਅ ਨੀ ਉਹ ਗ਼ੈਰਾਂ ਕੋਲੋਂ ਕਿੱਥੋਂ ਹੋਣੀ ਐ
o jiha.DI mittarA karAuNI ku.De sa਼aia nI uha ga਼airAM koloM kitthoM hoNI ai
Oh, the kind of impact [Mitran: yours truly] will make, [Kudi: girl/maiden], how could strangers ever achieve that?
ਓ ਜਿਹੜੀ ਯਾਰਾਂ ਨੇ ਕਰਾਉਣੀ ਲਾਲਾ ਲਾਲਾ ਨੀ ਉਹ ਗ਼ੈਰਾਂ ਕੋਲੋਂ ਕਿੱਥੋਂ ਹੋਣੀ ਐ
o jiha.DI yArAM ne karAuNI lAlA lAlA nI uha ga਼airAM koloM kitthoM hoNI ai
Oh, the frenzy [Yaar: close friends/brothers; carries significant cultural weight regarding loyalty] will cause, how could strangers ever achieve that?
ਚੌਧਰੀ ਬੰਦਾ ਕਿਸੇ ਤੇ ਕੀ ਇਤਬਾਰ ਕਰੇ ਅੱਜ ਕੱਲ੍ਹ ਇਤਬਾਰ ਮਾਰ ਦਿੰਦੇ ਨੇ
chaudharI baMdA kise te kI itabAra kare ajja kallha itabAra mAra diMde ne
How can a leader trust anyone? These days, trust is what gets you killed
ਤੇ ਬੰਦੇ ਰਵਈਏ ਤੇ ਆ ਕੇ ਲਾਲਚ ਵਿਚ ਖ਼ੁਦ ਸਰਦਾਰ ਮਾਰ ਦਿੰਦੇ ਨੇ
te baMde ravaIe te A ke lAlacha vicha kha਼uda saradAra mAra diMde ne
Driven by greed and changing attitudes, people even kill their own masters
ਔਰ ਇਹ ਦੌਰ ਹੈ ਜੱਗ ਸੰਧੂਆ ਇਥੇ ਬੇਕਾਰ ਹੰਕਾਰ ਮਾਰ ਦਿੰਦੇ ਨੇ
aura iha daura hai jagga saMdhUA ithe bekAra haMkAra mAra diMde ne
And this is an era, Jag Sandhu, where useless ego leads to downfall
ਓ ਜਿਹੜਾ ਗ਼ੈਰ ਦੇ ਵਾਰ ਤੋਂ ਬਚ ਜਾਵੇ ਉਹਨੂੰ ਆਪਣੇ ਹੀ ਯਾਰ ਮਾਰ ਦਿੰਦੇ ਨੇ
o jiha.DA ga਼aira de vAra toM bacha jAve uhanUM ApaNe hI yAra mAra diMde ne
Oh, the one who survives the strike of a stranger is often killed by his own [Yaar: close friends/brothers]

Share

More by Prem Dhillon

View all songs →