Chan Milondi

by Prem Dhillon

ਰਾਤਾਂ ਨੂੰ ਚੰਨ ਮਿਲਾਉਂਦੀ ਕਮਰੇ ਦੀ ਬਾਰੀ ਵੇ
rAtAM nUM chaMna milAuMdI kamare dI bArI ve
The window of my room introduces me to the moon at night
ਰਾਤਾਂ ਨੂੰ ਚੰਨ ਮਿਲਾਉਂਦੀ ਕਮਰੇ ਦੀ ਬਾਰੀ ਵੇ
rAtAM nUM chaMna milAuMdI kamare dI bArI ve
The window of my room introduces me to the moon at night
ਤੇਰੀਆਂ ਮੇਰੀਆਂ
terIAM merIAM
Of yours and mine
ਤੇਰੀਆਂ ਮੇਰੀਆਂ
terIAM merIAM
Of yours and mine
ਗੱਲਾਂ ਮੈਂ ਸੁਣਦੀ ਰਾਤ ਸਾਰੀ ਵੇ
gallAM maiM suNadI rAta sArI ve
I listen to the stories being told all night long
ਰਾਤਾਂ ਨੂੰ ਚੰਨ ਮਿਲਾਉਂਦੀ ਕਮਰੇ ਦੀ ਬਾਰੀ ਵੇ
rAtAM nUM chaMna milAuMdI kamare dI bArI ve
The window of my room introduces me to the moon at night
ਰਾਤਾਂ ਨੂੰ ਚੰਨ ਮਿਲਾਉਂਦੀ ਕਮਰੇ ਦੀ ਬਾਰੀ ਵੇ
rAtAM nUM chaMna milAuMdI kamare dI bArI ve
The window of my room introduces me to the moon at night
ਘਾਟੇ ਨਹੀਂ ਹੁੰਦੇ ਸੱਜਣਾ ਇਸ਼ਕਾਂ ਦੀ ਹੱਟੀ ਤੇ
ghATe nahIM huMde sajjaNA isa਼kAM dI haTTI te
There are no losses to be found at the marketplace of love, my [Sajjan: soulmate/beloved]
ਕੱਢ ਕੇ ਜਿੰਦ ਸਾਡੀ ਆਸ਼ਕਾ ਤੱਕੜੀ ਪਾ ਰੱਖੀ ਏ
kaDDha ke jiMda sADI Asa਼kA takka.DI pA rakkhI e
You have carved out my soul, oh lover, and placed it upon the weighing scales
ਜੋ ਪੱਤਾ ਟੁੱਟਿਆ ਦੁੱਧ ਰਿਸਦਾ
jo pattA TuTTiA duddha risadA
Like a leaf that has been plucked and weeps its milky sap
ਜੋ ਪੱਤਾ ਟੁੱਟਿਆ ਦੁੱਧ ਰਿਸਦਾ
jo pattA TuTTiA duddha risadA
Like a leaf that has been plucked and weeps its milky sap
ਦਰਦ ਸਾਡਾ ਵੀ ਇਹੋ ਹੀ
darada sADA vI iho hI
Our pain is just the same as that
ਰਾਤਾਂ ਨੂੰ ਚੰਨ ਮਿਲਾਉਂਦੀ ਕਮਰੇ ਦੀ ਬਾਰੀ ਵੇ
rAtAM nUM chaMna milAuMdI kamare dI bArI ve
The window of my room introduces me to the moon at night
ਰਾਤਾਂ ਨੂੰ ਚੰਨ ਮਿਲਾਉਂਦੀ ਕਮਰੇ ਦੀ ਬਾਰੀ ਵੇ
rAtAM nUM chaMna milAuMdI kamare dI bArI ve
The window of my room introduces me to the moon at night
ਗੱਲਾਂ ਕਰਦਿਆਂ ਚੰਨ ਨਾਲ ਬਾਹਵਾਂ ਕਰਕੇ ਉੱਚੀਆਂ
gallAM karadiAM chaMna nAla bAhavAM karake uchchIAM
Reaching my arms up high, I converse with the moon
ਨਾ ਤੈਨੂੰ ਮਾੜਾ ਬੋਲਦੇ ਕਰਦਿਆਂ ਵੇ ਸੱਚੀਆਂ
nA tainUM mA.DA bolade karadiAM ve sachchIAM
I speak nothing but the truth, never uttering a foul word against you
ਲੰਘ ਚੱਲੀ ਰੁੱਤ ਨੂੰ ਰੋਂਦੇ
laMgha challI rutta nUM roMde
Crying over the season that is passing us by
ਲੰਘ ਚੱਲੀ ਰੁੱਤ ਨੂੰ ਰੋਂਦੇ
laMgha challI rutta nUM roMde
Crying over the season that is passing us by
ਖ਼ਾਲੀ ਪਏ ਚੁਬਾਰੇ ਵੇ
kha਼AlI pae chubAre ve
The [Chubare: a traditional upper-floor room/balcony often associated with waiting and romance] sit empty now
ਰਾਤਾਂ ਨੂੰ ਚੰਨ ਮਿਲਾਉਂਦੀ ਕਮਰੇ ਦੀ ਬਾਰੀ ਵੇ
rAtAM nUM chaMna milAuMdI kamare dI bArI ve
The window of my room introduces me to the moon at night
ਰਾਤਾਂ ਨੂੰ ਚੰਨ ਮਿਲਾਉਂਦੀ ਕਮਰੇ ਦੀ ਬਾਰੀ ਵੇ
rAtAM nUM chaMna milAuMdI kamare dI bArI ve
The window of my room introduces me to the moon at night

Share

More by Prem Dhillon

View all songs →