Copyright
by Prem Dhillon
ਹੋ ਜੀਪ ਚਿਰੋਕੀ ਰੱਖੀ ਆ ਦੁਨੀਆ ਗਾਹ ਹੋ ਕੇ ਡੱਕੀ ਆ
ho jIpa chirokI rakkhI A dunIA gAha ho ke DakkI A
I keep a Cherokee Jeep and I've conquered the whole world
ਬੋਰ 30 ਦਾ ਸੰਦ ਕੁੜੇ ਜੇ ਚੱਲ ਜੇ ਲਾ ਜੇ ਡੰਡ ਕੁੜੇ
bora 30 dA saMda ku.De je challa je lA je DaMDa ku.De
This .30 bore weapon, [Kudi: girl/maiden], if it fires, it leaves a lasting mark
ਫਿਰੇ ਮੁਸ਼ਕ ਦੀ ਐਵੇਂ ਕਿਉਂ ਬੜੀ ਦੂਰ ਨੇ ਯਾਰ ਪਿਆਰਾਂ ਤੋਂ
phire mushaka dI aiveM kiuM ba.DI dUra ne yAra piArAM toM
Why do you keep looking for trouble? This [Yaar: close friend/brother] is far removed from romantic love
ਹੋ ਕਾਪੀਰਾਈਟ ਨੇ ਯਾਰਾਂ ਕੋਲ ਤੇਰੇ ਸ਼ਹਿਰ 'ਚ ਵੱਜਦੇ ਬਾਰਾਂ ਜੋ
ho kApIrAITa ne yArAM kola tere shahira 'cha vajjade bArAM jo
[Yours truly] holds the copyrights to the chaos that strikes your city at midnight
ਲਾਂਬ ਖੜਾਉਣ ਦੇ ਸ਼ੌਕੀ ਆਂ ਗੱਲ ਆਮ ਜੀ ਥਾਣੇ ਚੌਂਕੀ ਆ
lAMba kha.DAuNa de shaukI AM galla Ama jI thANe chauMkI A
We’re fond of sparking fires; frequenting police stations is just a routine matter

ਮੂੰਹ ਭਰ ਕੇ ਆਉਂਦੀ ਗਾਲ ਕੁੜੇ ਇਹਨਾਂ ਦਿਲਾਂ 'ਚ ਤੇਲ ਨਾ ਭਾਲ ਕੁੜੇ
mUMha bhara ke AuMdI gAla ku.De ihanAM dilAM 'cha tela nA bhAla ku.De
Our mouths are full of curses, [Kudi: girl/maiden], don't go looking for oil/softness in these hearts
ਬਿਨਾਂ ਗੱਲੋਂ ਗਲੇ ਨੇ ਬੈਠੇ ਯਾਰ ਰਗ-ਰਗ 'ਚ ਫਿਰਿਆ ਮਾਲ ਕੁੜੇ
binAM galloM gale ne baiThe yAra raga-raga 'cha phiriA mAla ku.De
Our voices are hoarse for no reason, and intoxicants are flowing through our veins
ਨਾ ਧੁੱਕੀ ਦੀ ਕੀ ਕੰਪੇਅਰ ਕਰੀਂ ਯੂਨੀਕ ਨੇ ਯਾਰ ਹਜ਼ਾਰਾਂ 'ਚੋਂ
nA dhukkI dI kI kaMpeara karIM yUnIka ne yAra haja਼ArAM 'choM
Don't even try to compare our smoke; your [Yaar: this friend] is unique among thousands
ਹੋ ਕਾਪੀਰਾਈਟ ਨੇ ਯਾਰਾਂ ਕੋਲ ਤੇਰੇ ਸ਼ਹਿਰ 'ਚ ਵੱਜਦੇ ਬਾਰਾਂ ਜੋ
ho kApIrAITa ne yArAM kola tere shahira 'cha vajjade bArAM jo
[Yours truly] holds the copyrights to the chaos that strikes your city at midnight
ਲਾਂਬ ਖੜਾਉਣ ਦੇ ਸ਼ੌਕੀ ਆਂ ਗੱਲ ਆਮ ਜੀ ਥਾਣੇ ਚੌਂਕੀ ਆ
lAMba kha.DAuNa de shaukI AM galla Ama jI thANe chauMkI A
We’re fond of sparking fires; frequenting police stations is just a routine matter
ਹੋ ਕਾਪੀਰਾਈਟ ਨੇ ਯਾਰਾਂ ਕੋਲ ਤੇਰੇ ਸ਼ਹਿਰ 'ਚ ਵੱਜਦੇ ਬਾਰਾਂ ਜੋ
ho kApIrAITa ne yArAM kola tere shahira 'cha vajjade bArAM jo
[Yours truly] holds the copyrights to the chaos that strikes your city at midnight
ਲਾਂਬ ਖੜਾਉਣ ਦੇ ਸ਼ੌਕੀ ਆਂ ਗੱਲ ਆਮ ਜੀ ਥਾਣੇ ਚੌਂਕੀ ਆ
lAMba kha.DAuNa de shaukI AM galla Ama jI thANe chauMkI A
We’re fond of sparking fires; frequenting police stations is just a routine matter
ਹੋ ਲੜਵੈਰ ਹੀ ਸਾਡੀ ਹਸਲ ਕੁੜੇ ਇਹੀ ਜੋਬ ਦੱਸੀ ਦੀ ਅਸਲ ਕੁੜੇ
ho la.Davaira hI sADI hasala ku.De ihI joba dassI dI asala ku.De
Battle is my only hustle, [Kudi: girl/maiden], this is the only real job I claim
ਤੇਰੇ ਗੋਰਿਆਂ ਦੇ ਵਿੱਚ ਟੌਹਰ ਪਾ ਲੋਕੀ ਪੁੱਛਦੇ ਸਾਡੀ ਨਸਲ ਕੁੜੇ
tere goriAM de vichcha Tauhara pA lokI puchChade sADI nasala ku.De
Walking with [Madak: stately pride/swagger] among your fair-skinned elite, people ask about my lineage
ਮਿਡਨਾਈਟ ਨੇ ਵੇਖਦੇ ਸੜਕਾਂ 'ਤੇ ਦਿਨ ਚੜ੍ਹੇ ਵੇਖੀਂ ਅਖ਼ਬਾਰਾਂ 'ਚੋਂ
miDanAITa ne vekhade sa.DakAM 'te dina cha.Dhe vekhIM akha਼bArAM 'choM
At midnight you see us on the streets; at sunrise, look for us in the newspapers
ਹੋ ਕਾਪੀਰਾਈਟ ਨੇ ਯਾਰਾਂ ਕੋਲ ਤੇਰੇ ਸ਼ਹਿਰ 'ਚ ਵੱਜਦੇ ਬਾਰਾਂ ਜੋ
ho kApIrAITa ne yArAM kola tere shahira 'cha vajjade bArAM jo
[Yours truly] holds the copyrights to the chaos that strikes your city at midnight
ਲਾਂਬ ਖੜਾਉਣ ਦੇ ਸ਼ੌਕੀ ਆਂ ਗੱਲ ਆਮ ਜੀ ਥਾਣੇ ਚੌਂਕੀ ਆ
lAMba kha.DAuNa de shaukI AM galla Ama jI thANe chauMkI A
We’re fond of sparking fires; frequenting police stations is just a routine matter
ਹੋ ਕਾਪੀਰਾਈਟ ਨੇ ਯਾਰਾਂ ਕੋਲ ਤੇਰੇ ਸ਼ਹਿਰ 'ਚ ਵੱਜਦੇ ਬਾਰਾਂ ਜੋ
ho kApIrAITa ne yArAM kola tere shahira 'cha vajjade bArAM jo
[Yours truly] holds the copyrights to the chaos that strikes your city at midnight
ਲਾਂਬ ਖੜਾਉਣ ਦੇ ਸ਼ੌਕੀ ਆਂ ਗੱਲ ਆਮ ਜੀ ਥਾਣੇ ਚੌਂਕੀ ਆ
lAMba kha.DAuNa de shaukI AM galla Ama jI thANe chauMkI A
We’re fond of sparking fires; frequenting police stations is just a routine matter
ਨੋਟ ਲਾਉਂਦਾ ਦੂਜਾ ਕਾਲ ਕੁੜੇ ਅਨਨੋਨ ਨਾ ਚੁੱਕਦਾ ਕਾਲ ਕੁੜੇ
noTa lAuMdA dUjA kAla ku.De ananona nA chukkadA kAla ku.De
I’m stacking notes while on another call, [Kudi: girl/maiden], I don't pick up unknown numbers
ਵੇਖ ਧੂੜ ਉੱਡੀ ਅਸਮਾਨੀ ਨੀ ਜਿੱਦਾਂ ਮਾਝੇ ਨ੍ਹੇਰੀ ਠਾਲ ਕੁੜੇ
vekha dhU.Da uDDI asamAnI nI jiddAM mAjhe nherI ThAla ku.De
Look at the dust rising to the skies, like a storm brewing in [Majha: the central region of Punjab known for its warriors]
ਰਾਈਫਲ ਫੀਲ ਜੀ ਆਉਂਦੀ ਯਾਰੀ ਜਿਹੜੀ ਲੱਭਦੀ ਨਹੀਂ ਕਲਾਕਾਰਾਂ 'ਚੋਂ
rAIphala phIla jI AuMdI yArI jiha.DI labbhadI nahIM kalAkArAM 'choM
This brotherhood feels like a rifle, a bond you won't find among mere artists