Damn Daddy
by Prem Dhillonft Rass
ਹੋ ਪੈ ਗਿਆ ਸੀ ਅਸਤੀਨਾਂ ਵਾਹ ਤੇਰੇ ਯਾਰ ਦਾ
ho pai giA sI asatInAM vAha tere yAra dA
Oh, the enemies have finally crossed paths with `[Mitran: yours truly]`
ਅਜੇ ਤਾਈਂ ਮੈਂ ਜਿੱਤਦਾ ਤੇ ਵੇਖ ਕੌਣ ਹਾਰਦਾ
aje tAIM maiM jittadA te vekha kauNa hAradA
Until now I was winning, just wait and see who loses today
ਹੋ ਪੈ ਗਿਆ ਸੀ ਅਸਤੀਨਾਂ ਵਾਹ ਤੇਰੇ ਯਾਰ ਦਾ
ho pai giA sI asatInAM vAha tere yAra dA
Oh, the enemies have finally crossed paths with `[Mitran: yours truly]`
ਅਜੇ ਤਾਈਂ ਮੈਂ ਜਿੱਤਦਾ ਤੇ ਵੇਖ ਕੌਣ ਹਾਰਦਾ
aje tAIM maiM jittadA te vekha kauNa hAradA
Until now I was winning, just wait and see who loses today
ਗੈਸਾਂ ਵਾਲੇ ਲਾਈਟ ਦੇ ਆ ਸਾਰੇ ਇੱਕ ਵੱਢਿਓਂ ਚੁਬਾਰਾ
gaisAM vAle lAITa de A sAre ikka vaDDhioM chubArA
Those who used to be lightbulbs are now trying to set the whole attic on fire
ਤਾਹੀਓਂ ਲਾਉਣ ਨੂੰ ਫਿਰਦੇ ਆ
tAhIoM lAuNa nUM phirade A
That is why they are plotting to bring me down
ਕਈ ਨਾਲ ਮੇਰੇ ਬਹਿ ਗਏ ਕਈ ਨਾਲ ਮੇਰੇ ਖਹਿ ਗਏ
kaI nAla mere bahi gae kaI nAla mere khahi gae
Some sat beside me, some tried to clash with me
ਸਾਲੇ ਚਰਚਾ 'ਚ ਆਉਣ ਨੂੰ ਫਿਰਦੇ ਆ
sAle charachA 'cha AuNa nUM phirade A
`[Saale: Playful taunt/insult to rivals]` are just desperate to come into the spotlight
ਨਾਲ ਮੇਰੇ ਬਹਿ ਗਏ ਕਈ ਨਾਲ ਮੇਰੇ ਖਹਿ ਗਏ
nAla mere bahi gae kaI nAla mere khahi gae
Some sat beside me, some tried to clash with me
ਸਾਲੇ ਚਰਚਾ 'ਚ ਆਉਣ ਨੂੰ ਫਿਰਦੇ ਆ
sAle charachA 'cha AuNa nUM phirade A
`[Saale: Playful taunt/insult to rivals]` are just desperate to come into the spotlight
ਓ ਸੱਪਾਂ ਦੇ ਸੀ ਪੁੱਤ ਮੈਂ ਪਿਲਾਇਆ ਭਾਵੇਂ ਦੁੱਧ
o sappAM de sI putta maiM pilAiA bhAveM duddha
Oh, though I fed milk to these sons of snakes
ਪਰ ਮੈਂ ਹੀ ਜਾਣਦਾ ਸੀ ਕਦੇ ਸਾਲੇ ਡੰਗਣਗੇ
para maiM hI jANadA sI kade sAle DaMgaNage
Only I knew that one day these `[Saale: bastards]` would bite me
ਓ ਮੈਂ ਵੀ ਆਂ ਹੈਰਾਨ ਹਾਲੇ ਇੰਨੇ ਜੋਗੇ ਹੈ ਨੀ
o maiM vI AM hairAna hAle iMne joge hai nI
Oh, even I am surprised, they aren't even worth that much yet
ਸਾਲੇ ਲਾਉਣ ਨੂੰ ਰੁਪਈਆ ਕਿੱਥੋਂ ਮੰਗਣਗੇ
sAle lAuNa nUM rupaIA kitthoM maMgaNage
Where will these `[Saale: bastards]` even find the money to place a bet?
ਓ ਬਣਦੇ ਵਿਰੋਧੀ ਕਦੇ ਨਾਲ ਸੀਗੇ ਬਹਿੰਦੇ
o baNade virodhI kade nAla sIge bahiMde
Oh, those who turn rivals now used to sit with me once
ਮੈਨੂੰ ਆਪਣਾ ਸ਼ਰੀਕ ਕਹਿਣ ਲੱਗ ਪਏ
mainUM ApaNA sa਼rIka kahiNa lagga pae
Now they have started calling me their `[Shariq: ancestral rival/blood enemy]`
ਪੁੱਠੇ ਲਮਕਦੇ ਫਿਰਦੇ ਆ ਥੱਲੇ ਮੇਰੇ
puTThe lamakade phirade A thalle mere
They are hanging upside down beneath me
ਸਾਲੇ ਮੈਥੋਂ ਤਾਂਹ ਵਾਲੀ ਫੀਲ ਲੈਣ ਲੱਗ ਪਏ
sAle maithoM tAMha vAlI phIla laiNa lagga pae
`[Saale: bastards]` are trying to feel like they are above me
ਓ ਲਾਉਣ ਨੂੰ ਜੋ ਫਿਰਦੇ ਆ ਦਾਅ ਬੇਸ਼ੱਕ ਦੱਲਿਆਂ ਦਾ
o lAuNa nUM jo phirade A dAa besa਼kka dalliAM dA
Oh, the traps these `[Dalle: pimp/sell-out]` are trying to set
ਅੱਜ ਦੇ ਨੀ ਪਿੱਛੇ ਵੜੇ ਚਿਰ ਦੇ ਆ
ajja de nI pichChe va.De chira de A
They haven't just started today, they've been at it for a long time
ਕਈ ਨਾਲ ਮੇਰੇ ਬਹਿ ਗਏ ਕਈ ਨਾਲ ਮੇਰੇ ਖਹਿ ਗਏ
kaI nAla mere bahi gae kaI nAla mere khahi gae
Some sat beside me, some tried to clash with me
ਸਾਲੇ ਚਰਚਾ 'ਚ ਆਉਣ ਨੂੰ ਫਿਰਦੇ ਆ
sAle charachA 'cha AuNa nUM phirade A
`[Saale: Playful taunt/insult to rivals]` are just desperate to come into the spotlight
ਨਾਲ ਮੇਰੇ ਬਹਿ ਗਏ ਕਈ ਨਾਲ ਮੇਰੇ ਖਹਿ ਗਏ
nAla mere bahi gae kaI nAla mere khahi gae
Some sat beside me, some tried to clash with me
ਸਾਲੇ ਚਰਚਾ 'ਚ ਆਉਣ ਨੂੰ ਫਿਰਦੇ ਆ
sAle charachA 'cha AuNa nUM phirade A
`[Saale: Playful taunt/insult to rivals]` are just desperate to come into the spotlight
ਪਰ ਵੈਰ ਲੈਣ ਜੋਗੇ ਨਹੀਂ ਤਾਂਹੀਓਂ ਘਰੇ ਕਲੇਸ਼ ਜਿਹਾ ਪਾਉਂਦੇ ਆ
para vaira laiNa joge nahIM tAMhIoM ghare kalesa਼ jihA pAuMde A
But they aren't capable of real enmity, so they just cause drama at home
iTag ਤਾਂ ਚਾਹੁੰਦੇ ਬਾਊਆਂ ਦਾ ਪਰ ਲੌਂਡਿਆਂ ਵਿਚ ਹੀ ਆਉਂਦੇ ਆ
iTag tAM chAhuMde bAUAM dA para lauMDiAM vicha hI AuMde A
They want the "iTag" of the big bosses but they are just boys in the crowd
ਮੂੰਹ ਛੋਟਾ ਤੇ ਗੱਲ ਬੜੀ ਕੁੜੇ ਢਿੱਲੋਂ ਤੋਂ ਜਾਂਦੀ ਸੜੀ ਕੁੜੇ
mUMha ChoTA te galla ba.DI ku.De DhilloM toM jAMdI sa.DI ku.De
Small mouths talking big, `[Dhillon: Self-reference to the artist]` finds it irritating, `[Kudiye: Ni/Nee: a gender-specific vocative used to address a woman directly]`
ਪੁੱਤ ਫੇਮ ਜਿਹਾ ਭਾਲਦੇ ਫਿਰਦੇ ਓ ਮੈਂ ਬਹਿੰਦਾ ਵੇਖੀ ਜੜੀ ਕੁੜੇ
putta phema jihA bhAlade phirade o maiM bahiMdA vekhI ja.DI ku.De
These sons are searching for fame, while I sit firmly rooted, `[Kudiye: girl]`
ਮਾਝਾ-ਮਾਝਾ ਹੀ ਕਰਦੇ ਆ ਤੇ ਪਿੰਡ ਨਾ ਸਾਲੇ ਵੜਦੇ ਆ
mAjhA-mAjhA hI karade A te piMDa nA sAle va.Dade A
They keep shouting `[Majha: the central region of Punjab known for its warriors]` but don't even dare enter the village
ਹੁਣ ਮਾਝਾ ਏ ਬ੍ਰੈਂਡ ਕੁੜੇ ਉਹਦੀ ਹਾਈਪ ਨੂੰ ਕੈਸ਼ ਜਿਹਾ ਕਰਦੇ ਆ
huNa mAjhA e braiMDa ku.De uhadI hAIpa nUM kaisa਼ jihA karade A
Now that `[Majha: the central region of Punjab]` is a brand, they are just trying to cash in on its hype
ਜਦੋਂ ਬਾਪੂ ਕੋਲੋਂ ਮੰਗੀ ਦਾ ਐਵੇਂ ਨਹੀਂ ਪੁੱਤਰਾ ਛਜੀਦਾ
jadoM bApU koloM maMgI dA aiveM nahIM puttarA ChajIdA
When asking the father for something, one shouldn't act so spoiled, my son
ਗੱਲ ਘਰੇ ਬਹਿ ਕੇ ਨਿਬੇੜੀ ਦੀ ਨਹੀਂ ਚਰਚਾ ਦੌਰਾ ਪੰਡੀ ਦਾ
galla ghare bahi ke nibe.DI dI nahIM charachA daurA paMDI dA
Settle matters at home, don't make it a public spectacle
ਨੀ ਹੋਇਆ ਝੱਖੜ ਮੂਹਰੇ ਆ ਸਮਝਾਵਾਂ ਪੁੱਤ ਉਰੇ ਆ
nI hoiA jhakkha.Da mUhare A samajhAvAM putta ure A
I am the storm standing before you, come here son, let me explain
ਤੁਸੀਂ ਜਿੰਨੇ ਬਹਿ ਕੇ ਲਿਖਦੇ ਜਿੰਨਾ ਸਾਰੇ ਕਤੂਰੇ ਆ ਮੇਰੇ ਲਏ
tusIM jiMne bahi ke likhade jiMnA sAre katUre A mere lae
All of you sitting and writing lyrics are just puppies to me
PR ਟੀਮਾਂ ਸੁਣਿਆ ਮੈਂ ਹਾਇਰ ਕਰੀ ਫਿਰਦੇ
PR TImAM suNiA maiM hAira karI phirade
I've heard they have hired PR teams
ਸੁੱਟਣੇ ਨੂੰ ਆਉਂਦੇ ਰਹਿੰਦੇ ਨਿੱਤ ਨੀ ਘੜ ਦੇ
suTTaNe nUM AuMde rahiMde nitta nI gha.Da de
They keep crafting new ways to bring me down every day
ਆਹ ਮੁੱਦੇ ਜਿਹੇ ਵਧਾ ਕੇ ਗੀਤ ਫਿਰਦੇ ਚਲਾਉਣ ਨੂੰ
Aha mudde jihe vadhA ke gIta phirade chalAuNa nUM
By stretching these petty issues, they hope to make their songs a hit
ਤਾਂਹੀਓਂ ਮੇਰੇ ਘੰਟੇ ਉੱਤੇ ਰਾਈਡ ਚੜ੍ਹਦੇ
tAMhIoM mere ghaMTe utte rAIDa cha.Dhade
That’s why they keep riding on my coattails every hour
ਹੋ ਢਿੱਲੋਂ ਹੁਣੀ ਸ਼ਾਹ ਗੌਲਦੇ ਨਾ ਲੰਡੀ-ਬੁੱਚੀ ਵਾਧੂ ਆਏ
ho DhilloM huNI sa਼Aha gaulade nA laMDI-buchchI vAdhU Ae
The `[Dhillon: Self-reference]` family doesn't care for such low-lifes, many like them have come
ਬੜੇ ਇੱਥੇ ਆਉਂਦੇ ਰਹਿਣਗੇ
ba.De itthe AuMde rahiNage
Many more will keep coming here
ਹੋ ਭਾਵੇਂ ਕੋਈ ਪਾਸਿਓਂ ਤੇ ਭਾਵੇਂ ਕੋਈ ਮਾਝੇ ਚੋਂ
ho bhAveM koI pAsioM te bhAveM koI mAjhe choM
Whether they are from some other side or from `[Majha: the central region of Punjab]`
ਆਹ ਲੌਂਡੇ ਸਾਲੇ ਲੌਂਡੇ ਹੀ ਲੌਂਡੇ ਰਹਿਣਗੇ
Aha lauMDe sAle lauMDe hI lauMDe rahiNage
These boys will always just be boys, `[Saale: bastards]`
ਓ ਕਾਪੀ ਪੈਨ ਬਹਿੰਦਾ ਈ ਉਹ ਲੈ ਕੇ ਸਾਰਾ ਟੱਬਰ
o kApI paina bahiMdA I uha lai ke sArA Tabbara
They sit with the whole family holding a pen and paper
ਇਹ ਕਲਮਾਂ ਬੇਗਾਨਿਆਂ ਦੇ ਸਿਰ ਤੇ ਆ
iha kalamAM begAniAM de sira te A
But these pens only work by leaning on others' names
ਕਈ ਨਾਲ ਮੇਰੇ ਬਹਿ ਗਏ ਕਈ ਨਾਲ ਮੇਰੇ ਖਹਿ ਗਏ
kaI nAla mere bahi gae kaI nAla mere khahi gae
Some sat beside me, some tried to clash with me
ਸਾਲੇ ਚਰਚਾ 'ਚ ਆਉਣ ਨੂੰ ਫਿਰਦੇ ਆ
sAle charachA 'cha AuNa nUM phirade A
`[Saale: Playful taunt/insult to rivals]` are just desperate to come into the spotlight
ਨਾਲ ਮੇਰੇ ਬਹਿ ਗਏ ਕਈ ਨਾਲ ਮੇਰੇ ਖਹਿ ਗਏ
nAla mere bahi gae kaI nAla mere khahi gae
Some sat beside me, some tried to clash with me
ਸਾਲੇ ਚਰਚਾ 'ਚ ਆਉਣ ਨੂੰ ਫਿਰਦੇ ਆ
sAle charachA 'cha AuNa nUM phirade A
`[Saale: Playful taunt/insult to rivals]` are just desperate to come into the spotlight