Dreams Unfold
by Prem Dhillon
ਜਿਹੜੇ ਤੂੰ ਆਹ ਸੋਚੇ ਹੋਏ ਦਿਨ ਮੈਂ ਦਿਖਾ ਦਊਂਗਾ
jiha.De tUM Aha soche hoe dina maiM dikhA daUMgA
Those golden days you've dreamed of, I will make them a reality
ਤੇਰਿਆਂ ਨੀ ਪੈਰਾਂ ਹੇਠਾਂ ਤਾਰੇ ਮੈਂ ਵਿਛਾ ਦਊਂਗਾ
teriAM nI pairAM heThAM tAre maiM viChA daUMgA
Beneath your feet [Kudiye: Ni/Nee: gender-specific vocatives for a woman], I will lay down the stars
ਜਿਹੜੇ ਤੂੰ ਆਹ ਸੋਚੇ ਹੋਏ ਦਿਨ ਮੈਂ ਦਿਖਾ ਦਊਂਗਾ
jiha.De tUM Aha soche hoe dina maiM dikhA daUMgA
Those golden days you've dreamed of, I will make them a reality
ਤੇਰਿਆਂ ਨੀ ਪੈਰਾਂ ਹੇਠਾਂ ਤਾਰੇ ਮੈਂ ਵਿਛਾ ਦਊਂਗਾ
teriAM nI pairAM heThAM tAre maiM viChA daUMgA
Beneath your feet, I will lay down the stars
ਮੇਰੇ ਉੱਤੇ ਛੱਡ ਦੇ ਨੀ ਸਾਰੀਆਂ ਤੂੰ ਫ਼ਿਕਰਾਂ
mere utte ChaDDa de nI sArIAM tUM pha਼ikarAM
Leave all your worries and anxieties solely to me
ਤੇਰੇ ਮੱਥੇ ਉੱਤੇ ਸਾਰਾ ਅੰਬਰ ਸਜਾ ਦਊਂਗਾ
tere matthe utte sArA aMbara sajA daUMgA
Upon your forehead, I will decorate the entire firmament
ਸੁਣੂੰਗਾ ਤੇਰੀਆਂ ਮੈਂ ਸਾਰੀਆਂ ਤੂੰ ਬਹਿ ਕੇ ਤਾਂ ਫ਼ਰੋਲ
suNUMgA terIAM maiM sArIAM tUM bahi ke tAM pha਼rola
I will listen to everything, just sit and pour your heart out
ਕੁਝ ਤੇ ਬੋਲ ਅੱਖਾਂ ਨਾਲ਼ ਖੋਲ੍ਹ
kujha te bola akkhAM nAla਼ kholha
Say something at least, open up with your eyes
ਸੁਪਨੇ ਸਜਾ ਦਊਂਗਾ ਤੂੰ ਰਹੀਂ ਮੇਰੇ ਕੋਲ਼
supane sajA daUMgA tUM rahIM mere kola਼
I'll weave your dreams together if you stay by my side
ਕੁਝ ਤੇ ਬੋਲ
kujha te bola
Say something at least

ਤੇਰੀ ਹਰ ਮੰਗ ਨਾਲ਼ ਭਰ ਦਊਂਗਾ ਰਾਹਵਾਂ ਨੂੰ
terI hara maMga nAla਼ bhara daUMgA rAhavAM nUM
I will pave your paths with every wish you command
ਪੁੱਤਾਂ ਵਾਂਗੂੰ ਪਾਲਊਂਗਾ ਮੈਂ ਤੇਰਿਆਂ ਨੀ ਚਾਵਾਂ ਨੂੰ
puttAM vAMgUM pAlaUMgA maiM teriAM nI chAvAM nUM
I will nurture your desires like my own children
ਹਾਸੇ ਤੇਰੇ ਰੱਖਊਂਗਾ ਨੀ ਅੱਖਾਂ 'ਚ ਵਸਾ ਕੇ ਨੀ
hAse tere rakkhaUMgA nI akkhAM 'cha vasA ke nI
I’ll keep your laughter enshrined within my eyes
ਰੱਖਊਂਗਾ ਨਾ ਸੁੰਨੀਆਂ ਮੈਂ ਤੇਰੀਆਂ ਨੀ ਬਾਹਵਾਂ ਨੂੰ
rakkhaUMgA nA suMnIAM maiM terIAM nI bAhavAM nUM
I will never let your arms remain bare without jewels
ਰੰਗ ਐ ਗੁਲਾਬੀ ਤੇਰਾ ਤੌਬਾ ਹੱਥ ਫੜਿਆ ਨੀ ਸੌਂਹ
raMga ai gulAbI terA taubA hattha pha.DiA nI sauMha
Your complexion is rosy, and Oh Lord, I swear as I hold your hand
ਕੁਝ ਤੇ ਬੋਲ ਅੱਖਾਂ ਨਾਲ਼ ਖੋਲ੍ਹ
kujha te bola akkhAM nAla਼ kholha
Say something at least, open up with your eyes
ਸੁਪਨੇ ਸਜਾ ਦਊਂਗਾ ਤੂੰ ਰਹੀਂ ਮੇਰੇ ਕੋਲ਼
supane sajA daUMgA tUM rahIM mere kola਼
I'll weave your dreams together if you stay by my side
ਕੁਝ ਤੇ ਬੋਲ
kujha te bola
Say something at least
ਕੁਝ ਤੇ ਬੋਲ ਅੱਖਾਂ ਨਾਲ਼ ਖੋਲ੍ਹ
kujha te bola akkhAM nAla਼ kholha
Say something at least, open up with your eyes
ਸੁਪਨੇ ਸਜਾ ਦਊਂਗਾ ਤੂੰ ਰਹੀਂ ਮੇਰੇ ਕੋਲ਼
supane sajA daUMgA tUM rahIM mere kola਼
I'll weave your dreams together if you stay by my side
ਕੁਝ ਤੇ ਬੋਲ
kujha te bola
Say something at least
ਐਂ ਕਿਵੇਂ ਆਉਣਗੇ ਨੀ ਦੁੱਖ ਦੱਸ ਤੇਰੇ ਤੇ
aiM kiveM AuNage nI dukkha dassa tere te
Tell me, how could any sorrow ever reach you?
ਪਹਿਲਾਂ ਨੀ ਆਉਣਾ ਪਊ ਉਹਨਾਂ ਨੂੰ ਨੀ ਮੇਰੇ ਤੇ
pahilAM nI AuNA paU uhanAM nUM nI mere te
They would have to pass through me first
ਕਰਕੇ ਮੈਂ ਲਾਡ ਤੈਨੂੰ ਰੁੱਸੀ ਨੂੰ ਮਨਾ ਲਊਂਗਾ
karake maiM lADa tainUM russI nUM manA laUMgA
With tender affection, I’ll soothe you when you’re [Roosna: pouting or staying annoyed]
ਲਿਖ ਦਊਂਗਾ ਨਾਮ ਤੇਰਾ ਜ਼ਿੰਦਗੀ ਦੇ ਘੇਰੇ ਤੇ
likha daUMgA nAma terA ja਼iMdagI de ghere te
I will etch your name onto the very circle of my life
ਐਂ ਕਿਵੇਂ ਆਉਣਗੇ ਨੀ ਦੁੱਖ ਦੱਸ ਤੇਰੇ ਤੇ
aiM kiveM AuNage nI dukkha dassa tere te
Tell me, how could any sorrow ever reach you?
ਪਹਿਲਾਂ ਆਉਣਾ ਪਊਗਾ ਨੀ ਉਹਨਾਂ ਨੂੰ ਆਹ ਮੇਰੇ ਤੇ
pahilAM AuNA paUgA nI uhanAM nUM Aha mere te
They would have to pass through me first
ਕਰ ਕੇ ਮੈਂ ਲਾਡ ਤੈਨੂੰ ਰੁੱਸੀ ਨੂੰ ਮਨਾ ਲਊਂਗਾ
kara ke maiM lADa tainUM russI nUM manA laUMgA
With tender affection, I’ll soothe you when you’re [Roosna: pouting or staying annoyed]
ਲਿਖ ਦਊਂਗਾ ਨਾਮ ਤੇਰਾ ਜ਼ਿੰਦਗੀ ਦੇ ਘੇਰੇ ਤੇ
likha daUMgA nAma terA ja਼iMdagI de ghere te
I will etch your name onto the very circle of my life
ਕੰਨ ਚਾਹੁੰਦੇ ਸੁਣਨਾ ਨੀ ਝਾਂਜਰਾਂ ਤੇਰੀਆਂ ਦੇ ਸ਼ੋਰ
kaMna chAhuMde suNanA nI jhAMjarAM terIAM de sa਼ora
My ears long to hear the music of your [Jhanjhar: traditional tinkling anklets]