FLOWER & SAINTS
by Prem Dhillon
ਫੁੱਲਾਂ ਤੇ ਫ਼ਕੀਰਾਂ ਨੂੰ ਨਾ ਮੰਦਾ ਚੰਗਾ ਬੋਲੀਏ ਨੀ
phullAM te pha਼kIrAM nUM nA maMdA chaMgA bolIe nI
Never speak ill of the flowers or the [Fakir: Sufi mendicants/ascetic saints], [Ni: gender-specific vocative used to address a woman directly]

ਨਾ ਹੀ ਆਸ਼ਕਾਂ ਦੀ ਗੱਲ ਵਿੱਚੋਂ ਕੱਟੇ ਕੁੜੀਏ ਨੀ ਏਨਾ
nA hI Asa਼kAM dI galla vichchoM kaTTe ku.DIe nI enA
And never interrupt the tales of true lovers, [Kudiye: Ni/Kudi, addressing a girl directly], for in these
ਇਸ਼ਕ ਬਾਜ਼ਾਰਾਂ ਵਿੱਚ
isa਼ka bAja਼ArAM vichcha
Markets of love
ਪੈਰ-ਪੈਰ ਉੱਤੇ ਲੱਗਦੇ ਨੇ ਸੱਟੇ ਕੁੜੀਏ ਨੀ ਏਨਾ
paira-paira utte laggade ne saTTe ku.DIe nI enA
One faces devastating stakes at every single step, [Kudiye: Ni/Kudi, addressing a girl directly], for in these
ਇਸ਼ਕ ਬਾਜ਼ਾਰਾਂ ਵਿੱਚ
isa਼ka bAja਼ArAM vichcha
Markets of love
ਫੁੱਲਾਂ ਤੇ ਫ਼ਕੀਰਾਂ ਨੂੰ ਨਾ ਮੰਦਾ ਚੰਗਾ ਬੋਲੀਏ ਨੀ
phullAM te pha਼kIrAM nUM nA maMdA chaMgA bolIe nI
Never speak ill of the flowers or the [Fakir: Sufi mendicants/ascetic saints], [Ni: gender-specific vocative used to address a woman directly]
ਗਲੀਆਂ ਬਾਜ਼ਾਰਾਂ ਅਤੇ ਨੁੱਕਰਾਂ ਦੇ ਨਾਮ ਓ
galIAM bAja਼ArAM ate nukkarAM de nAma o
The names of the streets, the markets, and the hidden corners

ਲਿਖ ਕਾਗਜ਼ਾਂ ਤੇ ਅਸੀਂ ਕੰਧਾਂ ਉੱਤੇ ਟੰਗ ਲਏ ਨੀ
likha kAgaja਼AM te asIM kaMdhAM utte TaMga lae nI
I wrote them on papers and hung them upon the walls, my dear
ਕੱਲੇ ਆਪਾਂ ਨਹੀਂ ਵਿਛੜੇ
kalle ApAM nahIM viCha.De
It wasn't just us who drifted apart
ਜੁਦਾ ਸਾਡੇ ਨਾਲ ਹੋ ਗਏ ਦੋ ਜਹਾਨ ਰੰਗਲੇ ਨੀ
judA sADe nAla ho gae do jahAna raMgale nI
Two colorful worlds were torn asunder along with us, my dear
ਕੱਲੇ ਆਪਾਂ ਨਹੀਂ ਵਿਛੜੇ
kalle ApAM nahIM viCha.De
It wasn't just us who drifted apart
ਫੁੱਲਾਂ ਤੇ ਫ਼ਕੀਰਾਂ ਨੂੰ ਨਾ ਮੰਦਾ ਚੰਗਾ ਬੋਲੀਏ ਨੀ
phullAM te pha਼kIrAM nUM nA maMdA chaMgA bolIe nI
Never speak ill of the flowers or the [Fakir: Sufi mendicants/ascetic saints], [Ni: gender-specific vocative used to address a woman directly]
ਅੱਗ ਲਾ ਕੇ ਤੁਰ ਗਏ ਸੀ ਦਿਲਾਂ ਦਿਆਂ ਚਾਵਾਂ ਨੂੰ ਜੋ
agga lA ke tura gae sI dilAM diAM chAvAM nUM jo
Those who set fire to the heart's deepest desires and walked away

ਦੀਵਾ ਸਾਡੇ ਨਾਂ ਦਾ ਆਲ਼ੇ ਵਿੱਚ ਲਾਉਂਦੇ ਹੋਣਗੇ ਨੀ ਜਿਹੜੇ
dIvA sADe nAM dA Ala਼e vichcha lAuMde hoNage nI jiha.De
They must still be lighting a lamp in my name in their alcoves, those who
ਛੱਡ ਗਏ ਸੀ ਮਿੱਤਰਾਂ ਨੂੰ
ChaDDa gae sI mittarAM nUM
Abandoned [Mitran: yours truly/this friend]
ਰਾਹ ਪੁੱਛਦੇ ਜ਼ਰੂਰ ਪਿੱਛੇ ਆਉਂਦੇ ਹੋਣਗੇ ਨੀ ਜਿਹੜੇ
rAha puchChade ja਼rUra pichChe AuMde hoNage nI jiha.De
They must surely be asking for directions to find their way back, those who
ਛੱਡ ਗਏ ਸੀ ਮਿੱਤਰਾਂ ਨੂੰ
ChaDDa gae sI mittarAM nUM
Abandoned [Mitran: yours truly/this friend]
ਬੀਤ ਗਏ ਵਕਤਾਂ ਨੂੰ ਇੰਝ ਕਿੰਨੇ ਸਾਲ ਹੋ ਗਏ
bIta gae vakatAM nUM iMjha kiMne sAla ho gae
So many years have passed since those bygone times

ਭਾਵੇਂ ਬੜਾ ਕੁਝ ਆ ਕੇ ਪਾਣੀਆਂ 'ਤੇ ਤੈਰ ਗਿਆ ਨੀ ਅੱਗੇ
bhAveM ba.DA kujha A ke pANIAM 'te taira giA nI agge
Even though so much has drifted past like ripples on the water
ਵਧਿਆ ਨਹੀਂ ਜਾਂਦਾ
vadhiA nahIM jAMdA
I cannot move forward
ਮੇਰੀ ਨਜ਼ਰ ਦੇ ਵਿੱਚ ਉਹੀ ਸਮਾਂ ਠਹਿਰ ਗਿਆ ਨੀ ਅੱਗੇ
merI naja਼ra de vichcha uhI samAM Thahira giA nI agge
In my eyes, time has frozen at that very moment; I cannot
ਵਧਿਆ ਨਹੀਂ ਜਾਂਦਾ
vadhiA nahIM jAMdA
Move forward