Haaye Sohniye - From "Soohe Ve Cheere Waleya"

by Prem Dhillonft Bir Singh, Beat Minister

ਮੇਰੀ ਨੀਂਦ ਰਾਤਾਂ ਦੀ ਖੋਹ ਲਈ ਤੇਰੀ ਪੱਗ ਦੇ ਪੇਚਾਂ ਨੇ
merI nIMda rAtAM dI khoha laI terI pagga de pechAM ne
The intricate folds of your turban have stolen the sleep from my nights
ਚੰਨ ਵੇ ਤੇਰੀ ਪੱਗ ਦੇ ਪੇਚਾਂ ਨੇ ਮੋਹ ਲਈ
chaMna ve terI pagga de pechAM ne moha laI
O my moon, the folds of your turban have swept me away
ਚੁੰਨੀਆਂ ਰੰਗ ਦੀਆਂ ਲਾਲ ਤੋਂ ਮੰਗਦੀ ਤੈਨੂੰ ਰਹਿੰਦੀਆਂ
chuMnIAM raMga dIAM lAla toM maMgadI tainUM rahiMdIAM
My red-dyed veils keep making silent prayers for you
ਚੁੱਕ ਚੁੱਕ ਅੱਡੀਆਂ
chukka chukka aDDIAM
Raising myself on my tiptoes
ਹਾਏ ਚੁੱਕ ਚੁੱਕ ਅੱਡੀਆਂ ਧਾਰੋਂ ਪਾਰ ਮੈਂ ਵੇਂਹਦੀਆਂ
hAe chukka chukka aDDIAM dhAroM pAra maiM veMhadIAM
O, rising on my tiptoes, I gaze far across the mountain ridges
ਚੁੱਕ ਚੁੱਕ ਅੱਡੀਆਂ ਧਾਰੋਂ ਪਾਰ ਮੈਂ ਵੇਂਹਦੀਆਂ
chukka chukka aDDIAM dhAroM pAra maiM veMhadIAM
Rising on my tiptoes, I gaze far across the mountain ridges
ਸੂਹੇ ਵੇ ਚੀਰੇ ਵਾਲਿਆ ਕੋਈ ਕੰਗਣਾ ਵੇ
sUhe ve chIre vAliA koI kaMgaNA ve
O one with the crimson turban, give me a bangle as a token
ਸੂਹੇ ਵੇ ਚੀਰੇ ਵਾਲਿਆ ਕੋਈ ਕੰਗਣਾ ਵੇ
sUhe ve chIre vAliA koI kaMgaNA ve
O [Soohe Ve Cheere Waleya: The one wearing a vibrant, traditional crimson turban], give me a bangle
ਆਪਣਾ ਆਪ ਗੁਆ ਕੇ ਤੈਨੂੰ ਮੰਗਣਾ ਵੇ
ApaNA Apa guA ke tainUM maMgaNA ve
I wish to lose my very existence just to claim you as mine
ਆਪਣਾ ਆਪ ਗੁਆ ਕੇ ਤੈਨੂੰ ਮੰਗਣਾ ਵੇ
ApaNA Apa guA ke tainUM maMgaNA ve
I wish to lose my very existence just to claim you as mine
ਵੇ ਅੱਲ੍ਹਾ ਜਾਣਦਾ ਦਿਲਾਂ ਦੀ ਗੱਲ ਸਾਰੀ
ve allhA jANadA dilAM dI galla sArI
Truly, the Almighty knows the entire state of my heart
ਮੇਰੀ ਰੂਹ ਤੇ ਕਰਦਾ ਐਂ ਸੱਜਣਾ ਤੂੰ ਸਰਦਾਰੀ
merI rUha te karadA aiM sajjaNA tUM saradArI
My [Sajjan: beloved/soulmate], you hold sovereign rule over my very soul
ਲੱਗੇ ਅੱਗ ਜਹਾਨੋਂ ਲੱਗੇ ਸਭ ਕੁਝ ਮਿੱਟੀ ਤੇਰੇ ਅੱਗੇ
lagge agga jahAnoM lagge sabha kujha miTTI tere agge
The rest of the world can burn; everything feels like dust compared to you
ਬਣ ਕੇ ਚਨਾਬ ਰਾਵੀ ਦੇ ਵਿਚ ਲੈ ਗਈ ਆਂ
baNa ke chanAba rAvI de vicha lai gaI AM
Like the [Chenab and Ravi: iconic rivers of Punjab associated with legendary lovers], I have flowed into you
ਭੁੱਲ ਕੇ ਦੁਨੀਆ
bhulla ke dunIA
Forgetting the whole world
ਭੁੱਲ ਕੇ ਦੁਨੀਆ ਤੇਰੇ ਜੋਗੀ ਰਹਿ ਗਈ ਆਂ
bhulla ke dunIA tere jogI rahi gaI AM
Forgetting the whole world, I now exist only for you
ਭੁੱਲ ਕੇ ਦੁਨੀਆ ਤੇਰੇ ਜੋਗੀ ਰਹਿ ਗਈ ਆਂ
bhulla ke dunIA tere jogI rahi gaI AM
Forgetting the whole world, I now exist only for you
ਸੂਹੇ ਵੇ ਚੀਰੇ ਵਾਲਿਆ ਫੁੱਲ ਤੋਰੀ ਦਾ
sUhe ve chIre vAliA phulla torI dA
O one with the crimson turban, you are like the golden [Tori: bright yellow wildflower of the mustard family]
ਸੂਹੇ ਵੇ ਚੀਰੇ ਵਾਲਿਆ ਫੁੱਲ ਤੋਰੀ ਦਾ
sUhe ve chIre vAliA phulla torI dA
O [Soohe Ve Cheere Waleya: The one wearing a vibrant, traditional crimson turban], you are like a golden flower
ਜ਼ਿੰਦਗੀ ਗਹਿਣੇ ਪਾ ਕੇ ਸੱਜਣ ਜੋੜੀ ਦਾ
ja਼iMdagI gahiNe pA ke sajjaNa jo.DI dA
One mortgages their very life just to unite with such a beloved
ਜ਼ਿੰਦਗੀ ਗਹਿਣੇ ਪਾ ਕੇ ਸੱਜਣ ਜੋੜੀ ਦਾ
ja਼iMdagI gahiNe pA ke sajjaNa jo.DI dA
One mortgages their very life just to unite with such a beloved
ਸੂਹੇ ਵੇ ਚੀਰੇ ਵਾਲਿਆ ਫੁੱਲ ਕਿੱਕਰਾਂ ਦੇ
sUhe ve chIre vAliA phulla kikkarAM de
O one with the crimson turban, you are like the [Kikar: the hardy Acacia tree of Punjab] blossoms
ਸੂਹੇ ਵੇ ਚੀਰੇ ਵਾਲਿਆ ਫੁੱਲ ਕਿੱਕਰਾਂ ਦੇ
sUhe ve chIre vAliA phulla kikkarAM de
O [Soohe Ve Cheere Waleya: The one wearing a vibrant, traditional crimson turban], you are like the delicate blossoms
ਸਾਰਾ ਜੱਗ ਭੁਲਾ ਦੇਣ ਚੇਤੇ ਮਿੱਤਰਾਂ ਦੇ
sArA jagga bhulA deNa chete mittarAM de
The memories of [Mitran: yours truly/this beloved friend] make me forget the entire world
ਸਾਰਾ ਜੱਗ ਭੁਲਾ ਦੇਣ ਚੇਤੇ ਮਿੱਤਰਾਂ ਦੇ
sArA jagga bhulA deNa chete mittarAM de
The memories of [Mitran: yours truly/this beloved friend] make me forget the entire world

Share

More by Prem Dhillon

View all songs →