HICUPS
by Prem Dhillon
ਤੇਰੇ ਦਿਲ ਵਿਚ ਜਦ ਵੀ ਮੇਰੀਆਂ ਯਾਦਾਂ ਫੇਰੇ ਪਾਉਣਗੀਆਂ
tere dila vicha jada vI merIAM yAdAM phere pAuNagIAM
Whenever my memories come wandering back into your heart
ਸੁੱਤੀ ਪਈ ਨੂੰ ਹਿਚਕੀਆਂ ਆਉਣਗੀਆਂ
suttI paI nUM hichakIAM AuNagIAM
While you lie asleep, hiccups will haunt you
ਸੁੱਤੀ ਪਈ ਨੂੰ ਹਿਚਕੀਆਂ ਆਉਣਗੀਆਂ
suttI paI nUM hichakIAM AuNagIAM
While you lie asleep, hiccups will haunt you
ਸੁੱਤੀ ਪਈ ਨੂੰ ਹਿਚਕੀਆਂ ਆਉਣਗੀਆਂ
suttI paI nUM hichakIAM AuNagIAM
While you lie asleep, hiccups will haunt you
ਸੁੱਤੀ ਪਈ ਨੂੰ ਹਿਚਕੀਆਂ ਆਉਣਗੀਆਂ
suttI paI nUM hichakIAM AuNagIAM
While you lie asleep, hiccups will haunt you
ਤੜਫ਼ ਉੱਠੂ ਤੇਰੇ ਸੀਨੇ ਖੌਰੇ ਕਦੋਂ ਆਹ ਹੋਜੇ ਗੱਲ ਨੀ
ta.Dapha਼ uTThU tere sIne khaure kadoM Aha hoje galla nI
Your chest will throb with pain, who knows when this realization will dawn, [Ni/Nee: a gender-specific vocative used to address a woman directly]
ਵਰ੍ਹਿਆਂ ਹੋ ਗਏ ਵਿਛੜਿਆਂ ਨੂੰ ਪਰ ਲੱਗਿਆ ਜਿਵੇਂ ਪਲ ਪਲ ਪਲ
varhiAM ho gae viCha.DiAM nUM para laggiA jiveM pala pala pala
Years have passed since we parted, yet it feels like every passing moment
ਪਲ ਪਲ ਵਿਚ ਤੈਨੂੰ ਤੋੜ ਮਾਰ ਜਾਣੀ ਮੇਰੀ ਹੋ ਕੇ ਰਹਿਣਾ ਤੂੰ ਜਿਵੇਂ ਅੜ ਜਾਣੀ
pala pala vicha tainUM to.Da mAra jANI merI ho ke rahiNA tUM jiveM a.Da jANI
Every second, the withdrawal of my absence will break you; you'll remain stuck as mine, my stubborn girl
ਮੇਰੇ ਜੇ ਤੇ ਰਾਂਝੇ ਸੱਸੀ ਪੁੰਨੂੰ ਵਾਂਗੂੰ ਕਾਇਲ ਤੂੰ ਰਹਿਣਾ ਸਾਡੀ ਦੂਰੀ ਏ ਇਸ਼ਕ ਕਹਾਣੀ
mere je te rAMjhe sassI puMnUM vAMgUM kAila tUM rahiNA sADI dUrI e isa਼ka kahANI
You will remain captivated by me, just as the legends were by Ranjha, Sassi, and Punnu
ਉਨ੍ਹਾਂ ਦੇ ਤਾਂ ਬਣੇ ਕਿੱਸੇ ਆਪਾਂ ਰਹਿ ਗਏ ਇੱਦਾਂ ਹੀ ਸਬਰ ਆ ਔਖਾ ਪਰ ਕਰਨਾ ਤਾਂ ਪੈਂਦਾ ਹੀ
unhAM de tAM baNe kisse ApAM rahi gae iddAM hI sabara A aukhA para karanA tAM paiMdA hI
Our distance itself is our love story; their tales became legends, while we were left behind
ਕਦੇ ਮੇਰੇ ਸਾਹ ਸੁਣੇ ਬਿਨਾਂ ਨਾ ਤੂੰ ਸੌਂਦੀ ਸੀ ਹਾਲ ਚਾਲ ਪੁੱਛਣੋਂ ਵੀ ਗਈ ਤੂੰ ਕਿੱਦਾਂ ਜੀ
kade mere sAha suNe binAM nA tUM sauMdI sI hAla chAla puchChaNoM vI gaI tUM kiddAM jI
Patience is difficult, but it is something we must endure
ਦੋਹਾਂ ਨਾਲ ਜੋ ਹੋਈ ਦੱਸ ਕੌਣ ਜ਼ਿੰਮੇਵਾਰ ਨੀ ਜਿਊਣਾ ਲੱਗੇ ਬੋਝ ਉੱਤੇ ਯਾਦਾਂ ਵਾਲਾ ਭਾਰ ਨੀ
dohAM nAla jo hoI dassa kauNa ja਼iMmevAra nI jiUNA lagge bojha utte yAdAM vAlA bhAra nI
There was a time you couldn't sleep without hearing the rhythm of my breath
ਮਿਲਦੇ ਨਾ ਹੁੰਦੇ ਇੱਥੇ ਆਸ਼ਕ ਨਸੀਬਾਂ ਨਾਲ ਆਪਾਂ ਬਸ ਸੋਚ ਲਾਂਗੇ ਇਹੀ ਸੀ ਪਿਆਰ ਨੀ
milade nA huMde itthe Asa਼ka nasIbAM nAla ApAM basa socha lAMge ihI sI piAra nI
How did you reach a point where you stopped even asking how I am?
ਸਹੇਲੀਆਂ ਤੇਰੀਆਂ ਹਾਲ ਤੇਰੇ ਦੀ ਮੇਰੇ ਤੇ ਗੱਲ ਮੁਕਾਉਣਗੀਆਂ
sahelIAM terIAM hAla tere dI mere te galla mukAuNagIAM
Tell me, who is responsible for what happened to us both?
ਸੁੱਤੀ ਪਈ ਨੂੰ ਹਿਚਕੀਆਂ ਆਉਣਗੀਆਂ
suttI paI nUM hichakIAM AuNagIAM
Life feels like a burden under the heavy weight of these memories
ਸੁੱਤੀ ਪਈ ਨੂੰ ਹਿਚਕੀਆਂ ਆਉਣਗੀਆਂ
suttI paI nUM hichakIAM AuNagIAM
Lovers do not meet here by mere chance, but by destiny
ਸੁੱਤੀ ਪਈ ਨੂੰ ਹਿਚਕੀਆਂ ਆਉਣਗੀਆਂ
suttI paI nUM hichakIAM AuNagIAM
We will simply console ourselves that this was all our love was meant to be
ਸੁੱਤੀ ਪਈ ਨੂੰ ਹਿਚਕੀਆਂ ਆਉਣਗੀਆਂ
suttI paI nUM hichakIAM AuNagIAM
Your friends will end their conversations by blaming your condition on me
ਰਹਿਣਾ ਚੁੱਪ ਚੁੱਪ ਹੌਲੀ ਹੌਲੀ ਬਣਜੂ ਤੇਰੀ ਆਦਤ ਨੀ
rahiNA chuppa chuppa haulI haulI baNajU terI Adata nI
While you lie asleep, hiccups will haunt you
ਮੰਗਿਆ ਖੌਰੇ ਮਿਲ ਜਾਣਾ ਮੈਂ ਬਹਿਣੀ ਤਾਂ ਕਰ ਇਬਾਦਤ ਨੀ
maMgiA khaure mila jANA maiM bahiNI tAM kara ibAdata nI
While you lie asleep, hiccups will haunt you
ਟੁੱਟਾ ਦਿਲ ਪਿੱਛੇ ਮੈਨੂੰ ਕੌਣ ਦੱਸ ਤੇਰੇ ਆ ਸਾਰੇ ਹੀ ਬੇਗਾਨੇ ਕੁੜੇ ਗੀਤ ਬਸ ਮੇਰੇ ਆ
TuTTA dila pichChe mainUM kauNa dassa tere A sAre hI begAne ku.De gIta basa mere A
While you lie asleep, hiccups will haunt you
ਦੋਵੇਂ ਆਪਾਂ ਜਾਣ ਇਕ ਦੂਜੇ ਨੂੰ ਆ ਲੈਂਦੇ ਜੇ ਮਾਰਿਆਂ ਦੇ ਬਾਝੋਂ ਇਹ ਤਾਂ ਹੋਣਗੇ ਨਿਬੇੜਿਆ
doveM ApAM jANa ika dUje nUM A laiMde je mAriAM de bAjhoM iha tAM hoNage nibe.DiA
While you lie asleep, hiccups will haunt you
ਆਖ਼ਿਰ ਨੂੰ ਤੂੰ ਵੀ ਮੈਨੂੰ ਚਾਹਿਆ ਮੈਂ ਵੀ ਚਾਹਿਆ ਸੀ ਹੌਂਕੇ ਹੰਝੂ ਪੱਲੇ ਦੱਸ ਹੋਰ ਕੀ ਕਮਾਇਆ ਨੀ
Akha਼ira nUM tUM vI mainUM chAhiA maiM vI chAhiA sI hauMke haMjhU palle dassa hora kI kamAiA nI
Staying silent will slowly become a habit for you
ਕਾਹਦਾ ਉਹ ਰੱਬ ਜਿਹੜਾ ਝੱਟ ਦੇਣੀ ਮਿਲਜੇ ਤੂੰ ਵੀ ਮੈਨੂੰ ਉਨ੍ਹੀਂ ਦਿਨੀਂ ਰੱਬ ਹੀ ਬਣਾਇਆ ਸੀ
kAhadA uha rabba jiha.DA jhaTTa deNI milaje tUM vI mainUM unhIM dinIM rabba hI baNAiA sI
Perhaps you'll find what you asked for; just sit and perform [Ibadat: soulful, meditative worship]
ਰਹਿਣ ਦੇ ਤੂੰ ਰਹਿਣ ਦੇ ਜੋ ਹੋ ਗਈ ਹੁਣ ਰਹਿਣ ਦੇ ਦਰਦ ਜੁਦਾਈ ਹਿੱਸੇ ਆਈ ਤੂੰ ਆ ਸਹਿਣ ਦੇ
rahiNa de tUM rahiNa de jo ho gaI huNa rahiNa de darada judAI hisse AI tUM A sahiNa de
With a broken heart, tell me who else do I have? Everyone else is a stranger
ਐਵੇਂ ਲਿਖ ਗੀਤ ਜੇ ਮਖੌਲ ਕਿਉਂ ਬਣਾਉਣਾ ਏ ਢਿੱਲੋਂ ਖਹਿੜਾ ਛੱਡ ਹੁਣੇ ਲੋਕੀ ਕੀ ਕਹਿਣਗੇ
aiveM likha gIta je makhaula kiuM baNAuNA e DhilloM khahi.DA ChaDDa huNe lokI kI kahiNage
Only these songs of mine truly belong to me, [Kudi: girl/maiden]
ਬੁਲ੍ਹੀਆਂ ਤੇਰੀਆਂ ਬਾਝ ਮੇਰੇ ਨੀ ਕਿਹਨੂੰ ਦਰਦ ਸੁਣਾਉਣਗੀਆਂ
bulhIAM terIAM bAjha mere nI kihanUM darada suNAuNagIAM
We both know each other deeply; if only we had settled this without being destroyed
ਸੁੱਤੀ ਪਈ ਨੂੰ ਹਿਚਕੀਆਂ ਆਉਣਗੀਆਂ
suttI paI nUM hichakIAM AuNagIAM
In the end, you loved me and I loved you too
ਸੁੱਤੀ ਪਈ ਨੂੰ ਹਿਚਕੀਆਂ ਆਉਣਗੀਆਂ
suttI paI nUM hichakIAM AuNagIAM
Tell me, what else have we earned besides sighs and tears?
ਸੁੱਤੀ ਪਈ ਨੂੰ ਹਿਚਕੀਆਂ ਆਉਣਗੀਆਂ
suttI paI nUM hichakIAM AuNagIAM
What kind of God is He who is found instantly? In those days, I had made a God out of you
ਸੁੱਤੀ ਪਈ ਨੂੰ ਹਿਚਕੀਆਂ ਆਉਣਗੀਆਂ
suttI paI nUM hichakIAM AuNagIAM
Let it be, just let it be; whatever has happened, let it stay that way
The pain of separation has fallen to our lot, you must endure it now
Why write songs and make a mockery of this pain?
[Dhillon: Self-reference to the artist, Prem Dhillon], let it go now, for what will the people say?
Without me, to whom will your lips tell your tales of sorrow?
While you lie asleep, hiccups will haunt you
While you lie asleep, hiccups will haunt you
While you lie asleep, hiccups will haunt you
While you lie asleep, hiccups will haunt you