Jatt Hunde Aa
by Prem Dhillon
ਹੋ ਜਿਹੜੇ ਚੜ੍ਹ ਕੇ ਬੀਰੇ ਦੇ ਨਾਲ ਗਾਉਣ ਨੀ
ho jiha.De cha.Dha ke bIre de nAla gAuNa nI
Oh, those who sing along while riding in their Jeeps
ਨਾਲ ਬਦਲ-ਬਦਲ ਝੱਗੇ ਆਉਣ ਨੀ
nAla badala-badala jhagge AuNa nI
Coming around in fresh, ever-changing shirts

ਬਲੈਕਬੈਰੀ ਨਾਲ ਪੀਂਦੇ ਨੇ ਜੋ ਚਾਹ
balaikabairI nAla pIMde ne jo chAha
Those who sip their tea while holding their Blackberries
ਸੀ ਕਹਿੰਦੀ ਕੋਲੇ ਜਾਵਾਂ ਸੁਣੀ ਦੇ ਪਰ ਲੱਠ ਹੁੰਦੇ ਆ
sI kahiMdI kole jAvAM suNI de para laTTha huMde A
She said, "I want to go near them," but listen, they are like unyielding clubs
ਜੱਟ ਹੁੰਦੇ ਆ ਨੀ ਕੁੜੇ ਜੱਟ ਹੁੰਦੇ ਆ
jaTTa huMde A nI ku.De jaTTa huMde A
They are [Jatt: a member of the land-owning agricultural community known for pride and lifestyle], [Kudi: girl/maiden] [Ni/Nee: a gender-specific vocative used to address a woman directly], they are Jatts
ਜੱਟ ਹੁੰਦੇ ਆ ਨੀ ਕੁੜੇ ਜੱਟ ਹੁੰਦੇ ਆ
jaTTa huMde A nI ku.De jaTTa huMde A
They are Jatts, oh maiden, they are Jatts
ਹੋ ਜੜ੍ਹਾਂ ਵਿਚ ਬਹਿੰਦੇ ਜਿਹੜੇ ਜੱਟ ਹੁੰਦੇ ਆ
ho ja.DhAM vicha bahiMde jiha.De jaTTa huMde A
Oh, those who strike at the very roots are Jatts
ਜੱਟ ਹੁੰਦੇ ਆ ਨੀ ਕੁੜੇ ਜੱਟ ਹੁੰਦੇ ਆ
jaTTa huMde A nI ku.De jaTTa huMde A
They are Jatts, oh maiden, they are Jatts
ਹੋ ਛੱਡ ਰਹਿਣ ਦੇ ਤੂੰ ਫੁੱਲਾਂ ਕੁੜੇ ਫੈਲ ਕੀ
ho ChaDDa rahiNa de tUM phullAM ku.De phaila kI
Oh, leave it be, why are you acting delicate like a flower?
ਆ ਜਿਹੜੇ ਖਾਣ ਨੂੰ ਆ ਪੈਂਦੇ ਉਹ ਮਝੈਲ ਨੀ
A jiha.De khANa nUM A paiMde uha majhaila nI
These ones who come at you fiercely are [Majhail: a person from the Majha region of Punjab, known for being brave and tough]
ਹੋ ਵੰਨ ਆਫ (One of) ਨੀ ਫਰੈਸ਼ ਪੀਸ ਲੈਂਦੇ ਆ
ho vaMna Apha (One of) nI pharaisa਼ pIsa laiMde A
Oh, they only pick one-of-a-kind fresh pieces
ਜਾਣੀ ਘੱਟ ਨਾ ਤੂੰ ਘਰੋਂ ਬਾਹਰੋਂ ਸਹਿੰਦੇ ਆ
jANI ghaTTa nA tUM gharoM bAharoM sahiMde A
Don't underestimate them; they endure through everything, at home or away
ਹੋ ਨਿਗਾਹ ਇਹਨਾਂ ਦੀ ਚ ਬਹੁਤਾ ਨਾ ਤੂੰ ਆਈਂ
ho nigAha ihanAM dI cha bahutA nA tUM AIM
Oh, don't let yourself fall too deep into their gaze
ਨਾ ਕੋਲੇ ਬਹੁਤਾ ਜਾਈਂ ਦੱਬੇ ਜਿਹੜੇ ਸੰਦ ਹੁੰਦੇ ਆ
nA kole bahutA jAIM dabbe jiha.De saMda huMde A
Don't go too close, for they carry hidden [Sand: folk slang for weapons/tools]
ਜੱਟ ਹੁੰਦੇ ਆ ਨੀ ਕੁੜੇ ਜੱਟ ਹੁੰਦੇ ਆ
jaTTa huMde A nI ku.De jaTTa huMde A
They are Jatts, oh maiden, they are Jatts
ਜੱਟ ਹੁੰਦੇ ਆ ਨੀ ਇਹ ਜੱਟ ਹੁੰਦੇ ਆ
jaTTa huMde A nI iha jaTTa huMde A
They are Jatts, oh maiden, they are Jatts
ਹੋ ਜੜ੍ਹਾਂ ਵਿਚ ਬਹਿੰਦੇ ਜਿਹੜੇ ਜੱਟ ਹੁੰਦੇ ਆ
ho ja.DhAM vicha bahiMde jiha.De jaTTa huMde A
Oh, those who strike at the very roots are Jatts
ਜੱਟ ਹੁੰਦੇ ਆ ਨੀ ਕੁੜੇ ਜੱਟ ਹੁੰਦੇ ਆ
jaTTa huMde A nI ku.De jaTTa huMde A
They are Jatts, oh maiden, they are Jatts
ਸਟੈਂਡ ਅੱਡ ਤੇ ਸਲੈਂਗ ਕੁੜੇ ਅੱਥਰੇ
saTaiMDa aDDa te salaiMga ku.De atthare
Their stance is unique and their slang is wild, girl
ਪੀ ਕੇ ਬੁਲਾਉਂਦੇ ਜਿਹੜੇ ਬੱਕਰੇ ਨੀ
pI ke bulAuMde jiha.De bakkare nI
Those who raise [Bakre: spirited roars/war cries, literally 'calling the goats'] after drinking
ਸੈੱਟ ਹੋ ਕੇ ਫੋਨ ਲਾਉਂਦੇ ਆ
saiTTa ho ke phona lAuMde A
Once they are tipsy, they start making phone calls
ਉਹ ਫੇਰ ਸਹੇਲੀਆਂ ਨੂੰ ਦਰਦ ਸੁਣਾਉਂਦੇ ਆ
uha phera sahelIAM nUM darada suNAuMde A
Then they pour out their heartaches to their girlfriends
ਨੀ ਸੈੱਟ ਹੋ ਕੇ ਫੋਨ ਲਾਉਂਦੇ ਆ
nI saiTTa ho ke phona lAuMde A
Yes, once they are tipsy, they start making phone calls
ਉਹ ਫੇਰ ਸਹੇਲੀਆਂ ਨੂੰ ਦਰਦ ਸੁਣਾਉਂਦੇ ਆ
uha phera sahelIAM nUM darada suNAuMde A
Then they pour out their heartaches to their girlfriends
ਹੋ ਵੇਖੀਂ ਕੱਲੇ ਨੀ ਉਹ ਗੇੜੀ ਕਦੇ ਲਾਉਂਦੇ
ho vekhIM kalle nI uha ge.DI kade lAuMde
Oh look, they never go out for a [Geri: a slow drive or 'lap' around an area to show off] alone
ਨੀ ਉੱਚੀ-ਉੱਚੀ ਗਾਉਂਦੇ ਨਾਲ ਡੱਕੇ ਚਾਰ-ਪੰਜ ਹੁੰਦੇ ਆ
nI uchchI-uchchI gAuMde nAla Dakke chAra-paMja huMde A
They sing loudly, always with four or five [Dakke: close companions/associates] by their side
ਜੱਟ ਹੁੰਦੇ ਆ ਨੀ ਕੁੜੇ ਜੱਟ ਹੁੰਦੇ ਆ
jaTTa huMde A nI ku.De jaTTa huMde A
They are Jatts, oh maiden, they are Jatts
ਜੱਟ ਹੁੰਦੇ ਆ ਨੀ ਇਹ ਜੱਟ ਹੁੰਦੇ ਆ
jaTTa huMde A nI iha jaTTa huMde A
They are Jatts, oh maiden, they are Jatts
ਹੋ ਜੜ੍ਹਾਂ ਵਿਚ ਬਹਿੰਦੇ ਜਿਹੜੇ ਜੱਟ ਹੁੰਦੇ ਆ
ho ja.DhAM vicha bahiMde jiha.De jaTTa huMde A
Oh, those who strike at the very roots are Jatts
ਜੱਟ ਹੁੰਦੇ ਆ ਨੀ ਕੁੜੇ ਜੱਟ ਹੁੰਦੇ ਆ
jaTTa huMde A nI ku.De jaTTa huMde A
They are Jatts, oh maiden, they are Jatts
ਹੋ ਲੁੱਕ ਡੈਨੀ ਮੁੰਡਾ ਢਿੱਲੋਂ ਜਿਹਦਾ ਦੌਰ ਆ
ho lukka DainI muMDA DhilloM jihadA daura A
Oh, look at Danny, the [Dhillon: the artist's surname/clan] boy whose era has arrived
ਜਿਹਦੀ ਵੱਧ ਕੇ ਸਟਾਰਾਂ ਨਾਲੋਂ ਟੌਹਰ ਆ
jihadI vaddha ke saTArAM nAloM Tauhara A
Whose [Taur: stately pride/swagger] is even greater than the stars
ਹੋ ਜਿਹੜਾ ਖੱਚਰਾ ਜਿਹਾ ਹਾਸਾ ਰਹਿੰਦਾ ਹੱਸਦਾ
ho jiha.DA khachcharA jihA hAsA rahiMdA hassadA
The one who keeps that sly, mischievous smile on his face
ਨੀ ਉਹ ਬਹੁਤੀਆਂ ਦੇ ਦਿਲਾਂ ਵਿਚ ਵੱਸਦਾ
nI uha bahutIAM de dilAM vicha vassadA
The one who resides in the hearts of many
ਹੋ ਰਾਜ਼ੀਨਾਮੇ ਜਿਹੜੇ ਰਹਿੰਦੇ ਆ ਕਰਾਉਂਦੇ
ho rAja਼InAme jiha.De rahiMde A karAuMde
The ones who are always settling disputes and making peace
ਨੀ ਭੱਜੇ ਕੁੜੇ ਆਉਂਦੇ ਕੰਢੇ ਫੇਰ ਲਾਂਭ ਹੁੰਦੇ ਆ
nI bhajje ku.De AuMde kaMDhe phera lAMbha huMde A
They come running to help, and then the troubles are cleared away