Jee Ve Sohnea

by Prem Dhillon

ਸੱਜਣਾ ਤੇਰੇ ਬਿਨਾਂ
sajjaNA tere binAM
My soulmate, without you [Sajjan: soulmate/beloved; carries spiritual weight]
ਸੱਜਣਾ ਤੇਰੇ ਬਿਨਾਂ
sajjaNA tere binAM
My soulmate, without you
ਸੱਜਣਾ ਤੇਰੇ ਬਿਨਾਂ
sajjaNA tere binAM
My soulmate, without you
ਸੱਜਣਾ ਤੇਰੇ ਬਿਨਾਂ
sajjaNA tere binAM
My soulmate, without you
ਜੀਵੇ ਸੋਹਣਿਆ ਜੀ
jIve sohaNiA jI
May you live on, my beautiful one
ਭਾਵੇਂ ਕਿਸੇ ਦਾ ਹੋ ਕੇ ਜੀ
bhAveM kise dA ho ke jI
Even if you now belong to someone else
ਜੀਵੇ ਸੋਹਣਿਆ ਜੀ
jIve sohaNiA jI
May you live on, my beautiful one
ਭਾਵੇਂ ਕਿਸੇ ਦਾ ਹੋ ਕੇ ਜੀ
bhAveM kise dA ho ke jI
Even if you now belong to someone else
ਕੀ ਹੋਇਆ ਜੇ ਅੱਜ ਨਹੀਂ ਸਾਡਾ
kI hoiA je ajja nahIM sADA
What does it matter if you aren't mine today?
ਕੀ ਹੋਇਆ ਜੇ ਅੱਜ ਨਹੀਂ ਸਾਡਾ
kI hoiA je ajja nahIM sADA
What does it matter if you aren't mine today?
ਕਦੀ ਤਾਂ ਹੁੰਦਾ ਸੀ ਵੇ
kadI tAM huMdA sI ve
There was a time when you were, my love
ਜੀਵੇ ਸੋਹਣਿਆ ਜੀ
jIve sohaNiA jI
May you live on, my beautiful one
ਭਾਵੇਂ ਕਿਸੇ ਦਾ ਹੋ ਕੇ ਜੀ
bhAveM kise dA ho ke jI
Even if you now belong to someone else
ਜੀਵੇ ਸੋਹਣਿਆ ਜੀ
jIve sohaNiA jI
May you live on, my beautiful one
ਭਾਵੇਂ ਕਿਸੇ ਦਾ ਹੋ ਕੇ ਜੀ
bhAveM kise dA ho ke jI
Even if you now belong to someone else
ਸੱਜਣਾ ਤੇਰੇ ਬਿਨਾਂ
sajjaNA tere binAM
My soulmate, without you
ਸੱਜਣਾ ਤੇਰੇ ਬਿਨਾਂ
sajjaNA tere binAM
My soulmate, without you
ਸੱਜਣਾ ਤੇਰੇ ਬਿਨਾਂ
sajjaNA tere binAM
My soulmate, without you
ਸੱਜਣਾ ਤੇਰੇ ਬਿਨਾਂ
sajjaNA tere binAM
My soulmate, without you
ਸਦਕੇ ਉਨ੍ਹਾਂ ਰਾਹਾਂ ਦੇ ਤੂੰ ਲੰਘਦਾ ਜਿਨ੍ਹਾਂ ਰਾਹੀਂ
sadake unhAM rAhAM de tUM laMghadA jinhAM rAhIM
I am devoted to the very paths you walk upon
ਹੱਸਦਾ ਖੇਡਦਾ ਵੇਖਾਂ ਤੈਨੂੰ ਰਹਿੰਦੀ ਦੁਨੀਆ ਤਾਈਂ
hassadA kheDadA vekhAM tainUM rahiMdI dunIA tAIM
May I see you laughing and playing until the end of time
ਤੇਰੀ ਖ਼ੁਸ਼ੀ ਨਾਲ ਖ਼ੁਸ਼ੀ ਹੈ ਮੇਰੀ ਹੋਰ ਕਿਸੇ ਨਾਲ ਕੀ ਵੇ
terI kha਼usa਼I nAla kha਼usa਼I hai merI hora kise nAla kI ve
My happiness resides in yours, what do I care for anyone else?
ਜੀਵੇ ਸੋਹਣਿਆ ਜੀ
jIve sohaNiA jI
May you live on, my beautiful one
ਭਾਵੇਂ ਕਿਸੇ ਦਾ ਹੋ ਕੇ ਜੀ
bhAveM kise dA ho ke jI
Even if you now belong to someone else
ਜੀਵੇ ਸੋਹਣਿਆ ਜੀ
jIve sohaNiA jI
May you live on, my beautiful one
ਭਾਵੇਂ ਕਿਸੇ ਦਾ ਹੋ ਕੇ ਜੀ
bhAveM kise dA ho ke jI
Even if you now belong to someone else
ਤੇਰੀ ਖ਼ੁਸ਼ੀ ਲਈ ਤੇਰੇ ਉੱਤੋਂ ਵਾਰਦਿਆਂ ਜੱਗ ਸਾਰਾ
terI kha਼usa਼I laI tere uttoM vAradiAM jagga sArA
For your sake, I would sacrifice the entire world for you
ਵਾਲ ਵਿੰਗਾ ਨਾ ਹੋਵੇ ਤੇਰਾ ਸੁਪਨੇ ਵਿਚ ਵੀ ਯਾਰਾ
vAla viMgA nA hove terA supane vicha vI yArA
May not even a single hair of yours be harmed, even in my dreams, my friend [Yaar: close friend/loyal partner]
ਤੇਰੇ ਦਿੱਤੇ ਗ਼ਮ ਮੈਂ ਜਾਵਾਂ ਸ਼ਰਬਤਾਂ ਵਾਂਗੂੰ ਪੀ ਵੇ
tere ditte ga਼ma maiM jAvAM sa਼rabatAM vAMgUM pI ve
The sorrows you gave me, I shall drink them down like sweet nectar
ਜੀਵੇ ਸੋਹਣਿਆ ਜੀ
jIve sohaNiA jI
May you live on, my beautiful one
ਭਾਵੇਂ ਕਿਸੇ ਦਾ ਹੋ ਕੇ ਜੀ
bhAveM kise dA ho ke jI
Even if you now belong to someone else
ਜੀਵੇ ਸੋਹਣਿਆ ਜੀ
jIve sohaNiA jI
May you live on, my beautiful one
ਭਾਵੇਂ ਕਿਸੇ ਦਾ ਹੋ ਕੇ ਜੀ
bhAveM kise dA ho ke jI
Even if you now belong to someone else
ਸੱਜਣਾ ਤੇਰੇ ਬਿਨਾਂ
sajjaNA tere binAM
My soulmate, without you
ਸੱਜਣਾ ਤੇਰੇ ਬਿਨਾਂ
sajjaNA tere binAM
My soulmate, without you
ਸੱਜਣਾ ਤੇਰੇ ਬਿਨਾਂ
sajjaNA tere binAM
My soulmate, without you
ਸੱਜਣਾ ਤੇਰੇ ਬਿਨਾਂ
sajjaNA tere binAM
My soulmate, without you
ਸਾਡਾ ਕਦੇ ਵੀ ਜੀਅ ਨਹੀਂ ਲੱਗਣਾ
sADA kade vI jIa nahIM laggaNA
My heart will never find peace again
ਸਾਡਾ ਕਦੇ ਵੀ ਜੀਅ ਨਹੀਂ ਲੱਗਣਾ
sADA kade vI jIa nahIM laggaNA
My heart will never find peace again
ਸੱਜਣਾ ਤੇਰੇ ਬਿਨਾਂ
sajjaNA tere binAM
My soulmate, without you
ਸੱਜਣਾ ਤੇਰੇ ਬਿਨਾਂ
sajjaNA tere binAM
My soulmate, without you
ਸੱਜਣਾ ਤੇਰੇ ਬਿਨਾਂ
sajjaNA tere binAM
My soulmate, without you
ਕਸਮ ਖ਼ੁਦਾ ਦੀ ਤੇਰੀ ਆਈ ਸੱਜਣਾ ਮੈਂ ਮਰ ਜਾਵਾਂ
kasama kha਼udA dI terI AI sajjaNA maiM mara jAvAM
I swear by God, I would gladly take your death upon myself
ਉੱਠਦੀ ਬਹਿੰਦੀ ਹਰ ਵੇਲੇ ਮੈਂ ਮੰਗਾਂ ਤੇਰੀਆਂ ਦੁਆਵਾਂ
uTThadI bahiMdI hara vele maiM maMgAM terIAM duAvAM
Every waking and sitting moment, I only pray for your well-being
ਤੈਨੂੰ ਤੱਤੀ ਵਾ ਨਾ ਲੱਗੇ ਵੈਰੀ ਦੁਨੀਆ ਦੀ ਵੇ
tainUM tattI vA nA lagge vairI dunIA dI ve
May no scorching wind ever touch you in this hostile world
ਜੀਵੇ ਸੋਹਣਿਆ ਜੀ
jIve sohaNiA jI
May you live on, my beautiful one
ਭਾਵੇਂ ਕਿਸੇ ਦਾ ਹੋ ਕੇ ਜੀ
bhAveM kise dA ho ke jI
Even if you now belong to someone else
ਜੀਵੇ ਸੋਹਣਿਆ ਜੀ
jIve sohaNiA jI
May you live on, my beautiful one
ਭਾਵੇਂ ਕਿਸੇ ਦਾ ਹੋ ਕੇ ਜੀ
bhAveM kise dA ho ke jI
Even if you now belong to someone else
ਤੈਨੂੰ ਕੀ ਲੱਗਦਾ ਹੈ
tainUM kI laggadA hai
How do you think I feel?
ਮੇਰਾ ਜੀਅ ਲੱਗਦਾ ਹੈ
merA jIa laggadA hai
Do you think my heart is at peace?
ਅੱਜਕੱਲ੍ਹ ਦੁੱਖ ਵੀ ਮੈਨੂੰ
ajjakallha dukkha vI mainUM
These days, even my sorrow
ਅੱਜਕੱਲ੍ਹ ਦੁੱਖ ਵੀ ਮੈਨੂੰ
ajjakallha dukkha vI mainUM
These days, even my sorrow
ਕਰਦਾ ਜੀਅ ਲੱਗਦਾ ਹੈ
karadA jIa laggadA hai
Seems to have made a home in my soul

Share

More by Prem Dhillon

View all songs →