Lost Love
by Prem Dhillon
ਚਾਰ ਸਾਲ ਹੋ ਗਏ ਸਾਡੀ ਯਾਰੀ ਨੂੰ ਵੇ ਸੱਜਣਾ
chAra sAla ho gae sADI yArI nUM ve sajjaNA
It has been four years of our friendship, oh my [Sajjan: soulmate/beloved]
ਅੱਜ ਤੱਕ ਤੇਰੇ ਕੋਲੋਂ ਮੰਗਿਆ ਨਾ ਕੁਝ ਵੇ
ajja takka tere koloM maMgiA nA kujha ve
To this day, I have never asked you for a single thing
ਮੈਨੂੰ ਵੀ ਪਤਾ ਤੂੰ ਇੰਝ ਰਹਿੰਦਾ ਵਾਲਾ ਬਿਜ਼ੀ ਐ
mainUM vI patA tUM iMjha rahiMdA vAlA bija਼I ai
I know well that you remain incredibly busy like this
ਕੱਢ ਕਿਤੇ ਟਾਈਮ ਮੇਰੇ ਦਿਲ ਦੀਆਂ ਬੁੱਝ ਵੇ
kaDDha kite TAIma mere dila dIAM bujjha ve
Find some time and try to decipher the feelings of my heart
ਮੈਨੂੰ ਸੱਚ ਦੱਸੀ ਗੱਲ ਨਾਲ ਕੌਣ ਸੀ
mainUM sachcha dassI galla nAla kauNa sI
Tell me the truth, who was that person with you?
ਜਿਹਨੂੰ ਲੈ ਕੇ ਬੈਠਾ ਨਾਲ ਵਿਚ ਲੌਂਜ਼ ਸੀ
jihanUM lai ke baiThA nAla vicha lauMja਼ sI
The one you were sitting with inside the lounge?
ਹੁਣ ਵੇਖੀਂ ਕਿਵੇਂ ਲੜਦਾ
huNa vekhIM kiveM la.DadA
Now see how the arguments will unfold
ਵੇ ਮੈਂ ਮੁੜ-ਮੁੜ ਲਾਈ ਜਾਵਾਂ ਫ਼ੋਨ ਵੇ
ve maiM mu.Da-mu.Da lAI jAvAM pha਼ona ve
I keep calling your phone over and over again
ਮੈਨੂੰ ਚੰਦਰੀ ਨੂੰ ਆਉਂਦਾ ਨਾ ਸਕੂਨ ਵੇ
mainUM chaMdarI nUM AuMdA nA sakUna ve
This [Chandri: wretched/unfortunate] soul of mine finds no peace [Ni/Nee: feminine vocative address to oneself here]
ਤੂੰ ਸੱਚੀਂ ਮੇਰਾ ਨਹੀਂਓਂ ਕਰਦਾ
tUM sachchIM merA nahIMoM karadA
You truly don’t care for me anymore
ਤੂੰ ਸੱਚੀਂ ਮੇਰਾ ਨਹੀਂਓਂ ਕਰਦਾ
tUM sachchIM merA nahIMoM karadA
You truly don’t care for me anymore
ਵੇ ਮੈਂ ਮੁੜ-ਮੁੜ ਲਾਈ ਜਾਵਾਂ ਫ਼ੋਨ ਵੇ
ve maiM mu.Da-mu.Da lAI jAvAM pha਼ona ve
I keep calling your phone over and over again
ਮੈਨੂੰ ਚੰਦਰੀ ਨੂੰ ਆਉਂਦਾ ਨਾ ਸਕੂਨ ਵੇ
mainUM chaMdarI nUM AuMdA nA sakUna ve
This [Chandri: wretched/unfortunate] soul of mine finds no peace
ਤੂੰ ਸੱਚੀਂ ਮੇਰਾ ਨਹੀਂਓਂ ਕਰਦਾ
tUM sachchIM merA nahIMoM karadA
You truly don’t care for me anymore
ਤੂੰ ਸੱਚੀਂ ਮੇਰਾ ਨਹੀਂਓਂ ਕਰਦਾ
tUM sachchIM merA nahIMoM karadA
You truly don’t care for me anymore
ਜਦੋਂ ਵੇਖੋ ਮੈਨੂੰ ਤੂੰ ਬਲੌਕ ਪਾਈ ਰੱਖਦਾ
jadoM vekho mainUM tUM balauka pAI rakkhadA
Whenever I check, you keep me blocked
ਇਹ ਤਾਂ ਗੱਲ ਸ਼ੋਰ ਤੂੰ ਬੇਗਾਨੀਆਂ ਨੂੰ ਤੱਕਦਾ
iha tAM galla sa਼ora tUM begAnIAM nUM takkadA
One thing is for sure, you are eyeing other women
ਲੱਗਦਾ ਮੈਂ ਫੱਬਦੀ ਨਹੀਂ ਤੇਰੇ ਨਾਲ ਖੜੀ ਵੇ
laggadA maiM phabbadI nahIM tere nAla kha.DI ve
It feels like I don’t look good standing by your side
ਇਸੇ ਲਈ ਤੂੰ ਮੈਨੂੰ ਵੇਖ ਫ਼ੀਲਿੰਗਾਂ ਨਹੀਂ ਚੱਕਦਾ
ise laI tUM mainUM vekha pha਼IliMgAM nahIM chakkadA
That is why you don’t feel a spark when you see me
ਤੇਰੀ ਹੋਰਾਂ ਨਾਲ ਚੱਲੇ ਸਟਰੀਕ ਵੇ
terI horAM nAla challe saTarIka ve
You are maintaining "streaks" with other girls
ਮੈਨੂੰ ਲੱਗਦਾ ਨੀ ਸਾਫ਼ ਤੇਰੀ ਨੀਤ ਵੇ
mainUM laggadA nI sApha਼ terI nIta ve
I don’t think your intentions are pure anymore
ਨਾ ਹੀ ਕਿਸੇ ਗੱਲੋਂ ਡੱਕਦਾ
nA hI kise galloM DakkadA
Nor do you stop yourself from anything
ਵੇ ਮੈਂ ਮੁੜ-ਮੁੜ ਲਾਈ ਜਾਵਾਂ ਫ਼ੋਨ ਵੇ
ve maiM mu.Da-mu.Da lAI jAvAM pha਼ona ve
I keep calling your phone over and over again
ਮੈਨੂੰ ਚੰਦਰੀ ਨੂੰ ਆਉਂਦਾ ਨਾ ਸਕੂਨ ਵੇ
mainUM chaMdarI nUM AuMdA nA sakUna ve
This [Chandri: wretched/unfortunate] soul of mine finds no peace
ਤੂੰ ਸੱਚੀਂ ਮੇਰਾ ਨਹੀਂਓਂ ਕਰਦਾ
tUM sachchIM merA nahIMoM karadA
You truly don’t care for me anymore
ਤੂੰ ਸੱਚੀਂ ਮੇਰਾ ਨਹੀਂਓਂ ਕਰਦਾ
tUM sachchIM merA nahIMoM karadA
You truly don’t care for me anymore
ਗੱਲ ਕਰਦੀ ਜੇ ਆਵਾਂ ਫਿਰ ਕਰੇਂ ਰਿਫ਼ਿਊਜ਼ ਵੇ
galla karadI je AvAM phira kareM ripha਼iUja਼ ve
If I try to talk, you simply refuse me
ਪਿਆਰ ਨਾਲ ਤੂੰ ਕਰੇਂ ਮੈਨੂੰ ਲੱਗੇ ਕਰੇਂ ਯੂਜ਼ ਵੇ
piAra nAla tUM kareM mainUM lagge kareM yUja਼ ve
You treat me with love, but I feel you’re just using me
ਤੇਰੇ ਲਈ ਮੈਂ ਮੈਟਰ ਨਾ ਕਰਾਂ ਇਹ ਜਾਣਦੀ
tere laI maiM maiTara nA karAM iha jANadI
I know that I don’t matter to you anymore
ਮੈਨੂੰ ਡਰ ਖਾਂਦਾ ਤੈਨੂੰ ਕਰ ਜਾਵਾਂ ਨਾ ਲੂਜ਼ ਵੇ
mainUM Dara khAMdA tainUM kara jAvAM nA lUja਼ ve
I’m just terrified of the thought of losing you
ਮੇਰੇ ਬਰਥਡੇ ਦੀ ਭੁੱਲ ਗਿਉਂ ਡੇਟ ਵੇ
mere barathaDe dI bhulla giuM DeTa ve
You’ve even forgotten the date of my birthday
ਇੱਦਾਂ ਵੱਧ ਜਾਣੀ ਸਾਡੇ ਵਿਚ ਹੇਟ ਵੇ
iddAM vaddha jANI sADe vicha heTa ve
This is how the hatred between us will grow
ਤੂੰ ਖ਼ਿਆਲ ਹੁਣ ਕਿਉਂ ਨੀ ਰੱਖਦਾ
tUM kha਼iAla huNa kiuM nI rakkhadA
Why don't you take care of my feelings now?
ਵੇ ਮੈਂ ਮੁੜ-ਮੁੜ ਲਾਈ ਜਾਵਾਂ ਫ਼ੋਨ ਵੇ
ve maiM mu.Da-mu.Da lAI jAvAM pha਼ona ve
I keep calling your phone over and over again
ਮੈਨੂੰ ਚੰਦਰੀ ਨੂੰ ਆਉਂਦਾ ਨਾ ਸਕੂਨ ਵੇ
mainUM chaMdarI nUM AuMdA nA sakUna ve
This [Chandri: wretched/unfortunate] soul of mine finds no peace
ਤੂੰ ਸੱਚੀਂ ਮੇਰਾ ਨਹੀਂਓਂ ਕਰਦਾ
tUM sachchIM merA nahIMoM karadA
You truly don’t care for me anymore
ਤੂੰ ਸੱਚੀਂ ਮੇਰਾ ਨਹੀਂਓਂ ਕਰਦਾ
tUM sachchIM merA nahIMoM karadA
You truly don’t care for me anymore
ਜੇ ਤੂੰ ਮਾਝੇ ਵਿਚ ਜੰਮਿਆ ਤੇ ਮੈਂ ਵੀ ਮਲਵੈਣ ਵੇ
je tUM mAjhe vicha jaMmiA te maiM vI malavaiNa ve
If you were born in [Majha: the central region of Punjab, known for its distinct dialect and history], I am a [Malwain: a woman from the Malwa region of Punjab]
ਪਰਫ਼ੈਕਟ ਕੱਪਲ ਆ ਲੋਕੀਂ ਸਾਨੂੰ ਕਹਿਣ ਵੇ
parapha਼aikaTa kappala A lokIM sAnUM kahiNa ve
People say we make a perfect couple
ਢਿੱਲੋਂ ਤੇਰੇ ਉੱਤੇ ਹੁਣ ਅੱਖ ਸੱਚੀਂ ਕਈਆਂ ਦੀ
DhilloM tere utte huNa akkha sachchIM kaIAM dI
[Dhillon: Self-reference to the artist/lyricist Prem Dhillon], many eyes are truly on you now
ਇਹੀ ਆਵੇ ਰੀਜ਼ਨ ਨਹੀਂ ਆਉਂਦਾ ਮੈਨੂੰ ਚੈਨ ਵੇ
ihI Ave rIja਼na nahIM AuMdA mainUM chaina ve
That is the reason I can’t find any peace of mind
ਵੇ ਤੂੰ ਲੋਕਾਂ ਲਈ ਹੋਵੇਂਗਾ ਸਟਾਰ ਵੇ
ve tUM lokAM laI hoveMgA saTAra ve
You might be a superstar to the rest of the world
ਪਰ ਮੇਰੇ ਲਈ ਤਾਂ ਮੇਰਾ ਸੋਹਣਾ ਯਾਰ ਵੇ
para mere laI tAM merA sohaNA yAra ve
But to me, you are just my beautiful [Yaar: beloved/soulmate]
ਹਾਮੀ ਦੱਸ ਕਿਉਂ ਨਾ ਭਰਦਾ
hAmI dassa kiuM nA bharadA
Tell me, why don’t you commit your heart to me?
ਵੇ ਮੈਂ ਮੁੜ-ਮੁੜ ਲਾਈ ਜਾਵਾਂ ਫ਼ੋਨ ਵੇ
ve maiM mu.Da-mu.Da lAI jAvAM pha਼ona ve
I keep calling your phone over and over again
ਮੈਨੂੰ ਚੰਦਰੀ ਨੂੰ ਆਉਂਦਾ ਨਾ ਸਕੂਨ ਵੇ
mainUM chaMdarI nUM AuMdA nA sakUna ve
This [Chandri: wretched/unfortunate] soul of mine finds no peace
ਤੂੰ ਸੱਚੀਂ ਮੇਰਾ ਨਹੀਂਓਂ ਕਰਦਾ
tUM sachchIM merA nahIMoM karadA
You truly don’t care for me anymore
ਤੂੰ ਸੱਚੀਂ ਮੇਰਾ ਨਹੀਂਓਂ ਕਰਦਾ
tUM sachchIM merA nahIMoM karadA
You truly don’t care for me anymore
ਮੈਨੂੰ ਮੂੰਹੋਂ ਦੱਸ ਜਾਂਦਾ ਕੀ ਸੀ ਮੇਰੇ ਵਿਚ ਥੋੜ ਵੇ
mainUM mUMhoM dassa jAMdA kI sI mere vicha tho.Da ve
You should have told me yourself what I was lacking
ਜਾਂ ਲੱਗਦਾ ਏ ਮੈਨੂੰ ਹੁਣ ਹੋ ਗਿਆ ਤੂੰ ਬੋਰ ਵੇ
jAM laggadA e mainUM huNa ho giA tUM bora ve
Or perhaps I feel that you’ve just grown bored of me
ਜਿਹੜਾ ਸਾਰਾ-ਸਾਰਾ ਦਿਨ ਵੇ ਤੂੰ ਵੇਟਿੰਗ 'ਚ ਆਉਂਦਾ ਏਂ
jiha.DA sArA-sArA dina ve tUM veTiMga 'cha AuMdA eM
Since your phone stays busy all day long
ਮੈਨੂੰ ਲੱਗਦਾ ਏ ਹੁਣ ਕੋਈ ਤੂੰ ਲੱਭ ਲਈ ਆ ਹੋਰ ਵੇ
mainUM laggadA e huNa koI tUM labbha laI A hora ve
I feel like you have found someone else now
ਮੈਨੂੰ ਲੱਗਦਾ ਏ ਹੁਣ ਕੋਈ ਤੂੰ ਲੱਭ ਲਈ ਆ ਹੋਰ ਵੇ
mainUM laggadA e huNa koI tUM labbha laI A hora ve
I feel like you have found someone else now
ਮੈਨੂੰ ਹੋ ਗਿਆ ਯਕੀਨ ਕਿ ਤੂੰ ਲੱਭ ਲਈ ਕੋਈ ਹੋਰ ਵੇ
mainUM ho giA yakIna ki tUM labbha laI koI hora ve
I am now certain that you have found someone else