Love Hurts
by Prem Dhillonft Rass
ਦਿਨ ਉਹ ਚੇਤੇ ਆਏ ਜਦੋਂ ਤੂੰ ਲੜ ਕੇ ਤੁਰ ਗਈ ਸੀ
dina uha chete Ae jadoM tUM la.Da ke tura gaI sI
Those days have come to mind, when you walked away after a fight

ਹਾਂ ਮੇਰੇ ਕੋਲ ਤੂੰ ਦੋ ਕੁ ਪਲ ਹੀ ਖੜ੍ਹ ਕੇ ਤੁਰ ਗਈ ਸੀ
hAM mere kola tUM do ku pala hI kha.Dha ke tura gaI sI
Yes, you stood by me for just a few moments before walking away

ਹਾਂ ਮਾਣੀਆਂ ਖ਼ੁਸ਼ੀਆਂ ਦਰਦ ਕਚਹਿਰੀ ਪੇਸ਼ ਵੀ ਹੋ ਗਏ ਨੇ
hAM mANIAM kha਼usa਼IAM darada kachahirI pesa਼ vI ho gae ne
I've tasted joys, but I’ve also been summoned to the court of pain
ਪਹਿਲਾਂ ਵੱਖਰੇ ਸ਼ਹਿਰ ਸੀ ਹੁਣ ਤਾਂ ਦੇਸ਼ ਵੀ ਹੋ ਗਏ ਨੇ
pahilAM vakkhare sa਼hira sI huNa tAM desa਼ vI ho gae ne
Earlier we were in different cities, now even our countries have changed
ਉਹ ਤਾਂ ਯਾਰ ਕੈਨੇਡਾ ਜਹਾਜ਼ੇ ਚੜ੍ਹ ਕੇ ਤੁਰ ਗਈ ਸੀ
uha tAM yAra kaineDA jahAja਼e cha.Dha ke tura gaI sI
My friend, she boarded a flight to Canada and walked away
ਦਿਨ ਉਹ ਚੇਤੇ ਆਏ ਜਦੋਂ ਤੂੰ ਲੜ ਕੇ ਤੁਰ ਗਈ ਸੀ
dina uha chete Ae jadoM tUM la.Da ke tura gaI sI
Those days have come to mind, when you walked away after a fight
ਦਿਨ ਉਹ ਚੇਤੇ ਆਏ ਜਦੋਂ ਤੂੰ ਲੜ ਕੇ ਤੁਰ ਗਈ ਸੀ
dina uha chete Ae jadoM tUM la.Da ke tura gaI sI
Those days have come to mind, when you walked away after a fight
ਕੋਮਲ ਜਿਹੀਆਂ ਕਰਕੇ ਗੱਲਾਂ ਖਿੜ ਕੇ ਜਾਂਦੀ ਸੀ
komala jihIAM karake gallAM khi.Da ke jAMdI sI
You used to blossom while speaking such tender words
ਜਦ ਵੀ ਟਿਊਸ਼ਨ ਆਉਂਦੀ ਸੀ ਮੈਨੂੰ ਮਿਲ ਕੇ ਜਾਂਦੀ ਸੀ
jada vI TiUsa਼na AuMdI sI mainUM mila ke jAMdI sI
Whenever you came for tuition, you’d always meet me before leaving
ਉਸ ਦਿਨ ਤਾਂ ਬੱਸ ਐਵੇਂ ਪੜ੍ਹ ਕੇ ਤੁਰ ਗਈ ਸੀ
usa dina tAM bassa aiveM pa.Dha ke tura gaI sI
But that day, you just studied and walked away
ਦਿਨ ਉਹ ਚੇਤੇ ਆਏ ਜਦੋਂ ਤੂੰ ਲੜ ਕੇ ਤੁਰ ਗਈ ਸੀ
dina uha chete Ae jadoM tUM la.Da ke tura gaI sI
Those days have come to mind, when you walked away after a fight
ਦਿਨ ਉਹ ਚੇਤੇ ਆਏ ਜਦੋਂ ਤੂੰ ਲੜ ਕੇ ਤੁਰ ਗਈ ਸੀ
dina uha chete Ae jadoM tUM la.Da ke tura gaI sI
Those days have come to mind, when you walked away after a fight
ਕੱਚੀਆਂ ਸੀ ਜਦ ਉਮਰਾਂ ਉੱਤੇ ਭੋਲੇ ਸੀ ਚਿਹਰੇ
kachchIAM sI jada umarAM utte bhole sI chihare
When our ages were tender and our faces were innocent
ਸਭ ਤੋਂ ਸੋਹਣੇ ਦਿਨ ਸੀ ਉਹ ਜਦ ਕੋਲ ਤੂੰ ਸੀ ਮੇਰੇ
sabha toM sohaNe dina sI uha jada kola tUM sI mere
Those were the most beautiful days when you were by my side
ਰਾਤੀਂ ਮਿਲਣ ਸੀ ਆਈ ਤੜਕੇ ਤੜਕੇ ਤੁਰ ਗਈ ਸੀ
rAtIM milaNa sI AI ta.Dake ta.Dake tura gaI sI
You came to meet me at night and walked away at the break of dawn