Mere Wala Jatt
by Prem Dhillon
ਹੋ ਟੇਢੀ ਜਿਹੀ ਰੱਖੀ ਫਿਰਦਾ ਰੱਖੀ ਮੁੱਛ ਨੀ
ho TeDhI jihI rakkhI phiradA rakkhI muchCha nI
Oh, he keeps his mustache twisted with a sharp tilt, [Ni: a gender-specific vocative used to address a woman directly]
ਮੈਨੂੰ ਆਹ ਫਾਹੇ ਲਾਇਆ ਕਰੇ ਆਹ ਐਸ਼ ਨੀ
mainUM Aha phAhe lAiA kare Aha aisa਼ nI
This lifestyle of his keeps me on the edge of a cliff.
ਪੁੱਛਾਂ ਜੇ ਕਿੱਥੇ ਸੀ ਤੂੰ ਇੱਕੋ ਗੱਲ ਕਹਿੰਦਾ ਐ
puchChAM je kitthe sI tUM ikko galla kahiMdA ai
If I ask where he's been, he only has one thing to say:
ਓ ਮੇਰੇ ਵਾਲਾ ਜੱਟ ਨੀ ਕੁੜੀਓ ਚਰਚਾ ਵਿਚ ਰਹਿੰਦਾ ਐ
o mere vAlA jaTTa nI ku.DIo charachA vicha rahiMdA ai
Oh, my [Jatt: a member of the land-owning agricultural community known for pride and lifestyle] stays in the headlines, [Kudiye: girl/maiden]!
ਓ ਮੇਰੇ ਵਾਲਾ ਜੱਟ ਨੀ ਕੁੜੀਓ ਚਰਚਾ ਵਿਚ ਰਹਿੰਦਾ ਐ
o mere vAlA jaTTa nI ku.DIo charachA vicha rahiMdA ai
Oh, my [Jatt] stays in the headlines, [Kudiye]!
ਸਾਰਾ ਦਿਨ ਰਹਿੰਦਾ ਫਿਰਦਾ ਘੱਟ ਹੀ ਬਹਿੰਦਾ ਐ
sArA dina rahiMdA phiradA ghaTTa hI bahiMdA ai
He's on the move all day long, he rarely ever sits still.

ਹੋ ਪਾਸ਼ ਹੈ ਜੱਟ ਦੇ ਕੁੜੀਓ ਪੈਨਾਮੇਰਾ ਥੱਲੇ ਆ
ho pAsa਼ hai jaTTa de ku.DIo painAmerA thalle A
The [Jatt] has style, [Kudiye], he's rolling in a Panamera,
ਓ ਜਿੱਥੇ ਕੋਈ ਵਾਹ ਨਹੀਂ ਚੱਲਦੀ ਠਾਣੇ ਵੀ ਚੱਲੇ ਆ
o jitthe koI vAha nahIM challadI ThANe vI challe A
Even at the police station, his influence works where nothing else does.
ਫ਼ੋਨ ਉਹ ਭੁੱਲ ਜੂ ਭਾਵੇਂ ਭੁੱਲਦਾ ਨਾ ਪਿਸਟਲ ਨੀ
pha਼ona uha bhulla jU bhAveM bhulladA nA pisaTala nI
He might forget his phone, but he never forgets his pistol, [Ni]
ਕਹਿੰਦਾ ਜੋ ਪੂਰੀ ਕਰਦਾ ਮਾਰੇ ਕਦੇ ਨਾ ਫ਼ਿਲ ਨੀ
kahiMdA jo pUrI karadA mAre kade nA pha਼ila nI
He delivers on his word and never fires a blank shot.
ਮੈਂ ਹੀ ਉਹਦਾ ਖਹਿੜਾ ਕਰਦੀ ਉਹ ਨਾ ਵਰੀ ਲੈਂਦਾ ਐ
maiM hI uhadA khahi.DA karadI uha nA varI laiMdA ai
I'm the one who keeps chasing after him, he never takes a worry to heart.
ਓ ਮੇਰੇ ਵਾਲਾ ਜੱਟ ਨੀ ਕੁੜੀਓ ਚਰਚਾ ਵਿਚ ਰਹਿੰਦਾ ਐ
o mere vAlA jaTTa nI ku.DIo charachA vicha rahiMdA ai
Oh, my [Jatt] stays in the headlines, [Kudiye]!
ਓ ਮੇਰੇ ਵਾਲਾ ਜੱਟ ਨੀ ਕੁੜੀਓ ਚਰਚਾ ਵਿਚ ਰਹਿੰਦਾ ਐ
o mere vAlA jaTTa nI ku.DIo charachA vicha rahiMdA ai
Oh, my [Jatt] stays in the headlines, [Kudiye]!
ਸਾਰਾ ਦਿਨ ਰਹਿੰਦਾ ਫਿਰਦਾ ਘੱਟ ਹੀ ਬਹਿੰਦਾ ਐ
sArA dina rahiMdA phiradA ghaTTa hI bahiMdA ai
He's on the move all day long, he rarely ever sits still.
ਓ ਮੇਰੇ ਵਾਲਾ ਜੱਟ ਨੀ ਕੁੜੀਓ ਚਰਚਾ ਵਿਚ ਰਹਿੰਦਾ ਐ
o mere vAlA jaTTa nI ku.DIo charachA vicha rahiMdA ai
Oh, my [Jatt] stays in the headlines, [Kudiye]!
ਹੋ ਨਿਕਲਿਆ ਸੰਮਨ ਸੁਣਿਆ ਲੱਗਿਆ ਰੋਕ ਕੋਈ
ho nikaliA saMmana suNiA laggiA roka koI
I heard a summons was issued, or some restriction was placed,
ਜਿਨ੍ਹਾਂ ਨਾਲ ਤੁਰਿਆ ਫਿਰਦਾ ਬੰਦੇ ਸਭ ਟੌਪ ਦੇ ਨੀ
jinhAM nAla turiA phiradA baMde sabha Taupa de nI
The crew he walks with are all top-tier men.
ਕੋਰਟੋਂ ਉਹ ਰਹੇ ਭਗੌੜਾ ਹੁੰਦੀ ਮੈਨੂੰ ਟੈਂਸ਼ਨ ਨੀ
koraToM uha rahe bhagau.DA huMdI mainUM TaiMsa਼na nI
He's a fugitive from the courts, and it keeps me in constant tension, [Ni]
ਉਹਦੇ ਨਾਲ ਜੱਚ ਵੀ ਦੂਣੀ ਹੁੰਦੀ ਉਹਦੀ ਡਰੈੱਸ ਸੈਂਸ ਨੀ
uhade nAla jachcha vI dUNI huMdI uhadI Daraissa saiMsa nI
But his dress sense makes him look twice as dashing.
ਗਲਤੀ ਉਹ ਮੰਨ ਲਊ ਭਾਵੇਂ ਸੌਰੀ ਨਾ ਕਹਿੰਦਾ ਐ
galatI uha maMna laU bhAveM saurI nA kahiMdA ai
He might admit his mistake, but he’ll never say "sorry."
ਓ ਮੇਰੇ ਵਾਲਾ ਜੱਟ ਨੀ ਕੁੜੀਓ ਚਰਚਾ ਵਿਚ ਰਹਿੰਦਾ ਐ
o mere vAlA jaTTa nI ku.DIo charachA vicha rahiMdA ai
Oh, my [Jatt] stays in the headlines, [Kudiye]!
ਓ ਮੇਰੇ ਵਾਲਾ ਜੱਟ ਨੀ ਕੁੜੀਓ ਚਰਚਾ ਵਿਚ ਰਹਿੰਦਾ ਐ
o mere vAlA jaTTa nI ku.DIo charachA vicha rahiMdA ai
Oh, my [Jatt] stays in the headlines, [Kudiye]!
ਸਾਰਾ ਦਿਨ ਰਹਿੰਦਾ ਫਿਰਦਾ ਘੱਟ ਹੀ ਬਹਿੰਦਾ ਐ
sArA dina rahiMdA phiradA ghaTTa hI bahiMdA ai
He's on the move all day long, he rarely ever sits still.
ਓ ਮੇਰੇ ਵਾਲਾ ਜੱਟ ਨੀ ਕੁੜੀਓ ਚਰਚਾ ਵਿਚ ਰਹਿੰਦਾ ਐ
o mere vAlA jaTTa nI ku.DIo charachA vicha rahiMdA ai
Oh, my [Jatt] stays in the headlines, [Kudiye]!
ਹੋ ਜੌਲੀ ਜਿਹੀ ਨੇਚਰ ਕੁੜੀਓ ਉੱਚਾ ਸੁਣੇ ਨੀਵੀਂ ਆ
ho jaulI jihI nechara ku.DIo uchchA suNe nIvIM A
He's got a jolly nature, [Kudiye], he listens to the high and talks to the lowly,
ਅੱਲੜਾਂ ਦੀ ਫੈਂਟਸੀ ਬਣਿਆ ਦੱਬ ਕੇ ਸ਼ੌਕੀਨ ਵੀ ਆ
alla.DAM dI phaiMTasI baNiA dabba ke sa਼aukIna vI A
He's become the fantasy of young girls, a man of deep tastes.
ਢਿੱਲੋਂ ਤੋਂ ਰਹੀ ਤੂੰ ਬਚ ਕੇ ਪਹਿਲਾਂ ਹੀ ਵਾਰਨਿੰਗ ਐ
DhilloM toM rahI tUM bacha ke pahilAM hI vAraniMga ai
Stay away from [Dhillon: Self-reference to the artist, Prem Dhillon], that's my early warning!
ਮਾਝੇ ਵਾਲਾ ਪੱਟ ਲੈ ਗਿਆ ਸਰੀ ਦੀ ਪੋਸ਼ੀ ਮੈਂ
mAjhe vAlA paTTa lai giA sarI dI posa਼I maiM
That man from [Majha: a central region of Punjab known for its warriors and distinct dialect] has swept this posh girl from Surrey away.
ਲੋਕੀਂ ਉਹਨੂੰ ਜੀ ਜੀ ਕਰਦੇ ਉਹ ਮੈਨੂੰ ਪੁੱਤ ਕਹਿੰਦਾ ਐ
lokIM uhanUM jI jI karade uha mainUM putta kahiMdA ai
People address him with great respect, but he calls me his "child" with love.
ਓ ਮੇਰੇ ਵਾਲਾ ਜੱਟ ਨੀ ਕੁੜੀਓ ਚਰਚਾ ਵਿਚ ਰਹਿੰਦਾ ਐ
o mere vAlA jaTTa nI ku.DIo charachA vicha rahiMdA ai
Oh, my [Jatt] stays in the headlines, [Kudiye]!
ਓ ਮੇਰੇ ਵਾਲਾ ਜੱਟ ਨੀ ਕੁੜੀਓ ਚਰਚਾ ਵਿਚ ਰਹਿੰਦਾ ਐ
o mere vAlA jaTTa nI ku.DIo charachA vicha rahiMdA ai
Oh, my [Jatt] stays in the headlines, [Kudiye]!
ਸਾਰਾ ਦਿਨ ਰਹਿੰਦਾ ਫਿਰਦਾ ਘੱਟ ਹੀ ਬਹਿੰਦਾ ਐ
sArA dina rahiMdA phiradA ghaTTa hI bahiMdA ai
He's on the move all day long, he rarely ever sits still.
ਓ ਮੇਰੇ ਵਾਲਾ ਜੱਟ ਨੀ ਕੁੜੀਓ ਚਰਚਾ ਵਿਚ ਰਹਿੰਦਾ ਐ
o mere vAlA jaTTa nI ku.DIo charachA vicha rahiMdA ai
Oh, my [Jatt] stays in the headlines, [Kudiye]!
ਹੋ ਸੱਚੀਂ ਨੇ ਕਾਪੀ ਕਰਦੇ ਨਵੇਂ ਉੱਠੇ ਬੱਗੇ ਨੀ
ho sachchIM ne kApI karade naveM uTThe bagge nI
Truly, these newly-risen novices are just trying to copy him, [Ni]
ਗੱਲਾਂ ਵਿੱਚ ਮਾਹਿਰ ਬਣਦੇ ਪਿੱਛੇ ਉਂਝ ਲੱਗੇ ਨੀ
gallAM vichcha mAhira baNade pichChe uMjha lagge nI
They try to be experts in talk, but they're really just following his lead.
ਫਿਰਦੇ ਆ ਟੱਬਰ ਲੈ ਕੇ ਮੇਰਾ ਜੱਟ ਇਕੱਲਾ ਨੀ
phirade A Tabbara lai ke merA jaTTa ikallA nI
They roam around with their whole clans, but my [Jatt] stands alone, [Ni]
ਬੱਚਿਆਂ ਬਚਿਆਂ ਐਵੇਂ ਮਾਰਦੇ ਗੱਲਾਂ ਨੀ
bachchiAM bachiAM aiveM mArade gallAM nI
These kids are just running their mouths for no reason.
ਸੁਣਿਆ ਨੇ ਢਾਉਣਾ ਚਾਹੁੰਦੇ ਇਹ ਕਿੱਥੋਂ ਢਹਿੰਦਾ ਐ
suNiA ne DhAuNA chAhuMde iha kitthoM DhahiMdA ai
I heard they want to bring him down, but he's not one to be toppled.