Mitar Pyare Nu

by Prem Dhillon

ਮਿੱਤਰ ਪਿਆਰੇ ਨੂੰ
mittara piAre nUM
To my beloved friend [The Divine],
ਹਾਲ ਮੁਰੀਦਾਂ ਦਾ ਕਹਿਣਾ
hAla murIdAM dA kahiNA
Relate the state of His disciple.
ਮਿੱਤਰ ਪਿਆਰੇ ਨੂੰ
mittara piAre nUM
To my beloved friend,
ਹਾਲ ਮੁਰੀਦਾਂ ਦਾ ਕਹਿਣਾ
hAla murIdAM dA kahiNA
Relate the state of His disciple.
ਤੁਧੁ ਬਿਨੁ ਰੋਗੁ ਰਜਾਈਆਂ ਦਾ ਓਢਣ
tudhu binu rogu rajAIAM dA oDhaNa
Without You, the comfort of soft quilts is a burden of disease,
ਨਾਗ ਨਿਵਾਸਾਂ ਦੇ ਰਹਿਣਾ
nAga nivAsAM de rahiNA
And living in a mansion is like dwelling among cobras.
ਨਾਗ ਨਿਵਾਸਾਂ ਦੇ ਰਹਿਣਾ
nAga nivAsAM de rahiNA
Like dwelling among cobras.
ਮਿੱਤਰ ਪਿਆਰੇ ਨੂੰ
mittara piAre nUM
To my beloved friend,
ਹਾਲ ਮੁਰੀਦਾਂ ਦਾ ਕਹਿਣਾ
hAla murIdAM dA kahiNA
Relate the state of His disciple.
ਮਿੱਤਰ ਪਿਆਰੇ ਨੂੰ
mittara piAre nUM
To my beloved friend,
ਹਾਲ ਮੁਰੀਦਾਂ ਦਾ ਕਹਿਣਾ
hAla murIdAM dA kahiNA
Relate the state of His disciple.
ਸੂਲ ਸੁਰਾਹੀ ਖ਼ੰਜਰ ਪਿਆਲਾ
sUla surAhI kha਼Mjara piAlA
The water flask is a stake of torture and the cup is a dagger,
ਸੂਲ ਸੁਰਾਹੀ ਖ਼ੰਜਰ ਪਿਆਲਾ
sUla surAhI kha਼Mjara piAlA
The water flask is a stake of torture and the cup is a dagger,
ਭਿੰਗ ਕਸਾਈਆਂ ਦਾ ਸਹਿਣਾ
bhiMga kasAIAM dA sahiNA
Like enduring the butcher's sharp knife.
ਭਿੰਗ ਕਸਾਈਆਂ ਦਾ ਸਹਿਣਾ
bhiMga kasAIAM dA sahiNA
Like enduring the butcher's sharp knife.
ਮਿੱਤਰ ਪਿਆਰੇ ਨੂੰ
mittara piAre nUM
To my beloved friend,
ਹਾਲ ਮੁਰੀਦਾਂ ਦਾ ਕਹਿਣਾ
hAla murIdAM dA kahiNA
Relate the state of His disciple.
ਮਿੱਤਰ ਪਿਆਰੇ ਨੂੰ
mittara piAre nUM
To my beloved friend,
ਹਾਲ ਮੁਰੀਦਾਂ ਦਾ ਕਹਿਣਾ
hAla murIdAM dA kahiNA
Relate the state of His disciple.
ਯਾਰੜੇ ਦਾ ਸਾਨੂੰ ਸੱਥਰ ਚੰਗਾ
yAra.De dA sAnUM satthara chaMgA
A bed of straw with my [Yaar: the Divine beloved/friend] is better,
ਯਾਰੜੇ ਦਾ ਸਾਨੂੰ ਸੱਥਰ ਚੰਗਾ
yAra.De dA sAnUM satthara chaMgA
A bed of straw with my beloved is better,
ਭੱਠ ਖੇੜਿਆਂ ਦਾ ਰਹਿਣਾ
bhaTTha khe.DiAM dA rahiNA
Than living in the furnace of worldly pleasures.
ਭੱਠ ਖੇੜਿਆਂ ਦਾ ਰਹਿਣਾ
bhaTTha khe.DiAM dA rahiNA
Than living in the furnace of worldly pleasures.
ਮਿੱਤਰ ਪਿਆਰੇ ਨੂੰ
mittara piAre nUM
To my beloved friend,
ਹਾਲ ਮੁਰੀਦਾਂ ਦਾ ਕਹਿਣਾ
hAla murIdAM dA kahiNA
Relate the state of His disciple.
ਮਿੱਤਰ ਪਿਆਰੇ ਨੂੰ
mittara piAre nUM
To my beloved friend,
ਹਾਲ ਮੁਰੀਦਾਂ ਦਾ ਕਹਿਣਾ
hAla murIdAM dA kahiNA
Relate the state of His disciple.

Share

More by Prem Dhillon

View all songs →