Mob N Love

by Prem Dhillon

ਪੰਝੀ ਸਾਲਾਂ ਵਿੱਚ ਹੋਇਆ ਪਹਿਲੀ ਵਾਰ ਨੀ
paMjhI sAlAM vichcha hoiA pahilI vAra nI
In twenty-five years, it has happened for the very first time, [Kudiye: Ni/Nee: a gender-specific vocative used to address a woman directly]
ਕਹਿਣ-ਕੁਹਣ ਜਿਹਨੂੰ ਕਹਿਣ ਲੋਕੀ ਪਿਆਰ ਨੀ
kahiNa-kuhaNa jihanUM kahiNa lokI piAra nI
What people generally refer to as falling in love.

ਚਾਰ ਦਿਨ ਜੀਅ ਲਊ ਭਾਵੇਂ ਘੱਟ
chAra dina jIa laU bhAveM ghaTTa
I’d gladly live four days fewer than my destined time,
ਪਰ ਤੇਰੇ ਨਾਲ ਜਿਉਣੀ ਕਾਫ਼ੀ ਆ
para tere nAla jiuNI kApha਼I A
But living those days with you would be more than enough.
ਹੋ ਫਿਰਦੀ ਮੰਗਵਾਉਂਦੀ ਨੀ ਤੂੰ ਉਹਦੇ ਕੋਲੋਂ ਮਾਫ਼ੀਆਂ
ho phiradI maMgavAuMdI nI tUM uhade koloM mApha਼IAM
You’ve got him wandering around seeking apologies,
ਦੱਸਦਾ ਸੀ ਜਿਹੜਾ ਕਦੇ ਬੈਕਗਰਾਊਂਡ ਮਾਫ਼ੀਆ
dassadA sI jiha.DA kade baikagarAUMDa mApha਼IA
The one who once claimed to have a background in the mafia.
ਫਿਰਦੀ ਮੰਗਵਾਉਂਦੀ ਨੀ ਤੂੰ ਉਹਦੇ ਕੋਲੋਂ ਮਾਫ਼ੀਆਂ
phiradI maMgavAuMdI nI tUM uhade koloM mApha਼IAM

You’ve got him wandering around seeking apologies.
ਪੱਥਰ ਦੇ ਦਿਲਾਂ ਨੂੰ ਹੁਣ ਫ਼ੀਲਿੰਗਾਂ 'ਚ ਪਾਵੇਂਗੀ
patthara de dilAM nUM huNa pha਼IliMgAM 'cha pAveMgI
You’ll infuse feelings into hearts made of stone now,
ਜਿਨ੍ਹਾਂ ਨੂੰ ਦਿਲ ਕਦੇ ਲੱਗਦੇ ਮਸ਼ੀਨ ਸੀ
jinhAM nUM dila kade laggade masa਼Ina sI
Hearts that used to function like cold, mechanical machines.
ਤੈਨੂੰ ਇਹ ਜਿੰਦ ਲੱਗੇ ਜਾਨ ਤੋਂ ਪਿਆਰੀ ਆ
tainUM iha jiMda lagge jAna toM piArI A
You hold this life of yours dearer than your very soul,
ਸਾਡੇ ਲਈ ਗੋਲੀ ਸਿੱਕਾ ਫ਼ਿਲਮੀ ਜਿਹਾ ਸੀਨ ਸੀ
sADe laI golI sikkA pha਼ilamI jihA sIna sI
For us, lead bullets and steel were just like a movie scene.
ਸੁਣਿਆ ਸੀ ਗੀਤਾਂ ਵਿੱਚ ਸੁਣਿਆ ਨਹੀਂ
suNiA sI gItAM vichcha suNiA nahIM
I had only heard of this in songs, never truly felt it,
ਲੱਗੇ ਮੈਨੂੰ ਉਹੀ ਅੰਦਰੋਂ ਫ਼ੋਬੀਆ
lagge mainUM uhI aMdaroM pha਼obIA
Now I feel that same inner phobia [referring to the fear of vulnerability].
ਹੋ ਫਿਰਦੀ ਮੰਗਵਾਉਂਦੀ ਨੀ ਤੂੰ ਉਹਦੇ ਕੋਲੋਂ ਮਾਫ਼ੀਆਂ
ho phiradI maMgavAuMdI nI tUM uhade koloM mApha਼IAM
You’ve got him wandering around seeking apologies,
ਦੱਸਦਾ ਸੀ ਜਿਹੜਾ ਕਦੇ ਬੈਕਗਰਾਊਂਡ ਮਾਫ਼ੀਆ
dassadA sI jiha.DA kade baikagarAUMDa mApha਼IA
The one who once claimed to have a background in the mafia.
ਫਿਰਦੀ ਮੰਗਵਾਉਂਦੀ ਨੀ ਤੂੰ ਉਹਦੇ ਕੋਲੋਂ ਮਾਫ਼ੀਆਂ
phiradI maMgavAuMdI nI tUM uhade koloM mApha਼IAM
You’ve got him wandering around seeking apologies,
ਦੱਸਦਾ ਸੀ ਜਿਹੜਾ ਕਦੇ ਬੈਕਗਰਾਊਂਡ ਮਾਫ਼ੀਆ
dassadA sI jiha.DA kade baikagarAUMDa mApha਼IA
The one who once claimed to have a background in the mafia.
ਜਾਂ ਹੱਸਦੇ ਸੀ ਜਾਂ ਹੁੰਦੇ ਸੀ ਨੀ ਹਾਈਪਰ
jAM hassade sI jAM huMde sI nI hAIpara
We used to either be laughing or getting hyper-aggressive,
ਤੂੰ ਟੱਕਰੀ ਤੇ ਹੁਣ ਹੁੰਦੇ ਆਂ ਇਉਂ ਉਦਾਸ ਨੀ
tUM TakkarI te huNa huMde AM iuM udAsa nI
Since meeting you, a strange sadness lingers.
ਲੱਗੇ ਮੁਹੱਬਤ ਦੇ ਕਾਇਦੇ ਤੂੰ ਪੜ੍ਹਾਏਂਗੀ
lagge muhabbata de kAide tUM pa.DhAeMgI
It seems you will teach me the rules of love,
ਉਂਝ ਪੜ੍ਹਦੇ ਆ ਰਹੇ ਸੀ ਅਸੀਂ ਪਾਸ਼ ਨੀ
uMjha pa.Dhade A rahe sI asIM pAsa਼ nI
Though until now, we were only reading the revolutionary verses of Pash [Pash: a legendary radical Punjabi poet].
ਪਾਉਣੇ ਸੀ ਵੈਰ ਜਿੰਨੇ ਪਾ ਲਏ ਹੁਣ
pAuNe sI vaira jiMne pA lae huNa
All the feuds I had to start, I’ve finished them now,
ਆਉਂਦੀ ਆਵਾਜ਼ ਹੋ ਗਈ ਐ ਕਾਫ਼ੀ ਆ
AuMdI AvAja਼ ho gaI ai kApha਼I A
The inner voice tells me that I’ve done quite enough.
ਹੋ ਫਿਰਦੀ ਮੰਗਵਾਉਂਦੀ ਨੀ ਤੂੰ ਉਹਦੇ ਕੋਲੋਂ ਮਾਫ਼ੀਆਂ
ho phiradI maMgavAuMdI nI tUM uhade koloM mApha਼IAM
You’ve got him wandering around seeking apologies,
ਦੱਸਦਾ ਸੀ ਜਿਹੜਾ ਕਦੇ ਬੈਕਗਰਾਊਂਡ ਮਾਫ਼ੀਆ
dassadA sI jiha.DA kade baikagarAUMDa mApha਼IA
The one who once claimed to have a background in the mafia.
ਫਿਰਦੀ ਮੰਗਵਾਉਂਦੀ ਨੀ ਤੂੰ ਉਹਦੇ ਕੋਲੋਂ ਮਾਫ਼ੀਆਂ
phiradI maMgavAuMdI nI tUM uhade koloM mApha਼IAM
You’ve got him wandering around seeking apologies,
ਦੱਸਦਾ ਸੀ ਜਿਹੜਾ ਕਦੇ ਬੈਕਗਰਾਊਂਡ ਮਾਫ਼ੀਆ
dassadA sI jiha.DA kade baikagarAUMDa mApha਼IA
The one who once claimed to have a background in the mafia.
ਇਸ਼ਕੇ ਦੇ ਮੁਹੱਲੇ ਵਿੱਚ ਗੇੜੇ ਲਾਉਣ ਲੱਗੇ ਆਂ
isa਼ke de muhalle vichcha ge.De lAuNa lagge AM
I’ve started wandering through the streets of love’s neighborhood,
ਠੋਕ ਕੇ ਹਿੱਕ ਲੰਘੀਦਾ ਸੀ ਟਾਊਨ ਡੈਡੋ ਨੀ
Thoka ke hikka laMghIdA sI TAUna DaiDo nI
I, who used to cross through town with a puffed-out chest.
ਜਿਗਰੇ ਫ਼ੌਲਾਦੀ ਹੁਣ ਮੱਠੇ ਪੈਣ ਲੱਗੇ ਆਂ
jigare pha਼aulAdI huNa maTThe paiNa lagge AM
The hearts of steel are beginning to soften and slow down,
ਸੋਚਾਂ ਬਣਾ ਲਾਂ ਤੇਰੇ ਨਾਂ ਵਾਲਾ ਟੈਟੂ ਨੀ
sochAM baNA lAM tere nAM vAlA TaiTU nI
I’m even thinking of getting a tattoo of your name.
ਝੂਠ ਨਾ ਬੋਲਾਂ ਕੁੜੇ ਸੱਚ ਉਂਝ ਬੜਿਆਂ ਨਾਲ ਖੇਡਿਆ ਬਲਫ਼ ਆ
jhUTha nA bolAM ku.De sachcha uMjha ba.DiAM nAla kheDiA balapha਼ A
I won’t lie to you, girl, though I’ve played many bluffs with others in the past.
ਹੋ ਫਿਰਦੀ ਮੰਗਵਾਉਂਦੀ ਨੀ ਤੂੰ ਉਹਦੇ ਕੋਲੋਂ ਮਾਫ਼ੀਆਂ
ho phiradI maMgavAuMdI nI tUM uhade koloM mApha਼IAM
You’ve got him wandering around seeking apologies,
ਦੱਸਦਾ ਸੀ ਜਿਹੜਾ ਕਦੇ ਬੈਕਗਰਾਊਂਡ ਮਾਫ਼ੀਆ
dassadA sI jiha.DA kade baikagarAUMDa mApha਼IA
The one who once claimed to have a background in the mafia.
ਫਿਰਦੀ ਮੰਗਵਾਉਂਦੀ ਨੀ ਤੂੰ ਉਹਦੇ ਕੋਲੋਂ ਮਾਫ਼ੀਆਂ
phiradI maMgavAuMdI nI tUM uhade koloM mApha਼IAM
You’ve got him wandering around seeking apologies,
ਦੱਸਦਾ ਸੀ ਜਿਹੜਾ ਕਦੇ ਬੈਕਗਰਾਊਂਡ ਮਾਫ਼ੀਆ
dassadA sI jiha.DA kade baikagarAUMDa mApha਼IA
The one who once claimed to have a background in the mafia.
ਚੁਸਤ ਚਲਾਕ ਭਾਵੇਂ ਵੇਖਣੇ ਨੂੰ ਜਾਪਦੇ
chusata chalAka bhAveM vekhaNe nUM jApade
We might appear clever and cunning to the world,
ਇੰਨੇ ਵੀ ਸੱਚੀਂ ਨਹੀਂ ਉਹ ਮਾੜੇ ਮਾਝੇ ਆਲੇ ਨੀ
iMne vI sachchIM nahIM uha mA.De mAjhe Ale nI
But we aren't actually that bad, us folk from [Majha: a region in Punjab known for its brave and warrior-like inhabitants].
ਐਸਾ ਨਾ ਜੰਮਿਆ ਕੋਈ ਮਾਈ ਦਾ ਸੀ ਲਾਲ ਨੀ
aisA nA jaMmiA koI mAI dA sI lAla nI
No mother’s son was ever born who could make me bow,
ਢਿੱਲੋਂ ਤੋਂ ਪਹਿਲੀ ਜੋ ਕਢਾ ਗਈ ਏ ਹਾੜੇ ਨੀ
DhilloM toM pahilI jo kaDhA gaI e hA.De nI
But you’re the first to make [Dhillon: Self-reference to the artist, Prem Dhillon] plead and yearn.
ਦਿਲੋਂ ਮੈਂ ਲਿਖਿਆ ਇਹ ਗੀਤ ਕਿਤੇ ਸੋਚੀਂ ਨਾ ਤੂੰ ਜੋੜੇ ਕੱਲੇ ਕਾਫ਼ੀਆ
diloM maiM likhiA iha gIta kite sochIM nA tUM jo.De kalle kApha਼IA
I wrote this song straight from the heart, don’t think I just threw rhymes together.
ਹੋ ਫਿਰਦੀ ਮੰਗਵਾਉਂਦੀ ਨੀ ਤੂੰ ਉਹਦੇ ਕੋਲੋਂ ਮਾਫ਼ੀਆਂ
ho phiradI maMgavAuMdI nI tUM uhade koloM mApha਼IAM
You’ve got him wandering around seeking apologies,
ਦੱਸਦਾ ਸੀ ਜਿਹੜਾ ਕਦੇ ਬੈਕਗਰਾਊਂਡ ਮਾਫ਼ੀਆ
dassadA sI jiha.DA kade baikagarAUMDa mApha਼IA
The one who once claimed to have a background in the mafia.
ਫਿਰਦੀ ਮੰਗਵਾਉਂਦੀ ਨੀ ਤੂੰ ਉਹਦੇ ਕੋਲੋਂ ਮਾਫ਼ੀਆਂ
phiradI maMgavAuMdI nI tUM uhade koloM mApha਼IAM
You’ve got him wandering around seeking apologies,
ਦੱਸਦਾ ਸੀ ਜਿਹੜਾ ਕਦੇ ਬੈਕਗਰਾਊਂਡ ਮਾਫ਼ੀਆ
dassadA sI jiha.DA kade baikagarAUMDa mApha਼IA
The one who once claimed to have a background in the mafia.

Share

More by Prem Dhillon

View all songs →