Moon Bound
by Prem Dhillon
ਇਹ ਜ਼ਖ਼ਮ ਨੇ ਅੱਲ੍ਹੇ ਜੋ
iha ja਼kha਼ma ne allhe jo
These wounds that are still raw and fresh
ਇਹ ਜ਼ਖ਼ਮ ਨੇ ਅੱਲ੍ਹੇ ਜੋ
iha ja਼kha਼ma ne allhe jo
These wounds that are still raw and fresh
ਸਾਰੇ ਨੇ ਗਵਾਹ ਮੇਰੇ
sAre ne gavAha mere
They all stand as witnesses for me
ਚੰਨ ਦੇ ਨਾਲ ਰਿਸ਼ਤਾ ਸੀ
chaMna de nAla risa਼tA sI
I once shared a bond with the moon
ਤਾਰੇ ਨੇ ਗਵਾਹ ਮੇਰੇ
tAre ne gavAha mere
And the stars are witnesses for me
ਚੰਨ ਦੇ ਨਾਲ ਰਿਸ਼ਤਾ ਸੀ
chaMna de nAla risa਼tA sI
I once shared a bond with the moon
ਤਾਰੇ ਨੇ ਗਵਾਹ ਮੇਰੇ
tAre ne gavAha mere
And the stars are witnesses for me
ਇਹ ਜ਼ਖ਼ਮ ਨੇ ਅੱਲ੍ਹੇ ਜੋ
iha ja਼kha਼ma ne allhe jo
These wounds that are still raw and fresh
ਸਾਰੇ ਨੇ ਗਵਾਹ ਮੇਰੇ
sAre ne gavAha mere
They all stand as witnesses for me
ਚੰਨ ਦੇ ਨਾਲ ਰਿਸ਼ਤਾ ਸੀ
chaMna de nAla risa਼tA sI
I once shared a bond with the moon
ਤਾਰੇ ਨੇ ਗਵਾਹ ਮੇਰੇ
tAre ne gavAha mere
And the stars are witnesses for me
ਚੰਨ ਦੇ ਨਾਲ ਰਿਸ਼ਤਾ ਸੀ
chaMna de nAla risa਼tA sI
I once shared a bond with the moon
ਤਾਰੇ ਨੇ ਗਵਾਹ ਮੇਰੇ
tAre ne gavAha mere
And the stars are witnesses for me
ਤਾਰੇ ਨੇ ਗਵਾਹ ਮੇਰੇ
tAre ne gavAha mere
The stars are witnesses for me
ਉਹ ਕਸਮਾਂ ਪਿਆਰ ਦੀਆਂ
uha kasamAM piAra dIAM
Those vows of love we once swore
ਪਾਣੀ 'ਤੇ ਲਿਖੀਆਂ ਸੀ
pANI 'te likhIAM sI
Were merely written upon the water
ਸੋਨੇ ਦੇ ਰੰਗ ਜਿਹੀਆਂ
sone de raMga jihIAM
Those promises that shone like gold
ਲੋਹੇ ਮੁੱਲ ਵਿਕੀਆਂ ਸੀ
lohe mulla vikIAM sI
Were sold off for the price of scrap iron
ਮੇਰੇ ਪੱਲੇ ਰਹਿ ਗਏ ਜੋ
mere palle rahi gae jo
All that is left in my possession now
ਮੇਰੇ ਪੱਲੇ ਰਹਿ ਗਏ ਜੋ
mere palle rahi gae jo
All that is left in my possession now
ਲਾਰੇ ਨੇ ਗਵਾਹ ਮੇਰੇ
lAre ne gavAha mere
Are [Lare: false promises and deceptive delays], they are my witnesses
ਚੰਨ ਦੇ ਨਾਲ ਰਿਸ਼ਤਾ ਸੀ
chaMna de nAla risa਼tA sI
I once shared a bond with the moon
ਤਾਰੇ ਨੇ ਗਵਾਹ ਮੇਰੇ
tAre ne gavAha mere
And the stars are witnesses for me
ਚੰਨ ਦੇ ਨਾਲ ਰਿਸ਼ਤਾ ਸੀ
chaMna de nAla risa਼tA sI
I once shared a bond with the moon
ਤਾਰੇ ਨੇ ਗਵਾਹ ਮੇਰੇ
tAre ne gavAha mere
And the stars are witnesses for me
ਤਾਰੇ ਨੇ ਗਵਾਹ ਮੇਰੇ
tAre ne gavAha mere
The stars are witnesses for me
ਸੁਪਨਿਆਂ ਦੀਆਂ ਲਾਸ਼ਾਂ ਨੇ
supaniAM dIAM lAsa਼AM ne
The corpses of my shattered dreams
ਅੱਖੀਆਂ ਵਿੱਚ ਰੜਕਣ ਲਈ
akkhIAM vichcha ra.DakaNa laI
Remain as a constant prickle in my eyes
ਦਿਲ ਤੋੜ ਕੇ ਛੱਡ ਗਏ ਉਹ
dila to.Da ke ChaDDa gae uha
They broke my heart and left it behind
ਧੜਕਣ 'ਤੇ ਤੜਫ਼ਣ ਲਈ
dha.DakaNa 'te ta.Dapha਼Na laI
To quiver and writhe within every heartbeat
ਪੀੜਾਂ, ਹੌਕੇ, ਹੰਝੂ
pI.DAM, hauke, haMjhU
The agonies, the sighs, and the tears
ਪੀੜਾਂ, ਹੌਕੇ, ਹੰਝੂ
pI.DAM, hauke, haMjhU
The agonies, the sighs, and the tears
ਖਾਰੇ ਨੇ ਗਵਾਹ ਮੇਰੇ
khAre ne gavAha mere
These salty droplets are witnesses for me
ਚੰਨ ਦੇ ਨਾਲ ਰਿਸ਼ਤਾ ਸੀ
chaMna de nAla risa਼tA sI
I once shared a bond with the moon
ਤਾਰੇ ਨੇ ਗਵਾਹ ਮੇਰੇ
tAre ne gavAha mere
And the stars are witnesses for me
ਚੰਨ ਦੇ ਨਾਲ ਰਿਸ਼ਤਾ ਸੀ
chaMna de nAla risa਼tA sI
I once shared a bond with the moon
ਤਾਰੇ ਨੇ ਗਵਾਹ ਮੇਰੇ
tAre ne gavAha mere
And the stars are witnesses for me
ਤਾਰੇ ਨੇ ਗਵਾਹ ਮੇਰੇ
tAre ne gavAha mere
The stars are witnesses for me