Mystic Eyes

by Prem Dhillonft Rass

ਜੋਗੀਆਂ ਦੇ ਕੰਨਾਂ ਵਿਚ ਮੁੰਦਰਾਂ ਪਵਾਉਣ ਵਾਲੀ ਵੇਖਦੀ ਆ ਸਾਡੇ ਵੱਲ ਮਿੱਠਾ ਮਿੱਠਾ
jogIAM de kaMnAM vicha muMdarAM pavAuNa vAlI vekhadI A sADe valla miTThA miTThA
The one who could make [Jogis: ascetic saints/hermits] pierce their ears for her, looks at me with a gaze so sweet

ਦਿਲ ਜਿਹੇ ਭੇਜਦੀ ਆ ਚਿੱਠੇ ਜਿਹੇ ਚੇਪਦੀ ਆ ਹੋਰਾਂ ਨੂੰ ਆ ਲਿਖ ਦਿੰਦੀ ਅੱਛਾ ਅੱਛਾ
dila jihe bhejadI A chiTThe jihe chepadI A horAM nUM A likha diMdI achChA achChA
She sends me heart emojis and long letters, while for others, she just writes a dry "okay"
ਮੂੰਹੋਂ ਮੰਗਦੀ ਆ ਇਸ਼ਕ ਨਿਸ਼ਾਨੀ
mUMhoM maMgadI A isa਼ka nisa਼AnI
She openly asks for a token of my love
ਕੁੜੀ ਦੀ ਫਿਰ ਅੱਖ ਨੱਚਦੀ ਲੱਗੇ ਭਾਲਦੀ ਆ ਕੋਈ ਦਿਲਜਾਨੀ
ku.DI dI phira akkha nachchadI lagge bhAladI A koI dilajAnI
The [Kudi: girl/maiden]’s eye is dancing with mischief; it seems she’s searching for a [Diljani: soulmate/beloved]
ਹੋਰਾਂ ਨਾਲ ਫ਼ਲਰਟ ਕਰਦੀ ਸਾਡੀ ਗੱਲ ਪਿਛੇ ਭਰ ਜਾਂਦੀ ਹਾਮੀ
horAM nAla pha਼laraTa karadI sADI galla piChe bhara jAMdI hAmI
She flirts with everyone else, but for me, she gives her final word of consent
ਕੁੜੀ ਦੀ ਫਿਰ ਅੱਖ ਨੱਚਦੀ
ku.DI dI phira akkha nachchadI
The [Kudi: girl/maiden]’s eye is dancing with mischief
ਸੇਫ਼ ਸਾਈਡ ਰੱਖਦੀ ਆ ਚੋਰੀ ਚੋਰੀ ਤੱਕਦੀ ਆ ਦੁਨੀਆ ਦੇ ਮੂਹਰੇ ਨੀ ਉਹ ਆਉਂਦੀ ਆ
sepha਼ sAIDa rakkhadI A chorI chorI takkadI A dunIA de mUhare nI uha AuMdI A
She plays it on the safe side, stealing glances in secret, never coming out in front of the world
ਚੁੱਪ ਜਿਹੇ ਸ਼ਿਕਾਰ ਹੋ ਜੇ ਅੱਖਾਂ ਨਾਲ ਮਾਰ ਹੋ ਜੇ ਰੌਲਾ ਰੱਪਾ ਬਾਹਲਾ ਨੀ ਉਹ ਚਾਹੁੰਦੀ ਆ
chuppa jihe sa਼ikAra ho je akkhAM nAla mAra ho je raulA rappA bAhalA nI uha chAhuMdI A
A silent prey, a kill made by her eyes; she doesn't want to cause a loud scene
ਕਰਾਉਣੀ ਚਾਹੁੰਦੀ ਨੀ ਉਹ ਦੁਨੀਆ 'ਚ ਹਾਨੀ
karAuNI chAhuMdI nI uha dunIA 'cha hAnI
She doesn't want to suffer any loss of reputation in this world
ਕੁੜੀ ਦੀ ਫਿਰ ਅੱਖ ਨੱਚਦੀ ਲੱਗੇ ਭਾਲਦੀ ਆ ਕੋਈ ਦਿਲਜਾਨੀ
ku.DI dI phira akkha nachchadI lagge bhAladI A koI dilajAnI
The [Kudi: girl/maiden]’s eye is dancing with mischief; it seems she’s searching for a [Diljani: soulmate/beloved]
ਹੋਰਾਂ ਨਾਲ ਫ਼ਲਰਟ ਕਰਦੀ ਸਾਡੀ ਗੱਲ ਪਿਛੇ ਭਰ ਜਾਂਦੀ ਹਾਮੀ
horAM nAla pha਼laraTa karadI sADI galla piChe bhara jAMdI hAmI
She flirts with everyone else, but for me, she gives her final word of consent
ਕੁੜੀ ਦੀ ਫਿਰ ਅੱਖ ਨੱਚਦੀ
ku.DI dI phira akkha nachchadI
The [Kudi: girl/maiden]’s eye is dancing with mischief
ਹੋਰਾਂ ਨੂੰ ਬਲੌਕ ਕਰੇ ਦਿਲੋਂ ਨੀ ਸਟੌਕ ਕਰੇ ਦੱਸਦੀ ਨਾ ਮੂੰਹੋਂ ਕਰੇ ਸ਼ਾਇਆ
horAM nUM balauka kare diloM nI saTauka kare dassadI nA mUMhoM kare sa਼AiA
She blocks all the others but stalks me from her heart; she won't say it aloud, but stays hidden in the shadows
ਚੱਖ ਕੇ ਸਵਾਦ ਕਿਤੇ ਥੋੜੇ ਸਮੇਂ ਬਾਅਦ ਡਰੇ ਹੋ ਜੇ ਨਾ ਇਹ ਬਿਜ਼ਨੈੱਸ ਫ਼ਲਾਇਆ
chakkha ke savAda kite tho.De sameM bAada Dare ho je nA iha bija਼naissa pha਼lAiA
After tasting the sweetness, she worries a moment later that this "business" might fall apart
ਫਿਰ ਵੱਜਦੀ ਕਿਹੋ ਜਿਹੀ ਨਾ ਸ਼ੈਤਾਨੀ
phira vajjadI kiho jihI nA sa਼aitAnI
What kind of devilish trick will be played next?
ਕੁੜੀ ਦੀ ਫਿਰ ਅੱਖ ਨੱਚਦੀ ਲੱਗੇ ਭਾਲਦੀ ਆ ਕੋਈ ਦਿਲਜਾਨੀ
ku.DI dI phira akkha nachchadI lagge bhAladI A koI dilajAnI
The [Kudi: girl/maiden]’s eye is dancing with mischief; it seems she’s searching for a [Diljani: soulmate/beloved]
ਹੋਰਾਂ ਨਾਲ ਫ਼ਲਰਟ ਕਰਦੀ ਸਾਡੀ ਗੱਲ ਪਿਛੇ ਭਰ ਜਾਂਦੀ ਹਾਮੀ
horAM nAla pha਼laraTa karadI sADI galla piChe bhara jAMdI hAmI
She flirts with everyone else, but for me, she gives her final word of consent
ਕੁੜੀ ਦੀ ਫਿਰ ਅੱਖ ਨੱਚਦੀ
ku.DI dI phira akkha nachchadI
The [Kudi: girl/maiden]’s eye is dancing with mischief
ਮੋਢੇ ਟੰਗੀ ਫਿਰੇ ਵਾਈ.ਐੱਸ.ਐੱਲ. ਜੀ ਕੱਦ ਮਦਰਾ ਕੀ ਉਹ ਦਿਸ ਹੈ ਜੀ
moDhe TaMgI phire vAI.aissa.ailla. jI kadda madarA kI uha disa hai jI
She carries a YSL bag on her shoulder; her height is petite, what a sight she is
ਉਹਨੂੰ ਵੇਖ ਪਤਰਾਅ ਜਾਂਦੇ ਨਿੱਕਲ ਰੂਬੀਆਂ ਨੇ ਛੱਡੇ ਕਈ ਦਿਲ ਜੀ
uhanUM vekha patarAa jAMde nikkala rUbIAM ne ChaDDe kaI dila jI
Seeing her, many lose their way; she’s a gem that has left many hearts behind
ਡਰੈੱਸ ਪਾਈ ਆ ਫ਼ਲੈਸ਼ੀ ਉੱਤੋਂ ਵਾਈਬ ਦੇਵੇ ਸੈਸੀ ਕਰੇ ਕਮਰ ਜੋ ਚਿਹਰੇ ਤੇ ਨਾਦਾਨੀ
Daraissa pAI A pha਼laisa਼I uttoM vAIba deve saisI kare kamara jo chihare te nAdAnI
Wearing a flashy dress, giving off a sassy vibe, she moves with grace but keeps innocence on her face
ਕੁੜੀ ਦੀ ਫਿਰ ਅੱਖ ਨੱਚਦੀ ਲੱਗੇ ਭਾਲਦੀ ਆ ਕੋਈ ਦਿਲਜਾਨੀ
ku.DI dI phira akkha nachchadI lagge bhAladI A koI dilajAnI
The [Kudi: girl/maiden]’s eye is dancing with mischief; it seems she’s searching for a [Diljani: soulmate/beloved]
ਹੋਰਾਂ ਨਾਲ ਫ਼ਲਰਟ ਕਰਦੀ ਸਾਡੀ ਗੱਲ ਪਿਛੇ ਭਰ ਜਾਂਦੀ ਹਾਮੀ
horAM nAla pha਼laraTa karadI sADI galla piChe bhara jAMdI hAmI
She flirts with everyone else, but for me, she gives her final word of consent
ਕੁੜੀ ਦੀ ਫਿਰ ਅੱਖ ਨੱਚਦੀ
ku.DI dI phira akkha nachchadI
The [Kudi: girl/maiden]’s eye is dancing with mischief

Share

More by Prem Dhillon

View all songs →