Nah They Can't
by Prem Dhillon
ਹੋ ਤੈਨੂੰ ਡੱਕਦਾ ਨੀ ਕੁੜੇ ਕਿਸੇ ਗੱਲੋਂ ਜਾ ਤੂੰ ਗੱਲਾਂ ਵਿੱਚ ਆ ਕੇ ਵੇਖ ਲੈ
ho tainUM DakkadA nI ku.De kise galloM jA tUM gallAM vichcha A ke vekha lai
I’m not stopping you from anything, [Kudi: girl/maiden] [Ni/Nee: a gender-specific vocative used to address a woman directly], go ahead and try listening to their talk.
ਓ ਕਿਹਦੀ ਆ ਸ਼ਹਿ ਤੇ ਕਿਹਦੀ ਤੂਤੀ ਬੋਲਦੀ ਤੂੰ ਸ਼ੱਕ-ਸ਼ੁੱਕ ਡਾ ਕੇ ਵੇਖ ਲੈ
o kihadI A sa਼hi te kihadI tUtI boladI tUM sa਼kka-sa਼ukka DA ke vekha lai
Go see whose backing they have and whose influence reigns supreme [Tooti Boldi: an idiom for having undisputed authority], go ahead and clear your doubts.
ਓ ਜਿੱਥੇ ਚੱਲੇ ਨਾ ਜਿਨ੍ਹਾਂ ਦੀ ਕਹਿੰਦੇ ਚੱਲਦੀ
o jitthe challe nA jinhAM dI kahiMde challadI
The places where those who claim to be powerful find no footing,
ਚੱਲੇ ਨਾ ਜਿਨ੍ਹਾਂ ਦੀ ਕਹਿੰਦੇ ਚੱਲਦੀ ਨੀ ਰੋਕ ਲਾਈ ਇੱਥੋਂ ਹੋਣੀ ਐ
challe nA jinhAM dI kahiMde challadI nI roka lAI itthoM hoNI ai
Those who claim to be powerful find no footing, their path will be blocked right here.
ਓ ਜਿਹੜੀ ਮਿੱਤਰਾਂ ਕਰਾਉਣੀ ਕੁੜੇ ਸ਼ੈਅ ਨਹੀਂ ਉਹ ਗ਼ੈਰਾਂ ਕੋਲੋਂ ਕਿੱਥੋਂ ਹੋਣੀ ਐ
o jiha.DI mittarAM karAuNI ku.De sa਼aia nahIM uha ga਼airAM koloM kitthoM hoNI ai
The level of impact [Yours Truly: referring to the artist] is about to make, others don't have the substance to achieve it.
ਓ ਜਿਹੜੀ ਯਾਰਾਂ ਨੇ ਕਰਾਉਣੀ ਲਾਲਾ ਲਾਲਾ ਨੀ ਉਹ ਗ਼ੈਰਾਂ ਕੋਲੋਂ ਕਿੱਥੋਂ ਹੋਣੀ ਐ
o jiha.DI yArAM ne karAuNI lAlA lAlA nI uha ga਼airAM koloM kitthoM hoNI ai
The frenzy [Lala Lala: an idiom for causing a massive stir/commotion] [Yaar: close friends/brothers; carries significant cultural weight regarding loyalty] are about to cause, others can't possibly do it.
ਓ ਸਾਨੂੰ ਲੱਗੇ ਟਾਊਨ ਸਾਡੇ ਕੁੜੇ ਆਪਣੇ ਤੇ ਵਿੱਚ ਟਾਊਨ ਵੈਰੀ ਲੱਗੇ ਨੀ
o sAnUM lagge TAUna sADe ku.De ApaNe te vichcha TAUna vairI lagge nI
The town feels like it belongs to us, [Kudi: girl/maiden], and the enemies in the town feel like nothing.
ਓ ਵੇਖ ਲੱਗੇ ਸਾਨੂੰ ਪਾਉਣ ਕਈ ਫ਼ਲੋ ਅਸੀਂ ਪਾਉਣ ਬਰਬਾਦੀ ਲੱਗੇ ਨੀ
o vekha lagge sAnUM pAuNa kaI pha਼lo asIM pAuNa barabAdI lagge nI
Look, many are trying to copy my flow, but I’m busy paving the way for their ruin.
ਓ ਰੀਸਾਂ ਕਰਦੇ ਕੁੜੇ ਤੇਰੇ ਜੱਟ ਦੀ ਇਹ [?] ਐਂਡ ਲਾਉਂਦੇ ਆ
o rIsAM karade ku.De tere jaTTa dI iha [?] aiMDa lAuMde A
They try to imitate your [Jatt: a member of the land-owning agricultural community known for pride and lifestyle], but they only manage to reach the end of their wits.
ਇਹ ਸਾਲੇ ਫਿਰਦੇ ਕਮੈਂਟਾਂ ਵਿੱਚ ਜਿਹੜੀਆਂ ਦੇ ਸਾਨੂੰ ਡੀ ਐਮ ਆਉਂਦੇ ਆ
iha sAle phirade kamaiMTAM vichcha jiha.DIAM de sAnUM DI aima AuMde A
These [Playful taunt to other suitors, suggesting the singer has already 'won' the girl] are loitering in the comments of those whose DMs I already receive.
ਓ ਚੁੱਕ ਅੱਡੀਆਂ ਲੈਂਦੇ ਆ ਕਈ ਫ਼ਾ ਨਹੀਂ
o chukka aDDIAM laiMde A kaI pha਼A nahIM
Many are straining themselves by standing on their tiptoes to reach my height,
ਅੱਡੀਆਂ ਲੈਂਦੇ ਆ ਕਈ ਫ਼ਾ ਕਾਪੀ ਫੇਰ ਵੀ ਨਾ ਡਿੱਟੋ ਹੋਣੀ ਐ
aDDIAM laiMde A kaI pha਼A kApI phera vI nA DiTTo hoNI ai
Straining on their tiptoes, but they still can't produce a carbon copy of my style.
ਓ ਜਿਹੜੀ ਮਿੱਤਰਾਂ ਕਰਾਉਣੀ ਕੁੜੇ ਸ਼ੈਅ ਨਹੀਂ ਉਹ ਗ਼ੈਰਾਂ ਕੋਲੋਂ ਕਿੱਥੋਂ ਹੋਣੀ ਐ
o jiha.DI mittarAM karAuNI ku.De sa਼aia nahIM uha ga਼airAM koloM kitthoM hoNI ai
The level of impact [Yours Truly: referring to the artist] is about to make, others don't have the substance to achieve it.
ਓ ਜਿਹੜੀ ਯਾਰਾਂ ਨੇ ਕਰਾਉਣੀ ਲਾਲਾ ਲਾਲਾ ਨੀ ਉਹ ਗ਼ੈਰਾਂ ਕੋਲੋਂ ਕਿੱਥੋਂ ਹੋਣੀ ਐ
o jiha.DI yArAM ne karAuNI lAlA lAlA nI uha ga਼airAM koloM kitthoM hoNI ai
The frenzy [Lala Lala: an idiom for causing a massive stir/commotion] [Yaar: close friends/brothers] are about to cause, others can't possibly do it.

ਓ ਮਾਝੇ ਵਾਲੇ ਪਿੱਛੇ ਭਰਦੀਆਂ ਹੌਕੇ ਕਈ ਸਹਿਕਦੀਆਂ ਜਾਨਾਂ ਹੋਣੀਆਂ
o mAjhe vAle pichChe bharadIAM hauke kaI sahikadIAM jAnAM hoNIAM
Many souls are sighing and longing for this man from [Majha: the central region of Punjab, known for its distinct dialect and warrior history].
ਜੇ ਤੁਰੀਏ ਇਹਨਾਂ ਦੇ ਨਾਲ ਤੇ ਹੋਣਗੀਆਂ ਟਿੱਚਰਾਂ ਤੇ ਸਾਡੇ ਨਾਲ ਸਲਾਮਾਂ ਹੋਣੀਆਂ
je turIe ihanAM de nAla te hoNagIAM TichcharAM te sADe nAla salAmAM hoNIAM
If we walked with them, they would be mocked, while we would be greeted with salutations.
ਓ ਖ਼ੌਫ਼ ਕਿਸੇ ਦਾ ਨਾ ਲੱਥ ਕੁੜੇ ਸੋਚੋ ਰਲੇ ਕਿਸੇ ਨਾਲ ਨਾ ਮੱਤ ਲਿਖੀ ਨੀ
o kha਼aupha਼ kise dA nA lattha ku.De socho rale kise nAla nA matta likhI nI
I fear no one, and my mindset doesn't align with just anyone.
ਓ ਸ਼ਾਲਾ ਲਿਖੀ ਹੋਵੇ ਭਾਵੇਂ ਸਾਡੀ ਘੱਟ ਪਰ ਲੇਖਾਂ ਵਿੱਚ ਅੱਤ ਲਿਖੀ ਨੀ
o sa਼AlA likhI hove bhAveM sADI ghaTTa para lekhAM vichcha atta likhI nI
God willing, even if my life is written to be short, let it be written with [Att: extreme/ultimate peak of style and havoc].
ਓ ਗੱਲ ਮੂੰਹ ਤੇ ਕੋਈ ਕਹਿ ਜੇ ਇੰਨੀ ਜੋਕਾਂ ਨਾਲ
o galla mUMha te koI kahi je iMnI jokAM nAla
If anyone has the guts to say something to my face with such jokes,
ਮੂੰਹ ਤੇ ਕੋਈ ਕਹਿ ਜੇ ਇੰਨੀ ਜੋਕਾਂ ਨਾਲ ਜੇ ਕਈ ਕਿਸੇ ਪਿੱਠੋਂ ਹੋਣੀ ਐ
mUMha te koI kahi je iMnI jokAM nAla je kaI kise piTThoM hoNI ai
If they have the guts to say it to my face, but it's likely just talk behind my back.
ਓ ਜਿਹੜੀ ਮਿੱਤਰਾਂ ਕਰਾਉਣੀ ਕੁੜੇ ਸ਼ੈਅ ਨਹੀਂ ਉਹ ਗ਼ੈਰਾਂ ਕੋਲੋਂ ਕਿੱਥੋਂ ਹੋਣੀ ਐ
o jiha.DI mittarAM karAuNI ku.De sa਼aia nahIM uha ga਼airAM koloM kitthoM hoNI ai
The level of impact [Yours Truly: referring to the artist] is about to make, others don't have the substance to achieve it.
ਓ ਜਿਹੜੀ ਯਾਰਾਂ ਨੇ ਕਰਾਉਣੀ ਲਾਲਾ ਲਾਲਾ ਨੀ ਉਹ ਗ਼ੈਰਾਂ ਕੋਲੋਂ ਕਿੱਥੋਂ ਹੋਣੀ ਐ
o jiha.DI yArAM ne karAuNI lAlA lAlA nI uha ga਼airAM koloM kitthoM hoNI ai
The frenzy [Lala Lala: an idiom for causing a massive stir/commotion] [Yaar: close friends/brothers] are about to cause, others can't possibly do it.
ਹੋ ਪਹਿਲਾਂ ਆਏ ਸਾਡੇ ਆਪੇ ਕਈ ਨੇੜੇ ਹੁਣ ਆਪੇ ਸਾਥੋਂ ਦੂਰ ਹੋਏ ਸੀ
ho pahilAM Ae sADe Ape kaI ne.De huNa Ape sAthoM dUra hoe sI
First, they came close to us on their own, and now they've distanced themselves on their own.
ਓ ਐਵੇਂ ਭੁੜਕਦੇ ਭੁੱਲ ਗਏ ਸਾਲੇ ਬੈਠ ਕੇ ਢਿੱਲੋਂ ਨਾਲ ਮਸ਼ਹੂਰ ਹੋਏ ਸੀ
o aiveM bhu.Dakade bhulla gae sAle baiTha ke DhilloM nAla masa਼hUra hoe sI
They're jumping around now, forgetting they became famous just by sitting with [Self-reference to the artist, Prem Dhillon].
ਓ ਕਈ ਲੱਗਣ ਲੱਗ ਪਏ ਵਿੱਚੋਂ ਵਿੱਚੀ ਬਸ ਉੱਤੋਂ ਉੱਤੋਂ ਸ਼ੋਅ ਨਹੀਂ ਕਰਦੇ
o kaI laggaNa lagga pae vichchoM vichchI basa uttoM uttoM sa਼oa nahIM karade
Many have started resenting me from the inside, they just don't show it on the surface.
ਓ ਨਾਲੇ ਰੱਖਦੇ ਸਾਡੇ ਨਾਲ ਘੁਣ ਬੋਲਣ ਤੇ ਕੱਟ-ਆਫ਼ ਕਿਉਂ ਨਹੀਂ ਕਰਦੇ
o nAle rakkhade sADe nAla ghuNa bolaNa te kaTTa-Apha਼ kiuM nahIM karade
They harbor grudges against us, so why don't they just cut off ties and stop talking?
ਓ ਜਿਹੜਾ ਹੱਸ ਕੇ ਕਵਾਊ ਆ ਕੱਵਾਲੀ ਦਾ
o jiha.DA hassa ke kavAU A kavvAlI dA
The one who will happily make them sing a [Qawwali: Sufi devotional singing],
ਹੱਸ ਕੇ ਕਵਾਊ ਆ ਕੱਵਾਲੀ ਜਿਹੜੇ ਵਿਰੁੱਧ ਮਿਡਲ ਫਿੰਗਰ ਹੋਣੀ ਐ
hassa ke kavAU A kavvAlI jiha.De viruddha miDala phiMgara hoNI ai
Happily make them sing a [Qawwali], my middle finger will be up against those haters.