Nobody Knows
by Prem Dhillon
ਮਸਾਂ ਤਾਂ ਆਇਆ ਪੁੱਤ ਫੇਰ ਜੱਟ ਦਾ ਕੁੜੇ ਨੀ ਪੀੜ੍ਹੀ ਸਾਡੀ ਚੌਥੀ ਆ ਰੁਹਾਨੀ ਬੋਲਦੀ
masAM tAM AiA putta phera jaTTa dA ku.De nI pI.DhI sADI chauthI A ruhAnI boladI
After a long time, this son of a [Jatt: a member of the land-owning agricultural community known for pride and lifestyle] has returned, as our fourth generation speaks with a spiritual power
ਮੈਂ ਜੋ ਵੀ ਅੱਜ ਲੱਗਾ ਆ ਲਿਖੇ ਨੇ ਕੁੜੇ ਉਹ ਹੋਣੀ ਜਿਹੜੀ ਹੋਈ ਸੀ ਜਵਾਨੀ ਬੋਲਦੀ
maiM jo vI ajja laggA A likhe ne ku.De uha hoNI jiha.DI hoI sI javAnI boladI
Whatever status I have achieved today, [Kudiye: Ni/Nee: a gender-specific vocative used to address a woman directly], it is the destiny of my youth that speaks through me
ਮੈਂ ਜਿੱਥੇ ਵੀ ਆ ਬੈਠਾ ਸਭ ਉਹਦੀ ਮਿਹਰ ਆ ਬਚਾਈ ਆਉਂਦਾ ਉਹੀ ਉਂਝ ਬੜੇ ਵੈਰ ਆ
maiM jitthe vI A baiThA sabha uhadI mihara A bachAI AuMdA uhI uMjha ba.De vaira A
Wherever I am seated today is by His grace; He protects me even though many vendettas surround me
ਮੈਂ ਸੱਚੀ ਬੜਾ ਨੀਚ ਕਿੱਥੇ ਇੰਨੇ ਜੋਗਾ ਸੀ ਨੀ ਉਹਦੀਆਂ ਪੜ੍ਹਾਈਆਂ ਜਿਹੜਾ ਇੰਨਾ ਪੜ੍ਹਿਆ ਪਿਆ
maiM sachchI ba.DA nIcha kitthe iMne jogA sI nI uhadIAM pa.DhAIAM jiha.DA iMnA pa.DhiA piA
Truthfully, I was quite lowly and unworthy, it is His teachings that have made me so learned
ਨੀ ਕਾਹਦਾ ਲੱਗਾ ਗਾਉਣ ਕੁੜੇ ਪੁੱਤ ਜੱਟ ਦਾ ਨੀ ਵੇਖ ਵਿਸ਼ਾ ਚਰਚਾ ਦਾ ਬਣਿਆ ਪਿਆ
nI kAhadA laggA gAuNa ku.De putta jaTTa dA nI vekha visa਼A charachA dA baNiA piA
What a stir it caused when this son of a [Jatt] started singing; look how I’ve become the center of every conversation
ਨੀ ਕਾਹਦਾ ਲੱਗਾ ਗਾਉਣ ਕੁੜੇ ਪੁੱਤ ਜੱਟ ਦਾ ਨੀ ਵੇਖ ਵਿਸ਼ਾ ਚਰਚਾ ਦਾ ਬਣਿਆ ਪਿਆ
nI kAhadA laggA gAuNa ku.De putta jaTTa dA nI vekha visa਼A charachA dA baNiA piA
What a stir it caused when this son of a [Jatt] started singing; look how I’ve become the center of every conversation
ਨੀ ਟੀਵੀ-ਡੀਵੀ ਆ ਮੇਰੇ ਨਾਂ ਨਾ ਬੋਲਦੀ ਕਹਿੰਦੇ ਕਈ ਤੂੰ ਉਹਦੇ ਨਾਲ ਕਿਉਂ ਨਾ ਖੜ੍ਹਿਆ
nI TIvI-DIvI A mere nAM nA boladI kahiMde kaI tUM uhade nAla kiuM nA kha.DhiA
The TV news keeps repeating my name; many ask why I didn't stand by his side
ਮੈਂ ਪੁੱਛਣਾ ਆ ਚਾਹੁੰਦਾ ਵੱਡੇ ਵਿਦਵਾਨਾਂ ਤੋਂ ਕਿਹੜੀ ਹੋਈ ਸੀਗੀ ਜੰਗ ਜੀਹ ‘ਚੋਂ ਜਾਣੋ ਅੜਿਆ
maiM puchChaNA A chAhuMdA vaDDe vidavAnAM toM kiha.DI hoI sIgI jaMga jIha ‘choM jANo a.DiA
I want to ask those great scholars—which battle was it where I supposedly backed down?
ਓ ਫੇਮ ਮੇਰੇ ਕਰਮਾਂ ਦਾ ਹਿੱਸੇ ਆਉਣਾ ਸੀ ਮੈਂ ਕਿਵੇਂ ਭੁੱਲਾਂ ਓਸੇ ਜੱਟ ਮੇਰੀ ਬਾਂਹ ਫੜੀ ਸੀ
o phema mere karamAM dA hisse AuNA sI maiM kiveM bhullAM ose jaTTa merI bAMha pha.DI sI
Success was destined to come to me through my deeds; how could I forget that [Jatt] who first held my hand?
ਮੈਂ ਜੋ ਵੀ ਸੀ ਕਮਾਇਆ ਦਿੱਤਾ ਉਹਦੀ ਝੋਲੀ ਪਾ ਵੱਡਾ ਵੀਰ ਮੰਨਿਆ ਨਾ ਨਾਹ ਕਰੀ ਸੀ
maiM jo vI sI kamAiA dittA uhadI jholI pA vaDDA vIra maMniA nA nAha karI sI
Whatever I earned, I placed in his lap; I considered him an elder brother and never said no
ਜਿਹੜੇ ਉਹਦੇ ਸੀ ਕਰੀਬੀ ਉਹ ਸਾਰੇ ਜਾਣਦੇ ਓ ਛੋਟਾ ਭਾਈ ਕਹਿ ਕੇ ਕਈ ਵਾਰ ਵਰ੍ਹਿਆ
jiha.De uhade sI karIbI uha sAre jANade o ChoTA bhAI kahi ke kaI vAra varhiA
Those who were close to him know well; many times he roared at me like a younger brother
ਸਾਵਾ ਮੈਂ ਨਹੀਂ ਸ਼ਿਕਾਰ ਹੁੰਦਾ ਹੀ ਬੰਦੂਕਾਂ ਦਾ ਓ ਖ਼ਤਰਾ ਆ ਅਜੇ ਵੀ ਨਹੀਂ ਜੇ ਟਲਿਆ
sAvA maiM nahIM sa਼ikAra huMdA hI baMdUkAM dA o kha਼tarA A aje vI nahIM je TaliA
I am not one to be hunted by guns, even if the danger hasn't passed yet
ਮੈਂ ਹੀ ਜਾਣਦਾ ਆ ਦੁੱਖ ਮੇਰੀ ਬਾਂਹ ਟੁੱਟੀ ਦਾ ਕੀਤਾ ਉਹਦਿਆਂ ‘ਚੋਂ ਅਜੇ ਵੀ ਮੈਂ ਗੁਣ ਲਈਦਾ
maiM hI jANadA A dukkha merI bAMha TuTTI dA kItA uhadiAM ‘choM aje vI maiM guNa laIdA
Only I know the pain of my "broken arm" [metaphor for losing a close companion]; I still count his virtues within me
ਜਦੋਂ ਯਾਦ ਉਹਦੀ ਬਹੁਤੀ ਆਣ ਹਿੱਟ ਜੀ ਕਰੇ ਵੌਇਸ ਨੋਟ ਪਾਏ ਮੈਂ ਸੁਣ ਲਈਦਾ
jadoM yAda uhadI bahutI ANa hiTTa jI kare vauisa noTa pAe maiM suNa laIdA
When his memory hits me too hard, I listen to the voice notes he sent me
ਓ ਕਈ ਲੈਂਦੇ ਆ ਸਵਾਦ ਤਕਰਾਰ ਲੱਭਦੇ ਕੀ ਹੋਇਆ ਸਾਡੇ ਦੋਹਾਂ ਵਿਚਕਾਰ ਲੱਭਦੇ
o kaI laiMde A savAda takarAra labbhade kI hoiA sADe dohAM vichakAra labbhade
Many people just look for the thrill of a conflict; they keep searching for what went wrong between us
ਓ ਜਾਣਦੇ ਹੋਏ ਵੀ ਵਾਰ ਵਾਰ ਲੱਭਦੇ ਮੈਂ ਡਿੱਗਦਾ ਕਿਉਂ ਨਹੀਂ ਮੇਰੀ ਹਾਰ ਲੱਭਦੇ
o jANade hoe vI vAra vAra labbhade maiM DiggadA kiuM nahIM merI hAra labbhade
Even knowing the truth, they keep probing; they watch for why I haven’t fallen, searching for my defeat
ਨਾ ਵੱਖ ਦਾ ਕੋਈ ਰੌਲਾ ਨਾ ਹੀ ਵੱਖ ਹੋਏ ਸੀ ਮਾੜੇ-ਮੋਟੇ ਰੋਸੇ ਡਿਫਰ ਜੇ ਪੱਖ ਹੋਏ ਸੀ
nA vakkha dA koI raulA nA hI vakkha hoe sI mA.De-moTe rose Diphara je pakkha hoe sI
There was no major rift, nor did we ever truly part; there were just small resentments and differing views
ਦੁੱਖ ਸੁੱਖ ਵਿਚ ਅਜੇ ਵੀ ਸੀ ਹਾਲ ਪੁੱਛੀਦਾ ਉਂਝ ਲੋਕਾਂ ਭਾਣੇ ਗੁੱਸੇ ਅਸੀਂ ਲੱਖ ਹੋਏ ਸੀ
dukkha sukkha vicha aje vI sI hAla puchChIdA uMjha lokAM bhANe gusse asIM lakkha hoe sI
In times of grief or joy, we still checked on each other, even if the world thought we were a million miles apart
ਉਹਦੀ ਸ਼ਹਿ ਦੇ ਉੱਤੇ ਮੈਂ ਚੈਨਲ ਲਾਇਆ ਸੀ ਉਹਦੇ ਖ਼ੁਸ਼ ਹੋਤੇ ਤੋਰਿਆ ਮੈਂ ਤਾਂਹੀ ਆਇਆ ਸੀ
uhadI sa਼hi de utte maiM chainala lAiA sI uhade kha਼usa਼ hote toriA maiM tAMhI AiA sI
It was with his blessing that I started my channel; I only moved forward because he was happy for me
ਜੇ ਭੱਜਿਆ ਮੈਂ ਹੁੰਦਾ ਤਾਂ ਮੈਂ ਡਿਸ ਕਰਦਾ ਫੇਰ ਭਾਵੇਂ ਕਹਿੰਦੇ ਮੈਂ ਨਾ ਗੁਣ ਪਾਇਆ ਸੀ
je bhajjiA maiM huMdA tAM maiM Disa karadA phera bhAveM kahiMde maiM nA guNa pAiA sI
If I had run away, I would have made a "diss" track; then they could rightfully say I showed no gratitude
ਸ਼ਰੀਕਾਂ ਨਾਲ ਉਹਦੀ ਸ਼ਰੇਆਮ ਖੜ੍ਹਕੇ ਰਾਜ਼ਾਮੰਦੀ ਉਹਨਾਂ ਨਾਲ ਜਾਂਦੀ ਵਾਰ ਹੋ ਗਈ
sa਼rIkAM nAla uhadI sa਼reAma kha.Dhake rAja਼AmaMdI uhanAM nAla jAMdI vAra ho gaI
By standing openly with his rivals, some made their peace with them in the end
ਮੈਂ ਪੁੱਤ ਬਣ ਕੇ ਕਮਾਈ ਕੀਤੀ ਉਸ ਘਰ ਲਈ ਤੇ ਮੇਰੀ ਕੀਤੀ ਅੱਜ ਯਾਰ ਮਾਰ ਹੋ ਗਈ
maiM putta baNa ke kamAI kItI usa ghara laI te merI kItI ajja yAra mAra ho gaI
I earned for that house like a son, yet today my efforts are labeled as a [Yaar: close friends/brothers; carries significant cultural weight regarding loyalty] betrayal
ਓ ਬੜਿਆਂ ਨੇ ਖੇਡਾਂ ਮੇਰੇ ਨਾਲ ਖੇਡੀਆਂ ਸਿੰਪਥੀ ਲਾਈਨ ਨੂੰ ਆ ਚੱਟ ਖੇਡਦਾ
o ba.DiAM ne kheDAM mere nAla kheDIAM siMpathI lAIna nUM A chaTTa kheDadA
Oh, many played games with me; they think I'm playing the "sympathy card" for sport
ਫੇਰ ਉਹੀ ਗੱਲ ਮੇਰਾ ਦੁੱਖ ਮੈਂ ਹੀ ਜਾਣਦਾ ਸੀ ਬਹੁਤ ਲਿਆ ਸੁਣ ਤਾਂਹੀ ਅੰਤ ਖੇਡਦਾ
phera uhI galla merA dukkha maiM hI jANadA sI bahuta liA suNa tAMhI aMta kheDadA
But again, only I knew my own pain; I've listened to enough, so now I play my final hand
ਓ ਢਿੱਲੋਂ ਅੱਜ ਵੈਰੀਆਂ ‘ਚ ਆਉਣ ਲੱਗਿਆ ਨਾਲ ਫੋਟੋਆਂ ਨੂੰ ਜਿਹੜੇ ਸੀ ਉਹ ਭਾਈ ਹੋ ਗਏ
o DhilloM ajja vairIAM ‘cha AuNa laggiA nAla phoToAM nUM jiha.De sI uha bhAI ho gae
[Self-reference to the song's lyricist/artist: Dhillon] is now being counted among enemies, while those who were enemies have become like brothers in photos
ਓ ਸਿੱਧੂਆ ਤੂੰ ਕੀ ਸੀ ਮੇਰੇ ਲਈ ਮੈਂ ਜਾਣਦਾ ਜਜ਼ਬਾਤ ਕਿ ਲਿਖੇ ਅੱਜ ਹਾਈ ਹੋ ਗਏ
o siddhUA tUM kI sI mere laI maiM jANadA jaja਼bAta ki likhe ajja hAI ho gae
Oh Sidhu, only I know what you meant to me; the emotions I've written today have peaked
ਓ ਢਿੱਲੋਂ ਅੱਜ ਵੈਰੀਆਂ ‘ਚ ਆਉਣ ਲੱਗਿਆ ਜਿਹੜੇ ਸੱਚੀ ਸੀ ਉਹ ਵੈਰੀਆਂ ‘ਚ ਭਾਈ ਹੋ ਗਏ
o DhilloM ajja vairIAM ‘cha AuNa laggiA jiha.De sachchI sI uha vairIAM ‘cha bhAI ho gae
[Dhillon] is now being counted among enemies, while those who were truly enemies have become like brothers
ਓ ਸਿੱਧੂਆ ਤੂੰ ਕੀ ਸੀ ਮੇਰੇ ਲਈ ਮੈਂ ਜਾਣਦਾ ਜਜ਼ਬਾਤ ਕਿ ਲਿਖੇ ਅੱਜ ਹਾਈ ਹੋ ਗਏ
o siddhUA tUM kI sI mere laI maiM jANadA jaja਼bAta ki likhe ajja hAI ho gae
Oh Sidhu, only I know what you meant to me; the emotions I've written today have peaked
ਸਿਆਣੇ ਕਹਿੰਦੇ ਝੱਗਾ ਚੁੱਕਿਆ ਆਪਣਾ ਹੀ ਢਿੱਡ ਨੰਗਾ ਹੁੰਦਾ, ਪਰ ਜਿੰਨਾ ਚਿਰ ਮੂੰਹੋਂ ਬੋਲ ਕੇ ਦੱਸੀਏ ਨਾ ਨਾ ਲੋਕ ਗ਼ਲਤ ਜੱਜ ਕਰ ਜਾਂਦੇ ਆ।
siANe kahiMde jhaggA chukkiA ApaNA hI DhiDDa naMgA huMdA, para jiMnA chira mUMhoM bola ke dassIe nA nA loka ga਼lata jajja kara jAMde A|
Wise men say if you lift your own shirt, you only expose your own belly; but until you speak out, people judge you wrongly
ਓ ਝੱਗਾ ਜੇ ਮੈਂ ਚੁੱਕਦਾ ਨਾ ਜੱਜ ਕਰਿਓ ਬਾਪੂ ਮੇਰਾ ਵੀ ਬਥੇਰਾ ਵਾੜੋ-ਵਾੜੀ ਬਣਿਆ
o jhaggA je maiM chukkadA nA jajja kario bApU merA vI batherA vA.Do-vA.DI baNiA
If I "lift my shirt" [reveal the truth], don't judge me; my father has also been through the thorns of life
ਬੇਬੇ ਮੇਰੀ ਮਨ ਲਾਉਂਦੀ ਆ ਨੀ ਇੱਕ ਟਾਈਮ ਦਾ ਪੁੱਛੋ ਉਹਨੂੰ ਪੁੱਤ ਕਿਵੇਂ ਆ ਸਟਾਰ ਬਣਿਆ
bebe merI mana lAuMdI A nI ikka TAIma dA puchCho uhanUM putta kiveM A saTAra baNiA
My mother barely eats one meal a day out of worry; ask her how her son became a star
ਮਸ਼ੀਨਾਂ ਉੱਤੇ ਘੱਟਾ ਮੈਂ ਬਥੇਰਾ ਫੱਕਿਆ ਕੰਬਾਈਨਾਂ ਉੱਤੇ ਸੀਜ਼ਨ ਵੀ ਲਾਏ ਆ ਬੜੇ
masa਼InAM utte ghaTTA maiM batherA phakkiA kaMbAInAM utte sIja਼na vI lAe A ba.De
I've inhaled plenty of dust working on machines; I’ve spent many seasons working the harvesters
ਓ ਮਾੜੀ-ਮੋਟੀ ਅਕਲ ਸੀ ਲਾਉਣ-ਪਾਉਣ ਦੀ ਮੀਤਾਂ ਨੂੰ ਮਰਾਂਡਾ ਦਿਨ ਐਵੇਂ ਨੀ ਮੁੜੇ
o mA.DI-moTI akala sI lAuNa-pAuNa dI mItAM nUM marAMDA dina aiveM nI mu.De
I had a little sense of how to dress and present myself; the days of Miranda [Self-reference to his village/past] didn't return just like that
ਓ ਬਾਈ ਉੱਥੇ ਅੱਜ ਵੀ ਆ ਠੋਕ ਕਰੀਦੀ ਬਾਕੀ ਉਹਦੀ ਰਜ਼ਾ ਜੋ ਵੀ ਭਾਵੇਂ ਮੌਲੇ ਨੂੰ
o bAI utthe ajja vI A Thoka karIdI bAkI uhadI raja਼A jo vI bhAveM maule nUM
Brother, even today we stand firm and bold; the rest is His will, whatever the Creator decides
ਓ ਬਾਪੂ ਕਹਿੰਦਾ ਰਹਿਣ ਦੇ ਤੂੰ ਥੋੜ੍ਹੀ ਖਾ ਲਾਂਗੇ ਛੱਡ ਪੁੱਤ ਰਹਿਣ ਦੇ ਤੂੰ ਰੌਲੇ ਗੌਲੇ ਨੂੰ
o bApU kahiMdA rahiNa de tUM tho.DhI khA lAMge ChaDDa putta rahiNa de tUM raule gaule nUM
My father says, "Let it be, we will eat a little less, but leave these chaotic disputes alone, son"
ਹਾਂ ਮਾਝਾ ਮਾਝਾ ਕਰਦਾ ਮੈਂ ਮਾਝੇ ਜਣਿਆ ਮਾਝੇ ਦੀ ਹੀ ਦੇਣ ਆ ਮੈਂ ਜੋ ਵੀ ਬਣਿਆ
hAM mAjhA mAjhA karadA maiM mAjhe jaNiA mAjhe dI hI deNa A maiM jo vI baNiA
Yes, I chant [Majha: the central region of Punjab, known for its distinct dialect and warrior history]; I was born of Majha, and I owe everything to it
ਓ ਮਾਝੇ ਦੀ ਹੀ ਮਿੱਟੀ ਵਿੱਚ ਮਿੱਟੀ ਹੋ ਜਾਵਾਂ ਢਿੱਲੋਂ ਜਦੋਂ ਹੋਂਦ ਤੋਂ ਆ ਖ਼ਾਕ ਬਣਿਆ
o mAjhe dI hI miTTI vichcha miTTI ho jAvAM DhilloM jadoM hoMda toM A kha਼Aka baNiA
I wish to turn into the very dust of Majha's soil when [Dhillon] returns to ashes from this existence
ਓ ਮਾਝਾ ਮਾਝਾ ਕਰਦਾ ਮੈਂ ਮਾਝੇ ਜਣਿਆ ਮਹਾਂ ਪੁਰਸ਼ਾਂ ਦੀ ਦੇਣ ਆ ਮੈਂ ਜੋ ਵੀ ਬਣਿਆ
o mAjhA mAjhA karadA maiM mAjhe jaNiA mahAM purasa਼AM dI deNa A maiM jo vI baNiA
Yes, I chant [Majha]; I am whatever I am because of the Great Souls [Saints]
ਓ ਉਹਨਾਂ ਸੰਤਾਂ ਦੇ ਚਰਨਾਂ ਦੀ ਧੂੜ ਹੋ ਜਾਵਾਂ ਢਿੱਲੋਂ ਜਦੋਂ ਹੋਂਦ ਤੋਂ ਆ ਖ਼ਾਕ ਬਣਿਆ
o uhanAM saMtAM de charanAM dI dhU.Da ho jAvAM DhilloM jadoM hoMda toM A kha਼Aka baNiA
I wish to become the dust of the feet of those Saints when [Dhillon] returns to ashes from this existence
ਏ ਦੁਨੀਆ ਕਮਲੀ ਦੇ ਵੀ ਕੀ ਕਹਿਣੇ, ਇਹ ਤਾਂ ਜੀਹਦੇ ਨਾਲ ਬੀਤਦੀ ਆ ਉਹੀ ਜਰਦਾ।
e dunIA kamalI de vI kI kahiNe, iha tAM jIhade nAla bItadI A uhI jaradA|
What can one say about this crazy world? Only the one going through it feels the weight.
ਅਜੇ ਵੀ ਸਾਲੇ ਉਂਗਲ ਲਾਉਣੋਂ ਨੀ ਹਟਦੇ, ਉਡੀਕਣ ਡਏ ਆ ਵੀ ਹੁਣ ਵਿੰਨੇ ਕੌਣ ਮਰਦਾ।
aje vI sAle uMgala lAuNoM nI haTade, uDIkaNa Dae A vI huNa viMne kauNa maradA|
Even now, these [Saale: Playful taunt to rivals, here used as bastards/instigators] won't stop poking; they are waiting to see who dies next.
ਉਹ ਬੱਸ ਕਰੋ ਓਏ, ਜਾਣ ਦਿਓ ਗੁਰੂ ਆ।
uha bassa karo oe, jANa dio gurU A|
Oh, just stop it now; let it go, God is the ultimate judge.