Old Skool

by Prem Dhillonft Sidhu Moose Wala, Naseeb

ਹੋ ਡਰ ਨਾ ਤੂੰ ਦੱਸ ਦੇਣੀ ਵੇਖੀ ਕਿੱਦਾਂ ਨੱਸ ਦੇਣੀ
ho Dara nA tUM dassa deNI vekhI kiddAM nassa deNI
Hey, don't be afraid, just tell me and watch how I make them run
ਤੰਗ ਤੈਨੂੰ ਕਰਦਾ ਆ ਕੌਣ-ਕੌਣ ਨੀ
taMga tainUM karadA A kauNa-kauNa nI
Tell me, who exactly is it that's bothering you, [Kudiye: girl/maiden] [Ni: a gender-specific vocative used to address a woman directly]
ਸਰਕਮਸਟਾਂਸ ਵੇਖੀ ਇਹੋ ਜਿਹੇ ਬਣਾ ਦਊਂ ਵੇਖੀ
sarakamasaTAMsa vekhI iho jihe baNA daUM vekhI
I’ll create such circumstances, you’ll see
ਪੁੱਠੀ ਮੈਂ ਵਗਾ ਦਊਂ ਕੁੜੇ ਪੌਣ ਵੇਖੀ
puTThI maiM vagA daUM ku.De pauNa vekhI
I'll even make the winds blow in the opposite direction, watch me, girl
ਓਲਡ ਸਕੂਲ ਮਿੱਤਰਾਂ ਦੀ ਵਾਈਬ ਬੱਲੀਏ ਨੀ
olaDa sakUla mittarAM dI vAIba ballIe nI
It’s an old school vibe for [yours truly], [Billo: a term of endearment for a beautiful girl, often implying light/hazel eyes] [Ni]
ਓਲਡ ਸਕੂਲ ਇਸ ਕਰਕੇ ਆ ਹਾਈਪ ਬੱਲੀਏ ਨੀ
olaDa sakUla isa karake A hAIpa ballIe nI
The hype is real because the style is old school, [Billo] [Ni]
ਓਲਡ ਸਕੂਲ ਬੈਚ ਆਲੇ ਯਾਰ ਜੱਟ ਦੇ ਨੀ
olaDa sakUla baicha Ale yAra jaTTa de nI
The [Jatt: a member of the land-owning agricultural community known for pride and lifestyle]’s [Yaar: close friends/brothers; carries significant cultural weight regarding loyalty] are from the old school batch
ਓਲਡ ਸਕੂਲ ਕੱਪਤ ਨੂੰ ਜੋ ਪੈਂਦੇ ਚੱਟ ਦੇ ਨੀ
olaDa sakUla kappata nUM jo paiMde chaTTa de nI
The old school crew who instantly crush any insolence
ਓਲਡ ਸਕੂਲ ਓਲਡ ਸਕੂਲ
olaDa sakUla olaDa sakUla
Old school, old school
ਆਏ ਆਏ
Ae Ae
Aye, aye
ਹੋ ਗੋਰੀ ਗਰਦਨ ਤੇਰੀ ਆਸਰਾ ਹੀ ਬਣ ਗਈ ਨੀ
ho gorI garadana terI AsarA hI baNa gaI nI
Hey, your fair neck has become my only sanctuary
ਮਰਜਾਣੀਏ ਤੂੰ ਕਾਰਨ ਤਬਾਹੀ ਬਣ ਗਈ ਨੀ
marajANIe tUM kArana tabAhI baNa gaI nI
You beautiful soul, you’ve become the reason for this havoc
ਜਰੇ ਜਾਂਦੇ ਨਹੀਂ ਮੈਥੋਂ ਜੋ ਕਮੈਂਟ ਕਰਦੇ ਨੀ
jare jAMde nahIM maithoM jo kamaiMTa karade nI
I cannot tolerate those who pass comments at you
ਤੂੰ ਵੀ ਟਲ਼ ਜਾਨੀ ਹਾਈਡ ਕੰਟੈਂਟ ਕਰਦੀ ਨੀ
tUM vI TaLa jAnI hAIDa kaMTaiMTa karadI nI
And you too just pass them by, hiding your reaction
ਓਲਡ ਸਕੂਲ ਓਲਡ ਸਕੂਲ
olaDa sakUla olaDa sakUla
Old school, old school
ਹੋ ਓਲਡ ਸਕੂਲ ਮਸਲੇ 'ਚ ਕਾਰ ਰੱਖਿਆ ਨੀ
ho olaDa sakUla masale 'cha kAra rakkhiA nI
Hey, I’ve kept an old school car for these matters
ਢਾਣੀ ਯਾਰਾਂ ਦੀ ਨੀ ਚੌਵੀ ਸੱਤ ਤਿਆਰ ਰਹਿੰਦੀ ਆ ਨੀ
DhANI yArAM dI nI chauvI satta tiAra rahiMdI A nI
A squad of [Yaar] remains ready twenty-four-seven
ਗੌਡ ਡੈਮ ਹੋ ਫ਼ਰਕ ਆ ਅੱਖ ਕੱਲ੍ਹ ਦੀ ਨੀ
gauDa Daima ho pha਼raka A akkha kallha dI nI
God damn, there's a difference in my gaze since yesterday
ਪਲ-ਪਲ ਨੀ ਸੋਚਾਂ ਵਿਚ ਤੂੰ ਚੱਲਦੀ ਨੀ ਓਲਡ ਸਕੂਲ
pala-pala nI sochAM vicha tUM challadI nI olaDa sakUla
Every moment, you’re the one running through my thoughts, old school
ਹੋ ਓਲਡ ਸਕੂਲ ਮਿੱਤਰਾਂ ਦੀ ਵਾਈਬ ਬੱਲੀਏ ਨੀ
ho olaDa sakUla mittarAM dI vAIba ballIe nI
Hey, it’s an old school vibe for [yours truly], [Billo] [Ni]
ਓਲਡ ਸਕੂਲ ਇਸ ਕਰਕੇ ਆ ਹਾਈਪ ਬੱਲੀਏ ਨੀ
olaDa sakUla isa karake A hAIpa ballIe nI
The hype is real because the style is old school, [Billo] [Ni]
ਓਲਡ ਸਕੂਲ ਬੈਚ ਆਲੇ ਯਾਰ ਜੱਟ ਦੇ ਨੀ
olaDa sakUla baicha Ale yAra jaTTa de nI
The [Jatt]’s [Yaar] are from the old school batch
ਓਲਡ ਸਕੂਲ ਕੱਪਤ ਨੂੰ ਜੋ ਪੈਂਦੇ ਚੱਟ ਦੇ ਨੀ
olaDa sakUla kappata nUM jo paiMde chaTTa de nI
The old school crew who instantly crush any insolence
ਹੋ ਓਲਡ ਸਕੂਲ ਓਲਡ ਸਕੂਲ
ho olaDa sakUla olaDa sakUla
Hey, old school, old school
ਹਾਂ ਅੱਖ ਤੇਰੇ ਉੱਤੇ ਰੱਖੇ ਢਿੱਲੋਂਆਂ ਦਾ ਮੁੰਡਾ ਨੀ
hAM akkha tere utte rakkhe DhilloMAM dA muMDA nI
Yes, the son of the Dhillons `[Self-reference to Prem Dhillon]` has his eyes on you
ਚੈਨੀ ਜਿਹੀ ਦੇਖ ਪਰ ਸਮਝੀ ਨਾ ਗੁੰਡਾ ਨੀ
chainI jihI dekha para samajhI nA guMDA nI
See the gold chains, but don't mistake me for a thug
ਪੱਖ ਨਾ ਤੂੰ ਪੂਰੇ ਰੱਖੇ ਲਾਰਾ-ਲੱਪਾ ਲਾਈ ਨੀ
pakkha nA tUM pUre rakkhe lArA-lappA lAI nI
You aren't being straightforward, keeping me hanging with excuses
ਕੱਚੀਏ ਕੁਚੈਲ਼ ਜਾਵੇਂ ਵੈਰ ਤੂੰ ਪਵਾਈ ਨੀ ਓਲਡ ਸਕੂਲ
kachchIe kuchaila਼ jAveM vaira tUM pavAI nI olaDa sakUla
You fragile and pure one, you're going to start a blood-feud, old school
ਨੀ ਕਾਤੋਂ ਫਿਰੇ ਵਿੱਸ ਘੋਲਦੀ
nI kAtoM phire vissa gholadI
Why do you keep brewing this poison?
ਪਸੰਦ ਜੱਟ ਦੀਆਂ ਮੂੰਹੋਂ ਫਿਰੇ ਕਿਉਂ ਨਾ ਬੋਲਦੀ ਨੀ
pasaMda jaTTa dIAM mUMhoM phire kiuM nA boladI nI
Why won't you speak your heart and say you like this [Jatt]?
ਵੈੱਲ ਨੋਨ ਮਾਝੇ 'ਚ ਕਰ ਪੁੱਛ-ਪੜਤਾਲ ਨਾਨਾ
vailla nona mAjhe 'cha kara puchCha-pa.DatAla nAnA
I'm well-known in [Majha: the central region of Punjab, known for its fierce and historical warrior culture], go ahead and investigate
ਐਵੇਂ ਨਾ ਫੋਰਮੈਲਟੀ 'ਚ ਟਾਲ ਓਲਡ ਸਕੂਲ
aiveM nA phoramailaTI 'cha TAla olaDa sakUla
Don't just dismiss me with mere formalities, old school
ਹੋ ਓਲਡ ਸਕੂਲ ਮਿੱਤਰਾਂ ਦੀ ਵਾਈਬ ਬੱਲੀਏ ਨੀ
ho olaDa sakUla mittarAM dI vAIba ballIe nI
Hey, it’s an old school vibe for [yours truly], [Billo] [Ni]
ਓਲਡ ਸਕੂਲ ਇਸ ਕਰਕੇ ਆ ਹਾਈਪ ਬੱਲੀਏ ਨੀ
olaDa sakUla isa karake A hAIpa ballIe nI
The hype is real because the style is old school, [Billo] [Ni]
ਓਲਡ ਸਕੂਲ ਬੈਚ ਆਲੇ ਯਾਰ ਜੱਟ ਦੇ ਨੀ
olaDa sakUla baicha Ale yAra jaTTa de nI
The [Jatt]’s [Yaar] are from the old school batch
ਓਲਡ ਸਕੂਲ ਕੱਪਤ ਨੂੰ ਜੋ ਪੈਂਦੇ ਚੱਟ ਦੇ ਨੀ
olaDa sakUla kappata nUM jo paiMde chaTTa de nI
The old school crew who instantly crush any insolence
ਓਲਡ ਸਕੂਲ ਓਲਡ ਸਕੂਲ
olaDa sakUla olaDa sakUla
Old school, old school
ਜਿਵੇਂ ਸੀਰੀਆ ਦੇ ਲਾਅ ਉਵੇਂ ਗੱਭਰੂ ਦਾ ਨਾਂ
jiveM sIrIA de lAa uveM gabbharU dA nAM
Just like the laws of Syria, such is this young man's reputation
ਰੱਖੇ ਉਂਗਲਾਂ ਦੇ ਪੋਟਿਆਂ ਤੇ ਵੈਰੀਆਂ ਦੇ ਸਾਹ
rakkhe uMgalAM de poTiAM te vairIAM de sAha
I hold the very breath of my enemies on my fingertips
ਜਿਹੜਾ ਮਾਰਿਆ ਨਾ ਮਰੇ ਤੇਰੀ ਅੱਖ ਤੋਂ ਫ਼ਨਾਹ
jiha.DA mAriA nA mare terI akkha toM pha਼nAha
The one who couldn't be killed by anyone has been sacrificed by your eyes
ਨੀ ਤੂੰ ਜੱਟ ਦੀ ਪਸੰਦ ਤੇਰੇ ਸ਼ਹਿਰ ਨੂੰ ਪਤਾ
nI tUM jaTTa dI pasaMda tere sa਼hira nUM patA
You are the [Jatt]’s choice, and your whole city knows it
ਅੜੀ, ਔਰ ਈਗੋ ਡਾਊਨਵਾਈਜ਼ ਥਿੰਕ ਬੱਲੀਏ
a.DI, aura Igo DAUnavAIja਼ thiMka ballIe
Stubbornness, and ego downsize your thinking, [Billo]
ਹੱਥ ਯਾਰੀਆਂ 'ਚ ਹੋਏ ਨਾ ਸ਼ਰਿੰਕ ਬੱਲੀਏ
hattha yArIAM 'cha hoe nA sa਼riMka ballIe
Our hands never shrink when it comes to loyalty in friendship, [Billo]
ਉਂਜ ਦੇਖਣ ਨੂੰ ਜੈਂਟਲ ਜਿਹੀ ਲੁੱਕ ਯਾਰ ਦੀ ਨੀ
uMja dekhaNa nUM jaiMTala jihI lukka yAra dI nI
Though [yours truly] has a gentle look
ਥੌਟ ਰੈਬਲ ਰੱਖੇ ਨੇ ਬੈਡ ਲਿੰਕ ਬੱਲੀਏ
thauTa raibala rakkhe ne baiDa liMka ballIe
I harbor rebel thoughts and keep dangerous links, [Billo]
ਤੇਰਾ ਬਣ ਪਰਛਾਵਾਂ ਜਿਹੜਾ ਰਹਿੰਦਾ ਏ ਕਰੀਬ
terA baNa paraChAvAM jiha.DA rahiMdA e karIba
The one who stays close to you like a shadow
ਸਰੀ ਸ਼ਹਿਰ ਤੋਂ ਆਇਆ ਉਹਨੂੰ ਆਖਦੇ ਨਸੀਬ
sarI sa਼hira toM AiA uhanUM Akhade nasIba
He’s come from Surrey city, they call him Naseeb `[Self-reference to artist Naseeb]`
ਹੋਰ ਮੰਗਦਾ ਨੀ ਕੁਝ ਇਕੱਲਾ ਮੰਗਦਾ ਏ ਟਾਈਮ
hora maMgadA nI kujha ikallA maMgadA e TAIma
He asks for nothing else, he only asks for your time
ਮੁੰਡਾ ਹੁਸਨ ਤੇਰੇ 'ਤੇ ਬੈਠਾ ਜੋੜਦਾ ਏ ਰਾਈਮ
muMDA husana tere 'te baiThA jo.DadA e rAIma
The boy is busy weaving rhymes about your beauty
ਟੇਢੀ ਵੱਟਾਂ ਵਾਲੀ ਪੱਗ ਤੇ ਅਸੂਲ ਓਲਡ ਸਕੂਲ
TeDhI vaTTAM vAlI pagga te asUla olaDa sakUla
The sharply-folded turban and old school principles
ਰੋਅਬ ਪੁੱਛਦਾ ਤੇ ਡੱਬ ਲੱਗਾ ਟੂਲ ਓਲਡ ਸਕੂਲ
roaba puchChadA te Dabba laggA TUla olaDa sakUla
My aura demands respect and a tool `[slang for a pistol]` is tucked in my waist, old school
ਜਿਹੜਾ ਜੱਟਵਾਦੀ ਰਗਾਂ 'ਚ ਫਿਊਲ ਓਲਡ ਸਕੂਲ
jiha.DA jaTTavAdI ragAM 'cha phiUla olaDa sakUla
The [Jatt]-ism that is the fuel in my veins, old school
ਸਾਥ ਚੋਬਰ ਦਾ ਕੀਮਤੀ ਨਾ ਜਾਣ ਲਈ ਫ਼ਜ਼ੂਲ
sAtha chobara dA kImatI nA jANa laI pha਼ja਼Ula
Don't consider the company of this youth as worthless; it's precious
ਮੁੱਕਿਆ ਨੀ ਆ ਸੁਣ ਹੋ
mukkiA nI A suNa ho
It's not over yet, listen, ho!
ਹੋ ਬੰਦੇ ਧਾਮੇ-ਜਾਮੇ ਨੀ ਅੱਗੇ-ਪਿੱਛੇ ਮਾਮੇ ਨੀ
ho baMde dhAme-jAme nI agge-pichChe mAme nI
There are high-profile men and the police following me
ਗੱਭਰੂ ਦੀ ਚੈੱਕ ਕਰ ਟੌਹਰ ਬੱਲੀਏ
gabbharU dI chaikka kara Tauhara ballIe
Check out the [swagger] of this young man, [Billo]
ਮਿੱਠੀਏ ਆ ਅੰਬਾਂ ਵਾਲਾ ਅਣਖਾਂ ਦੇ ਗੰਨਿਆਂ ਵਾਲਾ
miTThIe A aMbAM vAlA aNakhAM de gaMniAM vAlA
Sweetheart, this is the era of pride and power
ਜੱਟ ਤੇਰਾ ਲੈ ਕੇ ਆਇਆ ਦੌਰ ਬੱਲੀਏ ਨੀ
jaTTa terA lai ke AiA daura ballIe nI
Your [Jatt] has brought forth his own era, [Billo] [Ni]
ਕਰ ਗੌਰ ਬੱਲੀਏ ਆ ਬੱਤੀ ਐਕਸਟੈਂਡ ਆਏ ਨੀ
kara gaura ballIe A battI aikasaTaiMDa Ae nI
Pay attention, [Billo], the 32-bore is extended, aye [Ni]
ਮੈਗ ਜੱਟ ਦਾ ਹਿੱਟ ਚੀਜ਼ਾਂ ਉੱਤੇ ਲੱਗੇ ਟੈਗ ਜੱਟ ਦਾ
maiga jaTTa dA hiTTa chIja਼AM utte lagge Taiga jaTTa dA
The [Jatt]'s magazine hits the mark, things carry the [Jatt]'s tag
ਉੱਠਦਾ ਏ ਦੁਨੀਆ ਨੂੰ ਸਰ ਕਰਦਾ
uTThadA e dunIA nUM sara karadA
He rises and conquers the world
ਦੇਖ ਹਵਾ ਵਿਚ ਝੂਲਦਾ ਫਲੈਗ ਜੱਟ ਦਾ
dekha havA vicha jhUladA phalaiga jaTTa dA
Look at the [Jatt]'s flag swaying in the wind
ਹੋ ਮੂਸੇਵਾਲਾ ਰਹਿੰਦਾ ਏ ਸਵਾਲਾਂ ਵਿਚ ਨੀ
ho mUsevAlA rahiMdA e savAlAM vicha nI
Moose Wala `[Self-reference to Sidhu Moose Wala]` always stays in the headlines
ਸੁਣਦੀ ਹੋਵੇਗੀ ਗੱਪ ਗੱਲਾਂ ਵਿਚ ਨੀ
suNadI hovegI gappa gallAM vicha nI
You must be hearing my name in every conversation
ਓ ਬੜੇ ਹੋ ਗਏ ਮੇਰੇ ਕਈ ਮੁਕਾਮ ਪਾਉਂਦੇ ਆ
o ba.De ho gae mere kaI mukAma pAuMde A
Many have tried to reach my level
ਇੱਥੇ ਦੁਨੀਆ ਘੁਮਾਤੀ ਦੋ ਸਾਲਾਂ ਵਿਚ ਨੀ
itthe dunIA ghumAtI do sAlAM vicha nI
I’ve turned the world upside down in just two years
ਹੋ ਓਲਡ ਸਕੂਲ ਜਿਉਣ ਦਾ ਤਰੀਕਾ ਬੱਲੀਏ ਨੀ
ho olaDa sakUla jiuNa dA tarIkA ballIe nI
Hey, the old school way is the way to live, [Billo] [Ni]
ਓਲਡ ਸਕੂਲ ਕਾਲੀ ਰੇਂਜ ਮਾਰੇ ਛਿੱਕਾਂ ਬੱਲੀਏ ਨੀ
olaDa sakUla kAlI reMja mAre ChikkAM ballIe nI
The old school black Range Rover roars through the streets, [Billo] [Ni]
ਟੇਢੀ ਅੱਜ ਦੀ 'ਚ ਕੋਈ ਨਹੀਓਂ ਤੋੜ ਜੱਟ ਦਾ ਨੀ
TeDhI ajja dI 'cha koI nahIoM to.Da jaTTa dA nI
In today’s crooked world, there is no match for this [Jatt]
ਓਲਡ ਸਕੂਲ ਕਢਾਉਂਦਾ ਮੁੰਡਾ ਚੀਕਾਂ ਬੱਲੀਏ ਨੀ
olaDa sakUla kaDhAuMdA muMDA chIkAM ballIe nI
The old school style makes the rivals scream in fear, [Billo] [Ni]
ਓਲਡ ਸਕੂਲ ਕਢਾਉਂਦਾ ਮੁੰਡਾ ਚੀਕਾਂ ਬੱਲੀਏ ਨੀ
olaDa sakUla kaDhAuMdA muMDA chIkAM ballIe nI
The old school style makes the rivals scream in fear, [Billo] [Ni]
ਓਲਡ ਸਕੂਲ ਕਢਾਉਂਦਾ ਮੁੰਡਾ ਚੀਕਾਂ ਬੱਲੀਏ ਨੀ
olaDa sakUla kaDhAuMdA muMDA chIkAM ballIe nI
The old school style makes the rivals scream in fear, [Billo] [Ni]
ਓਲਡ ਸਕੂਲ
olaDa sakUla
Old school

Share

More by Prem Dhillon

View all songs →