Prahune

by Prem Dhillonft Amrit Maan

ਹੋ ਮੈਥੋਂ ਵੱਧ ਮੇਰੀ ਕੁੜੇ ਸ਼ੈਵੀ ਨੂੰ ਆ ਚਾਹ
ho maithoM vaddha merI ku.De sa਼aivI nUM A chAha
Hey, my Chevy [Chevy: Chevrolet, likely a Tahoe or Suburban] loves you even more than I do
ਆਜਾ ਆਜਾ ਨਾਲ ਬਹਿ ਕੇ ਗੇੜੇ ਮੇਰੇ ਲਾ
AjA AjA nAla bahi ke ge.De mere lA
Come now, come, sit beside me and let's go for a cruise
ਕੁੱਤੇ ਬਿੱਲੇ ਰੱਖਾਂ ਮੈਂ ਵੀ ਗੰਨ ਪੁਆਇੰਟ ਤੇ
kutte bille rakkhAM maiM vI gaMna puAiMTa te
I keep these stray dogs and cats at gunpoint
ਚਿੱਲ ਮਾਰ ਤੂੰ ਵੀ ਕੁੜੇ ਛੱਡ ਪਰਵਾਹ
chilla mAra tUM vI ku.De ChaDDa paravAha
You just chill, [Kudi: girl/maiden], and leave all your worries behind
ਹੋ ਬਣੂੰ ਮੈਂ ਹੀ ਪਰਾਹੁਣਾ ਨੀ ਹੋ ਹੱਥ ਕਿਸੇ ਪਾਉਣਾ
ho baNUM maiM hI parAhuNA nI ho hattha kise pAuNA
I will be the only [Prahuna: Son-in-law/Groom; a term of respect and authority for a man in his in-laws' home], no one else dares touch your hand
ਬਣੂੰ ਮੈਂ ਪਰਾਹੁਣਾ ਨੀ ਹੋ ਹੱਥ ਕਿਸੇ ਪਾਉਣਾ ਗੱਲ ਹੋ ਚੁੱਕੀ ਆ
baNUM maiM parAhuNA nI ho hattha kise pAuNA galla ho chukkI A
I’ll be the groom, no one else dares touch your hand, the word is already out
ਓ ਮੁੱਕੀ ਆ ਮੁੱਕੀ ਆ ਗੱਲ ਮੁੱਕੀ ਆ ਨੀ ਤੈਨੂੰ ਯਾਰ ਨੇ ਵਿਆਉਣਾ ਗੱਲ ਮੁੱਕੀ ਆ
o mukkI A mukkI A galla mukkI A nI tainUM yAra ne viAuNA galla mukkI A
Oh it’s settled, it’s settled, the matter is settled, [Yaar: yours truly] is going to marry you, the matter is settled
ਦੁੱਕੀਆਂ ਦੁੱਕੀਆਂ ਬੰਦੇ ਦੁੱਕੀਆਂ ਨੀ ਜਿਹੜੇ ਨਾਲ ਮੇਰੇ ਖਹਿਂਦੇ ਬੰਦੇ ਦੁੱਕੀਆਂ
dukkIAM dukkIAM baMde dukkIAM nI jiha.De nAla mere khahiMde baMde dukkIAM
They are nobodies, mere nobodies, those who try to clash with me are just nobodies
ਓ ਮੁੱਕੀ ਆ ਮੁੱਕੀ ਆ ਗੱਲ ਮੁੱਕੀ ਆ ਨੀ ਤੈਨੂੰ ਯਾਰ ਨੇ ਵਿਆਉਣਾ ਗੱਲ ਮੁੱਕੀ ਆ
o mukkI A mukkI A galla mukkI A nI tainUM yAra ne viAuNA galla mukkI A
Oh it’s settled, it’s settled, the matter is settled, [Yaar: yours truly] is going to marry you, the matter is settled
ਦੁੱਕੀਆਂ ਦੁੱਕੀਆਂ ਬੰਦੇ ਦੁੱਕੀਆਂ ਨੀ ਜਿਹੜੇ ਨਾਲ ਮੇਰੇ ਖਹਿਂਦੇ ਪੰਜੀ ਦੁੱਕੀਆਂ
dukkIAM dukkIAM baMde dukkIAM nI jiha.De nAla mere khahiMde paMjI dukkIAM
They are nobodies, mere nobodies, those who try to clash with me are just pennies and nobodies
ਹੋ ਫੋਟੋਆਂ ’ਚ ਵੈਲੀ ਬਣਦੇ ਨਵਾਬੀ ਨੀ
ho phoToAM ’cha vailI baNade navAbI nI
They act like outlaws in their photos to look like royalty
ਪੁੜੀਆਂ ਨਾਲ ਬਹਿ ਕੇ ਖੇਡਦੇ ਆ ਭਾਬੀ ਨੀ
pu.DIAM nAla bahi ke kheDade A bhAbI nI
But they just sit around playing games with their sisters-in-law
ਮੇਰੇ ਕੋਲੋਂ ਚਾਲੂ ਕਿਉਂ ਮੈਂ ਦਵਾਂ ਠੋਲੇ ਨੀ
mere koloM chAlU kiuM maiM davAM Thole nI
Why would I let them play me? I’ll give them a hard strike
ਤੇਰਾ ਯਾਰ ਬਾਜ਼ੀ ਪਾਉਣਾ ਤੇ ਕੁੜੇ ਗੋਲੇ ਨੀ
terA yAra bAja਼I pAuNA te ku.De gole nI
Your man is the one who wins the game while they are just pawns
ਹੋ ਸੁਰਾਂ ਨੀ ਨੀਵੀਆਂ ’ਚ ਗਾਉਂਦੇ ਪੇਚੇ ਮਿੱਤਰਾਂ ਨਾਲ ਪਾਉਂਦੇ
ho surAM nI nIvIAM ’cha gAuMde peche mittarAM nAla pAuMde
They sing in low tones and try to pick fights with [Mitran: this friend/yours truly]
ਨੀਵੀਆਂ ’ਚ ਗਾਉਂਦੇ ਪੇਚੇ ਮਿੱਤਰਾਂ ਨਾਲ ਪਾਉਂਦੇ ਸਾਲੇ ਮੂਤੀਆਂ
nIvIAM ’cha gAuMde peche mittarAM nAla pAuMde sAle mUtIAM
Singing in low tones while trying to pick fights, these [Saale: bastards] are just cowards wetting themselves
ਓ ਮੁੱਕੀ ਆ ਮੁੱਕੀ ਆ ਗੱਲ ਮੁੱਕੀ ਆ ਨੀ ਤੈਨੂੰ ਯਾਰ ਨੇ ਵਿਆਉਣਾ ਗੱਲ ਮੁੱਕੀ ਆ
o mukkI A mukkI A galla mukkI A nI tainUM yAra ne viAuNA galla mukkI A
Oh it’s settled, it’s settled, the matter is settled, [Yaar: yours truly] is going to marry you, the matter is settled
ਓ ਦੁੱਕੀਆਂ ਦੁੱਕੀਆਂ ਬੰਦੇ ਦੁੱਕੀਆਂ ਨੀ ਜਿਹੜੇ ਨਾਲ ਮੇਰੇ ਖਹਿਂਦੇ ਬੰਦੇ ਦੁੱਕੀਆਂ
o dukkIAM dukkIAM baMde dukkIAM nI jiha.De nAla mere khahiMde baMde dukkIAM
Oh they are nobodies, mere nobodies, those who try to clash with me are just nobodies
ਦੁੱਕੀਆਂ ਦੁੱਕੀਆਂ ਬੰਦੇ ਦੁੱਕੀਆਂ
dukkIAM dukkIAM baMde dukkIAM
They are nobodies, mere nobodies, just nobodies
ਓ ਮਾਝੇ ਨੂੰ ਬਿਲੌਂਗ ਤਾਂਹੀਂ ਕੰਮ ਰੌਂਗ ਨੀ
o mAjhe nUM bilauMga tAMhIM kaMma rauMga nI
I belong to [Majha: the central region of Punjab known for its warriors], that's why my deeds are daring
ਮਿੱਠੇ ਮਿੱਠੇ ਨਹੀਂਓ ਸਾਰੇ ਗੈਂਗ ਸੌਂਗ ਨੀ
miTThe miTThe nahIMo sAre gaiMga sauMga nI
These aren't sweet songs, they are all gang anthems
ਟਾਇਰਾਂ ਵਿੱਚ ਵੱਜੀ ਦਾ ਨਾ ਕੀਤਾ ਨੌਕ ਨੀ
TAirAM vichcha vajjI dA nA kItA nauka nI
I don't bother knocking when my tires hit the pavement
ਮੇਰੀ ਪੈਲੀਆਂ ਦੇ ਵਾਲੀ ਤੇਰੀ ਕੈਟਵਾਕ ਨੀ
merI pailIAM de vAlI terI kaiTavAka nI
My acres of land match the grace of your catwalk
ਹੋ ਸ਼ੈਅ ਜਿਹੀ ਕਰਾਉਂਦੇ ਐਵੇਂ ਇੰਸਟਾ ਤੇ ਛਾਉਂਦੇ
ho sa਼aia jihI karAuMde aiveM iMsaTA te ChAuMde
They just put on a show and try to go viral on Instagram
ਸ਼ੈਅ ਜਿਹੀ ਕਰਾਉਂਦੇ ਐਵੇਂ ਇੰਸਟਾ ਤੇ ਛਾਉਂਦੇ ਨੰਗ ਤੂਤੀਆਂ
sa਼aia jihI karAuMde aiveM iMsaTA te ChAuMde naMga tUtIAM
Putting on a show to go viral, these penniless nobodies
ਓ ਮੁੱਕੀ ਆ ਮੁੱਕੀ ਆ ਗੱਲ ਮੁੱਕੀ ਆ ਨੀ ਤੈਨੂੰ ਯਾਰ ਨੇ ਵਿਆਉਣਾ ਗੱਲ ਮੁੱਕੀ ਆ
o mukkI A mukkI A galla mukkI A nI tainUM yAra ne viAuNA galla mukkI A
Oh it’s settled, it’s settled, the matter is settled, [Yaar: yours truly] is going to marry you, the matter is settled
ਓ ਦੁੱਕੀਆਂ ਦੁੱਕੀਆਂ ਬੰਦੇ ਦੁੱਕੀਆਂ ਨੀ ਜਿਹੜੇ ਨਾਲ ਮੇਰੇ ਖਹਿਂਦੇ ਬੰਦੇ ਦੁੱਕੀਆਂ
o dukkIAM dukkIAM baMde dukkIAM nI jiha.De nAla mere khahiMde baMde dukkIAM
Oh they are nobodies, mere nobodies, those who try to clash with me are just nobodies
ਦੁੱਕੀਆਂ ਦੁੱਕੀਆਂ ਬੰਦੇ ਦੁੱਕੀਆਂ
dukkIAM dukkIAM baMde dukkIAM
They are nobodies, mere nobodies, just nobodies
ਹੋ ਜਿਹੜੇ ਕਰਦੇ ਆ ਦਾਅਵੇ ਸ਼ੇਰਾਂ ਵਾਲੀ ਚਾਲ ਦੇ
ho jiha.De karade A dAave sa਼erAM vAlI chAla de
Those who make tall claims of walking like lions
ਫ਼ੋਨ ਬੰਦ ਕਰ ਜਾਂਦੇ ਇੱਕੋ ਕਾਲ ਤੇ
pha਼ona baMda kara jAMde ikko kAla te
They switch off their phones after just one call from me
ਡਰਾਈਵਰੀ ਲਾਇਸੰਸ ਹਲੇ ਕੱਲ੍ਹ ਬਣੇ ਐ
DarAIvarI lAisaMsa hale kallha baNe ai
They only got their driving licenses yesterday
ਤੇ ਫਿਰਦੇ ਪਰਾਹੁਣੇ ਨਾਲ ਵੈਰ ਪਾਲਦੇ
te phirade parAhuNe nAla vaira pAlade
And now they want to pick a feud with the Groom himself
ਸਾਲੇ ਝਾਕਦੇ ਸੀ ਪੁੱਠੇ ਨੀ ਕਲੱਬ ਵਿੱਚ ਕੁੱਟੇ
sAle jhAkade sI puTThe nI kalabba vichcha kuTTe
The [Saale: bastards] were looking at you wrong, so I thrashed them in the club
ਝਾਕਦੇ ਸੀ ਪੁੱਠੇ ਨੀ ਕਲੱਬ ਵਿੱਚ ਕੁੱਟੇ ਫਿਰਨੀ ਮੂਤੀਆਂ
jhAkade sI puTThe nI kalabba vichcha kuTTe phiranI mUtIAM
Looking at you wrong, thrashed in the club, now they're running scared
ਓ ਮੁੱਕੀ ਆ ਮੁੱਕੀ ਆ ਗੱਲ ਮੁੱਕੀ ਆ ਨੀ ਤੈਨੂੰ ਯਾਰ ਨੇ ਵਿਆਉਣਾ ਗੱਲ ਮੁੱਕੀ ਆ
o mukkI A mukkI A galla mukkI A nI tainUM yAra ne viAuNA galla mukkI A
Oh it’s settled, it’s settled, the matter is settled, [Yaar: yours truly] is going to marry you, the matter is settled
ਓ ਦੁੱਕੀਆਂ ਦੁੱਕੀਆਂ ਬੰਦੇ ਦੁੱਕੀਆਂ ਨੀ ਜਿਹੜੇ ਨਾਲ ਮੇਰੇ ਖਹਿਂਦੇ ਬੰਦੇ ਦੁੱਕੀਆਂ
o dukkIAM dukkIAM baMde dukkIAM nI jiha.De nAla mere khahiMde baMde dukkIAM
Oh they are nobodies, mere nobodies, those who try to clash with me are just nobodies
ਓ ਮੁੱਕੀ ਆ ਮੁੱਕੀ ਆ ਗੱਲ ਮੁੱਕੀ ਆ ਨੀ ਤੈਨੂੰ ਯਾਰ ਨੇ ਵਿਆਉਣਾ ਗੱਲ ਮੁੱਕੀ ਆ
o mukkI A mukkI A galla mukkI A nI tainUM yAra ne viAuNA galla mukkI A
Oh it’s settled, it’s settled, the matter is settled, [Yaar: yours truly] is going to marry you, the matter is settled
ਓ ਦੁੱਕੀਆਂ ਦੁੱਕੀਆਂ ਬੰਦੇ ਦੁੱਕੀਆਂ ਨੀ ਜਿਹੜੇ ਨਾਲ ਮੇਰੇ ਖਹਿਂਦੇ ਬੰਦੇ ਦੁੱਕੀਆਂ
o dukkIAM dukkIAM baMde dukkIAM nI jiha.De nAla mere khahiMde baMde dukkIAM
Oh they are nobodies, mere nobodies, those who try to clash with me are just nobodies
ਸਾਡੇ ਪਿਆਰ ਦੀ ਗਵਾਹੀ ਜੱਗ ਭਰੂ ਹਰ ਥਾਂ
sADe piAra dI gavAhI jagga bharU hara thAM
The whole world will bear witness to our love everywhere
ਨੂਰੀ ਭਾਬੀ ਦਾ ਜੋ ਪਿਆਰ ਸਰਦੂਲ ਬਾਈ ਨਾਲ
nUrI bhAbI dA jo piAra saradUla bAI nAla
Like the legendary love of Noori and Sardool Sikander [Self-reference to iconic Punjabi singer and his wife]
ਓ ਕਰਦੀ ਡਿਸਕਵਰੀ ਅਮਰੀਕਾ ਵਾਲੀਏ
o karadI DisakavarI amarIkA vAlIe
You're from America, exploring the world like a discovery
ਤੇਰਾ ਸੇਮ ਉਵੇਂ ਲਿਖ ਦੂ ਸਫੈਦਿਆਂ ਦੇ ਨਾਂ
terA sema uveM likha dU saphaidiAM de nAM
I'll carve your name onto the tall white trees of my farm
ਮਾਝੇ ਮਾਲਵੇ ਦੇ ਸਾਨ੍ਹ ਬਿੱਲੋ ਢੀਂਡਸਾ ਨਾਲੇ ਮਾਨ
mAjhe mAlave de sAnha billo DhIMDasA nAle mAna
The bulls of Majha and Malwa, Dhindsa and Maan [Self-reference to the lyricist and associates]
ਮਾਝੇ ਮਾਲਵੇ ਦੇ ਸਾਨ੍ਹ ਬਿੱਲੋ ਢੀਂਡਸਾ ਨਾਲੇ ਮਾਨ ਪਾਉਂਦੇ ਖੁੱਤੀਆਂ
mAjhe mAlave de sAnha billo DhIMDasA nAle mAna pAuMde khuttIAM
The bulls of Majha and Malwa, Dhindsa and Maan, they are [Att Machayi: wrecking havoc]
ਓ ਮੁੱਕੀ ਆ ਮੁੱਕੀ ਆ ਗੱਲ ਮੁੱਕੀ ਆ ਨੀ ਤੈਨੂੰ ਯਾਰ ਨੇ ਵਿਆਉਣਾ ਗੱਲ ਮੁੱਕੀ ਆ
o mukkI A mukkI A galla mukkI A nI tainUM yAra ne viAuNA galla mukkI A
Oh it’s settled, it’s settled, the matter is settled, [Yaar: yours truly] is going to marry you, the matter is settled
ਓ ਦੁੱਕੀਆਂ ਦੁੱਕੀਆਂ ਬੰਦੇ ਦੁੱਕੀਆਂ ਨੀ ਜਿਹੜੇ ਨਾਲ ਮੇਰੇ ਖਹਿਂਦੇ ਬੰਦੇ ਦੁੱਕੀਆਂ
o dukkIAM dukkIAM baMde dukkIAM nI jiha.De nAla mere khahiMde baMde dukkIAM
Oh they are nobodies, mere nobodies, those who try to clash with me are just nobodies
ਓ ਮੁੱਕੀ ਆ ਮੁੱਕੀ ਆ ਗੱਲ ਮੁੱਕੀ ਆ ਨੀ
o mukkI A mukkI A galla mukkI A nI
Oh it’s settled, it’s settled, the matter is settled, girl
ਹੋ ਡਰਦੇ ਲਗੌੜ ਇਕੱਠੀ ਕਰੀ ਫਿਰਦੇ
ho Darade lagau.Da ikaTThI karI phirade
These terrified cowards have gathered in a pack
ਨੀ ਮੈਂ ਜਾਣਦਾ ਜ਼ਨਾਨਾ ਗੱਡੀ ਭਰੀ ਫਿਰਦੇ
nI maiM jANadA ja਼nAnA gaDDI bharI phirade
I know their feminine nature, they've filled up a car together
ਓ ਅੱਜ ਜਾਂਦੇ ਫਾਇਰ ਨੀ ਡਰਾਇੰਗ ਰੂਮਾਂ ’ਚ
o ajja jAMde phAira nI DarAiMga rUmAM ’cha
Today they're just firing shots in their living rooms
ਓ ਯਾਰ ਅੱਧੇ ਆ ਟੋਰੰਟੋ ਅੱਧੇ ਸਰੀ ਫਿਰਦੇ
o yAra addhe A ToraMTo addhe sarI phirade
While half my brothers are in Toronto and the other half in Surrey
ਹੋ ਤੀਜੇ ਦਿਨ ਪੜਵਾਉਂਦੇ ਜਿਹੜਾ ਘਰੋਂ ਪਾ ਕੇ ਆਉਂਦੇ
ho tIje dina pa.DavAuMde jiha.DA gharoM pA ke AuMde
On the third day, I make them tear off what they wore from home
ਦਿਨ ਪੜਵਾਉਂਦੇ ਜਿਹੜਾ ਘਰੋਂ ਪਾ ਕੇ ਆਉਂਦੇ ਮੰਗਵੀਂ ਗੁੱਚੀ ਆ
dina pa.DavAuMde jiha.DA gharoM pA ke AuMde maMgavIM guchchI A
Tear off what they wore, that borrowed Gucci outfit
ਓ ਮੁੱਕੀ ਆ ਮੁੱਕੀ ਆ ਗੱਲ ਮੁੱਕੀ ਆ ਨੀ ਤੈਨੂੰ ਯਾਰ ਨੇ ਵਿਆਉਣਾ ਗੱਲ ਮੁੱਕੀ ਆ
o mukkI A mukkI A galla mukkI A nI tainUM yAra ne viAuNA galla mukkI A
Oh it’s settled, it’s settled, the matter is settled, [Yaar: yours truly] is going to marry you, the matter is settled
ਓ ਦੁੱਕੀਆਂ ਦੁੱਕੀਆਂ ਬੰਦੇ ਦੁੱਕੀਆਂ ਨੀ ਜਿਹੜੇ ਨਾਲ ਮੇਰੇ ਖਹਿਂਦੇ ਬੰਦੇ ਦੁੱਕੀਆਂ
o dukkIAM dukkIAM baMde dukkIAM nI jiha.De nAla mere khahiMde baMde dukkIAM
Oh they are nobodies, mere nobodies, those who try to clash with me are just nobodies
ਮੁੱਕੀ ਆ ਮੁੱਕੀ ਆ ਗੱਲ
mukkI A mukkI A galla
It's settled, it's settled, the matter...
ਕੱਲ੍ਹ ਦੇ ਕਤੂਰੇ ਖ਼ੁਦ ਬਾਪ ਬਣਦੇ
kallha de katUre kha਼uda bApa baNade
Yesterday’s puppies think they’ve become fathers today
ਬਾਅਦ ’ਚ ਗੋਪੀਆਂ ਦੇ ਜੱਟ ਬਣਦੇ
bAada ’cha gopIAM de jaTTa baNade
Later they try to act like [Jatt: members of the proud agricultural community] to impress girls
ਜਿਹੜੇ ਸਾਲਿਆਂ ਨੂੰ ਘਰੇ ਕੁੱਤੀਆਂ ਨਾ ਪੁੱਛਣ
jiha.De sAliAM nUM ghare kuttIAM nA puchChaNa
The [Saale: bastards] whom even a street dog wouldn't acknowledge at home
ਓ ਸੁਣਿਆ ਗੀਤਾਂ ’ਚ ਡੱਟ ਪਾੜ ਬਣਦੇ
o suNiA gItAM ’cha DaTTa pA.Da baNade
I hear them acting like tough guys in their songs
ਹੋ ਗੱਲੀਂ ਬਾਤੀਂ ਜੋ ਸਟਾਰ ਸਾਲੇ ਤੱਤਿਆਂ ਦੇ ਯਾਰ
ho gallIM bAtIM jo saTAra sAle tattiAM de yAra
They are stars only in their talk, friends of those who get burnt
ਗੱਲੀਂ ਬਾਤੀਂ ਜੋ ਸਟਾਰ ਸਾਲੇ ਤੱਤਿਆਂ ਦੇ ਯਾਰ ਫਿਰਨੀ ਜੁੱਤੀ ਆ
gallIM bAtIM jo saTAra sAle tattiAM de yAra phiranI juttI A
Stars in their talk, friends of those who get burnt, they are beneath my shoes
ਓ ਮੁੱਕੀ ਆ ਮੁੱਕੀ ਆ ਗੱਲ ਮੁੱਕੀ ਆ ਨੀ ਤੈਨੂੰ ਯਾਰ ਨੇ ਵਿਆਉਣਾ ਗੱਲ ਮੁੱਕੀ ਆ
o mukkI A mukkI A galla mukkI A nI tainUM yAra ne viAuNA galla mukkI A
Oh it’s settled, it’s settled, the matter is settled, [Yaar: yours truly] is going to marry you, the matter is settled
ਓ ਦੁੱਕੀਆਂ ਦੁੱਕੀਆਂ ਬੰਦੇ ਦੁੱਕੀਆਂ ਨੀ ਜਿਹੜੇ ਨਾਲ ਮੇਰੇ ਖਹਿਂਦੇ ਬੰਦੇ ਦੁੱਕੀਆਂ
o dukkIAM dukkIAM baMde dukkIAM nI jiha.De nAla mere khahiMde baMde dukkIAM
Oh they are nobodies, mere nobodies, those who try to clash with me are just nobodies
ਓ ਮੁੱਕੀ ਆ ਮੁੱਕੀ ਆ ਗੱਲ ਮੁੱਕੀ ਆ ਨੀ ਤੈਨੂੰ ਯਾਰ ਨੇ ਵਿਆਉਣਾ ਗੱਲ ਮੁੱਕੀ ਆ
o mukkI A mukkI A galla mukkI A nI tainUM yAra ne viAuNA galla mukkI A
Oh it’s settled, it’s settled, the matter is settled, [Yaar: yours truly] is going to marry you, the matter is settled
ਓ ਦੁੱਕੀਆਂ ਦੁੱਕੀਆਂ ਬੰਦੇ ਦੁੱਕੀਆਂ ਨੀ ਜਿਹੜੇ ਨਾਲ ਮੇਰੇ ਖਹਿਂਦੇ ਬੰਦੇ ਦੁੱਕੀਆਂ
o dukkIAM dukkIAM baMde dukkIAM nI jiha.De nAla mere khahiMde baMde dukkIAM
Oh they are nobodies, mere nobodies, those who try to clash with me are just nobodies

Share

More by Prem Dhillon

View all songs →