Shah Ji
by Prem Dhillon
ਹਾਂ ਗੱਭਰੂ ਆ ਜੱਟ ਨੀ, ਪਰਚੇ ਨੇ ਜੱਟ ਨੀ
hAM gabbharU A jaTTa nI, parache ne jaTTa nI
Yes, this young man is a [Jatt: a member of the land-owning agricultural community known for pride and lifestyle], and [Jatt] has many police cases to his name
ਚੱਤੋ ਪਹਿਰ ਮਿਲੂ ਤੈਨੂੰ ਅਸਲੇ ਨਾਲ ਐਸ਼ ਨੀ
chatto pahira milU tainUM asale nAla aisa਼ nI
Every hour of the day, you’ll find luxury accompanied by heavy weaponry
ਹਾਂ ਗੱਭਰੂ ਆ ਜੱਟ ਨੀ, ਪਰਚੇ ਨੇ ਜੱਟ ਨੀ
hAM gabbharU A jaTTa nI, parache ne jaTTa nI
Yes, this young man is a [Jatt], and [Jatt] has many police cases to his name
ਚੱਤੋ ਪਹਿਰ ਮਿਲੂ ਤੈਨੂੰ ਅਸਲੇ ਨਾਲ ਐਸ਼ ਨੀ
chatto pahira milU tainUM asale nAla aisa਼ nI
Every hour of the day, you’ll find luxury accompanied by heavy weaponry
ਉਹ ਯਾਰੀ ਕੁੜੇ ਗੰਢੀ ਆ ਨੀ, ਰੱਖੀ ਜੀ ਬਲੰਟੀ ਆ ਨੀ
uha yArI ku.De gaMDhI A nI, rakkhI jI balaMTI A nI
We’ve forged a bond of [Yaar: close friends/brothers; carries significant cultural weight regarding loyalty], keep it steady like a "Blunt"
ਵੱਢਖਾਣੇ ਵੱਜਦੇ ਜੀ, ਇਲਾਕੇ ਵਿੱਚ ਝੰਡੀ ਆ ਨੀ
vaDDhakhANe vajjade jI, ilAke vichcha jhaMDI A nI
We are known as [Vaddkhana: vicious/man-eaters] in this area, our flag flies high
ਉਂਝ ਲੋਕੀ ਉਹਨੂੰ ਸਵੈਗ ਸਵੈਗ ਕਹਿੰਦੇ, ਪਰ ਢਿੱਲੋਂ ਦਾ ਆ ਨਾਮ ਦੂਜਾ ਕਾਲ ਨੀ
uMjha lokI uhanUM savaiga savaiga kahiMde, para DhilloM dA A nAma dUjA kAla nI
People call it "swag," but [Dhillon: Self-reference to the artist/lyricist] has a second name—Death itself
ਜਿੱਦਾਂ ਦਾ ਆਪ ਜੱਟ ਬੱਲੀਏ ਨੀ, ਰੱਖੇ ਉਹਦਾਂ ਦੇ ਹੀ ਜੱਟ ਕੁੜੇ ਨਾਲ ਨੀ
jiddAM dA Apa jaTTa ballIe nI, rakkhe uhadAM de hI jaTTa ku.De nAla nI
Just like the [Jatt] himself, my girl, he keeps the same kind of [Jatt] brothers by his side
ਇਸ ਗੱਲ ਦੀ ਗਾਰੰਟੀ ਬੱਲੀਏ ਨੀ, ਤੇਰਾ ਹੋਣ ਨੀ ਉਹ ਦਿੰਦਾ ਵਿੰਗਾ ਵਾਲ ਨੀ
isa galla dI gAraMTI ballIe nI, terA hoNa nI uha diMdA viMgA vAla nI
I guarantee you this, my girl, he won't let even a single hair of yours be harmed
ਜਿੱਦਾਂ ਦਾ ਵੈਲੀ ਜੱਟ ਬੱਲੀਏ ਨੀ, ਰੱਖੇ ਉਹਦਾਂ ਦੇ ਹੀ ਖੋਟ ਸਾਰੇ ਨਾਲ ਨੀ
jiddAM dA vailI jaTTa ballIe nI, rakkhe uhadAM de hI khoTa sAre nAla nI
Just like the [Velli: a gritty outlaw or a person with a rebellious, confrontational lifestyle] [Jatt] is, he keeps those same rough diamonds with him
ਇਸ ਗੱਲ ਦੀ ਗਾਰੰਟੀ ਬੱਲੀਏ ਨੀ, ਤੇਰਾ ਹੋਣ ਨੀ ਉਹ ਦਿੰਦਾ ਵਿੰਗਾ ਵਾਲ ਨੀ
isa galla dI gAraMTI ballIe nI, terA hoNa nI uha diMdA viMgA vAla nI
I guarantee you this, my girl, he won't let even a single hair of yours be harmed
ਜਿੱਦਾਂ ਦਾ ਆਪ... ਜਿੱਦਾਂ ਦਾ ਆਪ...
jiddAM dA Apa... jiddAM dA Apa...
Just like he is... just like he is...
ਉਹ ਮਾੜੀ ਕੁੜੇ ਰਾਸ਼ੀ ਆ ਨੀ, ਫੁੱਲ ਬਦਮਾਸ਼ੀ ਆ ਨੀ
uha mA.DI ku.De rAsa਼I A nI, phulla badamAsa਼I A nI
Our stars are ill-fated, my girl, it’s full-blown outlaw behavior
ਲੋਕਾਂ ਲਈ ਡਰੀਮ ਸਾਡੀ ਨਿੱਤ ਦੀ ਅਯਾਸ਼ੀ ਆ ਨੀ
lokAM laI DarIma sADI nitta dI ayAsa਼I A nI
What people consider a dream is our daily life of hedonism
ਬੈਰਲ 'ਚ ਲੋਡ ਰਹਿੰਦੀ, ਨਬਜ਼ੋਂ ਉਹ ਮੂੰਹੋਂ ਕਹਿੰਦੀ
bairala 'cha loDa rahiMdI, nabaja਼oM uha mUMhoM kahiMdI
The barrel stays loaded, it speaks through the pulse instead of the mouth
ਮਿਡਲ ਆ ਫਿੰਗਰ ਇੱਕ, ਕਿੱਡੀ ਕੁੜੇ ਗੋਲੀ ਪੈਂਦੀ
miDala A phiMgara ikka, kiDDI ku.De golI paiMdI
One middle finger up, it shows the size of the bullet we pack
ਸਾਡੇ ਨਾਲ ਬਹਿਣਾ ਛੱਤੀਆਂ ਦਾ ਘਾਟਾ, ਕਲੇਸ਼ ਸਿੱਧੀ ਆਵੇ ਦਈਏ ਕਿੰਜ ਟਾਲ ਨੀ
sADe nAla bahiNA ChattIAM dA ghATA, kalesa਼ siddhI Ave daIe kiMja TAla nI
Sitting with us is a loss of thirty-six lives, when chaos comes straight at us, how can we turn it away?
ਜਿੱਦਾਂ ਦਾ ਆਪ ਜੱਟ ਬੱਲੀਏ ਨੀ, ਰੱਖੇ ਉਹਦਾਂ ਦੇ ਹੀ ਜੱਟ ਕੁੜੇ ਨਾਲ ਨੀ
jiddAM dA Apa jaTTa ballIe nI, rakkhe uhadAM de hI jaTTa ku.De nAla nI
Just like the [Jatt] himself, my girl, he keeps the same kind of [Jatt] brothers by his side
ਇਸ ਗੱਲ ਦੀ ਗਾਰੰਟੀ ਬੱਲੀਏ ਨੀ, ਤੇਰਾ ਹੋਣ ਨੀ ਉਹ ਦਿੰਦਾ ਵਿੰਗਾ ਵਾਲ ਨੀ
isa galla dI gAraMTI ballIe nI, terA hoNa nI uha diMdA viMgA vAla nI
I guarantee you this, my girl, he won't let even a single hair of yours be harmed
ਜਿੱਦਾਂ ਦਾ ਵੈਲੀ ਜੱਟ ਬੱਲੀਏ ਨੀ, ਰੱਖੇ ਉਹਦਾਂ ਦੇ ਹੀ ਖੋਟ ਸਾਰੇ ਨਾਲ ਨੀ
jiddAM dA vailI jaTTa ballIe nI, rakkhe uhadAM de hI khoTa sAre nAla nI
Just like the [Velli] [Jatt] is, he keeps those same rough diamonds with him

ਜਿੱਦਾਂ ਦਾ ਆਪ... ਜਿੱਦਾਂ ਦਾ ਆਪ... ਜਿੱਦਾਂ ਦਾ ਆਪ ਜੱਟ ਬੱਲੀਏ...
jiddAM dA Apa... jiddAM dA Apa... jiddAM dA Apa jaTTa ballIe...
Just like he is... just like he is... just like the [Jatt] himself, my girl...
ਹੋ ਬੰਦੇ ਸ਼ੱਕੀ ਆ ਨੀ ਬਾਣਿਆਂ 'ਚ, ਪੁੱਛੀ ਜੱਟ ਢਾਣਿਆਂ 'ਚ
ho baMde sa਼kkI A nI bANiAM 'cha, puchChI jaTTa DhANiAM 'cha
These men look suspicious in their attire, go ask about this [Jatt] in the circles of the brave
ਜੁਰਤਾਂ ਦੇ ਟੀਕੇ ਭਰੇ ਮਿੱਤਰਾਂ ਦੇ ਗਾਣਿਆਂ 'ਚ
juratAM de TIke bhare mittarAM de gANiAM 'cha
Injections of pure courage are filled within [Mitran: yours truly/this friend]’s songs
ਹੋਣੇ ਕਿਤੋਂ ਖਾਰਜ ਨੀ, ਦੱਸਾਂ ਵਿਸਤਾਰ 'ਚ ਨੀ
hoNe kitoM khAraja nI, dassAM visatAra 'cha nI
These cases won’t be dismissed, let me explain in detail
ਵੱਢ-ਟੁੱਕ ਵਾਲੇ ਲੱਗੇ ਮਿੱਤਰਾਂ 'ਤੇ ਚਾਰਜ ਨੀ
vaDDha-Tukka vAle lagge mittarAM 'te chAraja nI
Charges of assault and violent [Gijh-dhaka: violent ambush/clash] are pressed against your friend
ਕੀ ਹੀ ਦੱਸਾਂ ਕਿਉਂ ਨਾ ਫੋਟੋਆਂ ਖਿਚਾਉਂਦੇ, ਕਈ ਚੱਲਦੇ ਪਕਾਉਂਦੇ ਚੱਲੇ ਪਾਲ ਨੀ
kI hI dassAM kiuM nA phoToAM khichAuMde, kaI challade pakAuMde challe pAla nI
How do I explain why they don't take photos? Many are busy serving long sentences while evading the law
ਜਿੱਦਾਂ ਦਾ ਆਪ ਜੱਟ ਬੱਲੀਏ ਨੀ, ਰੱਖੇ ਉਹਦਾਂ ਦੇ ਹੀ ਜੱਟ ਕੁੜੇ ਨਾਲ ਨੀ
jiddAM dA Apa jaTTa ballIe nI, rakkhe uhadAM de hI jaTTa ku.De nAla nI
Just like the [Jatt] himself, my girl, he keeps the same kind of [Jatt] brothers by his side
ਇਸ ਗੱਲ ਦੀ ਗਾਰੰਟੀ ਬੱਲੀਏ ਨੀ, ਤੇਰਾ ਹੋਣ ਨੀ ਉਹ ਦਿੰਦਾ ਵਿੰਗਾ ਵਾਲ ਨੀ
isa galla dI gAraMTI ballIe nI, terA hoNa nI uha diMdA viMgA vAla nI
I guarantee you this, my girl, he won't let even a single hair of yours be harmed
ਜਿੱਦਾਂ ਦਾ ਵੈਲੀ ਜੱਟ ਬੱਲੀਏ ਨੀ, ਰੱਖੇ ਉਹਦਾਂ ਦੇ ਹੀ ਖੋਟ ਸਾਰੇ ਨਾਲ ਨੀ
jiddAM dA vailI jaTTa ballIe nI, rakkhe uhadAM de hI khoTa sAre nAla nI
Just like the [Velli] [Jatt] is, he keeps those same rough diamonds with him
ਇਸ ਗੱਲ ਦੀ ਗਾਰੰਟੀ ਬੱਲੀਏ ਨੀ, ਤੇਰਾ ਹੋਣ ਨੀ ਉਹ ਦਿੰਦਾ ਵਿੰਗਾ ਵਾਲ ਨੀ
isa galla dI gAraMTI ballIe nI, terA hoNa nI uha diMdA viMgA vAla nI
I guarantee you this, my girl, he won't let even a single hair of yours be harmed
ਜਿੱਦਾਂ ਦਾ ਆਪ... ਜਿੱਦਾਂ ਦਾ ਆਪ...
jiddAM dA Apa... jiddAM dA Apa...
Just like he is... just like he is...
ਟਰੈਂਡ ਬਣ ਜਾਏ ਨੀ ਫੋਨ 'ਤੇ, ਸਾਡੇ ਜਿਉਣ 'ਤੇ
TaraiMDa baNa jAe nI phona 'te, sADe jiuNa 'te
Our phone calls become a trend, even the way we live
ਵੱਜਣਾ ਨੀ ਗੇੜਾ ਸ਼ਹਿਰ ਪੁੱਛਦੀਆਂ ਫੋਨ 'ਤੇ
vajjaNA nI ge.DA sa਼hira puchChadIAM phona 'te
We won't just take a casual stroll, the whole city asks about us on the phone
ਲੈਂਦੀਆਂ ਨੇ ਰੋਕ ਨੀ, ਧੂੰਆਂ ਪਵੇ ਰੋਹਬ ਨੀ
laiMdIAM ne roka nI, dhUMAM pave rohaba nI
They try to stop us, but our aura spreads like smoke
ਯਾਰ ਤੇਰੇ ਨਾਲ ਜਿੰਨੇ ਸਾਰੇ ਜੱਟ ਡੋਪ ਨੀ
yAra tere nAla jiMne sAre jaTTa Dopa nI
All the [Yaar] standing with your man are absolutely "dope"
ਗੱਲ ਤੋਰਨੇ ਦੇ ਲੱਭਦੀਆਂ ਬਹਾਨੇ, ਬਿਨਾਂ ਪੁੱਛੇ ਦੱਸਦੀਆਂ ਸਾਨੂੰ ਹਾਲ ਨੀ
galla torane de labbhadIAM bahAne, binAM puchChe dassadIAM sAnUM hAla nI
They look for excuses to start a conversation, telling us their life stories without being asked
ਜਿੱਦਾਂ ਦਾ ਆਪ ਜੱਟ ਬੱਲੀਏ ਨੀ, ਰੱਖੇ ਉਹਦਾਂ ਦੇ ਹੀ ਜੱਟ ਕੁੜੇ ਨਾਲ ਨੀ
jiddAM dA Apa jaTTa ballIe nI, rakkhe uhadAM de hI jaTTa ku.De nAla nI
Just like the [Jatt] himself, my girl, he keeps the same kind of [Jatt] brothers by his side
ਇਸ ਗੱਲ ਦੀ ਗਾਰੰਟੀ ਬੱਲੀਏ ਨੀ, ਤੇਰਾ ਹੋਣ ਨੀ ਉਹ ਦਿੰਦਾ ਵਿੰਗਾ ਵਾਲ ਨੀ
isa galla dI gAraMTI ballIe nI, terA hoNa nI uha diMdA viMgA vAla nI
I guarantee you this, my girl, he won't let even a single hair of yours be harmed
ਜਿੱਦਾਂ ਦਾ ਆਪ... ਜਿੱਦਾਂ ਦਾ ਆਪ...
jiddAM dA Apa... jiddAM dA Apa...
Just like he is... just like he is...
ਉਹ ਵੈਰੀ ਦੱਸ ਕੌਣ ਨੀ, ਨੱਪ ਲਈਏ ਧੌਣ ਨੀ
uha vairI dassa kauNa nI, nappa laIe dhauNa nI
Tell me, who is the enemy? We’ll grab them by the throat
ਜੁੱਤੀ ਥੱਲੇ ਵੈਰੀ, ਜੁੱਤੀ ਪਾਈ ਲੂਈ ਵਿਟੌਨ ਨੀ
juttI thalle vairI, juttI pAI lUI viTauna nI
The enemies are beneath my shoes, and the shoes are Louis Vuitton
ਕਰਦੀ ਗਰੂਰ ਨੀ, ਜੱਟ ਦੀ ਹੂਰ ਨੀ
karadI garUra nI, jaTTa dI hUra nI
You carry yourself with [Madak: stately pride/swagger], you are the [Jatt]’s heavenly beauty
ਗੋਲੇ ਸਿੱਕੇ ਨੂੰ ਪਾਊ ਮਾਝੇ ਦੇ ਮਸ਼ਹੂਰ ਨੀ
gole sikke nUM pAU mAjhe de masa਼hUra nI
The famous boys of [Majha: the central region of Punjab, known for its warrior heritage] will rain down iron and lead
ਕੱਲਾ ਸੋਚੀਂ ਨਾ ਤੂੰ ਗੀਤਾਂ ਵਿੱਚ ਛਾਉਂਦੇ, ਘਰੋਂ ਕੱਢ ਫੇਰਿਆਂ ਨੂੰ ਗਾਲ ਨੀ
kallA sochIM nA tUM gItAM vichcha ChAuMde, gharoM kaDDha pheriAM nUM gAla nI
Don't think we only dominate in songs, we drag people out of their homes and finish them
ਜਿੱਦਾਂ ਦਾ ਵੈਲੀ... ਜਿੱਦਾਂ ਦਾ ਵੈਲੀ...
jiddAM dA vailI... jiddAM dA vailI...
Just like the [Velli]... just like the [Velli]...
ਜਿੱਦਾਂ ਦਾ ਵੈਲੀ ਜੱਟ ਬੱਲੀਏ ਨੀ, ਰੱਖੇ ਉਹਦਾਂ ਦੇ ਹੀ ਜੱਟ ਕੁੜੇ ਨਾਲ ਨੀ
jiddAM dA vailI jaTTa ballIe nI, rakkhe uhadAM de hI jaTTa ku.De nAla nI
Just like the [Velli] [Jatt] is, my girl, he keeps the same kind of [Jatt] brothers by his side

ਤੇਰਾ ਹੋਣ ਨੀ ਉਹ ਦਿੰਦਾ ਵਿੰਗਾ ਵਾਲ ਨੀ
terA hoNa nI uha diMdA viMgA vAla nI
He won't let even a single hair of yours be harmed