Stargaze
by Prem Dhillon
ਚੰਨ ਤੇਰੇ ਅੱਗੇ ਨੀਵੀਂ ਪਾ ਗਿਆ
chaMna tere agge nIvIM pA giA
The moon has bowed its head in humility before you [Ni/Nee: a gender-specific vocative used to address a woman directly]
ਨੀ ਅੱਖਾਂ ਤੇਰੀਆਂ ਤੇ ਦਿਲ ਆ ਗਿਆ
nI akkhAM terIAM te dila A giA
My heart has fallen for the magic in your eyes [Ni: vocative address]
ਕਿੱਥੋਂ ਤੇਰੇ ਨਾਲੋਂ ਧੁੱਪ ਚਿੱਟੀ ਆ
kitthoM tere nAloM dhuppa chiTTI A
How could the sunlight ever be fairer than you?
ਨੀ ਦਿਨ ਵੀ ਭੁਲੇਖਾ ਖਾ ਗਿਆ
nI dina vI bhulekhA khA giA
Even the day has been left in a daze of confusion [Ni: vocative address]
ਹੋ ਤੇਰੇ ਪੈਰਾਂ ਨੂੰ ਆ ਕੇ ਲੱਗਣੇ
ho tere pairAM nUM A ke laggaNe
To come and touch your feet
ਪੈਰਾਂ ਨੂੰ ਆ ਕੇ ਲੱਗਣੇ
pairAM nUM A ke laggaNe
To come and touch your feet
ਹਾਏ ਪਾਣੀ ਵੀ ਕਿਨਾਰੇ ਹੋਣਗੇ
hAe pANI vI kinAre hoNage
Even the waters will rush to the shores
ਇੱਕ ਦੂਜੇ ਨਾਲ ਹੀ ਆਪਾਂ ਹੋਵਾਂਗੇ
ikka dUje nAla hI ApAM hovAMge
We shall be there, just you and I together
ਨੀ ਅੰਬਰਾਂ ਤੇ ਤਾਰੇ ਹੋਣਗੇ
nI aMbarAM te tAre hoNage
As the stars watch over us from the skies [Ni: vocative address]
ਹਾਏ ਇੱਕ ਦੂਜੇ ਨਾਲ ਹੀ ਆਪਾਂ ਹੋਵਾਂਗੇ
hAe ikka dUje nAla hI ApAM hovAMge
Oh, we shall be there, just you and I together
ਨੀ ਅੰਬਰਾਂ ਤੇ ਤਾਰੇ ਹੋਣਗੇ
nI aMbarAM te tAre hoNage
As the stars watch over us from the skies [Ni: vocative address]
ਹੈਗੀ ਤੇਰੇ ਬਿਨਾਂ ਉਹ ਵੀ ਸੁੰਨੀ ਆ
haigI tere binAM uha vI suMnI A
Even that piece of cloth feels lonely without you
ਜਿਹੜੀ ਦੋ ਰੰਗੀ ਸਿਰ ਤੇ ਚੁੰਨੀ ਆ
jiha.DI do raMgI sira te chuMnI A
The bi-colored [Chunni: a traditional long scarf or veil worn by women] upon your head
ਰਾਤ ਕਾਸ਼ਨੀ ਸਵਾਲ ਕਰਦੀ
rAta kAsa਼nI savAla karadI
The [Kashni: heliotrope/light purple, often describing a soft, dreamy twilight] night asks me questions
ਤੂੰ ਜਦੋਂ ਕਦੇ ਕਦੇ ਚੁੱਪ ਹੁੰਨੀ ਆ
tUM jadoM kade kade chuppa huMnI A
Whenever you fall into a silent mood
ਸਾਡੀ ਹਾਂ ਵਿੱਚ ਹਾਂ ਹੋਊਗੀ
sADI hAM vichcha hAM hoUgI
Your 'yes' will align perfectly with mine
ਹਾਂ ਵਿੱਚ ਹਾਂ ਹੋਊਗੀ
hAM vichcha hAM hoUgI
Your 'yes' will align perfectly with mine
ਨੀ ਲਾਰੇ ਇੱਕ ਪਾਸੇ ਹੋਣਗੇ
nI lAre ikka pAse hoNage
And all excuses will be cast aside [Ni: vocative address]
ਇੱਕ ਦੂਜੇ ਨਾਲ ਹੀ ਆਪਾਂ ਹੋਵਾਂਗੇ
ikka dUje nAla hI ApAM hovAMge
We shall be there, just you and I together
ਨੀ ਅੰਬਰਾਂ ਤੇ ਤਾਰੇ ਹੋਣਗੇ
nI aMbarAM te tAre hoNage
As the stars watch over us from the skies [Ni: vocative address]
ਇੱਕ ਦੂਜੇ ਨਾਲ ਹੀ ਆਪਾਂ ਹੋਵਾਂਗੇ
ikka dUje nAla hI ApAM hovAMge
We shall be there, just you and I together
ਨੀ ਅੰਬਰਾਂ ਤੇ ਤਾਰੇ ਹੋਣਗੇ
nI aMbarAM te tAre hoNage
As the stars watch over us from the skies [Ni: vocative address]
ਜੋ ਗੱਲ ਤੇਰੇ ਗੂੜ੍ਹੇ ਬੁੱਲ੍ਹਾਂ ਉੱਤੇ ਨੀ
jo galla tere gU.Dhe bullhAM utte nI
The secrets held upon your deep-colored lips [Ni: vocative address]
ਦੱਸ ਮੈਨੂੰ ਕਿੱਥੋਂ ਲੱਭੇ ਫੁੱਲਾਂ ਉੱਤੇ ਨੀ
dassa mainUM kitthoM labbhe phullAM utte nI
Tell me, how could I ever find such beauty in flowers? [Ni: vocative address]
ਕੀ ਆਖਾਂ ਮੈਂ ਗੁਲਾਬੀ ਰੰਗ ਤੇ
kI AkhAM maiM gulAbI raMga te
What can I even say about your rosy complexion?
ਨੀ ਮੇਰੇ ਸਾਰੇ ਸ਼ੇਅਰ ਵੀ ਮੁੱਕੇ ਨੀ
nI mere sAre sa਼eara vI mukke nI
Even all my verses and poetry have run dry [Ni: vocative address]
ਹਾਏ ਮੱਥੇ ਉੱਤੇ ਵਾਲ ਤੇਰੇ ਨੀ
hAe matthe utte vAla tere nI
Those tresses falling upon your forehead [Ni: vocative address]
ਮੱਥੇ ਉੱਤੇ ਵਾਲ ਤੇਰੇ ਨੀ
matthe utte vAla tere nI
Those tresses falling upon your forehead [Ni: vocative address]
ਜੀਤ ਨੇ ਸੰਵਾਰੇ ਹੋਣਗੇ
jIta ne saMvAre hoNage
Will be tucked back into place by Jeet [Self-reference to the song's lyricist/artist]