Sunsets with You
by Prem Dhillon
ਸ਼ਾਮਾਂ ਪੈ ਗਈਆਂ ਵੇ ਕੁਝ ਕਹਿ ਗਈਆਂ ਵੇ
sa਼AmAM pai gaIAM ve kujha kahi gaIAM ve
The shadows of evening have fallen, whispering secrets to me
ਸ਼ਾਮਾਂ ਪੈ ਗਈਆਂ ਵੇ ਕੁਝ ਕਹਿ ਗਈਆਂ ਵੇ
sa਼AmAM pai gaIAM ve kujha kahi gaIAM ve
The shadows of evening have fallen, whispering secrets to me
ਸਾਡੀਆਂ ਕਾਹਦੀਆਂ ਸ਼ਾਮਾਂ
sADIAM kAhadIAM sa਼AmAM
What worth do these evenings hold for me?
ਸਾਡੀਆਂ ਕਾਹਦੀਆਂ ਸ਼ਾਮਾਂ
sADIAM kAhadIAM sa਼AmAM
What worth do these evenings hold for me?
ਤੇਰੇ ਬਿਨਾਂ ਰਹਿ ਗਈਆਂ ਵੇ
tere binAM rahi gaIAM ve
When they are left hollow and lonely without you
ਸ਼ਾਮਾਂ ਪੈ ਗਈਆਂ ਵੇ ਕੁਝ ਕਹਿ ਗਈਆਂ ਵੇ
sa਼AmAM pai gaIAM ve kujha kahi gaIAM ve
The shadows of evening have fallen, whispering secrets to me
ਸ਼ਾਮਾਂ ਪੈ ਗਈਆਂ ਵੇ ਕੁਝ ਕਹਿ ਗਈਆਂ ਵੇ
sa਼AmAM pai gaIAM ve kujha kahi gaIAM ve
The shadows of evening have fallen, whispering secrets to me
ਕਦੇ ਸੋਚਦੇ ਹੁੰਦੇ ਸੀ ਤੇਰਾ ਨਾਂ ਪਤਾ ਲੱਗੇ
kade sochade huMde sI terA nAM patA lagge
There was a time I only yearned to know your name
ਫੇਰ ਲੱਗਿਆ ਕਿ ਹੋਵੇ ਜੇ ਕਲਾਮ ਪਤਾ ਲੱਗੇ
phera laggiA ki hove je kalAma patA lagge
Then I wished I could hear your [Kalam: poetic speech/words]
ਕੋਈ ਤੇਰੇ ਉੱਤੇ ਲੁਕ ਲੁਕ ਮਰਦਾ ਫਿਰੇ
koI tere utte luka luka maradA phire
Someone has been secretly pining away for you in the shadows
ਪਤਾ ਸ਼ਹਿਰ ਨੂੰ ਜੇ ਲੱਗੇ ਸ਼ਰੇਆਮ ਪਤਾ ਲੱਗੇ
patA sa਼hira nUM je lagge sa਼reAma patA lagge
If the city is to find out, let it be known to everyone openly
ਕਾਇਦੇ ਮੈਂ ਵੀ ਤੇਰਾ ਚੈਨ ਵੈਨ ਲੈ ਗਈਆਂ ਵੇ
kAide maiM vI terA chaina vaina lai gaIAM ve
Perhaps my rules of love have swept away your peace of mind
ਸ਼ਾਮਾਂ ਪੈ ਗਈਆਂ ਵੇ ਕੁਝ ਕਹਿ ਗਈਆਂ ਵੇ
sa਼AmAM pai gaIAM ve kujha kahi gaIAM ve
The shadows of evening have fallen, whispering secrets to me
ਸ਼ਾਮਾਂ ਪੈ ਗਈਆਂ ਵੇ ਕੁਝ ਕਹਿ ਗਈਆਂ ਵੇ
sa਼AmAM pai gaIAM ve kujha kahi gaIAM ve
The shadows of evening have fallen, whispering secrets to me
ਪਹਿਲੀ ਵਾਰ ਕੀਤਾ ਇਜ਼ਹਾਰ ਯਾਦ ਐ
pahilI vAra kItA ija਼hAra yAda ai
I still remember the very first time I confessed my heart
ਤੇਰੇ ਉੱਤੇ ਕੀਤਾ ਇਤਬਾਰ ਯਾਦ ਐ
tere utte kItA itabAra yAda ai
I still remember the profound trust I placed in you
ਪਹਿਲੀ ਵਾਰ ਕੀਤਾ ਇਜ਼ਹਾਰ ਯਾਦ ਐ
pahilI vAra kItA ija਼hAra yAda ai
I still remember the very first time I confessed my heart
ਮਿਲਣਾ ਸੀ ਤੈਨੂੰ ਪਹਿਲੀ ਵਾਰ ਸੀ ਜਦੋਂ
milaNA sI tainUM pahilI vAra sI jadoM
When we were supposed to meet for the very first time
ਵੇਖਿਆ ਸੀ ਸ਼ੀਸ਼ਾ ਕਿੰਨੀ ਵਾਰ ਯਾਦ ਐ
vekhiA sI sa਼Isa਼A kiMnI vAra yAda ai
I remember how many times I checked the mirror in anticipation
ਉੱਠ ਕੇ ਚਲਾ ਤੂੰ ਗਿਆ ਯਾਦਾਂ ਰਹਿ ਗਈਆਂ ਵੇ
uTTha ke chalA tUM giA yAdAM rahi gaIAM ve
You got up and walked away, but your memories remained behind