THOSE DAYZ

by Prem Dhillon

ਦੁਨੀਆਂ ਚੇਤੇ ਆਈ ਜਦੋਂ ਤੂੰ ਲੜ ਕੇ ਤੁਰੀ ਗਈ ਸੀ
dunIAM chete AI jadoM tUM la.Da ke turI gaI sI
The reality of the world dawned on me when you walked away after a fight

ਹਾਂ ਮੇਰੇ ਕੋਲ ਤੂੰ ਦੋ ਕੁ ਪਲ ਹੀ ਖੜ ਕੇ ਤੁਰੀ ਗਈ ਸੀ
hAM mere kola tUM do ku pala hI kha.Da ke turI gaI sI
Yes, you stood by my side for just a few moments before walking away

ਹਾਂ ਮਾਣੀਆਂ ਖੁਸ਼ੀਆਂ ਦਰਦ ਕਚਹਿਰੀ ਪੇਸ਼ ਵੀ ਹੋ ਗਏ ਨੇ
hAM mANIAM khusa਼IAM darada kachahirI pesa਼ vI ho gae ne
Yes, I’ve tasted joys, but I've also stood trial in the court of pain
ਪਹਿਲਾਂ ਵੱਖਰੇ ਸ਼ਹਿਰ ਸੀ ਹੁਣ ਤਾਂ ਦੇਸ਼ ਵੀ ਹੋ ਗਏ ਨੇ
pahilAM vakkhare sa਼hira sI huNa tAM desa਼ vI ho gae ne
Earlier we were in different cities, now even our countries have changed
ਉਹ ਤਾਂ ਯਾਰ ਕੈਨੇਡਾ ਜਹਾਜ਼ੇ ਚੜ੍ਹ ਕੇ ਤੁਰੀ ਗਈ ਸੀ
uha tAM yAra kaineDA jahAja਼e cha.Dha ke turI gaI sI
Oh [Yaar: close friend/brotherly figure], she boarded a flight to Canada and walked away
ਦੁਨੀਆਂ ਚੇਤੇ ਆਈ ਜਦੋਂ ਤੂੰ ਲੜ ਕੇ ਤੁਰੀ ਗਈ ਸੀ
dunIAM chete AI jadoM tUM la.Da ke turI gaI sI
The reality of the world dawned on me when you walked away after a fight
ਦੁਨੀਆਂ ਚੇਤੇ ਆਈ ਜਦੋਂ ਤੂੰ ਲੜ ਕੇ ਤੁਰੀ ਗਈ ਸੀ
dunIAM chete AI jadoM tUM la.Da ke turI gaI sI
The reality of the world dawned on me when you walked away after a fight
ਕੁਮਲਾਈ ਉਹ ਕਰਕੇ ਗੱਲਾਂ ਖਿੱਝ ਕੇ ਜਾਂਦੀ ਸੀ
kumalAI uha karake gallAM khijjha ke jAMdI sI
She grew withered and pale, [Sulking: pouting in romantic pique] as she left
ਜਦ ਵੀ ਟਿਊਸ਼ਨ ਆਉਂਦੀ ਸੀ ਮੈਨੂੰ ਮਿਲ ਕੇ ਜਾਂਦੀ ਸੀ
jada vI TiUsa਼na AuMdI sI mainUM mila ke jAMdI sI
Whenever she came for tuition classes, she always met me before leaving
ਉਸ ਦਿਨ ਤਾਂ ਬਸ ਆਈ ਉਹ ਪੜ੍ਹ ਕੇ ਤੁਰੀ ਗਈ ਸੀ
usa dina tAM basa AI uha pa.Dha ke turI gaI sI
But that day, she just came, finished her studies, and walked away
ਦੁਨੀਆਂ ਚੇਤੇ ਆਈ ਜਦੋਂ ਤੂੰ ਲੜ ਕੇ ਤੁਰੀ ਗਈ ਸੀ
dunIAM chete AI jadoM tUM la.Da ke turI gaI sI
The reality of the world dawned on me when you walked away after a fight
ਦੁਨੀਆਂ ਚੇਤੇ ਆਈ ਜਦੋਂ ਤੂੰ ਲੜ ਕੇ ਤੁਰੀ ਗਈ ਸੀ
dunIAM chete AI jadoM tUM la.Da ke turI gaI sI
The reality of the world dawned on me when you walked away after a fight
ਕੱਚੀਆਂ ਸੀ ਜਦ ਉਮਰਾਂ ਉੱਤੇ ਭੋਲੇ ਸੀ ਚਿਹਰੇ
kachchIAM sI jada umarAM utte bhole sI chihare
Our ages were tender then, and our faces were so innocent
ਸਭ ਤੋਂ ਸੋਹਣੇ ਦਿਨ ਸੀ ਉਹ ਜਦ ਕੋਲ ਤੂੰ ਸੀ ਮੇਰੇ
sabha toM sohaNe dina sI uha jada kola tUM sI mere
Those were the most beautiful days, when you were close to me
ਰਾਤੀਂ ਮਿਲਣ ਸੀ ਆਈ ਤੜਕੇ ਤੜਕੇ ਤੁਰੀ ਗਈ ਸੀ
rAtIM milaNa sI AI ta.Dake ta.Dake turI gaI sI
She came to meet me in the night, and at the [Tadke: early hours of dawn] she walked away
ਦੁਨੀਆਂ ਚੇਤੇ ਆਈ ਜਦੋਂ ਤੂੰ ਲੜ ਕੇ ਤੁਰੀ ਗਈ ਸੀ
dunIAM chete AI jadoM tUM la.Da ke turI gaI sI
The reality of the world dawned on me when you walked away after a fight
ਦੁਨੀਆਂ ਚੇਤੇ ਆਈ ਜਦੋਂ ਤੂੰ ਲੜ ਕੇ ਤੁਰੀ ਗਈ ਸੀ
dunIAM chete AI jadoM tUM la.Da ke turI gaI sI
The reality of the world dawned on me when you walked away after a fight
ਹਾਂ ਮੇਰੇ ਕੋਲ ਤੂੰ ਦੋ ਕੁ ਪਲ ਹੀ ਖੜ ਕੇ ਤੁਰੀ ਗਈ ਸੀ
hAM mere kola tUM do ku pala hI kha.Da ke turI gaI sI
Yes, you stood by my side for just a few moments before walking away
ਦੁਨੀਆਂ ਚੇਤੇ ਆਈ ਜਦੋਂ ਤੂੰ ਲੜ ਕੇ ਤੁਰੀ ਗਈ ਸੀ
dunIAM chete AI jadoM tUM la.Da ke turI gaI sI
The reality of the world dawned on me when you walked away after a fight
ਦੁਨੀਆਂ ਚੇਤੇ ਆਈ ਜਦੋਂ ਤੂੰ ਲੜ ਕੇ ਤੁਰੀ ਗਈ ਸੀ
dunIAM chete AI jadoM tUM la.Da ke turI gaI sI
The reality of the world dawned on me when you walked away after a fight

Share

More by Prem Dhillon

View all songs →