U Next
by Prem Dhillon
ਲੱਖਾਂ ਦੇ ਜੋ ਥੱਲੇ ਹੋਣੇ ਹੋਰ ਮਿੱਠੀਏ
lakkhAM de jo thalle hoNe hora miTThIe
There might be others worth millions beneath your notice, sweetie
ਲੱਲੂ ਪੰਜੂਆਂ ਨਾਲ ਯਾਰ ਪੱਟ ਨੀ ਹੋਣੇ
lallU paMjUAM nAla yAra paTTa nI hoNe
But these riff-raff [Lallu Panju: ordinary people/nobodies] won't ever sway `[Yaar: yours truly]`
ਜਦ ਤੁਰਦਿਆਂ ਪੁੱਛ-ਪੁੱਛ ਨਾਲ ਦੀਆਂ ਨੂੰ
jada turadiAM puchCha-puchCha nAla dIAM nUM
When you walk by and whisper to your friends to check me out
ਕਰਾਰੇ ਸਾਲੇ ਚੈੱਕ ਉਹ ਜੱਟ ਨੀ ਹੋਣੇ
karAre sAle chaikka uha jaTTa nI hoNe
This `[Jatt: a member of the land-owning agricultural community known for pride and lifestyle]` won't be easily caught like those other `[Saale: Playful taunt to other suitors]`
ਹੋ ਪੁੱਤ ਜੱਟਾਂ ਦੇ ਆ ਜੰਮਦੇ ਸ਼ਿਕਾਰੀ
ho putta jaTTAM de A jaMmade sa਼ikArI
The sons of `[Jatts]` are born hunters
ਜੱਟਾਂ ਦੇ ਧੀ ਜੰਮਦੇ ਸ਼ਿਕਾਰੀ
jaTTAM de dhI jaMmade sa਼ikArI
Daughters of `[Jatts]` are born hunters too
ਨੀ ਵੈਲੀਆਂ ਵੀ ਤਾਂਹੀ ਛੱਡੀਆਂ
nI vailIAM vI tAMhI ChaDDIAM
I abandoned my previous flames for the same reason
ਨੀ ਹੁਣ ਲੱਗੇ ਕੁੜੇ ਤੇਰੀ ਆ ਪਿਆਰੀ
nI huNa lagge ku.De terI A piArI
Because now, `[Kudiye: girl/maiden]`, yours seems the most endearing
ਨੀ ਇੰਝ ਐਵੇਂ ਫੀਲ ਚੁੱਕਣਾ ਨੀ ਚੁੱਕੀ ਫੀਲ ਪਈ ਸਾਰੀਆਂ ਨੂੰ ਭਾਰੀ
nI iMjha aiveM phIla chukkaNA nI chukkI phIla paI sArIAM nUM bhArI
Don't get too carried away with your ego; such vanity has cost all the others dearly
ਨੀ ਪਹਿਲਾਂ ਵੀ ਤਾਂਹੀ ਛੱਡੀਆਂ
nI pahilAM vI tAMhI ChaDDIAM
That is why I left the earlier ones behind
ਹੋ ਵੈਸੇ ਤਾਂ ਖ਼ੁਦ ਛੱਡੀ ਪਟਿਆਲੇ ਵਾਲੀ ਜੀ
ho vaise tAM kha਼uda ChaDDI paTiAle vAlI jI
Actually, I myself left that girl from Patiala
ਕਹਿੰਦੀ ਛੱਡੋ ਮੈਨੂੰ ਜੇ ਖੜ੍ਹਾ ਮਾਲ ਛੱਡਦਾ
kahiMdI ChaDDo mainUM je kha.DhA mAla ChaDDadA
She said "Leave me if you won't quit the `[Maal: high-grade contraband/hashish]`"
ਅੱਡੀਆਂ ਨੂੰ ਥੁੱਕ ਲਾ ਕੇ ਤੁਰਦੀ ਬਣੀ
aDDIAM nUM thukka lA ke turadI baNI
She ran away as fast as her heels could carry her
ਮੈਂ ਵੀ ਕਹਿਤਾ ਛੁੱਟਣਾ ਨੀ ਮੈਂ ਵੀ ਤੈਨੂੰ ਛੱਡਤਾ
maiM vI kahitA ChuTTaNA nI maiM vI tainUM ChaDDatA
And I simply said "I won't quit, so I’m quitting you"
ਹੋ ਵੇਖਦਿਆਂ ਹੀ ਮਾਰ ਗਈ ਉਡਾਰੀ
ho vekhadiAM hI mAra gaI uDArI
She took flight the moment she saw my lifestyle
ਵੇਖਦਿਆਂ ਹੀ ਮਾਰ ਗਈ ਉਡਾਰੀ
vekhadiAM hI mAra gaI uDArI
She flew away the moment she saw it
ਨੀ ਵੈਲੀਆਂ ਵੀ ਤਾਂਹੀ ਛੱਡੀਆਂ
nI vailIAM vI tAMhI ChaDDIAM
I abandoned my previous flames for the same reason
ਨੀ ਹੁਣ ਲੱਗੇ ਕੁੜੇ ਤੇਰੀ ਆ ਪਿਆਰੀ
nI huNa lagge ku.De terI A piArI
Because now, `[Kudiye: girl/maiden]`, yours seems the most endearing
ਨੀ ਇੰਝ ਐਵੇਂ ਫੀਲ ਚੁੱਕਣਾ ਨੀ ਚੁੱਕੀ ਫੀਲ ਪਈ ਸਾਰੀਆਂ ਨੂੰ ਭਾਰੀ
nI iMjha aiveM phIla chukkaNA nI chukkI phIla paI sArIAM nUM bhArI
Don't get too carried away with your ego; such vanity has cost all the others dearly
ਨੀ ਪਹਿਲਾਂ ਵੀ ਤਾਂਹੀ ਛੱਡੀਆਂ
nI pahilAM vI tAMhI ChaDDIAM
That is why I left the earlier ones behind
ਹੋ ਕਰਦੀ ਬਠਿੰਡੇ ਵਾਲੀ ਮੂੰਹ ਬਾਹਲਾ ਸੀ
ho karadI baThiMDe vAlI mUMha bAhalA sI
The girl from Bathinda used to talk far too much
ਯਾਰ ਸੀਗੇ ਗਾਉਣੇ ਮਾੜੀ ਤਾਣੀ ਮਾਰ ਗਈ
yAra sIge gAuNe mA.DI tANI mAra gaI
She hit a sour note when it came to my `[Yaars: close friends/brothers]`
ਤੇਰੀ ਥਾਂ ਤੇ ਅੱਜ ਨਾਲ ਉਹ ਹੋਣੀ ਸੀ
terI thAM te ajja nAla uha hoNI sI
She would have been in your place today
ਸਾਈਡ ਚੈੱਕ ਨਾ ਜੋ ਇਸ਼ਕ ਕਹਾਣੀ ਮਾਰ ਗਈ
sAIDa chaikka nA jo isa਼ka kahANI mAra gaI
If our love story hadn't died from her constant side-eyeing
ਹੋ ਫਾੜੇ ਦਿਨ ਵਹਿ ਕੇ ਸਾਰੀ
ho phA.De dina vahi ke sArI
I spent those days in a blur of regret
ਫਾੜੇ ਦਿਨ ਵਹਿ ਕੇ ਸਾਰੀ
phA.De dina vahi ke sArI
The days passed by in a blur
ਨੀ ਵੈਲੀਆਂ ਵੀ ਤਾਂਹੀ ਛੱਡੀਆਂ
nI vailIAM vI tAMhI ChaDDIAM
I abandoned my previous flames for the same reason
ਨੀ ਹੁਣ ਲੱਗੇ ਕੁੜੇ ਤੇਰੀ ਆ ਪਿਆਰੀ
nI huNa lagge ku.De terI A piArI
Because now, `[Kudiye: girl/maiden]`, yours seems the most endearing
ਨੀ ਇੰਝ ਐਵੇਂ ਫੀਲ ਚੁੱਕਣਾ ਨੀ ਚੁੱਕੀ ਫੀਲ ਪਈ ਸਾਰੀਆਂ ਨੂੰ ਭਾਰੀ
nI iMjha aiveM phIla chukkaNA nI chukkI phIla paI sArIAM nUM bhArI
Don't get too carried away with your ego; such vanity has cost all the others dearly
ਨੀ ਪਹਿਲਾਂ ਵੀ ਤਾਂਹੀ ਛੱਡੀਆਂ
nI pahilAM vI tAMhI ChaDDIAM
That is why I left the earlier ones behind
ਹੋ ਟੱਕਰੀ ਵਲੈਤਣ ਇੱਕ ਸਰੀ ਵੱਲ ਦੀ
ho TakkarI valaitaNa ikka sarI valla dI
Then I met a Westerner, a girl from Surrey [Canada]
ਨਿੱਤ ਦਾ ਕਲੇਸ਼ ਨਾਲੇ ਸ਼ੱਕੀ ਵਾਲੀ ਸੀ
nitta dA kalesa਼ nAle sa਼kkI vAlI sI
Constant drama and she was the suspicious type
ਹੋ ਲਾਇਆ ਸੀ ਮੈਂ ਲਾਰਾ ਤੇ ਫਿਰ ਛੱਡਤੀ
ho lAiA sI maiM lArA te phira ChaDDatI
I kept stalling her with excuses and then let her go
ਉਹ ਤਾਂ ਫਿਰੇ [?] ਨੂੰ ਵਿਆਹ ਨੂੰ ਬਹੁਤੀ ਕਾਹਲੀ ਸੀ
uha tAM phire [?] nUM viAha nUM bahutI kAhalI sI
She was in such a desperate hurry to get married
ਹੋ ਰਹਿੰਦੀ ਯਾਰਾਂ ਦੇ ਤੇ ਰਹਿਣੀ ਸੀ ਕੁਵਾਰੀ
ho rahiMdI yArAM de te rahiNI sI kuvArI
She would have stayed single waiting for this `[Yaar]`
ਯਾਰਾਂ ਦੇ ਤੇ ਰਹਿਣੀ ਸੀ ਕੁਵਾਰੀ
yArAM de te rahiNI sI kuvArI
Waiting for this `[Yaar: this friend]` she’d remain unwed
ਨੀ ਵੈਲੀਆਂ ਵੀ ਤਾਂਹੀ ਛੱਡੀਆਂ
nI vailIAM vI tAMhI ChaDDIAM
I abandoned my previous flames for the same reason
ਨੀ ਹੁਣ ਲੱਗੇ ਕੁੜੇ ਤੇਰੀ ਆ ਪਿਆਰੀ
nI huNa lagge ku.De terI A piArI
Because now, `[Kudiye: girl/maiden]`, yours seems the most endearing
ਨੀ ਇੰਝ ਐਵੇਂ ਫੀਲ ਚੁੱਕਣਾ ਨੀ ਚੁੱਕੀ ਫੀਲ ਪਈ ਸਾਰੀਆਂ ਨੂੰ ਭਾਰੀ
nI iMjha aiveM phIla chukkaNA nI chukkI phIla paI sArIAM nUM bhArI
Don't get too carried away with your ego; such vanity has cost all the others dearly
ਨੀ ਪਹਿਲਾਂ ਵੀ ਤਾਂਹੀ ਛੱਡੀਆਂ
nI pahilAM vI tAMhI ChaDDIAM
That is why I left the earlier ones behind
ਹੋ ਯਾਰ ਆਂ ਮਝੈਲ ਤਾਂ ਹੀ ਯਾਰ ਰੱਖੇ ਨੀ
ho yAra AM majhaila tAM hI yAra rakkhe nI
I am a `[Majhail: a native of the Majha region, known for being tough and warrior-like]`, that’s why I keep true friends
ਬੰਦੇ ਛੇ-ਛੇ ਫੁੱਟਾਂ ਦੇ ਉਹ ਛੱਡਿਆ ਨੇ ਫਿਰਦੇ
baMde Che-Che phuTTAM de uha ChaDDiA ne phirade
Men six-feet tall are the ones I keep in my circle
ਹੋ ਲੁੱਟਦੇ ਨਜ਼ਾਰੇ ਰਹਿੰਦੇ ਬਾਰ ਉੱਤੇ ਨੀ
ho luTTade naja਼Are rahiMde bAra utte nI
They live it up at the bar every night
ਤਾਂਹੀ ਢਿੱਲੋਂ ਹੁਣੀ ਮਹਿੰਗੀਆਂ ਗੱਡੀਆਂ ਤੇ ਫਿਰਦੇ
tAMhI DhilloM huNI mahiMgIAM gaDDIAM te phirade
That’s why `[Dhillon: Self-reference to the artist, Prem Dhillon]` and his crew cruise in expensive cars
ਹੋ ਨਿੱਤ ਨਵੀਂ ਪਾਉਂਦੇ ਆ ਸਵਾਰੀ
ho nitta navIM pAuMde A savArI
Every day we take a new ride out
ਪਾਉਂਦੇ ਨਿੱਤ ਨਵੀਂ ਆ ਸਵਾਰੀ
pAuMde nitta navIM A savArI
We take a new luxury ride every single day