Vaar
by Prem Dhillon
ਦਿੱਲੀਓਂ ਆਏ ਜਣੇ ਨੂੰ ਖ਼ਾਨ ਬਹਾਦਰ ਜ਼ਕਰੀਆ ਖ਼ਾਨ ਨੇ ਕੋਲ ਬੁਲਾ ਕੇ ਪੁੱਛਿਆ
dillIoM Ae jaNe nUM kha਼Ana bahAdara ja਼karIA kha਼Ana ne kola bulA ke puchChiA
Calling upon the traveler from Delhi, Khan Bahadur Zakariya Khan [Khan Bahadur: Title of the Mughal Governor of Lahore] questioned him
ਬਈ ਤੁਸੀਂ ਦਿੱਲੀ ਤੋਂ ਆਏ ਜੇ ਰਸਤੇ ਦਾ ਕੀ ਹਾਲ ਚਾਲ ਹੈ
baI tusIM dillI toM Ae je rasate dA kI hAla chAla hai
"Since you have arrived from Delhi, tell me, what is the state of the roads?"
ਉਹ ਕਿਤੇ ਸਿੱਖੀ ਕੁਸਕਦੀ ਤੇ ਨਹੀਂ
uha kite sikkhI kusakadI te nahIM
"Is the spirit of Sikhism whimpering or silent anywhere?"
ਕੋਈ ਮੇਰੇ ਆਰਡਰ ਤੋਂ ਬਗ਼ਾਵਤ ਤੇ ਨਹੀਂ ਕਰ ਰਿਹਾ
koI mere AraDara toM baga਼Avata te nahIM kara rihA
"Is anyone daring to rebel against my imperial orders?"
ਪਰ ਇਹਨਾਂ ਨੇ ਆਖਿਆ ਤਰਨਤਾਰਨ ਦੇ ਇਲਾਕੇ 'ਚ ਕੋਈ ਗੜਬੜ ਹੈ
para ihanAM ne AkhiA taranatArana de ilAke 'cha koI ga.Daba.Da hai
But they replied, "In the region of Tarn Taran, there is a major disturbance."
ਓ ਮਜ਼੍ਹਬੀ ਸਿੱਖ ਤੇ ਸੰਧੂ ਜੱਟ ਗਏ ਮੈਦਾਨ ਦੇ ਵਿਚ ਆ ਡਟ
o maja਼habI sikkha te saMdhU jaTTa gae maidAna de vicha A DaTa
Oh, the Mazhabi Sikh [Sikh from the brave laboring class] and the Sandhu Jatt [Jatt: a member of the land-owning agricultural community known for pride and lifestyle] have stood firm in the battlefield
ਹੱਥ ਹੈ ਬੇਰੀ ਦਾ ਟੰਬਾ ਲਾਉਂਦੇ ਜਾਂਦੇ ਵੈਰੀ ਦਾ ਚੰਬਾ
hattha hai berI dA TaMbA lAuMde jAMde vairI dA chaMbA
With heavy clubs of berry-wood in hand, they are crushing the enemy's pride
ਓ ਮਜ਼੍ਹਬੀ ਸਿੱਖ ਤੇ ਸੰਧੂ ਜੱਟ ਗਏ ਮੈਦਾਨ ਦੇ ਵਿਚ ਆ ਡਟ
o maja਼habI sikkha te saMdhU jaTTa gae maidAna de vicha A DaTa
Oh, the Mazhabi Sikh and the Sandhu Jatt have stood firm in the battlefield
ਹੱਥ ਹੈ ਬੇਰੀ ਦਾ ਟੰਬਾ ਲਾਉਂਦੇ ਜਾਂਦੇ ਵੈਰੀ ਦਾ ਚੰਬਾ
hattha hai berI dA TaMbA lAuMde jAMde vairI dA chaMbA
With heavy clubs of berry-wood in hand, they are crushing the enemy's pride
ਮੱਥੀ ਦਿੰਦੀ ਨਹੀਂ ਉਹ ਵੇਲ ਤਰਕਾਂ ਦੀ ਹਾਏ ਹਾਏ ਆ
matthI diMdI nahIM uha vela tarakAM dI hAe hAe A
The growth of the Mughals' logic is being uprooted by them
ਓ ਬਾਬਾ ਗਰਜਾ ਤੇ ਬਾਬਾ ਬੋਤਾ ਮੁਗ਼ਲੇ ਪੜ੍ਹਨੇ ਪਾਏ ਆ
o bAbA garajA te bAbA botA muga਼le pa.Dhane pAe A
Oh, Baba Garja and Baba Bota have taught the Mughals a hard lesson
ਓ ਬਾਬਾ ਗਰਜਾ ਤੇ ਬਾਬਾ ਬੋਤਾ ਮੁਗ਼ਲੇ ਪੜ੍ਹਨੇ ਪਾਏ ਆ
o bAbA garajA te bAbA botA muga਼le pa.Dhane pAe A
Oh, Baba Garja and Baba Bota have taught the Mughals a hard lesson
ਓ ਸਿੰਘ ਰਾਹ ਰੋਕ ਕੇ ਖੜ ਗਏ ਸੀ ਜੰਗ ਚ ਪਿੱਠ ਜੋੜ ਕੇ ਅੜ ਗਏ
o siMgha rAha roka ke kha.Da gae sI jaMga cha piTTha jo.Da ke a.Da gae
The Singhs [Singhs: Literally 'lions', referring to initiated Sikh men] blocked the path, standing back-to-back in the fight
ਖ਼ਾਨ ਸੀ ਕਹਿੰਦੇ ਸਿੰਘ ਨੀ ਮੁੱਕ ਗਏ ਵੇਖੋ ਮੂੰਹ ਤੇ ਪਾਏ ਨੇ ਥੁੱਕ ਵੇ
kha਼Ana sI kahiMde siMgha nI mukka gae vekho mUMha te pAe ne thukka ve
The Khan claimed the Singhs were finished, but see how they have spat in his face
ਨਾਕਿਆਂ ਦੀਆਂ ਟਿਕਟਾਂ ਜਾਂਦੇ ਕੱਟਦੇ ਤੇ ਭੱਜਦੇ ਰਾਹੇ ਰਾਹੇ ਆ
nAkiAM dIAM TikaTAM jAMde kaTTade te bhajjade rAhe rAhe A
They are issuing tickets at the checkpoints while the enemy flees down the roads
ਓ ਬਾਬਾ ਗਰਜਾ ਤੇ ਬਾਬਾ ਬੋਤਾ ਮੁਗ਼ਲੇ ਪੜ੍ਹਨੇ ਪਾਏ ਆ
o bAbA garajA te bAbA botA muga਼le pa.Dhane pAe A
Oh, Baba Garja and Baba Bota have taught the Mughals a hard lesson
ਓ ਬਾਬਾ ਗਰਜਾ ਤੇ ਬਾਬਾ ਬੋਤਾ ਮੁਗ਼ਲੇ ਪੜ੍ਹਨੇ ਪਾਏ ਆ
o bAbA garajA te bAbA botA muga਼le pa.Dhane pAe A
Oh, Baba Garja and Baba Bota have taught the Mughals a hard lesson
ਬਾਬਾ ਗਰਜਾ ਸਿੰਘ ਜੀ ਇਹ ਫ਼ਰਮਾਨ ਕਰਨ ਲੱਗੇ ਹੈ
bAbA garajA siMgha jI iha pha਼ramAna karana lagge hai
Baba Garja Singh Ji began to issue this imperial decree:
ਕਿ ਜਿਹਦੇ ਕੋਲ ਰਾਠ ਜਿਹਦੇ ਕੋਲ ਗੱਡਾ ਉਹ ਆਨਾ-ਆਨਾ ਮਹਿਸੂਲ ਤਾਰ ਕੇ ਫਿਰ ਜਾਵੇ
ki jihade kola rATha jihade kola gaDDA uha AnA-AnA mahisUla tAra ke phira jAve
"Whosoever passes with a horse or a cart, let them pay a tax of one Anna [Anna: a colonial-era currency unit]"
ਜਿੱਥੋਂ ਤੱਕ ਉਹ ਟੋਪੀ ਲਾਹ ਕੇ ਧਰਤੀ ਉੱਤੇ ਮੂਧਾ ਲੰਮਾ ਪੈ ਕੇ
jitthoM takka uha TopI lAha ke dharatI utte mUdhA laMmA pai ke
"And then, they must place their hats on the ground and lie face down"
ਨੱਕ ਨਾਲ ਪੰਜ ਲੀਕਾਂ ਕੱਢ ਕੇ ਫਿਰ ਉਸ ਤੋਂ ਅੱਗੇ ਜਾਵੇ
nakka nAla paMja lIkAM kaDDha ke phira usa toM agge jAve
"Drawing five lines with their noses in the dirt before they may proceed."
ਓ ਆਨਾ ਗੱਡੇ ਤੇ ਟਕਾ ਖੋਤੇ ਲਿਆ ਇਕ ਪੈਸਾ ਬੰਦੇ ਇਕਲੌਤੇ
o AnA gaDDe te TakA khote liA ika paisA baMde ikalaute
An Anna for a cart and a Taka [Taka: a copper coin] for a donkey, and one Paisa for a lone man
ਹਿਸਾਬ ਸੀ ਕਰੀ ਆਉਂਦੇ ਉੱਤੇ ਮੌਕੇ ਨਾ ਸੀ ਬਖ਼ਸ਼ੇ ਬਾਬੇ ਬੋਤੇ
hisAba sI karI AuMde utte mauke nA sI bakha਼sa਼e bAbe bote
They were settling the accounts on the spot, Baba Bota showed no mercy
ਲੀਕਾਂ ਸੀ ਕਢਵਾਉਂਦੇ ਵੱਖ ਟੋਪੀਆਂ ਲਾ ਵਿਛਾਏ ਆ
lIkAM sI kaDhavAuMde vakkha TopIAM lA viChAe A
They made them draw lines in the dirt and laid out their confiscated hats
ਓ ਬਾਬਾ ਗਰਜਾ ਤੇ ਬਾਬਾ ਬੋਤਾ ਮੁਗ਼ਲੇ ਪੜ੍ਹਨੇ ਪਾਏ ਆ
o bAbA garajA te bAbA botA muga਼le pa.Dhane pAe A
Oh, Baba Garja and Baba Bota have taught the Mughals a hard lesson
ਓ ਬਾਬਾ ਗਰਜਾ ਤੇ ਬਾਬਾ ਬੋਤਾ ਮੁਗ਼ਲੇ ਪੜ੍ਹਨੇ ਪਾਏ ਆ
o bAbA garajA te bAbA botA muga਼le pa.Dhane pAe A
Oh, Baba Garja and Baba Bota have taught the Mughals a hard lesson
ਏ ਚਿੱਠੀ ਜਿਹੜੀ ਮੈਨੂੰ ਲਿਖ ਦਿੱਤੀ ਹੈ ਉਹਦੇ ਉੱਪਰ ਲਿਖਿਆ ਮੇਰਾ ਨਾਮ ਸਿੰਘ ਬੋਤਾ
e chiTThI jiha.DI mainUM likha dittI hai uhade uppara likhiA merA nAma siMgha botA
In this letter written to me, it is inscribed: my name is Singh Bota
ਲਵਾਂ ਜ਼ਕਾਤ ਖਲੋਤਾ ਆਨਾ ਗੱਡਾ ਤੇ ਟਕਾ ਖੋਤਾ
lavAM ja਼kAta khalotA AnA gaDDA te TakA khotA
Standing here, I collect the tax: an Anna for a cart and a Taka for a donkey
ਫਿਰ ਖ਼ਾਨ ਬਹਾਦਰ ਨੂੰ ਮੁਖ਼ਾਤਬ ਹੋ ਕੇ ਲਿਖਿਆ ਆਖਿਆ ਤੂੰ ਨਾਲਾਇਕ ਖੋਤਾ
phira kha਼Ana bahAdara nUM mukha਼Ataba ho ke likhiA AkhiA tUM nAlAika khotA
Then addressing the Khan Bahadur, the letter said: "You are an incompetent fool"
ਤੈਥੋਂ ਰਾਜ ਨਹੀਂ ਹੁੰਦਾ ਤੂੰ ਡਰ ਕੇ ਖ਼ਾਨਾਂ 'ਚ ਲੁਕਿਆ ਬੈਠਾ ਏਂ
taithoM rAja nahIM huMdA tUM Dara ke kha਼AnAM 'cha lukiA baiThA eM
"You cannot rule; you sit hiding in your chambers out of fear"
ਆਖੀਂ ਭਾਬੀ ਖਾਨੋ ਨੂੰ ਤੇਰਾ ਦੇਵਰ ਸਿੰਘ ਬੋਤਾ
AkhIM bhAbI khAno nUM terA devara siMgha botA
"Tell your wife Khano, your brother-in-law Bota Singh is here"
ਓ ਡਿੱਗਦੇ ਸੀਸ ਧੜਾਂ ਤੋਂ ਥੱਲੇ ਜਦੋਂ ਤਲਵਾਰ ਸਿੰਘਾਂ ਦੀ ਚੱਲੇ
o Diggade sIsa dha.DAM toM thalle jadoM talavAra siMghAM dI challe
Heads fell from torsos to the ground when the sword of the Singhs swung
ਜਾਪਦੇ ਧਰਮ ਰਾਜ ਦੇ ਭੇਜੇ ਮੈਦਾਨ 'ਚ ਫਿਰਦੇ ਵਾਂਗ ਦੂਤਾਂ
jApade dharama rAja de bheje maidAna 'cha phirade vAMga dUtAM
It seemed as if the God of Death sent them; they roamed the field like divine messengers
ਓ ਸਿੰਘਾਂ ਮੌਤ ਖਿਡਾਉਣੀ ਜਾਣੀ ਤੇ ਗਾਟੇ ਲਾਹੇ ਲਾਹੇ ਆ
o siMghAM mauta khiDAuNI jANI te gATe lAhe lAhe A
The Singhs treat death like a game and have lopped off many heads
ਓ ਬਾਬਾ ਗਰਜਾ ਤੇ ਬਾਬਾ ਬੋਤਾ ਮੁਗ਼ਲੇ ਪੜ੍ਹਨੇ ਪਾਏ ਆ
o bAbA garajA te bAbA botA muga਼le pa.Dhane pAe A
Oh, Baba Garja and Baba Bota have taught the Mughals a hard lesson
ਓ ਬਾਬਾ ਗਰਜਾ ਤੇ ਬਾਬਾ ਬੋਤਾ ਮੁਗ਼ਲੇ ਪੜ੍ਹਨੇ ਪਾਏ ਆ
o bAbA garajA te bAbA botA muga਼le pa.Dhane pAe A
Oh, Baba Garja and Baba Bota have taught the Mughals a hard lesson
ਓ ਸ੍ਰੀ ਸਾਹਿਬ ਤੇ ਕਮਰ ਕੱਸੇ ਚੂਚੇ ਹੱਥ ਜੋੜ ਕੇ ਨੱਸੇ
o srI sAhiba te kamara kasse chUche hattha jo.Da ke nasse
With the Sri Sahib [Sri Sahib: The ceremonial and defensive sword of the Sikhs] and battle-belts on, the cowards fled with folded hands
ਗਾਨੀ ਮੌਤ ਕੋਈ ਨਾ ਮਰਦਾ ਸਿੰਘਾਂ ਦਾ ਇਤਿਹਾਸ ਗਵਾਹੀ ਭਰਦਾ
gAnI mauta koI nA maradA siMghAM dA itihAsa gavAhI bharadA
No one dies a cowardly death; the history of the Singhs bears witness to this
ਜੁਗੋ ਜੁਗ ਰਹਿਣਾ ਖ਼ਾਲਸਾ ਅਕਾਲ ਪਾਤਸ਼ਾਹ ਵਾਰਨੇ ਨਿਆਰੇ ਆ
jugo juga rahiNA kha਼AlasA akAla pAtasa਼Aha vArane niAre A
The Khalsa [Khalsa: The collective body of initiated Sikhs] shall remain through the ages; the Immortal King's ways are wondrous
ਓ ਬਾਬਾ ਗਰਜਾ ਤੇ ਬਾਬਾ ਬੋਤਾ ਮੁਗ਼ਲੇ ਪੜ੍ਹਨੇ ਪਾਏ ਆ
o bAbA garajA te bAbA botA muga਼le pa.Dhane pAe A
Oh, Baba Garja and Baba Bota have taught the Mughals a hard lesson
ਓ ਬਾਬਾ ਗਰਜਾ ਤੇ ਬਾਬਾ ਬੋਤਾ ਮੁਗ਼ਲੇ ਪੜ੍ਹਨੇ ਪਾਏ ਆ
o bAbA garajA te bAbA botA muga਼le pa.Dhane pAe A
Oh, Baba Garja and Baba Bota have taught the Mughals a hard lesson
ਖ਼ਾਲਸੇ ਦੀ ਦੇਗ ਚੱਲੀ ਨਾ ਜਾਵੇ ਖੰਡਾ ਸੋਧ ਕੇ ਲਾਵੇ ਰਣ 'ਚ ਗੱਜਦਾ ਜਾਵੇ
kha਼Alase dI dega challI nA jAve khaMDA sodha ke lAve raNa 'cha gajjadA jAve
The Khalsa’s cauldron of charity remains fueled, and the double-edged sword strikes with a roar in battle
ਨਿਹਾਲ ਹੋ ਜਾਵੇ ਜੋ ਆਇਆ ਮਹਾਂਕਾਲ ਦੀ ਸ਼ਰਨ ਨਾ ਸੌ ਨਿਹਾਲ
nihAla ho jAve jo AiA mahAMkAla dI sa਼rana nA sau nihAla
May he be blessed who seeks the shelter of the Great Death [Mahakal: a name for the Timeless Divine]; Who is blessed?
ਸਤਿ ਸ੍ਰੀ ਅਕਾਲ
sati srI akAla
The one who proclaims: God is the Ultimate Truth! [Sat Sri Akal: The Sikh clarion call and greeting]