You & I

by Prem Dhillon

ਇੱਕ ਦੂਜੇ ਦਾ ਨਾਂ ਲਿਖ ਕੇ ਇੱਕ ਦਿਲ ਬਣਾਉਂਦੇ ਹਾਂ
ikka dUje dA nAM likha ke ikka dila baNAuMde hAM
Writing our names together, we draw a single heart
ਫ਼ਿਕਰਾਂ ਦੂਰ ਨੇ ਖੜੀਆਂ ਆਪਾਂ ਹੱਸ ਕੇ ਜਿਉਂਦੇ ਹਾਂ
pha਼ikarAM dUra ne kha.DIAM ApAM hassa ke jiuMde hAM
Worries stand far away as we live our lives with a smile
ਇਹ ਅੱਖ ਜ਼ਮਾਨੇ ਦੀ ਕਿਤੇ ਸਾਨੂੰ ਨਾ ਠੱਗ ਜਾਏ
iha akkha ja਼mAne dI kite sAnUM nA Thagga jAe
May this prying eye of the world never deceive us
ਇੱਕ ਦੂਜੇ ਨੂੰ ਸਾਡੀ ਕਿਤੇ ਨਜ਼ਰ ਨਾ ਲੱਗ ਜਾਏ
ikka dUje nUM sADI kite naja਼ra nA lagga jAe
May we never cast the evil eye upon one another

ਤੇਰੇ ਹੱਥਾਂ 'ਤੇ ਡਿੱਗਣਾ ਏ ਭਿੱਜਣਾ ਏ ਕਣੀਆਂ ਨੇ
tere hatthAM 'te DiggaNA e bhijjaNA e kaNIAM ne
The raindrops are destined to fall and drench your hands
ਤੇਰੇ ਅੱਗੇ ਫ਼ਿੱਕਾ ਪੈਣਾ ਹੋ ਪਰੀਆਂ ਨੇ ਭਰੀਆਂ ਨੇ
tere agge pha਼ikkA paiNA ho parIAM ne bharIAM ne
Even the celestial fairies will pale in comparison to you
ਭੁੱਲ ਜਾਏ ਕੋਈ ਸਾਡੇ ਬਿਨ ਇੱਕ ਦੂਜੇ ਨਾਲ ਵਾਸਤਾ ਪਾਏ
bhulla jAe koI sADe bina ikka dUje nAla vAsatA pAe
May everyone else forget us, as long as we remain bound to each other
ਇੱਕ ਦੂਜੇ ਨੂੰ ਸਾਡੀ ਕਿਤੇ ਨਜ਼ਰ ਨਾ ਲੱਗ ਜਾਏ
ikka dUje nUM sADI kite naja਼ra nA lagga jAe
May we never cast the evil eye upon one another
ਇੱਕ ਦੂਜੇ ਨੂੰ ਸਾਡੀ ਕਿਤੇ ਨਜ਼ਰ ਨਾ ਲੱਗ ਜਾਏ
ikka dUje nUM sADI kite naja਼ra nA lagga jAe
May we never cast the evil eye upon one another
ਖ਼ੁਸ਼ਬੂ ਤੂੰ ਵੰਡਦੀ ਫਿਰਦੀ ਫੁੱਲਾਂ ਨੂੰ ਫੁੱਲਾਂ ਨੂੰ
kha਼usa਼bU tUM vaMDadI phiradI phullAM nUM phullAM nUM
You wander about scattering fragrance to the very flowers
ਹਾਸਾ ਈ ਵੱਖਰਾ ਮਿਲਿਆ ਤੇਰੇ ਨੀ ਬੁੱਲ੍ਹਾਂ ਨੂੰ
hAsA I vakkharA miliA tere nI bullhAM nUM
A truly unique laughter has been bestowed upon your lips
ਤੈਨੂੰ ਨੀ ਕਰਨ ਸਲਾਮਾਂ ਤਾਰੇ ਤੇਰੇ ਘਰ ਆਏ
tainUM nI karana salAmAM tAre tere ghara Ae
The stars descend to your home just to salute you
ਇੱਕ ਦੂਜੇ ਨੂੰ ਸਾਡੀ ਕਿਤੇ ਨਜ਼ਰ ਨਾ ਲੱਗ ਜਾਏ
ikka dUje nUM sADI kite naja਼ra nA lagga jAe
May we never cast the evil eye upon one another
ਇੱਕ ਦੂਜੇ ਨੂੰ ਸਾਡੀ ਕਿਤੇ ਨਜ਼ਰ ਨਾ ਲੱਗ ਜਾਏ
ikka dUje nUM sADI kite naja਼ra nA lagga jAe
May we never cast the evil eye upon one another
ਉਂਗਲਾਂ ਵਿਚ ਫਿਰੇ ਘੁਮਾਉਂਦੀ ਜ਼ੁਲਫ਼ਾਂ ਦੇ ਧਾਗੇ ਨੀ
uMgalAM vicha phire ghumAuMdI ja਼ulapha਼AM de dhAge nI
You keep twirling the silken threads of your tresses through your fingers `[Ni/Nee: a gender-specific vocative used to address a woman directly]`
ਤੇਰੇ ਵੱਲ ਤੁਰਿਆ ਆਵਾਂ ਹਾਏ ਆਪੇ ਮੈਂ ਆਪੇ ਨੀ
tere valla turiA AvAM hAe Ape maiM Ape nI
I find myself walking towards you, drawn instinctively by my own soul
ਮੈਨੂੰ ਹੈ ਪਤਾ ਨਹੀਂ ਕਾਹਤੋਂ ਤੇਰਾ ਹੀ ਮੋਹ ਆਏ
mainUM hai patA nahIM kAhatoM terA hI moha Ae
I know not why, but I am overwhelmed by this deep endearment for you
ਇੱਕ ਦੂਜੇ ਨੂੰ ਸਾਡੀ ਕਿਤੇ ਨਜ਼ਰ ਨਾ ਲੱਗ ਜਾਏ
ikka dUje nUM sADI kite naja਼ra nA lagga jAe
May we never cast the evil eye upon one another
ਇੱਕ ਦੂਜੇ ਨੂੰ ਸਾਡੀ ਕਿਤੇ ਨਜ਼ਰ ਨਾ ਲੱਗ ਜਾਏ
ikka dUje nUM sADI kite naja਼ra nA lagga jAe
May we never cast the evil eye upon one another

Share

More by Prem Dhillon

View all songs →