Cutiepie (From "Ae Dil Hai Mushkil")

by Pritamft Pardeep Sran, Nakash Aziz

ਤੇਰੇ ਵਰਗੀ ਨਾ ਪਿੰਡ ਵਿਚ ਦੂਜੀ ਪੰਜਾਬੀ ਕੋਈ ਚਿਕ ਮਾਹੀਆ
tere varagI nA piMDa vicha dUjI paMjAbI koI chika mAhIA
There isn't another Punjabi [Chic: stylish girl] like you in the whole village, my [Mahiya: beloved]
ਤੂੰ ਤਾਂ ਖਿੜਕੀ 'ਤੇ ਬੈਠੀ ਸ਼ਰਮਾਏ ਵਰਾਂਡੇ ਉੱਤੇ ਟਿੱਕ ਮਾਹੀਆ
tUM tAM khi.DakI 'te baiThI sa਼ramAe varAMDe utte Tikka mAhIA
You sit by the window and act shy, but you're actually the queen of the [Varanda: a roofed open gallery/porch], my beloved
ਤੇਰੇ ਵਰਗੀ ਨਾ ਪਿੰਡ ਵਿਚ ਦੂਜੀ ਪੰਜਾਬੀ ਕੋਈ ਚਿਕ ਮਾਹੀਆ
tere varagI nA piMDa vicha dUjI paMjAbI koI chika mAhIA
There isn't another Punjabi [Chic: stylish girl] like you in the whole village, my beloved

ਬੰਨ੍ਹ ਟਸ਼ਨ ਤੇਰਾ ਅੱਤ ਫੈਂਟਾਸਟਿਕ
baMnha Tasa਼na terA atta phaiMTAsaTika
Your [Tashan: style/swagger] is absolutely fantastic
ਸੋਸ਼ਲ ਮੀਡੀਆ ਪੇ ਹੁਕਮ ਚਲਾਏ
sosa਼la mIDIA pe hukama chalAe
You rule the world of social media with your commands
ਫੋਨ ਪੇ ਬਾਤ ਕਰੇ ਅਪਨੇ ਲੈਫਟ ਹੈਂਡ ਸੇ
phona pe bAta kare apane laiphaTa haiMDa se
You talk on the phone with your left hand
ਰਾਈਟ ਹੈਂਡ ਪੇ ਮਹਿੰਦੀ ਲਗਾਏ
rAITa haiMDa pe mahiMdI lagAe
While applying [Henna: traditional decorative dye] on your right hand

ਬਾਸੰਤੀ ਤੁਝੇ ਕੋਈ ਫ਼ਿਕਰ ਨਹੀਂ
bAsaMtI tujhe koI pha਼ikara nahIM
[Basanti: reference to the iconic feisty heroine from the film Sholay], you haven't a single care
ਪਹਿਲੀ ਡੇਟ ਪੇ ਕਹੇ ਓਕੇ ਬਾਏ
pahilI DeTa pe kahe oke bAe
On the very first date, you just say "Okay, bye"
ਦੇਵਦਾਸ ਕੀ ਤਰ੍ਹਾਂ ਅਫ਼ਸੋਸ ਵੋ ਕਰੇ
devadAsa kI tarhAM apha਼sosa vo kare
He mourns his heartbreak like [Devdas: a legendary tragic lover from Indian literature known for self-destruction]
ਤੇ ਤੂੰ ਹੱਸ ਕੇ ਇਨੋਸੈਂਟ ਸੀ ਸ਼ਕਲ ਬਣਾਏ ਕਿਊਟੀਪਾਈ
te tUM hassa ke inosaiMTa sI sa਼kala baNAe kiUTIpAI
While you just laugh and make a cute, innocent face, you cutiepie
ਕਿਊਟੀ ਕਿਊਟੀ ਪਾਈ
kiUTI kiUTI pAI
Cutie, cutiepie
ਓਏ ਹੋਏ ਕਿਊਟੀ ਕਿਊਟੀ ਪਾਈ
oe hoe kiUTI kiUTI pAI
Oye hoye, cutie, cutiepie
ਰੇਸ਼ਮੀ ਰੁਮਾਲ ਦਾ ਤੂੰ ਲਟਕਾ ਮਾਰਦੀ ਏ
resa਼mI rumAla dA tUM laTakA mAradI e
You flaunt that silken handkerchief with such a graceful swing
ਟਿਪੀਕਲੀ ਟੈਲੀ ਸਿਨੇਮਾ ਵਾਂਗੂੰ ਦਿਲ ਕਿੱਲ ਕਰ ਜਾਂਦੀ ਏ
TipIkalI TailI sinemA vAMgUM dila killa kara jAMdI e
Just like a classic movie scene, you go and kill my heart
ਸੀਨੇ ਦੇ ਵਿਚ ਅਰਮਾਨਾਂ ਦੇ ਗੁਬਾਰੇ ਨੂੰ ਜ਼ਿੰਦਾ ਕਰਕੇ
sIne de vicha aramAnAM de gubAre nUM ja਼iMdA karake
After inflating the balloons of desire within my chest
ਫੇਰ ਅੰਧੇਰੇ ਦੇ ਰੂਪ ਵਿਚ ਲਾ ਕੇ ਕਿੱਲ ਕਰ ਜਾਂਦੀ ਏ
phera aMdhere de rUpa vicha lA ke killa kara jAMdI e
You pop them with a needle of darkness and kill my spirit
ਤੇਰੇ ਵਰਗੀ ਨਾ ਪਿੰਡ ਵਿਚ ਦੂਜੀ ਪੰਜਾਬੀ ਕੋਈ ਚਿਕ ਮਾਹੀਆ
tere varagI nA piMDa vicha dUjI paMjAbI koI chika mAhIA
There isn't another Punjabi [Chic: stylish girl] like you in the whole village, my beloved
ਤੂੰ ਤਾਂ ਖਿੜਕੀ 'ਤੇ ਬੈਠੀ ਸ਼ਰਮਾਏ ਵਰਾਂਡੇ ਉੱਤੇ ਟਿੱਕ ਮਾਹੀਆ
tUM tAM khi.DakI 'te baiThI sa਼ramAe varAMDe utte Tikka mAhIA
You sit by the window and act shy, but you're actually the queen of the [Varanda: a roofed open gallery/porch], my beloved
ਵਰਾਂਡੇ ਉੱਤੇ ਟਿੱਕ ਮਾਹੀਆ
varAMDe utte Tikka mAhIA
Queen of the [Varanda: a roofed open gallery/porch], my beloved
ਸੈਂਟ ਲਗਾ ਕੇ ਤੇਰਾ ਪਾਰਟੀਆਂ ਮੇਂ ਜਾਣਾ
saiMTa lagA ke terA pAraTIAM meM jANA
Applying perfume and heading out to parties
ਆਸ਼ਿਕ ਫ਼ਸਾਣੇ ਕਾ ਤਰੀਕਾ ਹੈ ਪੁਰਾਣਾ
Asa਼ika pha਼sANe kA tarIkA hai purANA
That's such an old trick to trap a lover

ਤਨ ਬਦਨ ਕੇ ਤੂੰ ਸੁਰ ਸਾਰੇ ਛੇੜ ਦੇ
tana badana ke tUM sura sAre Che.Da de
You stir up all the melodies of the body and soul
ਮੂੰਹ ਸੇ ਲਗਾਏ ਬਿਨਾ ਬਾਂਸੁਰੀ ਬਜਾਏ
mUMha se lagAe binA bAMsurI bajAe
Playing the flute without even touching it to your lips
ਨੀਂਦ ਚੁਰਾਣਾ ਨੌਜਵਾਨਾਂ ਕੀ ਤੂੰ ਠੀਕ ਹੈ
nIMda churANA naujavAnAM kI tUM ThIka hai
Stealing the sleep of the youth is one thing
ਬੁੱਢੋਂ ਕਾ ਕਾਹੇ ਬਲੱਡ ਪ੍ਰੈਸ਼ਰ ਵਧਾਏ
buDDhoM kA kAhe balaDDa praisa਼ra vadhAe
But why are you raising the blood pressure of the old men?
ਬਾਸੰਤੀ ਤੁਝੇ ਕੋਈ ਫ਼ਿਕਰ ਨਹੀਂ
bAsaMtI tujhe koI pha਼ikara nahIM
[Basanti: reference to the iconic feisty heroine from the film Sholay], you haven't a single care
ਪਹਿਲੀ ਡੇਟ ਪੇ ਕਹੇ ਓਕੇ ਬਾਏ
pahilI DeTa pe kahe oke bAe
On the very first date, you just say "Okay, bye"
ਦੇਵਦਾਸ ਕੀ ਤਰ੍ਹਾਂ ਅਫ਼ਸੋਸ ਵੋ ਕਰੇ
devadAsa kI tarhAM apha਼sosa vo kare
He mourns his heartbreak like [Devdas: a legendary tragic lover from Indian literature known for self-destruction]
ਤੇ ਤੂੰ ਹੱਸ ਕੇ ਇਨੋਸੈਂਟ ਸੀ ਸ਼ਕਲ ਬਣਾਏ ਕਿਊਟੀਪਾਈ
te tUM hassa ke inosaiMTa sI sa਼kala baNAe kiUTIpAI
While you just laugh and make a cute, innocent face, you cutiepie
ਕਿਊਟੀ ਕਿਊਟੀ ਪਾਈ
kiUTI kiUTI pAI
Cutie, cutiepie
ਓਏ ਹੋਏ ਕਿਊਟੀ ਕਿਊਟੀ ਪਾਈ
oe hoe kiUTI kiUTI pAI
Oye hoye, cutie, cutiepie

Share

More by Pritam

View all songs →