Cutipie - Sped Up

by Pritamft Pardeep Sran, Nakash Aziz, Bollywood Sped Up

ਤੇਰੇ ਵਰਗੀ ਨਾ ਪਿੰਡ ਵਿਚ ਦੂਜੀ ਪੰਜਾਬੀ ਕੋਈ ਚਿਕ ਮਾਹੀਆ
tere varagI nA piMDa vicha dUjI paMjAbI koI chika mAhIA
There isn't another Punjabi chic like you in the entire [Pind: village], my [Mahiya: beloved/darling].
ਕਿਉਂ ਤੂੰ ਖਿੜਕੀ ਤੇ ਬੈਠੀ ਸ਼ਰਮਾਏਂ ਵਰਾਂਡੇ ਉੱਤੇ ਦਿਖ ਮਾਹੀਆ
kiuM tUM khi.DakI te baiThI sa਼ramAeM varAMDe utte dikha mAhIA
Why do you sit by the window acting shy? Step out onto the veranda and show yourself, my [Mahiya: beloved/darling].

ਬਣੂੰ ਟਸ਼ਨ ਤੇਰਾ ਅਤਿ ਫੈਂਟਾਸਟਿਕ
baNUM Tasa਼na terA ati phaiMTAsaTika
Your [Tashan: style/swagger] is going to be absolutely fantastic.
ਸੋਸ਼ਲ ਮੀਡੀਆ ਪੇ ਹੁਕਮ ਚਲਾਏਂ
sosa਼la mIDIA pe hukama chalAeM
You rule over the world of social media with your charms.
ਫ਼ੋਨ ਪੇ ਬਾਤ ਕਰੇਂ ਅਪਨੇ ਲੈਫਟ ਹੈਂਡ ਸੇ
pha਼ona pe bAta kareM apane laiphaTa haiMDa se
You talk on the phone with your left hand,
ਰਾਈਟ ਹੈਂਡ ਪੇ ਮਹਿੰਦੀ ਲਗਾਏਂ
rAITa haiMDa pe mahiMdI lagAeM
While applying henna to your right hand.

ਬਸੰਤੀ ਤੁਝੇ ਕੋਈ ਫ਼ਿਕਰ ਨਹੀਂ
basaMtI tujhe koI pha਼ikara nahIM
[Basanti: reference to a famous spirited/talkative film heroine], you don't have a single care.
ਪਹਿਲੀ ਡੇਟ ਪੇ ਕਹੇ ਓਕੇ ਬਾਏ
pahilI DeTa pe kahe oke bAe
On the very first date, you just say "Okay, bye!"
ਦੇਵਦਾਸ ਕੀ ਤਰ੍ਹਾਂ ਅਫ਼ਸੋਸ ਵੋ ਕਰੇ
devadAsa kI tarhAM apha਼sosa vo kare
He mourns his heartbreak like [Devdas: a legendary tragic lover from Indian cinema],
ਪਰ ਤੂੰ ਹੱਸ ਕੇ ਗਲੋਸੀ ਸ਼ਕਲ ਬਣਾਏ ਕਿਊਟੀ ਪਾਈ
para tUM hassa ke galosI sa਼kala baNAe kiUTI pAI
But you just laugh and make a glossy face, you Cutiepie!
ਕਿਊਟੀ ਪਾਈ
kiUTI pAI
Cutiepie
ਕਿਊਟੀ ਪਾਈ
kiUTI pAI
Cutiepie
ਹਾਏ ਹਾਏ
hAe hAe
Oh my, oh my
ਕਿਊਟੀ ਕਿਊਟੀ ਪਾਈ
kiUTI kiUTI pAI
Cutie, cutiepie
ਕਿਊਟੀ ਪਾਈ
kiUTI pAI
Cutiepie
ਕਿਊਟੀ ਪਾਈ
kiUTI pAI
Cutiepie
ਹਾਏ ਹਾਏ
hAe hAe
Oh my, oh my
ਕਿਊਟੀ ਕਿਊਟੀ ਪਾਈ
kiUTI kiUTI pAI
Cutie, cutiepie
ਤੇਰੇ ਵਰਗੀ ਨਾ ਪਿੰਡ ਵਿਚ ਦੂਜੀ ਪੰਜਾਬੀ ਕੋਈ ਚਿਕ ਮਾਹੀਆ
tere varagI nA piMDa vicha dUjI paMjAbI koI chika mAhIA
There isn't another Punjabi chic like you in the entire [Pind: village], my [Mahiya: beloved/darling].
ਕਿਉਂ ਤੂੰ ਖਿੜਕੀ ਤੇ ਬੈਠੀ ਸ਼ਰਮਾਏਂ ਵਰਾਂਡੇ ਉੱਤੇ ਦਿਖ ਮਾਹੀਆ
kiuM tUM khi.DakI te baiThI sa਼ramAeM varAMDe utte dikha mAhIA
Why do you sit by the window acting shy? Step out onto the veranda and show yourself, my [Mahiya: beloved/darling].
ਵਰਾਂਡੇ ਉੱਤੇ ਦਿਖ ਮਾਹੀਆ
varAMDe utte dikha mAhIA
Show yourself on the veranda, my [Mahiya: beloved/darling].
ਸੈਂਡਲ ਲਗਾ ਕੇ ਤੇਰਾ ਪਾਰਟੀਆਂ ਮੇਂ ਜਾਣਾ
saiMDala lagA ke terA pAraTIAM meM jANA
Putting on your sandals and heading out to parties,
ਆਸ਼ਿਕ ਫਸਾਣੇ ਕਾ ਤਰੀਕਾ ਹੈ ਪੁਰਾਣਾ
Asa਼ika phasANe kA tarIkA hai purANA
That way of snaring lovers is an old trick of yours.
ਤਨ ਬਦਨ ਕੇ ਤੂੰ ਸੁਰ ਸਾਰੇ ਛੇੜ ਦੇ
tana badana ke tUM sura sAre Che.Da de
You strike all the chords of the body’s melody,
ਮੂੰਹ ਸੇ ਲਗਾਏ ਬਿਨਾ ਬਾਂਸੁਰੀ ਬਜਾਏ
mUMha se lagAe binA bAMsurI bajAe
Playing the flute without even touching it to your lips.
ਨੀਂਦ ਚੁਰਾਣਾ ਨੌਜਵਾਨਾਂ ਕੀ ਤੋ ਠੀਕ ਹੈ
nIMda churANA naujavAnAM kI to ThIka hai
Stealing the sleep of the youth is one thing,
ਬੁੱਢੋਂ ਕਾ ਕਾਹੇ ਬਲੱਡ ਪ੍ਰੈਸ਼ਰ ਬੜ੍ਹਾਏ
buDDhoM kA kAhe balaDDa praisa਼ra ba.DhAe
But why must you raise the blood pressure of the old men too?
ਬਸੰਤੀ ਤੁਝੇ ਕੋਈ ਫ਼ਿਕਰ ਨਹੀਂ
basaMtI tujhe koI pha਼ikara nahIM
[Basanti: reference to a famous spirited/talkative film heroine], you don't have a single care.
ਪਹਿਲੀ ਡੇਟ ਪੇ ਕਹੇ ਓਕੇ ਬਾਏ
pahilI DeTa pe kahe oke bAe
On the very first date, you just say "Okay, bye!"
ਦੇਵਦਾਸ ਕੀ ਤਰ੍ਹਾਂ ਅਫ਼ਸੋਸ ਵੋ ਕਰੇ
devadAsa kI tarhAM apha਼sosa vo kare
He mourns his heartbreak like [Devdas: a legendary tragic lover from Indian cinema],
ਪਰ ਤੂੰ ਹੱਸ ਕੇ ਗਲੋਸੀ ਸ਼ਕਲ ਬਣਾਏ ਕਿਊਟੀ ਪਾਈ
para tUM hassa ke galosI sa਼kala baNAe kiUTI pAI
But you just laugh and make a glossy face, you Cutiepie!
ਕਿਊਟੀ ਪਾਈ
kiUTI pAI
Cutiepie
ਕਿਊਟੀ ਪਾਈ
kiUTI pAI
Cutiepie
ਹਾਏ ਹਾਏ
hAe hAe
Oh my, oh my
ਕਿਊਟੀ ਕਿਊਟੀ ਪਾਈ
kiUTI kiUTI pAI
Cutie, cutiepie
ਕਿਊਟੀ ਪਾਈ
kiUTI pAI
Cutiepie
ਕਿਊਟੀ ਪਾਈ
kiUTI pAI
Cutiepie
ਹਾਏ ਹਾਏ
hAe hAe
Oh my, oh my
ਕਿਊਟੀ ਕਿਊਟੀ ਪਾਈ
kiUTI kiUTI pAI
Cutie, cutiepie
ਕਿਊਟੀ ਪਾਈ
kiUTI pAI
Cutiepie
ਕਿਊਟੀ ਪਾਈ
kiUTI pAI
Cutiepie
ਹਾਏ ਹਾਏ
hAe hAe
Oh my, oh my
ਕਿਊਟੀ ਕਿਊਟੀ ਪਾਈ
kiUTI kiUTI pAI
Cutie, cutiepie
ਕਿਊਟੀ ਪਾਈ
kiUTI pAI
Cutiepie
ਕਿਊਟੀ ਪਾਈ
kiUTI pAI
Cutiepie
ਹਾਏ ਹਾਏ
hAe hAe
Oh my, oh my
ਕਿਊਟੀ ਕਿਊਟੀ ਪਾਈ
kiUTI kiUTI pAI
Cutie, cutiepie

Share

More by Pritam

View all songs →