Hoye Ishq Na (From "Tadap")
by Pritamft B Praak, Dino James
ਓ ਦਿਲਾਂ ਮਰਜਾਣਿਆ
o dilAM marajANiA
O my poor heart, destined for a tragic end
ਇਸ਼ਕ ਤੂੰ ਨਾ ਕਰੀਂ ਜ਼ਾਲਮਾਂ
isa਼ka tUM nA karIM ja਼AlamAM
Don't ever fall in love, you [Zaalma: Cruel one/Oppressor; used here for the heartbreaker-nature of love itself]
ਹੋ ਹੱਥ ਕੁਝ ਨਾ ਆਏਗਾ
ho hattha kujha nA AegA
Nothing but empty hands will remain
ਇਹ ਬਦਲ ਕੇ ਰੱਖ ਦੇਵੇਗਾ ਸਮਾਂ
iha badala ke rakkha devegA samAM
It will change your very destiny and time
ਓ ਦਿਲਾਂ ਮਰਜਾਣਿਆ
o dilAM marajANiA
O my poor heart, destined for a tragic end
ਇਸ਼ਕ ਤੂੰ ਨਾ ਕਰੀਂ ਜ਼ਾਲਮਾਂ
isa਼ka tUM nA karIM ja਼AlamAM
Don't ever fall in love, you [Zaalma: Cruel one/Oppressor]
ਹੋ ਹੱਥ ਕੁਝ ਨਾ ਆਏਗਾ
ho hattha kujha nA AegA
Nothing but empty hands will remain
ਇਹ ਬਦਲ ਕੇ ਰੱਖ ਦੇਵੇਗਾ ਸਮਾਂ
iha badala ke rakkha devegA samAM
It will change your very destiny and time
ਬਚ ਕੇ ਤੂੰ ਅਗਰ
bacha ke tUM agara
If you can manage to escape
ਬਚ ਕੇ ਰਹਿਣਾ ਮਗਰ
bacha ke rahiNA magara
Then keep yourself guarded at all costs
ਮੰਗਦੀ ਰਹੀਂ ਤੂੰ ਇਹ ਦੁਆ
maMgadI rahIM tUM iha duA
Keep asking for this one blessing
ਹੋ ਇਸ਼ਕ ਨਾ ਹੋ ਇਸ਼ਕ ਨਾ ਹੋ ਇਸ਼ਕ ਨਾ ਯਾ ਖ਼ੁਦਾ
ho isa਼ka nA ho isa਼ka nA ho isa਼ka nA yA kha਼udA
O let there be no love, no love, no love, O God

ਮੈਂ ਸਹੀ ਬੋਲੂੰ ਸਮਝਾ ਨਹੀਂ ਸਕਦਾ ਜੋ ਵੀ ਅੰਦਰ ਚੱਲ ਰਿਹਾ ਹੈ
maiM sahI bolUM samajhA nahIM sakadA jo vI aMdara challa rihA hai
I’m speaking the truth, I can’t explain what’s churning inside me
ਮੈਨੇ ਸਭ ਕੁਝ ਇਸ਼ਕ ਕੇ ਨਾਮ ਕੀਆ ਔਰ ਅਬ ਉਹ ਮੁਝਕੋ ਖਲ ਰਿਹਾ ਹੈ
maine sabha kujha isa਼ka ke nAma kIA aura aba uha mujhako khala rihA hai
I dedicated everything to the name of love, and now it’s gnawing at me
ਇਹ ਤੇਰੀ ਹੀ ਬਰਬਾਦੀ ਹੈ ਜੋ ਮੇਰੇ ਅੰਦਰ ਪਲ ਰਿਹਾ ਹੈ
iha terI hI barabAdI hai jo mere aMdara pala rihA hai
It’s your own destruction that’s breeding within me
ਇਸ ਜੈਸੇ ਕੋਈ ਅਜਗਰ ਹੈ ਜੋ ਧੀਰੇ ਸੇ ਨਿਗਲ ਰਿਹਾ ਹੈ
isa jaise koI ajagara hai jo dhIre se nigala rihA hai
It’s like a python that’s slowly swallowing me whole
ਮੈਂ ਟਰਾਈ ਕਰੂੰ ਪਰ ਕਿਆ ਕਰੂੰ ਤੂੰ ਜਾਤੀ ਨਹੀਂ ਹੈ ਮਨ ਸੇ
maiM TarAI karUM para kiA karUM tUM jAtI nahIM hai mana se
I try my best, but what can I do? You won’t leave my mind
ਮੈਂ ਆਈਨਾ ਦੇਖ ਕੇ ਬੋਲਦਾ ਹਾਂ ਪਾਗਲ ਹੈ ਕਿਆ ਤੂੰ ਬੰਦੇ
maiM AInA dekha ke boladA hAM pAgala hai kiA tUM baMde
I look in the mirror and ask myself, "Man, have you gone mad?"
ਮੇਰੇ ਨਾਮ ਕੀ ਮਹਿੰਦੀ ਉੱਡ ਗਈ ਤੇਰੀ ਸਿਆਹੀ ਅਬ ਤਕ ਤਨ ਮੇਂ
mere nAma kI mahiMdI uDDa gaI terI siAhI aba taka tana meM
The henna of my name has faded, but your ink still stains my body
ਇਸ ਜਗ ਨੇ ਮੁਝਕੋ ਉਕਸਾਇਆ ਤਬੀ ਮੈਂਨੇ ਮਾਰੇ ਪੰਜੇ
isa jaga ne mujhako ukasAiA tabI maiMne mAre paMje
This world provoked me, only then did I strike back with my claws
ਦਿਖਾ ਦੇ ਕੋਈ ਜ਼ੋਰ ਮੁਝੇ ਮੈਂ ਟੂਟਾ ਔਰ ਨਾ ਤੋੜ ਮੁਝੇ
dikhA de koI ja਼ora mujhe maiM TUTA aura nA to.Da mujhe
Show me any strength you have; I’m broken, don't break me further
ਤਕਦੀਰੋਂ ਸੇ ਸ਼ਿਕਾਇਤ ਹੈ ਸਾਥ ਐਸੇ ਨਾ ਛੋੜ ਮੁਝੇ
takadIroM se sa਼ikAita hai sAtha aise nA Cho.Da mujhe
I have a grievance against destiny; don't leave me stranded like this
ਇਹ ਥੌਟਸ ਮੇਰੇ ਲਾਊਡ ਮੈਂ ਬੈਠ ਕੇ ਬਸ ਚਿੱਲਾਵਾਂ
iha thauTasa mere lAUDa maiM baiTha ke basa chillAvAM
My thoughts are screaming; I sit alone and just howl
ਅਬ ਕਿਸੀ ਪੇ ਮੈਂ ਵਿਸ਼ਵਾਸ ਨਹੀਂ ਕਰਦਾ ਖੁਦ ਪੇ ਹੋਤੇ ਡਾਊਟਸ
aba kisI pe maiM visa਼vAsa nahIM karadA khuda pe hote DAUTasa
Now I don't trust anyone; I even have doubts about myself
ਫਾਸਲਾ ਥਾ ਬੀਚ ਮੇਂ ਹਮਾਰੇ ਆਪਸ ਸੇ ਬੜਾ ਡਿਸਟੈਂਸ
phAsalA thA bIcha meM hamAre Apasa se ba.DA DisaTaiMsa
There was a vast gap between us, a massive distance
ਸੋਚਾ ਥਾ ਆਬਾਦ ਪਰ ਬਰਬਾਦ ਕੀਆ ਇਸ਼ਕ ਨੇ
sochA thA AbAda para barabAda kIA isa਼ka ne
I thought it would build me up, but love has ruined me
ਸੁਲਗੇ ਸੁਲਗੇ ਕੋਲਿਆਂ 'ਤੇ
sulage sulage koliAM 'te
Upon these smoldering, glowing coals
ਹੋ ਨੰਗੇ ਪੈਰੀਂ ਚੱਲਣਾ ਹੈ
ho naMge pairIM challaNA hai
One must walk with bare feet
ਜਲਦੇ ਜਲਦੇ ਬੁਝ ਜਾਣਾ
jalade jalade bujha jANA
To burn out while still ignited
ਹੋ ਬੁਝਦੇ ਬੁਝਦੇ ਜਲਣਾ ਹੈ
ho bujhade bujhade jalaNA hai
And to ignite while being extinguished
ਸੁਲਗੇ ਸੁਲਗੇ ਕੋਲਿਆਂ 'ਤੇ
sulage sulage koliAM 'te
Upon these smoldering, glowing coals
ਹੋ ਨੰਗੇ ਪੈਰੀਂ ਚੱਲਣਾ ਹੈ
ho naMge pairIM challaNA hai
One must walk with bare feet
ਜਲਦੇ ਜਲਦੇ ਬੁਝ ਜਾਣਾ
jalade jalade bujha jANA
To burn out while still ignited
ਹੋ ਬੁਝਦੇ ਬੁਝਦੇ ਜਲਣਾ ਹੈ
ho bujhade bujhade jalaNA hai
And to ignite while being extinguished
ਰਾਤਾਂ ਰੋਜ਼ ਸੁਲਗਦੀਆਂ ਨੇ
rAtAM roja਼ sulagadIAM ne
The nights smolder every single day
ਯਾਦਾਂ ਰੋਗ ਜਿਹੀਆਂ ਲਗਦੀਆਂ ਨੇ
yAdAM roga jihIAM lagadIAM ne
Memories feel like a chronic disease
ਆਂਸੂ ਆਏ ਭੀ ਤੋ ਰੋਏ ਇਸ਼ਕ ਨਾ
AMsU Ae bhI to roe isa਼ka nA
Even if tears come, let there be no love
ਹੋ ਇਸ਼ਕ ਨਾ ਹੋ ਇਸ਼ਕ ਨਾ ਹੋ ਇਸ਼ਕ ਨਾ ਯਾ ਖ਼ੁਦਾ
ho isa਼ka nA ho isa਼ka nA ho isa਼ka nA yA kha਼udA
O let there be no love, no love, no love, O God
ਹੋ ਇਸ਼ਕ ਨਾ ਹੋ ਇਸ਼ਕ ਨਾ ਹੋ ਇਸ਼ਕ ਨਾ ਯਾ ਖ਼ੁਦਾ
ho isa਼ka nA ho isa਼ka nA ho isa਼ka nA yA kha਼udA
O let there be no love, no love, no love, O God
ਹੋ ਇਸ਼ਕ ਨਾ ਹੋ ਇਸ਼ਕ ਨਾ ਹੋ ਇਸ਼ਕ ਨਾ ਯਾ ਖ਼ੁਦਾ
ho isa਼ka nA ho isa਼ka nA ho isa਼ka nA yA kha਼udA
O let there be no love, no love, no love, O God
ਹੋ ਇਸ਼ਕ ਨਾ ਹੋ ਇਸ਼ਕ ਨਾ ਹੋ ਇਸ਼ਕ ਨਾ ਯਾ ਖ਼ੁਦਾ
ho isa਼ka nA ho isa਼ka nA ho isa਼ka nA yA kha਼udA
O let there be no love, no love, no love, O God
ਓ ਦਿਲਾਂ ਮਰਜਾਣਿਆ
o dilAM marajANiA
O my poor heart, destined for a tragic end
ਇਸ਼ਕ ਤੂੰ ਨਾ ਕਰੀਂ ਜ਼ਾਲਮਾਂ
isa਼ka tUM nA karIM ja਼AlamAM
Don't ever fall in love, you [Zaalma: Cruel one]
ਓ ਦਿਲਾਂ ਮਰਜਾਣਿਆ
o dilAM marajANiA
O my poor heart, destined for a tragic end